punjabi died in toranto Archives - TV Punjab | Punjabi News Channel

ਵਿਆਹ ਤੋਂ ਇਕ ਮਹੀਨਾ ਪਹਿਲਾਂ ਪੰਜਾਬੀ ਦੀ ਟੋਰਾਂਟੋ ‘ਚ ਸੜਕ ਹਾਦਸੇ ਦੌਰਾਨ ਹੋਈ ਮੌਤ
ਡੈਸਕ- ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇੱਕ ਹੋਰ ਤਾਜ਼ਾ ਮਾਮਲਾ ਟੋਰਾਂਟੋ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ 26 ਸਾਲਾ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਰਮਨਪ੍ਰੀਤ ਸੋਹੀ ਵਜੋਂ ਹੋਈ ਹੈ। ਰਮਨਪ੍ਰੀਤ ਪੰਜਾਬ ਦੇ ਕੁੱਪ ਕਲਾਂ ਦੇ ਨਾਰੋਮਾਜਰਾ ਨਾਲ ਸਬੰਧਿਤ ਸੀ।

ਮਿਲੀ ਜਾਣਕਾਰੀ ਮੁਤਾਬਕ ਰਮਨਪ੍ਰੀਤ ਜਦੋਂ ਆਪਣਾ ਸੈਮੀ-ਟਰੱਕ ਬੈਕ ਲਗਾ ਰਿਹਾ ਸੀ ਤਾਂ ਟਰਾਲਾ ਖੋਲ੍ਹਣ ਉਹ ਕੰਧ ਤੇ ਟਰਾਲੇ ਵਿਚਾਲੇ ਫਸ ਗਿਆ, ਜਿਸ ਕਾਰਨ ਰਮਨਪ੍ਰੀਤ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੌਰਾਨ ਟਰੈਲਰ ਦੀ ਬ੍ਰੇਕ ਨਹੀਂ ਲੱਗੀ ਸੀ।

ਦੱਸ ਦੇਈਏ ਕਿ ਰਮਨਪ੍ਰੀਤ 8 ਸਾਲ ਪਹਿਲਾਂ ਕੈਨੇਡਾ ਆਇਆ ਸੀ ਤੇ ਇੱਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਅਗਲੇ ਸਾਲ ਜਨਵਰੀ ਮਹੀਨੇ ਵਿੱਚ ਰਮਨਪ੍ਰੀਤ ਦਾ ਵਿਆਹ ਸੀ, ਜਿਸਦੇ ਲਈ ਉਸਨੇ ਜਲਦੀ ਹੀ ਪੰਜਾਬ ਜਾਣਾ ਸੀ।

The post ਵਿਆਹ ਤੋਂ ਇਕ ਮਹੀਨਾ  ਪਹਿਲਾਂ ਪੰਜਾਬੀ ਦੀ ਟੋਰਾਂਟੋ ‘ਚ ਸੜਕ ਹਾਦਸੇ ਦੌਰਾਨ ਹੋਈ ਮੌਤ appeared first on TV Punjab | Punjabi News Channel.