Punjab Assembly Archives - TV Punjab | Punjabi News Channel

ਆਪਸ ‘ਚ ਫੱਸ ਪਏ ਚੀਮਾ-ਬਾਜਵਾ!
ਪੰਜਾਬ ਵਿਧਾਨ ਸਭਾ ਦੀ ਅੱਜ ਦੀ ਕਾਰਵਾਈ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ‘ਤੇ ਗੰਭੀਰ ਇਲਜ਼ਾਮ ਲਗਾਇਆ ਹੈ। ਹਰਪਾਲ ਚੀਮਾ ਨੇ ਕਿਹਾ ਕਿ ਪ੍ਰਤਾਪ ਬਾਜਵਾ ਕਦੇ ਵਿਧਾਨ ਸਭਾ ਦੀ ਕਾਰਵਾਈ ‘ਤੇ ਉਂਗਲ ਚੁੱਕਦੇ ਹਨ ਅਤੇ ਕਦੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਦੇ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਦਰਿਆਈ ਇਲਾਕੇ ਦੇ ਪਿੰਡ ਫੂਲੜਾ ‘ਚ ਬਾਜਵਾ ਨੇ 2 ਏਕੜ ਅਤੇ ਪਸਵਾਨ ‘ਚ 10 ਏਕੜ ਜ਼ਮੀਨ ਕੌਡੀਆਂ ਦੇ ਭਾਅ ਖ਼ਰੀਦੀ ਹੈ। ਜੋ ਇਨ੍ਹਾਂ ਦੀ ਨਜ਼ਾਇਜ਼ ਮਾਈਨਿੰਗ ਵੱਲ ਸਿੱਧਾ ਇਸ਼ਾਰਾ ਕਰਦੀ ਹੈ। 2017 ਤੋਂ 2019 ਦੌਰਾਨ ਇਨ੍ਹਾਂ ਦੀਆਂ ਜਾਇਦਾਦਾਂ ਨੂੰ ਸੁਰੱਖਿਅਤ ਕਰਨ ‘ਤੇ ਕਾਂਗਰਸ ਸਰਕਾਰ ਨੇ ਕਰੋੜਾਂ ਰੁਪਏ ਖਰਚੇ ਸਨ।

ਵਿੱਤ ਮੰਤਰੀ ਹਰਪਾਲ ਚੀਮਾ ਦੇ ਇਸ ਬਿਆਨ ‘ਤੇ ਵਿਧਾਨ ਸਭਾ ਅੰਦਰ ਹੰਗਾਮਾ ਹੋ ਗਿਆ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਕਿਸਾਨਾਂ ਤੋਂ ਜ਼ਮੀਨ ਖਰੀਦੀ ਹੈ। ਉਸ ਲਈ ਪੈਸੇ ਭਰੇ ਹਨ। ਸਰਕਾਰ ਨੂੰ ਮਾਲੀਆ ਭਰਿਆ ਹੈ। ਬਾਜਵਾ ਨੇ ਕਿਹਾ ਕਿ ਐਕਸਾਈਜ਼ ਮੰਤਰੀ ਸ਼ਰਾਬ ਫੈਕਟਰੀਆਂ ਤੋਂ ਹਰ ਮਹੀਨੇ ਪੈਸੇ ਲੈਂਦੇ ਹਨ। ਇੱਕ ਡਿਸਟਿਲਰੀ ਤੋਂ ਸਵਾ ਕਰੋੜ ਅਤੇ ਮਹੀਨੇ ਵਿੱਚ 35 ਤੋਂ 40 ਕਰੋੜ ਇਕੱਠਾ ਕਰਦੇ ਹਨ। ਭਾਜਪਾ ਨਾਲ ਸਾਂਝ ਕਾਰਨ ਇਨ੍ਹਾਂ ‘ਤੇ ਕਾਰਵਾਈ ਨਹੀਂ ਹੁੰਦੀ। ਇਸ ਤੋਂ ਬਾਅਦ ਸਪੀਕਰ ਨੇ ਦੋਵਾਂ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਰੌਲਾ ਨਹੀਂ ਥੰਮ੍ਹਿਆ ਤਾਂ ਸਦਨ 10 ਮਿੰਟਾਂ ਲਈ ਮੁਲਤਵੀ ਕਰ ਦਿੱਤਾ ਗਿਆ।

The post ਆਪਸ ‘ਚ ਫੱਸ ਪਏ ਚੀਮਾ-ਬਾਜਵਾ! appeared first on TV Punjab | Punjabi News Channel.