Punjab Vidhan Sabha Archives - TV Punjab | Punjabi News Channel

ਅੱਜ ਤੋਂ ਸ਼ੁਰੂ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ,ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ
ਡੈਸਕ- ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਮੰਤਰੀ ਵੀ ਵਿਧਾਨ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਪਹੁੰਚਣਗੇ। ਪਹਿਲੇ ਦਿਨ ਪੰਜਾਬ ਨਾਲ ਸਬੰਧਤ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਵੇਗੀ। ਸੋਮਵਾਰ ਨੂੰ ਸਦਨ ‘ਚ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।

ਮੁੱਖ ਮੰਤਰੀ ਭਗਵੰਤ ਮਾਨ ਸੈਸ਼ਨ ਦੌਰਾਨ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹਿੱਸੇ ਵਿੱਚੋਂ ਰੋਕੇ ਗਏ ਹਜ਼ਾਰਾਂ ਕਰੋੜ ਰੁਪਏ ਪੇਂਡੂ ਵਿਕਾਸ ਫੰਡ (RDF) ਅਤੇ ਨੈਸ਼ਨਲ ਹੈਲਥ ਮਿਸ਼ਨ (NHM) ਬਾਰੇ ਵੀ ਚਰਚਾ ਕਰਨਗੇ। ਇਸ ਦੇ ਨਾਲ ਹੀ ਪੰਜਾਬ ਨਾਲ ਸਬੰਧਤ ਕਈ ਮੁੱਦਿਆਂ ‘ਤੇ ਸਮਝੌਤੇ ਕੀਤੇ ਜਾਣਗੇ। CM ਮਾਨ ਨੇ ਸਪੱਸ਼ਟ ਕੀਤਾ ਹੈ ਕਿ ਸੈਸ਼ਨ ਦੇ ਦੂਜੇ ਦਿਨ ਸਿੱਖ ਗੁਰਦੁਆਰਾ ਐਕਟ ਵਿੱਚ ਨਵੀਂ ਧਾਰਾ ਜੋੜਨ ਦਾ ਪ੍ਰਸਤਾਵ ਲਿਆ ਕੇ ਪਾਸ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਕੇਂਦਰ ਖ਼ਿਲਾਫ਼ ਵੀ ਪ੍ਰਸਤਾਵ ਲਿਆਂਦਾ ਜਾ ਸਕਦਾ ਹੈ। ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਅਤੇ ‘ਆਪ’ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਕੇਸ ਵੀ ਸਦਨ ਦੇ ਅੰਦਰ ਅਤੇ ਵਿਧਾਨ ਸਭਾ ਕੰਪਲੈਕਸ ਵਿੱਚ ਉਠਾਏ ਜਾਣਗੇ। ਦੋਵੇਂ ਦਿਨ ਸਦਨ ਵਿੱਚ ਹੰਗਾਮਾ ਹੋਣ ਦੀ ਪੂਰੀ ਸੰਭਾਵਨਾ ਹੈ।

The post ਅੱਜ ਤੋਂ ਸ਼ੁਰੂ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ,ਅਹਿਮ ਮੁੱਦਿਆਂ ‘ਤੇ ਹੋਵੇਗੀ ਚਰਚਾ appeared first on TV Punjab | Punjabi News Channel.

ਖਾਲੀ ਸਦਨ ਦੇ ਚਲਦਿਆਂ ਸਪੀਕਰ ਨੇ 29 ਤੱਕ ਇਜਲਾਸ ਕੀਤਾ ਮੁਲਤਵੀ
ਚੰਡੀਗੜ੍ਹ- ਕਾਂਗਰਸੀ ਵਿਧਾਇਕਾਂ ਨੂੰ ਸਪੀਕਰ ਕੁਲਤਾਰ ਸੰਧਵਾਂ ਵਲੋਂ ਨੇਮ ਕਰਕੇ ਸਦਨ ਵਿਚੋਂ ਬਾਹਰ ਕੱਢਣ ਅਤੇ ਭਾਜਪਾ ਵਿਧਾਇਕਾਂ ਵਲੋਂ ਇਜਲਾਸ ਦਾ ਬਾਈਕਾਟ ਕਰਨ ਉਪਰੰਤ ਖਾਲੀ ਹੋਏ ਸਦਨ ਨੂੰ ਵੇਖ ਇਜਲਾਸ ਦਾ ਕਾਰਵਾਈ ਨੂੰ ਮੁਲਤਵੀ ਕਰ ਦਿੱਤਾ ਗਿਆ । ਸਪੀਕਰ ਕੁਲਤਾਰ ਸੰਧਵਾਂ ਵਲੋਂ ਆਪਣੇ ਹੁਕਮਾਂ ਦੇ ਉਲਟ ਕਾਂਗਰਸੀ ਵਿਧਾਇਕਾਂ ਨੂੰ ਮੁੜ ਤੋਂ ਸਦਨ ਚ ਆਉਣ ਲਈ ਕਿਹਾ ਗਿਆ ਸੀ ,ਪਰ ਵਿਰੋਧੀ ਟਸ ਤੋਂ ਮਸ ਨਾ ਹੋਏ । ਇਜਲਾਸ ਦੀ ਕਾਰਵਾਈ ਫਿੱਕੀ ਪੈਂਦੀ ਵੇਖ ਸਪੀਕਰ ਵਲੋਂ ਇਜਲਾਸ ਨੂੰ 29 ਸਤੰਬਰ ਦੁਪਹਿਰ 2 ਵਜੇ ਤਕ ਮੁਲਤਵੀ ਕਰ ਦਿੱਤਾ ਗਿਆ ਹੈ ।

ਮੁੱਖ ਮੰਤਰੀ ਸਮੇਤ ਹੋਰਨਾ ਲੀਡਰਾਂ ਦੇ ਬੋਲਣ ਉਪਰੰਤ ਜਦੋਂ ਬਾਕੀ ਵਿਧਾਇਕਾਂ ਦੀ ਵਾਰੀ ਆਈ ਤਾਂ ਸਾਰਿਆਂ ਨੇ ਵਿਰੋਧੀ ਧਿਰ ਦੇ ਬਗੈਰ ਸਦਨ ਦੀ ਕਾਰਵਾਈ ਨੂੰ ਬੇਤੁਕੀ ਦੱਸਿਆ ।ਮਾਨ ਸਰਕਾਰ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ ਨੇ ਜਨਤਾ ਦੇ ਮੁੱਦੇ ਚੁੱਕਣ ਦੀ ਥਾਂ ਅਨੁਸ਼ਾਨਹੀਨਤਾ ਕਰਕੇ ਪੰਜਾਬ ਦੀ ਜਨਤਾ ਨੂੰ ਧੌਖਾ ਦਿੱਤਾ ਹੈ ।ਹਰਪਾਲ ਚੀਮਾ ਨੇ ਕਿਹਾ ਕਾਂਗਰਸ ਭਾਜਪਾ ਦੇ ਓਪਰੇਸ਼ਨ ਲੋਟਸ ਦਾ ਸਮਰਥਨ ਕਰ ਰਹੀ ਹੈ । ਇਜਲਾਸ ਦੀ ਕਾਰਵਾਈ ਦੇ ਅੰਤ ਤੱਕ ਸਿਰਫ ਅਕਾਲੀ ਦਲ ਦੇ ਮਨਪ੍ਰੀਤ ਇਆਲੀ ਹੀ ਵਿਰੋਧੀ ਖੇਮੇ ਚ ਮੌਜੂਦ ਸਨ ।

ਪੰਜਾਬ ਸਰਕਾਰ ਨੇ ਚਾਹੇ ਵਿਰੋਧੀਆਂ ਦੀ ਬੇਰੁਖੀ ਕਾਰ4ਣ ਸਦਨ ਮੁਲਤਵੀ ਕਰ ਦਿੱਤਾ ਪਰ ਇਸਦੇ ਬਾਵਜੂਦ ਵਿਰੋਧੀ ਪੱਖ ਆਪਣੇ ਵਤੀਰੇ ‘ਤੇ ਕਾਇਮ ਰਹੇ । ਭਾਜਪਾ ਵਲੋਂ ਆਪਣਾ ਡੱਮੀ ਸੈਸ਼ਨ ਚਲਾਇਆ ਜਾ ਰਿਹਾ ਹੈ ਅਤੇ ਕਾਂਗਰਸ ਸਰਕਾਰ ਖਿਲਾਫ ਮੋਰਚਾ ਖੋਲੇ ਬੈਠੀ ਰਹੀ ।

The post ਖਾਲੀ ਸਦਨ ਦੇ ਚਲਦਿਆਂ ਸਪੀਕਰ ਨੇ 29 ਤੱਕ ਇਜਲਾਸ ਕੀਤਾ ਮੁਲਤਵੀ appeared first on TV Punjab | Punjabi News Channel.

1 ਅਪ੍ਰੈਲ ਨੂੰ ਮਾਨ ਸਰਕਾਰ ਦਾ ਪਹਿਲਾ ਇਜਲਾਸ ,ਹੋਣਗੇ ਵੱਡੇ ਫੈਸਲੇ
ਚੰਡੀਗੜ੍ਹ- ਪੰਜਾਬ ਦੀ 16 ਵੀਂ ਵਿਧਾਨ ਸਭਾ 1 ਅਪ੍ਰੈਲ ਸ਼ੁਕਰਵਾਰ ਨੂੰ ਆਪਣਾ ਪਹਿਲਾ ਇਜਲਾਸ ਕਰਨ ਜਾ ਰਹੀ ਹੈ । ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਵਾਰ ਸਦਨ ਚ ਬੈਠ ਕੇ ਵੱਡੇ ਫੈਸਲੇ ਲਵੇਗੀ । ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ।ਸਪੀਕਰ ਨੇ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਇਕ ਅਪ੍ਰੈਲ ਸਵੇਰੇ ਦੱਸ ਵਜੇ ਹਾਜ਼ਰ ਹੋਣ ਦੀ ਅਪੀਲ ਕੀਤੀ ਹੈ । ਇਹ ਇਜਲਾਸ ਇਕ ਦਿਨੀ ਹੋਵੇਗਾ ।

ਚਰਚਾ ਹੈ ਕਿ ਸਰਕਾਰ ਇਸ ਦਿਨ ਬਿਜਲੀ ,ਚੰਡੀਗੜ੍ਹ ਮੁੱਦਾ ,ਪੰਜਾਬੀ ਭਾਸ਼ਾ ਅਤੇ ਮਹਿਲਾਵਾਂ ਨੂੰ ਇਕ ਹਜ਼ਾਰ ਮਹੀਨਾ ਭੱਤਾ ਦੇਣ ਬਾਰੇ ਵੱਡੇ ਫੈਸਲੇ ਅਮਲ ਚ ਲਿਆ ਸਕਦੀ ਹੈ ।ਇਸ ਤੋਂ ਪਹਿਲਾਂ ਸਰਕਾਰ ਪੰਜਾਬ ਭਰ ਦੇ ਨਗਰ ਸੁਧਾਰ ਟ੍ਰਸਟ ਅਤੇ ਐੱਸ.ਐੱਸ.ਐੱਸ.ਬੀ ਬੋਰਡ ਭੰਗ ਕਰ ਚੁੱਕੀ ਹੈ ।

The post 1 ਅਪ੍ਰੈਲ ਨੂੰ ਮਾਨ ਸਰਕਾਰ ਦਾ ਪਹਿਲਾ ਇਜਲਾਸ ,ਹੋਣਗੇ ਵੱਡੇ ਫੈਸਲੇ appeared first on TV Punjab | Punjabi News Channel.

ਵਿਧਾਨ ਸਭਾ ਨੂੰ ਫਿਰ ਮਿਲੀ ਪਿਓ-ਪੁੱਤ ਦੀ ਜੋੜੀ,ਬਾਦਲ ਆਊਟ
ਚੰਡੀਗੜ੍ਹ- 16 ਵੀਂ ਵਿਧਾਨ ਸਭਾ ਦੇ ਪਹਿਲੇ ਇਜਲਾਸ ‘ਚ ਵੀਰਵਾਰ ਨੂੰ 114 ਵਿਧਾਇਕਾਂ ਨੂੰ ਸਹੁੰ ਚੁਕਵਾਈ ਗਈ.ਪ੍ਰੌਟੇਮ ਸਪੀਕਰ ਇੰਦਰਬੀਰ ਸਿੰਘ ਨਿੱਝਰ ਨੇ ਸਾਰੇ ਵਿਧਾਇਕਾਂ ਨੂੰ ਅਹੁਦੇ ਅਤੇ ਗੋਪਨੀਯਤਾ ਦੀ ਸਹੁੰ ਚੁਕਵਾਈ. ਲੰਮੇ ਸਮੇਂ ਬਾਅਦ ਇੱਕ ਵੱਖਰੀ ਵਿਧਾਨ ਸਭਾ ਦੇਖਣ ਨੂੰ ਮਿਲੀ ਜਿਸ ਚ ਬਹੁਤ ਘੱਟ ਪੁਰਾਣੇ ਚਿਹਰੇ ਹਨ.ਚਿਹਰੇ ਚਾਹੇ ਨਵੇਂ ਸਨ ਪਰ ਇਸ ਵਾਰ ਫਿਰ ਪੰਜਾਬ ਦੀ ਵਿਧਾਨ ਸਭਾ ਨੂੰ ਪਿਓ-ਪੁੱਤ ਦੀ ਜੋੜੀ ਮਿਲੀ ਹੈ.ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੀ ਜੋੜੀ ਤੋਂ ਬਾਅਦ ਇਸ ਵਾਰ ਕਾਂਗਰਸੀ ਅਤੇ ਅਜ਼ਾਦ ਉਮੀਦਵਾਰ ਪਿਓ-ਪੁੱਤ ਦੀ ਜੋੜੀ ਨੇ ਵਿਧਾਨ ਸਭਾ ਚ ਦਾਖਲਾ ਕੀਤਾ ਹੈ.

ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕਪੂਰਥਲਾ ਤੋਂ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸੁਲਤਾਨਪੁਰ ਲੋਧੀ ਤੋਂ ਅਜ਼ਾਦ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਸਿੰਘ ਦੀ.  ‘ਆਪ’ ਦੀ ਹਨੇਰੀ ਚ ਦੋਹਾਂ ਪਿਓ-ਪੁੱਤਰਾਂ ਨੇ ਜਿੱਤ ਹਾਸਲ ਕੀਤੀ ਹੈ.ਰਾਣਾ ਗੁਰਜੀਤ ਤਾਂ ਕਾਫੀ ਲੰਮੇ ਸਮੇਂ ਤੋਂ ਸਿਆਸਤ ਚ ਹਨ.ਪਰ ਉਨ੍ਹਾਂ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਨੇ ਪਹਿਲੀ ਚੋਣ,ਉਹ ਵੀ ਬਗੈਰ ਪਾਰਟੀ ਦੇ ਝੰਡੇ ਤੋਂ ਜਿੱਤੀ ਹੈ.ਮੰਨਿਆ ਤਾਂ ਇਹ ਹੀ ਜਾਂਦਾ ਹੈ ਕਿ ਸੁਲਤਾਨਪੁਰ ਲੋਧੀ ਦੀ ਸੀਟ ਕਾਂਗਰਸ ਦੇ ਹੀ ਖਾਤੇ ਚ ਗਈ ਹੈ,ਚਾਹੇ ਰਾਣਾ ਪਰਿਵਾਰ ਨੇ ਇੱਥੋਂ ਬਾਗੀ ਹੋ ਕੇ ਚੋਣ ਲੜੀ ਹੋਵੇ.

ਪਰ ਗੱਲ ਪਰਿਵਾਰਵਾਦ ਅਤੇ ਪਿਓ-ਪੁੱਤ ਦੀ ਜੋੜੀ ਦੀ ਕਰ ਰਹੇ ਹਾਂ ਤਾਂ ਇਹ ਗੱਲ ਸੱਚੀ ਹੈ ਕਿ ਪੰਜਾਬ ਦੀ ਵਿਧਾਨ ਸਭਾ ਨੇ ਇੱਕ ਵਾਰ ਫਿਰ ਪਿਓ-ਪੁੱਤ ਨੂੰ ਮੌਕਾ ਦਿੱਤਾ ਹੈ.ਅੱਜ ਦੋਹਾਂ ਨੇਤਾਵਾਂ ਨੇ ਵਿਧਾਨ ਸਭਾ ਚ ਸਹੁੰ ਚੁੱਕ ਲਈ ਹੈ.ਦੋਹਾਂ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਆਪਣੇ ਹਲਕੇ ਦੀ ਸੇਵਾ ਕਰਦੇ ਰਹਿਣਗੇ.ਚਾਹੇ ਦੋਹੇਂ ਵਿਰੋਧੀ ਧਿਰ ਦੇ ਖੇਮੇ ‘ਚ ਹੀ ਕਿਉਂ ਨਾ ਬੈਠੇ ਹੋਣ.

The post ਵਿਧਾਨ ਸਭਾ ਨੂੰ ਫਿਰ ਮਿਲੀ ਪਿਓ-ਪੁੱਤ ਦੀ ਜੋੜੀ,ਬਾਦਲ ਆਊਟ appeared first on TV Punjab | Punjabi News Channel.

ਨੇਤਾ ਵਿਰੋਧੀ ਧਿਰ: ਪ੍ਰਤਾਪ ਬਾਜਵਾ ਨੇ ਠੋਕਿਆ ਆਪਣਾ ਦਾਅਵਾ
ਚੰਡੀਗੜ੍ਹ- ਕਾਂਗਰਸ ਪਾਰਟੀ ਵਿਧਾਨ ਸਭਾ ਚੋਣਾ ਚ ਬੁਰੀ ਤਰ੍ਹਾਂ ਹਾਰ ਕੇ 77 ਦੇ ਅੰਕੜੇ ਤੋਂ 18 ‘ਤੇ ਆ ਕੇ ਸਿਮਟ ਗਈ ਹੈ.ਵਿਧਾਨ ਸਭਾ ਚ ਵੀ ਸੀਟਾਂ ਦੀ ਸਥਿਤੀ ਬਦਲ ਗਈ ਹੈ.ਹੁਣ ਵਿਰੋਧੀ ਖੇਮੇ ਚ ਦੇ ਵਿੱਚ ਕੌਣ ਅਹਿਮ ਭੂਮਿਕਾ ਨਿਭਾਵੇਗਾ,ਚਰਚਾ ਇਸ ਗੱਲ ਦੀ ਛਿੜੀ ਹੋਈ ਹੈ.ਕਾਂਗਰਸ ਪਾਰਟੀ ਦੇ ਚੁਣੇ ਹੋਏ 18 ਵਿਧਾਇਕਾਂ ਚ ਨੇਤਾ ਵਿਰੋਧੀ ਧਿਰ ਦੇ ਅਹੁਦੇ ਲਈ ਨੱਠ ਭੱਜ ਸ਼ੁਰੂ ਹੋ ਗਈ ਹੈ.ਇਸੇ ਵਿਚਕਾਰ ਕਾਦੀਆਂ ਹਲਕੇ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਉਮੀਦਵਾਰੀ ਦਾ ਦਾਅਵਾ ਠੌਕਿਆ ਹੈ.

ਪ੍ਰਤਾਪ ਬਾਜਵਾ ਦਾ ਕਹਿਣਾ ਹੈ ਕਿ ਇਹ ਜ਼ਿੰਮੇਵਾਰੀ ਕਿਸੇ ਸੀਨੀਅਰ,ਅਨੁਭਵੀ ਅਤੇ ਇਮਾਨਦਾਰ ਨੇਤਾ ਨੂੰ ਮਿਲਣੀ ਚਾਹੀਦੀ ਹੈ.ਇਸਦੇ ਨਾਲ ਹੀ ਉਨ੍ਹਾਂ ਇਹ ਦੱਸ ਦਿੱਤਾ ਕਿ ਉਹ ਰਾਜ ਸਭਾ,ਵਿਧਾਨ ਸਭਾ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ.ਕਈ ਸਾਲਾਂ ਤੋਂ ਉਨ੍ਹਾਂ ਦਾ ਪਰਿਵਾਰ ਕਾਂਗਰਸ ਪਾਰਟੀ ਦੀ ਸੇਵਾ ਕਰ ਰਿਹਾ ਹੈ.ਬਾਜਵਾ ਨੇ ਇਹ ਬਿਆਨ ਜਾਰੀ ਕਰਕੇ ਹਾਈਕਮਾਨ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ.

ਦੂਜੇ ਪਾਸੇ ਬਾਜਵਾ ਨੂੰ ਚੁਣੌਤੀ ਵੀ ਆਪਣੇ ਮਾਝੇ ਦੇ ਸਾਥੀ ਸੁਖਜਿੰਦਰ ਰੰਧਾਵਾ ਤੋਂ ਮਿਲ ਰਹੀ ਹੈ.ਕਾਂਗਰਸੀ ਹਲਕਿਆਂ ਚ ਚਰਚਾ ਹੈ ਕਿ ਕਾਂਗਰਸ ਹਾਈਕਮਾਨ ਜਲਦ ਹੀ ਇਸ ਅਹੁਦੇ ‘ਤੇ ਫੈਸਲਾ ਸੁਣਾ ਸਕਦੀ ਹੈ.

The post ਨੇਤਾ ਵਿਰੋਧੀ ਧਿਰ: ਪ੍ਰਤਾਪ ਬਾਜਵਾ ਨੇ ਠੋਕਿਆ ਆਪਣਾ ਦਾਅਵਾ appeared first on TV Punjab | Punjabi News Channel.