punjab po0lice Archives - TV Punjab | Punjabi News Channel

ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਬੇਹੱਦ ਨਜ਼ਦੀਕ ਹੈ ਪੰਜਾਬ ਪੁਲਿਸ- ਅਟਾਰਨੀ ਜਨਰਲ
ਚੰਡੀਗੜ੍ਹ- ਅੰਮ੍ਰਿਤਪਾਲ ਦੀ ਫਰਾਰੀ ਅਤੇ ਗ੍ਰਿਫਤਾਰੀ ਨੂੰ ਲੈ ਪੇਂਚ ਲਗਾਤਾਰ ਫੰਸਦਾ ਜਾ ਰਿਹਾ ਹੈ । ਰੋਜ਼ਾਨਾ ਆ ਰਹੀਆਂ ਫੋਟੋਆਂ ਤੋਂ ਇਹ ਸਾਬਿਤ ਹੋ ਰਿਹਾ ਹੈ ਕਿ ਅੰਮ੍ਰਿਤਪਾਲ ਲਗਾਤਾਰ ਟਿਕਾਣੇ ਬਦਲ ਕੇ ਪੁਲਿਸ ਨੂੰ ਚਕਮਾ ਦੇ ਰਿਹਾ ਹੈ । ਪਰ ਅੰਮ੍ਰਿਤਪਾਲ ਦਾ ਪਰਿਵਾਰ ਅਤੇ ਉਸਦੇ ਸਮਰਥਕ ਇਨ੍ਹਾਂ ਤਸਵੀਰਾਂ ਨੂੰ ਫੇਕ ਦਸ ਰਹੇ ਹਨ । ਮਾਮਲਾ ਅਦਾਲਤ ਚ ਪਹੁੰਚ ਚੁੱਕਿਆ ਹੈ । ਪੰਜਾਬ ਸਰਕਾਰ ਵਲੋਂ ਪੇਸ਼ ਹੋਏ ਅਟਾਰਨੀ ਜਨਰਲ ਨੇ ਇਕ ਵਾਰ ਫਿਰ ਅੰਮ੍ਰਿਤਪਾਲ ਨੂੰ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸਿਆ ਹੈ । ਪਰ ਸਰਕਾਰ ਨੇ ਇਹ ਦਾਅਵਾ ਜ਼ਰੂਰ ਕੀਤਾ ਹੈ ਕਿ ਪੰਜਾਬ ਦੀ ਪੁਲਿਸ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਦੇ ਨੇੜੇ ਹੈ । ਜਲਦ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ ।

ਪੰਜਾਬ ਸਰਕਾਰ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਅੰਮ੍ਰਿਤਪਾਲ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਜਾ ਰਿਹਾ ਹੈ । ਦਰਅਸਲ ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਸਬੂਤ ਮੰਗਿਆ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਨਹੀਂ ਹੈ ਪਰ ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਬੇਹੱਦ ਨਜ਼ਦੀਕ ਹੈ।

ਪੰਜਾਬ ਸਰਕਾਰ ਵੱਲੋਂ ਦਿੱਤੇ ਜਵਾਬ ਤੋਂ ਬਾਅਦ ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਸੰਬੰਧੀ ਹਲਫ਼ਨਾਮਾ ਦਾਇਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਪਟੀਸ਼ਨਰ ਦੇ ਵਕੀਲ ਨੂੰ ਵੀ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਹਿਰਾਸਤ ਵਿੱਚ ਹੋਣ ਦੇ ਸਬੂਤ ਪੇਸ਼ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਹੁਣ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਇਸ ਮਾਮਲੇ ਦੀ ਅਗਲੀ ਸੁਣਵਾਈ ਭਲਕੇ ਯਾਨੀ 29 ਮਾਰਚ ਨੂੰ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਇਲਾਵਾ ਐਨ.ਐਸ.ਏ. ਲਗਾ ਕੇ ਡਿਬਰੁਗੜ੍ਹ ਭੇਜੇ ਗਏ ਗੁਰੀ ਔਜਲਾ ਨੂੰ ਪਰਿਵਾਰ ਅਤੇ ਵਕੀਲ ਨੂੰ ਮਿਲਣ ਲਈ ਪਾਈ ਗਈ ਪਟੀਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਵੱਲੋਂ 10 ਅਪ੍ਰੈਲ ਜਵਾਬ ਤਲਬ ਕਰਨ ਦੇ ਲਈ ਲਈ ਨੋਟਿਸ ਜਾਰੀ ਕੀਤਾ ਗਿਆ ਹੈ।

The post ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਬੇਹੱਦ ਨਜ਼ਦੀਕ ਹੈ ਪੰਜਾਬ ਪੁਲਿਸ- ਅਟਾਰਨੀ ਜਨਰਲ appeared first on TV Punjab | Punjabi News Channel.

ਅੰਮ੍ਰਿਤਪਾਲ ਦਾ ਕਰੀਬੀ ਦਲਜੀਤ ਕਲਸੀ ਗੁਰੂਗ੍ਰਾਂਮ ਤੋਂ ਕਾਬੂ !
ਡੈਸਕ- ਅੰਮ੍ਰਿਤਪਾਲ ਖਿਲਾਫ ਜਾਰੀ ਸਰਚ ਆਪਰੇਸ਼ਨ ਦੌਰਾਨ ਇਕ ਹੋਰ ਵੱਡੀ ਖਬਰ ਆਈ ਹੈ । ਸੂਤਰਾਂ ਮੁਤਾਬਕ ਖਬਰ ਆਈ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ  ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਲਸੀ ਨੂੰ ਅੰਮ੍ਰਿਤਪਾਲ ਦੇ ਕਾਫੀ ਕਰੀਬੀ ਮੰਨਿਆ ਜਾਂਦਾ ਹੈ। ਉਨ੍ਹਾਂ ਦੀਆਂ ਦੀਪ ਸਿੱਧੂ ਨਾਲ ਵੀ ਤਸਵੀਰਾਂ ਹਨ।

ਸੂਤਰਾਂ ਮੁਤਾਬਕ ਪੁਲਿਸ ਨੇ ਕਲਸੀ  ਨੂੰ ਦੇਰ ਰਾਤ ਹਿਰਾਸਤ ਵਿਚ ਲਿਆ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਨੇ ਪਿਛਲੇ ਦਿਨੀਂ ਪੰਜਾਬ ਦੇ ਅਜਨਾਲਾ ਵਿਚ ਵਾਪਰੀ ਘਟਨਾ ਤੋਂ ਬਾਅਦ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਕਾਰਕੁਨਾਂ ਖ਼ਿਲਾਫ਼ ਕਾਰਵਾਈ ਕਰਦਿਆਂ ਜਥੇਬੰਦੀ ਦੇ 78 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਫਰਾਰ ਹੋ ਗਿਆ।

ਪੁਲਿਸ ਨੇ ਹੁਣ ਅੰਮ੍ਰਿਤਪਾਲ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਦੀ ਗ੍ਰਿਫਤਾਰੀ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਗ੍ਰਿਫ਼ਤਾਰ ਕੀਤੇ ਕਾਰਕੁਨਾਂ ਨੂੰ ਹਿਰਾਸਤ ’ਚ ਲੈ ਕੇ ਪੁੱਛ ਪੜਤਾਲ ਕਰ ਰਹੀ ਹੈ। ਦੂਜੇ ਪਾਸੇ ਪੁਲਿਸ ਦੀ ਕਾਰਵਾਈ ਤੋਂ ਖਫ਼ਾ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੇ ਹਮਾਇਤੀਆਂ ਨੇ ਸੂਬੇ ਭਰ ’ਚ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ, ਜਿਸ ਕਰ ਕੇ ਪੁਲਿਸ ਨੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਹਨ। ਧਾਰਮਿਕ ਸਥਾਨਾਂ ਤੇ ਮੁੱਖ ਬਾਜ਼ਾਰਾਂ ’ਚ ਵੀ ਚੌਕਸੀ ਵਧਾ ਦਿੱਤੀ ਗਈ ਹੈ।

The post ਅੰਮ੍ਰਿਤਪਾਲ ਦਾ ਕਰੀਬੀ ਦਲਜੀਤ ਕਲਸੀ ਗੁਰੂਗ੍ਰਾਂਮ ਤੋਂ ਕਾਬੂ ! appeared first on TV Punjab | Punjabi News Channel.

ਪੰਜ ਘੰਟੇ ਚੱਲੇ ਓਪਰੇਸ਼ਨ ਬਾਅਦ ਖਤਰਨਾਕ ਅਪਰਾਧੀ ਰਣਜੋਤ ਬਬਲੂ ਗ੍ਰਿਫਤਾਰ
ਬਟਾਲਾ- ਬਟਾਲਾ ਪੁਲਿਸ ਨੇ ਪੰਜ ਘੰਟੇ ਚੱਲੇ ਓਪਰੇਸ਼ਨ ਤੋਂ ਬਾਅਦ ਖਤਰਨਾਕ ਗੈਂਗਸਟਰ ਰਣਜੋਤ ਸਿੰਘ ਊਰਫ ਬਬਲੂ ਨੂੰ ਗ੍ਰਿਫਤਾਰ ਕੀਤਾ ਹੈ ।ਕਰੀਬ ਚਾਰ ਘੰਟੇ ਤੱਕ ਦੋਹਾਂ ਪਾਸਿਓ ਹੋਈ ਗੋਲਬਾਰੀ ‘ਚ ਰਣਜੋਤ ਜ਼ਖਮੀ ਹੋਇਆ ਹੈ ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਗੈਂਗਸਟਰ ਬਬਲੂ ਦੇ ਨਾਲ ਉਸਦੇ ਦੋ ਹੋਰ ਸਾਥੀ ਵੀ ਕਾਬੂ ਕੀਤੇ ਗਏ ਹਨ,ਪਰ ਪੁਲਿਸ ਵਲੋਂ ਅਜੇ ਤੱਕ ਇਸ ਬਾਬਤ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ ।

ਐੱਸ.ਐੱਸ.ਪੀ ਬਟਾਲਾ ਸਤਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਜਾਰੀ ਮੁਹਿੰਮ ਤਹਿਤ ਪੰਜਾਬ ਪੁਲਿਸ ਵਲੋਂ ਗੈਂਗਸਟਰਾਂ ‘ਤੇ ਨਜ਼ਰ ਰੱਖੀ ਜਾ ਰਹੀ ਸੀ । ਗੈਂਗਸਟਰ ਬਬਲੂ ਬਟਾਲਾ ਦੇ ਪਿੰਡ ਕੋਟਲਾ ਬੋਝਾ ਸਿੰਘ ਚ ਹੋਣ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ।ਪੁਲਿਸ ਦੇ ਪਿੰਡ ਪੁੱਜਣ ‘ਤੇ ਬਬਲੂ ਜੋਕਿ ਮੋਟਰਸਾਇਕਲ ‘ਤੇ ਸਵਾਰ ਹੋ ਕੇ ਜਾ ਰਿਹਾ ਸੀ, ਨੇ ਪੁਲਿਸ ਨੂੰ ਵੇਖਦਿਆਂ ਹੀ ਗੋਲੀ ਚਲਾ ਦਿੱਤੀ ।ਰਣਜੋਤ ਊਰਫ ਬਬਲੂ ਵਲੋਂ ਪੁਲਿਸ ‘ਤੇ ਕਰੀਬ 30 ਰਾਊਂਡ ਫਾਇਰ ਕੀਤੇ ਗਏ । ਪੁਲਿਸ ਵਲੋਂ ਜਵਾਬੀ ਹਮਲਾ ਕੀਤਾ ਗਿਆ ।ਪੁਲਿਸ ਵਲੋਂ ਪਾਏ ਗਏ ਘੇਰੇ ਦੌਰਾਨ ਬਬਲੂ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ।ਇਸ ਤੋਂ ਬਾਅਦ ਪੁਲਿਸ ਵਲੋਂ ਜ਼ਖਮੀ ਗੈਂਗਸਟਰ ਨੂੰ ਸਰੰਡਰ ਕਰਨ ਲਈ ਕਿਹਾ ਗਿਆ । ਕਰੀਬ ਇਕ ਘੰਟੇ ਦੀ ਗੱਲਬਾਤ ਦੌਰਾਨ ਜ਼ਖਮੀ ਗੈਂਗਸਟਰ ਬਬਲੂ ਸਰੰਡਰ ਕਰਨ ਲਈ ਰਾਜ਼ੀ ਹੋਇਆ ।

ਪੁਲਿਸ ਮੁਤਾਬਿਕ ਬਬਲੂ ‘ਤੇ ਬਟਾਲਾ ਖੇਤਰ ਚ ਅੱਠ ਤੋਂ ਵੱਧ ਪਰਚੇ ਦਰਜ ਹਨ ।

The post ਪੰਜ ਘੰਟੇ ਚੱਲੇ ਓਪਰੇਸ਼ਨ ਬਾਅਦ ਖਤਰਨਾਕ ਅਪਰਾਧੀ ਰਣਜੋਤ ਬਬਲੂ ਗ੍ਰਿਫਤਾਰ appeared first on TV Punjab | Punjabi News Channel.

ਵੱਡੀ ਖਬਰ: ਨਿਸ਼ਾਨ ਸਿੰਘ ਨੇ ਮੁਹਾਲੀ ਹਮਲੇ ਲਈ ਸਪਲਾਈ ਕੀਤਾ ਸੀ R.P.G
ਜਲੰਧਰ- ਸੂਤਰਾਂ ਰਾਹੀਂ ਵੱਡੀ ਖਬਰ ਆ ਰਹੀ ਹੈ ਕਿ ਤਰਨਤਾਰਨ ਦੇ ਪਿੰਡ ਕੁੱਲਾ ਵਾਸੀ ਨਿਸ਼ਾਨ ਸਿੰਘ ਵਲੋਂ ਹੀ ਮੁਹਾਲੀ ਸਥਿਤ ਇੰਟੈਲੀਜੈਂਸ  ਦਫਤਰ ‘ਤੇ ਹਮਲੇ ਲਈ ਅੱਤਵਾਦੀਆਂ ਨੂੰ ਆਰ.ਪੀ.ਜੀ ਸਪਲਾਈ ਕੀਤਾ ਗਿਆ ਸੀ ।ਨਿਸ਼ਾਨ ਸਿੰਘ ਨੇ ਪੁੱਛਗਿੱਛ ਦੌਰਾਨ ਪੁਲਿਸ ਸਾਹਮਨੇ ਇਹ ਖੁਲਾਸਾ ਕੀਤਾ ਹੈ ।ਨਿਸ਼ਾਨ ਸਿੰਘ ਮੁਤਾਬਿਕ ਤਰਨਤਾਰਨ ਚ ਕੁੱਝ ਅਣਪਛਾਤੇ ਲੋਕਾਂ ਵਲੋਂ ਉਸਨੂੰ ਇਹ ਮਾਰੂ ਹਥਿਆਰ ਮੁਹੱਇਆ ਕਰਵਾਇਆ ਗਿਆ ਸੀ । ਜਿਸਦੀ ਬਾਅਦ ਚ ਉਸ ਵੱਲੋਂ ਅੱਗੇ ਸਪਲਾਈ ਕੀਤੀ ਗਈ । ਨਿਸ਼ਾਨ ਸਿੰਘ ਲੰਮੇ ਸਮੇਂ ਤੋਂ ਹਥਿਆਰਾਂ ਦੀ ਸਪਲਾਈ ਦਾ ਕੰਮ ਕਰਦਾ ਆ ਰਿਹਾ ਹੈ ।ਏਜੰਸੀਆਂ ਦੀ ਪੁੱਛਗਿੱਛ ਚ ਨਿਸ਼ਾਨ ਨੇ ਹੋਰ ਵੀ ਕਈ ਨਾਂ ਉਗਲੇ ਹਨ ਜਿਨ੍ਹਾਂ ਤੋਂ ਹੁਣ ਜਾਣਕਾਰੀ ਲਈ ਜਾ ਰਹੀ ਹੈ ।

ਅੰਮ੍ਰਿਤਸਰ ਤੋਂ ਗ੍ਰਿਫਤਾਰ ਨਿਸ਼ਾਨ ਸਿੰਘ ਦਾ ਰਿਸ਼ਤੇਦਾਰ ਸੋਨੂੰ ਅਤੇ ਜਗਰੂਪ ਸਿੰਘ ਨਾਂ ਦੇ ਸ਼ਖਸ ਦੀ ਵੀ ਮੁਹਾਲੀ ਹਮਲੇ ਚ ਸ਼ਮੂਲੀਅਤ ਦੱਸੀ ਜਾ ਰਹੀ ਹੈ ।ਵੱਡਾ ਸਵਾਲ ਇਹ ਹੈ ਕਿ ਅਜੇ ਤੱਕ ਪੁਲਿਸ ਜਾਂਚ ਗ੍ਰਨੇਡ ਤੱਕ ਹੀ ਸੀਮਿਤ ਹੈ ਜਦਕਿ ਇਸ ਨੂੰ ਚਲਾਉਣ ਵਾਲੇ ਹਾਈ ਟ੍ਰੇਂਡ ਅੱਤਵਾਦੀਆਂ ਬਾਰੇ ਪੁਲਿਸ ਕੋਲ ਕੋਈ ਠੋਸ ਜਵਾਬ ਨਹੀਂ ਹੈ । ਜਿਸ ਤਰੀਕੇ ਨਾਲ ਚਲਦੀ ਕਾਰ ਚ ਇੰਟੈਲੀਜੈਂਸ ਵਿਭਾਗ ਦੀ ਬਿਲਡਿੰਗ ਦੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ , ਉਹ ਇਹ ਸਾਬਿਤ ਕਰਦਾ ਹੈ ਕਿ ਅੱਤਵਾਦੀ ਬੇਹਦ ਟ੍ਰੇਂਡ ਸਨ ।

ਸੂਤਰ ਕਹਿੰਦੇ ਹਨ ਕਿ ਪੰਜਾਬ ਚ ਮੌਜੂਦ ਕੋਈ ਵੀ ਅਪਰਾਧੀ ਅਜੇ ਤੱਕ ਇਨ੍ਹਾਂ ਸ਼ਾਤਿਰ ਨਹੀਂ ਹੋਇਆ ਹੈ ਕਿ ਆਰ.ਪੀ.ਜੀ ਵਰਗੇ ਹਥਿਆਰ ਚਲਾ ਲਵੇ ।ਖਦਸ਼ਾ ਇਹ ਹੈ ਕਿ ਹੋ ਸਰਹੱਦ ਤੋਂ ਪਾਰ ਦੁਸ਼ਮਨਾਂ ਵਲੋਂ ਖਾਸ ਸਿਖਲਾਈ ਯੁਕਤ ਅੱਤਵਾਦੀਆਂ ਨੂੰ ਪੰਜਾਬ ਭੇਜਿਆ ਜਾ ਰਿਹਾ ਹੈ ।

The post ਵੱਡੀ ਖਬਰ: ਨਿਸ਼ਾਨ ਸਿੰਘ ਨੇ ਮੁਹਾਲੀ ਹਮਲੇ ਲਈ ਸਪਲਾਈ ਕੀਤਾ ਸੀ R.P.G appeared first on TV Punjab | Punjabi News Channel.