punjab vidhan sabha session 2022 Archives - TV Punjab | Punjabi News Channel

ਪੰਜਾਬ ਵਿਧਾਨ ਸਭਾ ‘ਚ ਵਿਸ਼ਵਾਸ ਮਤੇ ’ਤੇ ‘ਆਪ’ ਨੂੰ 93 ਨਹੀਂ, ਸਗੋਂ 91 ਵੋਟਾਂ ਪਈਆਂ ਸਨ, ਰਿਕਾਰਡ ਕੀਤਾ ਦਰੁੱਸਤ
ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਕੀਤੇ ਵਿਸ਼ਵਾਸ ਮਤੇ ‘ਤੇ ਜੋ ਵੋਟਿੰਗ ਹੋਈ ਸੀ, ਉਸ ਨਾਲ ਜੁੜੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਦੱਸ ਦਈਏ ਕਿ ਇਸ ਵੋਟਿੰਗ ਦੇ ਮਾਮਲੇ ਵਿਚ ਵਿਧਾਨ ਸਭਾ ਵਿਚ ਰਿਕਾਰਡ ਦਰੁੱਸਤ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਮਤੇ ‘ਤੇ ਵੋਟਿੰਗ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਐਲਾਨ ਕੀਤਾ ਸੀ ਕਿ ਕੁੱਲ 93 ਵਿਧਾਇਕ ਵੋਟਿੰਗ ਵੇਲੇ ਹਾਜ਼ਰ ਸਨ ਜਿਨ੍ਹਾਂ ਸਭ ਨੇ ਮਤੇ ਦੇ ਹੱਕ ਵਿਚ ਵੋਟਾਂ ਪਾਈਆਂ ਹਨ। ਇਸ ‘ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਬਸਪਾ ਦੇ ਵਿਧਾਇਕ ਡਾ. ਨਛੱਤਰਪਾਲ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ।

ਇਸ ’ਤੇ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਬਸਪਾ ਦੇ ਵਿਧਾਇਕ ਡਾ. ਨਛੱਤਰਪਾਲ ਨੇ ਲਿਖਤੀ ਬੇਨਤੀ ਕਰ ਕੇ ਸਪੀਕਰ ਨੂੰ ਕਿਹਾ ਸੀ ਕਿ ਰਿਕਾਰਡ ਦਰੁੱਸਤ ਕੀਤਾ ਜਾਵੇ, ਉਨ੍ਹਾਂ ਨੇ ਮਤੇ ਦੇ ਹੱਕ ਵਿਚ ਵੋਟਾਂ ਨਹੀਂ ਪਾਈਆਂ। ਹੁਣ ਵਿਧਾਨ ਸਭਾ ਨੇ ਇਸ ਲਿਖਤੀ ਬੇਨਤੀ ਉਤੇ ਰਿਕਾਰਡ ਦਰੁੱਸਤ ਕਰ ਲਿਆ ਹੈ ਜਿਸ ਮੁਤਾਬਕ ਮਤੇ ਦੇ ਹੱਕ ਵਿਚ 91 ਵੋਟਾਂ ਹੀ ਪਈਆਂ ਹਨ।

The post ਪੰਜਾਬ ਵਿਧਾਨ ਸਭਾ ‘ਚ ਵਿਸ਼ਵਾਸ ਮਤੇ ’ਤੇ ‘ਆਪ’ ਨੂੰ 93 ਨਹੀਂ, ਸਗੋਂ 91 ਵੋਟਾਂ ਪਈਆਂ ਸਨ, ਰਿਕਾਰਡ ਕੀਤਾ ਦਰੁੱਸਤ appeared first on TV Punjab | Punjabi News Channel.

‘ਆਪ’ ਸਰਕਾਰ ਨੇ ਸਦਨ ਚ ਪਾਸ ਕੀਤਾ ਭਰੋਸਗੀ ਮਤਾ, ਅਕਾਲੀ-ਬਸਪਾ ਦਾ ਵੀ ਮਿਲਿਆ ਸਹਿਯੋਗ
ਚੰਡੀਗੜ੍ਹ- ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਆਖਿਰਕਾਰ ਪੰਜਾਬ ਵਿਧਾਨ ਸਭਾ ਚ ਭਰੋਸਗੀ ਮਤੇ ਨੂੰ ਪਾਸ ਕਰ ਦਿੱਤਾ । ਭਾਜਪਾ ਦੇ ਓਪਰੇਸ਼ਨ ਲੋਟਸ ਖਿਲਾਫ ਸੂਬੇ ਦੀ ਸੱਤਾਧਾਰੀ ਪਾਰਟੀ ਵਲੋਂ ਇਹ ਮਤਾ ਪੇਸ਼ ਕਰ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ । ਕੁੱਲ 93 ਵਿਧਾਇਕਾਂ ਵਲੋਂ ਹੱਥ ਖੜੇ ਕਰਕੇ ਭਰੋਸਗੀ ਮਤੇ ਦਾ ਸਮਰਥਨ ਕੀਤਾ ਗਿਆ । ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਇਸਨੂੰ ਸੱਚਾਈ ਦੀ ਜਿੱਤ ਦੱਸਿਆ ਹੈ ।

ਅਕਾਲੀ ਦਲ ਦੇ ਮਨਪ੍ਰੀਤ ਇਆਲੀ ਵਲੋਂ ਸੱਤਾਧਾਰੀ ‘ਆਪ’ ਦੇ ਹੱਕ ਚ ਵੋਟ ਕਰ ਭਾਜਪਾ ਦੇ ਓਪਰੇਸ਼ਨ ਲੋਟਸ ਖਿਲਾਫ ਆਪਣਾ ਰੋਸ ਜਤਾਇਆ । ਇਸਤੋਂ ਪਹਿਲਾਂ ਆਪਣੇ ਸੰਬੋਧਨ ਚ ਇਆਲੀ ਨੇ ਓਪਰੇਸ਼ਨ ਲੋਟਸ ਨੂੰ ਲੈ ਕੇ ਕਾਂਗਰਸ ਪਾਰਟੀ ‘ਤੇ ਵੀ ਗੰਭੀਰ ਇਲਜ਼ਾਮ ਲਗਾਏ ਸਨ ।ਅਕਾਲੀ ਦਲ ਦੀ ਭਾਜਪਾ ਖਿਲਾਫ ਵੋਟਿੰਗ ਨਾਲ ਹੁਣ ਇਹ ਤਾਂ ਸਾਫ ਹੋ ਗਿਆ ਹੈ ਕਿ ਆਉਣ ਵਾਲੇ ਸਮੇਂ ਚ ਭਾਜਪਾ ਅਕਾਲੀ ਦਲ ਨਾਲ ਗਠਜੋੜ ਨਹੀਂ ਬਣਾਵੇਗੀ । ਜਾਂ ਇਹ ਸਮਝ ਲਵੋ ਕਿ ਅਕਾਲੀ ਦਲ ਨੇ ਭਾਜਪਾ ਦੇ ਅੱਗੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਹਨ ।

The post ‘ਆਪ’ ਸਰਕਾਰ ਨੇ ਸਦਨ ਚ ਪਾਸ ਕੀਤਾ ਭਰੋਸਗੀ ਮਤਾ, ਅਕਾਲੀ-ਬਸਪਾ ਦਾ ਵੀ ਮਿਲਿਆ ਸਹਿਯੋਗ appeared first on TV Punjab | Punjabi News Channel.

ਮਾਨ ਸਰਕਾਰ ਨੇ ਪੇਸ਼ ਕੀਤਾ ਭਰੋਸਗੀ ਮਤਾ, ਇਜਲਾਸ ਦਾ ਵਧਾਇਆ ਸਮਾਂ
ਚੰਡੀਗੜ੍ਹ- ਵਿਰੋਧੀ ਧਿਰਾਂ ਦੇ ਵਿਰੋਧ ਅਤੇ ਇਲਜ਼ਾਮਬਾਜੀ ਦੇ ਬਾਵਜੂਦ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇਜਲਾਸ ਦੌਰਾਨ ਭਰੋਸਗੀ ਮਤਾ ਪੇਸ਼ ਕਰ ਦਿੱਤਾ ।ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸਨੂੰ ਵਿਧਾਨ ਸਭਾ ਚ ਪੇਸ਼ ਕੀਤਾ । ਇਸ ਦੌਰਾਨ ਸਮੂਚਾ ਵਿਪੱਖ ਵਿਧਾਨ ਸਭਾ ਤੋਂ ਨਦਾਰਦ ਰਿਹਾ ।ਸਦਨ ਦੀ ਕਾਰਵਾਈ ਚ ਵਿਘਨ ਪਾਉਣ ਦੇ ਚਲਦੇ ਸਪੀਕਰ ਕੁਲਤਾਰ ਸੰਧਵਾ ਵਲੋਂ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਨੇਮ ਕਰ ਦਿੱਤਾ ਗਿਆ । ਮਾਨ ਸਰਕਾਰ ਦਾ ਇਹ ਮਤਾ ਭਾਜਪਾ ਦੇ ਓਪਰੇਸ਼ਨ ਲੋਟਸ ਦੇ ਵਿਰੋਧ  ਚ ਲਿਆਇਆ ਗਿਆ ਹੈ ।ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਮ੍ਰਿਗ ਤ੍ਰਿਸ਼ਣਾ ਦਾ ਸ਼ਿਕਾਰ ਹੋ ਕੇ ‘ਆਪ’ ਵਿਧਾਇਕਾਂ ਨੂੰ ਟੋਹ ਰਹੀ ਹੈ ।

ਪੰਜਾਬ ਵਿਧਾਨ ਸਭਾ ਚ ਸ਼ੁਰੂ ਹੋਇਆ ਇਜਲਾਸ ਵਧਾ ਦਿੱਤਾ ਗਿਆ ਹੈ ।ਹੁਣ ਇਹ ਇਜਲਾਸ 3 ਅਕਤੂਬਰ ਤੱਕ ਚਲੇਗਾ । ਇਸ ਤੋਂ ਪਹਿਲਾਂ ਮੰਤਰੀ ਕੁਲਦੀਪ ਧਾਲੀਵਾਲ ਨੇ 30 ਸਤੰਬਰ ਤੱਕ ਇਜਲਾਸ ਚਲਾਉਣ ਦੀ ਗੱਲ ਕੀਤੀ ਸੀ ।ਓਧਰ ਵਿਰੋਧੀ ਪਾਰਟੀਆਂ ਵਲੋਂ ਮਾਨ ਸਰਕਾਰ ਵਲੋਂ ਪੇਸ਼ ਕੀਤੇ ਗਏ ਭਰੋਸਗੀ ਮਤੇ ਦਾ ਵਿਰੋਧ ਕੀਤਾ ਜਾ ਰਿਹਾ ਹੈ । ਭਾਜਪਾ ਵਲੋਂ ਤਾਂ ਵਿਧਾਨ ਸਭਾ ਦੇ ਬਾਹਰ ਮੋਕ ਸੈਸ਼ਨ ਚਲਾਇਆ ਜਾ ਰਿਹਾ ਹੈ ।

The post ਮਾਨ ਸਰਕਾਰ ਨੇ ਪੇਸ਼ ਕੀਤਾ ਭਰੋਸਗੀ ਮਤਾ, ਇਜਲਾਸ ਦਾ ਵਧਾਇਆ ਸਮਾਂ appeared first on TV Punjab | Punjabi News Channel.

ਰਾਜਪਾਲ ਦੇ ਕਨੂੰਨੀ ਦਾਅ ‘ਚ ਫੰਸ ‘ਆਪ’ ਸਰਕਾਰ ਨੇ ਸੱਦਿਆ ਵਿਧਾਨ ਸਭਾ ਇਜਲਾਸ
ਚੰਡੀਗੜ੍ਹ- ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੇ ਰਾਜਪਾਲ ਬਨਵਾਰੀ ਲਾਲ ਪੁਰੋਹਤ ਦਾ ਵਿਰੋਧ ਕਰ ਸ਼ਾਤੀ ਮਾਰਚ ਕੱਢ ਰਹੀ ਹੈ ਪਰ ਮੁੱਖ ਮੰਤਰੀ ਵਲੋਂ ਕੀਤੇ ਗਏ ਨਵੇਂ ਐਲਾਨ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸੂਬਾ ਸਰਕਾਰ ਰਾਜਪਾਲ ਦੇ ਤਰਕ ਤੋਂ ਹਾਰ ਗਈ ਹੈ ।ਮੁੱਖ ਮੰਤਰੀ ਭਗਵੰਤ ਮਾਨ ਨੇ  ਸੰਦੇਸ਼ ਜਾਰੀ ਕਰ ਐਲਾਨ ਕੀਤਾ ਹੈ ਕਿ ਹੁਣ 27 ਸਤੰਬਰ ਮੰਗਲਵਾਰ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਮੰਜ਼ੂਰੀ ਨਾਲ ਪੰਜਾਬ ਵਿਧਾਨ ਸਭਾ ਦਾ ਇਜਲਾਸ ਬੁਲਾਇਆ ਜਾ ਰਿਹਾ ਹੈ ।ਜਿਸ ਵਿੱਚ ਬਿਜਲੀ ਅਤੇ ਪਰਾਲੀ ਵਰਗੇ ਮੁੱਦੇ ਵਿਚਾਰੁ ਜਾਣਗੇ ।

ਹੁਣ ਸਮਝਨ ਚਾਲੀ ਗੱਲ ਇਹ ਹੈ ਕਿ ਇਜਲਾਸ ਰੱਦ ਹੋਣ ਤੋਂ ਬਾਅਦ ਸਰਕਾਰ ਦੇ ਬਿਆਨ ਵਿਚੋਂ ਵਿਸ਼ੇਸ਼ ਇਜਲਾਸ ਸ਼ਬਦ ਨਿਕਲ ਗਿਆ ਹੈ ।ਹੁਣ ਮੁੱਖ ਮੰਤਰੀ ਨੇ ਸਿਰਫ ਇਜਲਾਸ ਸ਼ਬਦ ਦੀ ਵਰਤੋ ਕੀਤੀ ਹੈ । ਦੂਜੀ ਗੱਲ , ਕਿਊਕਿ ਵਿਰੋਧੀ ਧਿਰਾਂ ਦਾ ਇਲਜ਼ਾਮ ਸੀ ਕਿ ਸਿਰਫ ਵਿਸ਼ਵਾਸ ਮਤ ਨੂੰ ਲੈ ਕੇ ਸਰਕਾਰ ਵਿਸ਼ੇਸ਼ ਇਜਲਾਸ ਨਹੀਂ ਸੱਦ ਸਕਦੀ, ਸੋ ਇਸਲਈ ਹੁਣ ਇਸ ਇਜਲਾਸ ਚ ਬਿਜਲੀ ਅਤੇ ਪਰਾਲੀ ਵਰਗੇ ਮੁੱਦੇ ਵਿਚਾਰੇ ਜਾਣ ਦੀ ਗੱਲ ਮੁੱਖ ਮੰਤਰੀ ਵਲੋਂ ਖਾਸਤੌਰ ‘ਤੇ ਕੀਤੀ ਗਈ ਹੈ ।

The post ਰਾਜਪਾਲ ਦੇ ਕਨੂੰਨੀ ਦਾਅ ‘ਚ ਫੰਸ ‘ਆਪ’ ਸਰਕਾਰ ਨੇ ਸੱਦਿਆ ਵਿਧਾਨ ਸਭਾ ਇਜਲਾਸ appeared first on TV Punjab | Punjabi News Channel.

ਜਦੋਂ ਸੀ.ਐੱਮ ਭਗਵੰਤ ਨੇ ਸਦਨ ‘ਚ ਯਾਦ ਕੀਤੇ ਮਿਸਟਰ ‘ਠੋਕੋ ਤਾਲੀ’
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚ ਜਾਰੀ ਇਜਲਾਸ ਦੌਰਾਨ ਜਿੱਥੇ ਸਦਨ ਚ ਬੈਠੇ ਤਮਾਮ ਵਿਧਾਇਕਾਂ ਦਾ ਜ਼ਿਕਰ ਹੋਇਆ ਉੱਥੇ ਉਨ੍ਹਾਂ ਦਾ ਵੀ ਜ਼ਿਕਰ ਹੋਇਆ ਜੋ ਜਿੱਤ ਕੇ ਸਦਨ ਚ ਪਹੁੰਚ ਨਾ ਸਕੇ ।ਇਹ ਸਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦੂਜੇ ਨੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ।ਦੋਹਾਂ ਦਾ ਜ਼ਿਕਰ ਤਾਂ ਹੋਇਆ ਪਰ ਹੋਇਆ ਤੰਜ ਦੇ ਅੰਦਾਜ਼ ਵਿੱਚ ।

ਗੱਲ ਸ਼ੁਰੂ ਹੋਈ ਕਿ ਕਾਂਗਰਸ ਵਲੋਂ ਦੇਸ਼ ਅਤੇ ਸੂਬੇ ਚ 25 ਸਾਲ ਤੋਂ ਵੀ ਵੱਧ ਸਮਾਂ ਰਾਜ ਕੀਤਾ ਗਿਆ ।ਪਰ ਕਾਂਗਰਸੀਆਂ ਨੇ ਸੂਬੇ ਦੀ ਦਸ਼ਾ ਨਹੀਂ ਸੁਧਾਰੀ ।ਇਲਜ਼ਾਮ ਲਗਾ ਤਾਂ ਕਾਂਗਰਸ ਦੇ ਪ੍ਰਤਾਪ ਬਾਜਵਾ ਕਾਂਗਰਸ ਦਾ ਪੱਖ ਰਖਣ ਲਈ ਖੜੇ ਹੋ ਗਏ ।ਪਿਛਲੀਆਂ ਸਰਕਾਰ ਦੀ ਪ੍ਰਾਪਤੀ ਦੱਸਦਿਆਂ ਹੋਇਆਂ ਜਦੋਂ ਕੈਪਟਨ ਸਰਕਾਰ ਦੇ ਵੇਲੇ ਦੀ ਗੱਲ ਆਈ ਤਾਂ ਬਾਜਵਾ ਬੋਲੇ ‘ਕੰਮ ਤਾਂ ਉਦੋਂ ਵੀ ਹੋਏ ਪਰ ਮੈਂ ਉਸ ਸੀ.ਐੱਮ ਦਾ ਹੁਣ ਨਾਂ ਨਹੀਂ ਲੈਣਾ’। ਹਾਲਾਂਕਿ ਸੀ.ਐੱਮ ਮਾਨ ਨੇ ਬਾਅਦ ਚ ਇਸ’ਤੇ ਕਾਂਗਰਸ ਨੂੰ ਟਿੱਚਰ ਵੀ ਕੀਤੀ ।

ਦੂਜੇ ਨੇਤਾ ਸਨ ਨਵਜੋਤ ਸਿੰਘ ਸਿੱਧੂ ।ਹੋਇਆ ਕਿ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਆਪਣੀ ਸਪੀਚ ਦੌਰਾਨ ‘ਆਪ’ ਸਰਕਾਰ ਨੂੰ ਪੂਰਾ ਸਮਰਥਨ ਦੇਣ ਦੀ ਗੱਲ ਆਖੀ ।ਉਨ੍ਹਾਂ ਕਿਹਾ ਕਿ ਜੋ ਪੰਜਾਬ ਦੇ ਉਲਟ ਚੱਲਦਾ ਹੈ ਤਾਂ ਬੇਸ਼ੱਕ ਉਸ ਨੂੰ ਠੋਕ ਦਿਓ ।ਹੁਣ ਜਿਸ ਸਦਨ ਦਾ ਨੇਤਾ ਪੁਰਾਣਾ ਹਾਸ ਕਲਾਕਾਰ ਰਿਹਾ ਹੋਵੇ ਤਾਂ ਵਿਰੋਧੀ ਕਿਵੇਂ ਬਚ ਸਕਦੇ ਸਨ ।

ਸੀ.ਐੱਮ ਭਗਵੰਤ ਮਾਨ ਨੂੰ ਪਰਗਟ ਸਿੰਘ ਦੀ ਭਾਵੇਂ ਸਪੀਚ ਣਾਦ ਨਾ ਹੋਵੇ ਪਰ ਠੋਕੋ ਸ਼ਬਦ ਉਨ੍ਹਾਂ ਦੇ ਦਿਮਾਗ ਚ ਘਰ ਕਰ ਗਿਆ ।ਆਪਣੇ ਸੰਬੋਧਨ ਦੌਰਾਨ ਸੀ.ਐੱਮ ਮਾਨ ਨੇ ਪਰਗਟ ਸਿੰਘ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਗੈਰ ਪੰਜਾਬੀ ਨੂੰ ਠੋਕ ਤਾਂ ਦਵਾਂਗੇ ਪਰ ਠੋਕੋ ਠੋਕੋ ਕਹਿਣ ਵਾਲੇ ਹੁਣ ਆਪ ਹੀ ਗਾਇਬ ਹੋ ਗਏ ।ਸੀ.ਐੱਮ ਮਾਨ ਦੀ ਗੱਲ ਸੁਣ ਕੇ ਸਾਰੇ ਸਦਨ ਚ ਠਹਾਕਾ ਪੈ ਗਿਆ ।

The post ਜਦੋਂ ਸੀ.ਐੱਮ ਭਗਵੰਤ ਨੇ ਸਦਨ ‘ਚ ਯਾਦ ਕੀਤੇ ਮਿਸਟਰ ‘ਠੋਕੋ ਤਾਲੀ’ appeared first on TV Punjab | Punjabi News Channel.