Quebec City Archives - TV Punjab | Punjabi News Channel

ਜੰਗਲਾਂ ’ਚ ਅੱਗ ਲਾਉਣ ਦੇ ਦੋਸ਼ ’ਚ ਕਿਊਬਕ ’ਚ ਵਿਅਕਤੀ ਗਿ੍ਰਫ਼ਤਾਰ
Quebec City- ਕਿਊਬਿਕ ਪ੍ਰੋਵਿੰਸ਼ੀਅਲ ਪੁਲਿਸ ਨੇ ਪ੍ਰਾਂਤ ਦੇ ਉੱਤਰ ’ਚ ਇਨ੍ਹਾਂ ਗਰਮੀਆਂ ਦੀ ਸ਼ੁਰੂਆਤ ’ਚ ਕਈ ਜੰਗਲਾਂ ’ਚ ਅੱਗ ਲੱਗਣ ਦੇ ਸਿਲਸਿਲੇ ’ਚ ਅੱਗ ਲਗਾਉਣ ਦੇ ਦੋਸ਼ ’ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ 37 ਸਾਲਾ ਉਕਤ ਵਿਅਕਤੀ ਨੂੰ ਅੱਜ ਵੀਡਿਓ ਕਾਨਫਰੰਸ ਰਾਹੀਂ ਰੋਬਰਵਾਲ ਦੀ ਇੱਕ ਅਦਾਲਤ ’ਚ ਅੱਗਜ਼ਨੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਪੇਸ਼ ਕੀਤਾ ਗਿਆ।

ਕਿਊਬਕ ਦੇ ਚਿਬੂਗਾਮਾੳ ਦੇ ਰਹਿਣ ਵਾਲੇ ਉਕਤ ਵਿਅਕਤੀ ਨੂੰ ਸੂਬਾਈ ਪੁਲਿਸ ਦੀ ਮੁੱਖ ਅਪਰਾਧ ਯੂਨਿਟ ਦੇ ਮੈਂਬਰਾਂ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ। ਚਿਬੂਗਾਮਾਉ ਦੇ ਮੇਅਰ ਮੈਨਨ ਸਾਇਰ ਨੇ ਦੱਸਿਆ ਕਿ ਸ਼ੱਕੀ ਨੇ ਕਥਿਤ ਤੌਰ ’ਤੇ ਛੋਟੀਆਂ ਅੱਗਾਂ ਦੀ ਇੱਕ ਲੜੀ ਸ਼ੁਰੂ ਕੀਤੀ ਸੀ ਜਿਸ ’ਤੇ ਫਾਇਰਫਾਈਟਰਾਂ ਨੇ ਜਲਦੀ ਹੀ ਕਾਬੂ ਪਾ ਲਿਆ।

ਦੱਸਣਯੋਗ ਹੈ ਕਿ ਕਿਊਬਿਕ ’ਚ ਇਸ ਸਾਲ ਜੰਗਲ ਦੀ ਅੱਗ ਦਾ ਇੱਕ ਬੇਮਿਸਾਲ ਸੀਜ਼ਨ ਰਿਹਾ, ਜਿਸ ’ਚ ਲਗਭਗ 15,000 ਵਰਗ ਕਿਲੋਮੀਟਰ ਖੇਤਰ ਸੜ ਕੇ ਸੁਆਹ ਹੋ ਗਿਆ ਸੀ। ਚਿਬੋਗਾਮਾਉ ਦੇ 7,500 ਵਸਨੀਕਾਂ ਨੂੰ ਅੱਗ ਅਤੇ ਹਵਾ ਦੀ ਮਾੜੀ ਸਥਿਤੀ ਕਾਰਨ ਅਸਥਾਈ ਤੌਰ ’ਤੇ ਆਪਣੇ ਘਰਾਂ ਤੋਂ ਜਾਣ ਲਈ ਮਜਬੂਰ ਹੋਣਾ ਪਿਆ ਸੀ।

The post ਜੰਗਲਾਂ ’ਚ ਅੱਗ ਲਾਉਣ ਦੇ ਦੋਸ਼ ’ਚ ਕਿਊਬਕ ’ਚ ਵਿਅਕਤੀ ਗਿ੍ਰਫ਼ਤਾਰ appeared first on TV Punjab | Punjabi News Channel.

ਕੰਜ਼ਰਵੇਟਿਵਾਂ ਦੀ ਤਿੰਨ ਦਿਨਾਂ ਪਾਲਿਸੀ ਕਨਵੈਂਸ਼ਨ ਸ਼ੁਰੂ
Quebec City- ਵੀਰਵਾਰ ਤੋਂ ਕਿਊਬੈਕ ਸਿਟੀ ’ਚ ਕੰਜ਼ਰਵੇਟਿਵ ਪਾਰਟੀ ਦੀ ਤਿੰਨ ਦਿਨਾਂ ਪਾਲਿਸੀ ਕਨਵੈਂਸ਼ਨ ਸ਼ੁਰੂ ਹੋ ਗਈ ਹੈ, ਜਿਹੜੀ ਕਿ ਉਨ੍ਹਾਂ ਵੋਟਰਾਂ ਨੂੰ ਲੁਭਾਉਣ ਲਈ ਦਾ ਇੱਕ ਖ਼ਾਸ ਮੌਕਾ ਹੈ, ਜਿਹੜੇ ਕਿ ਸੱਤਾਧਾਰੀ ਲਿਬਰਲਾਂ ਤੋਂ ਥੱਕੇ ਹੋਣ ਦਾ ਸੰਕੇਤ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਪਾਲਿਸੀ ਕਨਵੈਂਸ਼ਨ ਦੌਰਾਨ ਪਾਰਟੀ ਵੱਲੋਂ ਮੁੱਖ ਨੀਤੀਆਂ ਦਾ ਖ਼ਾਕਾ ਅਤੇ ਚੁਣਾਵੀ ਨੁਕਤਿਆਂ ਦਾ ਏਜੰਡਾ ਤਿਆਰ ਕੀਤਾ ਜਾਂਦਾ ਹੈ। ਕਨਵੈਂਸ਼ਨ ਨਾ ਸਿਰਫ਼ ਪਾਰਟੀ ਦੇ ਮੈਂਬਰਾਂ ਲਈ ਇਕੱਠੇ ਹੋਕੇ ਪਾਰਟੀ ਨੂੰ ਨਵੀਂ ਦਿਸ਼ਾ ਦੇਣ ਦੇ ਵਿਚਾਰ ਕਰਨ ਦਾ ਮੌਕਾ ਹੁੰਦੀ ਹੈ, ਸਗੋਂ ਇਹ ਵੋਟਰਾਂ ਨੂੰ ਲੁਭਾਉਣ ਦਾ ਵੀ ਇੱਕ ਜ਼ਰੀਆ ਹੁੰਦੀ ਹੈ।

ਹਾਲੀਆ ਓਪੀਨੀਅਨ ਪੋਲਜ਼ ਦਰਸਾਉਂਦੇ ਹਨ ਕਿ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਦੀ ਲੋਕਾਂ ਵਿਚ ਪਸੰਦੀਦਗੀ ਵਧੀ ਹੈ, ਅਤੇ ਜੇ ਹਾਲ ਹੀ ਵਿਚ ਚੋਣਾਂ ਕਰਵਾਈਆਂ ਜਾਣ ਤਾਂ ਕੰਜ਼ਰਵੇਟਿਵ ਪਾਰਟੀ ਬਹੁਮਤ ਦੀ ਸਰਕਾਰ ਬਣਾ ਸਕਦੀ ਹੈ। ਪੌਲੀਐਵ ਕਿਫ਼ਾਇਤੀਪਣ, ਮਹਿੰਗਾਈ ਅਤੇ ਮੌਜੂਦਾ ਸਰਕਾਰ ਦੀਆਂ ਅਸਫਲਤਾਵਾਂ ’ਤੇ ਖ਼ਾਸਾ ਫ਼ੋਕਸ ਕਰ ਰਹੇ ਹਨ। ਪਰ ਕੁਝ ਪਾਰਟੀ ਮੈਂਬਰਾਂ ਦੇ ਮਨਾਂ ਵਿਚ ਹੋਰ ਮੁੱਦੇ ਵੀ ਹਨ।

ਕਨਵੈਂਸ਼ਨ ਵਿਚ ਵਿਚਾਰੇ ਜਾਣ ਵਾਲੇ ਪਾਲਿਸੀ ਪ੍ਰਸਤਾਵਾਂ ਦੀ ਸੂਚੀ ’ਚ ਮਹਿੰਗਾਈ ਨਾਲ ਨਜਿੱਠਣਾ, ਮੌਰਗੇਜ ਸ਼ਰਤਾਂ ਵਿਚ ਕੁਝ ਬਦਲਾਅ ਅਤੇ ਬਜ਼ੁਰਗਾਂ ਲਈ ਆਰ. ਆਰ. ਐੱਸ. ਪੀ. ਚੋਂ ਪੈਸੇ ਕਢਾਉਣ ਦੇ ਨਿਯਮਾਂ ਵਿਚ ਤਬਦੀਲੀ ਦਾ ਤਾਂ ਜ਼ਿਕਰ ਹੈ, ਪਰ ਕੁਝ ਹੋਰ ਪਹਿਲੂ ਵੀ ਕਨਵੈਂਸ਼ਨ ਵਿਚ ਵਿਚਾਰੇ ਜਾਣ ਲਈ ਪ੍ਰਸਤੁਤ ਕੀਤੇ ਗਏ ਹਨ।

ਇਨ੍ਹਾਂ ’ਚ ਟਰਾਂਸਜੈਂਡਰ ਸਬੰਧੀ ਨੀਤੀਆਂ, ਇੱਛਾ ਮੌਤ ਸੀਮਤ ਕਰਨਾ, ਜ਼ਬਰਦਸਤੀ ਦੀ ਡਾਇਵਰਸਿਟੀ ਸਿਖਲਾਈ ਖ਼ਤਮ ਕਰਨਾ, ਲਾਜ਼ਮੀ ਵੈਕਸੀਨ ਨੂੰ ਖ਼ਤਮ ਕਰਨਾ ਅਤੇ ਐਮਰਜੈਂਸੀ ਐਕਟ ਨੂੰ ਖ਼ਤਮ ਕਰਨ ਵਰਗੇ ਮੁੱਦੇ ਸ਼ਾਮਲ ਹਨ। ਕਨਵੈਂਸ਼ਨ ’ਚ ਵਿਚਾਰੀਆਂ ਜਾਣ ਲਈ ਇਨ੍ਹਾਂ ਨੀਤੀਆਂ ਨੂੰ ਪਾਰਟੀ ਦੇ ਜ਼ਮੀਨੀ ਪੱਧਰ ‘ਤੇ ਕੰਮ ਕਰਦੀ ਇਕਾਈਆਂ ਈ. ਏ. ਡੀ. ਐੱਸ. ਵਲੋਂ ਮਨਜ਼ੂਰ ਕੀਤਾ ਗਿਆ ਸੀ। ਸ਼ਨੀਵਾਰ ਨੂੰ ਨਵੀਆਂ ਨੀਤੀਆਂ ’ਤੇ ਅੰਤਿਮ ਵੋਟਿੰਗ ਤੋਂ ਪਹਿਲਾਂ ਹੋਰ ਬਹਿਸ ਵੀ ਹੋਵੇਗੀ।

The post ਕੰਜ਼ਰਵੇਟਿਵਾਂ ਦੀ ਤਿੰਨ ਦਿਨਾਂ ਪਾਲਿਸੀ ਕਨਵੈਂਸ਼ਨ ਸ਼ੁਰੂ appeared first on TV Punjab | Punjabi News Channel.

ਕਿਊਬਕ ’ਚ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼, ਦੋ ਲੋਕ ਲਾਪਤਾ
Montreal- ਕਿਊਬਕ ਦੇ ਦੱਖਣ-ਪੱਛਮ ’ਚ ਸੇਂਟ ਲਾਰੈਂਸ ਨਦੀ ’ਚ ਇੱਕ ਛੋਟੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਮਗਰੋਂ ਦੋ ਲੋਕ ਲਾਪਤਾ ਹੋ ਗਏ। ਕਿਊਬਕ ਸੂਬਾ ਪੁਲਿਸ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਦੇ ਬੁਲਾਰੇ ਸਾਰਜੈਂਟ ਨੈਨਸੀ ਫੋਰਨੀਅਰ ਨੇ ਕਿਹਾ ਕਿ ਅਧਿਕਾਰੀਆਂ ਨੂੰ ਮੰਗਲਵਾਰ ਰਾਤੀਂ ਕਰੀਬ 8 ਵਜੇ ਨਿਊਵਿਲੇ ਅਤੇ ਸੇਂਟ-ਐਂਟਨੀ-ਡੀ-ਟਿਲੀ ਵਿਚਾਲੇ ਪਾਣੀ ’ਚ ਇੱਕ ਫਲੋਟ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਸੂਚਨਾ ਮਿਲੀ। ਇਸ ਮਗਰੋਂ ਜਹਾਜ਼ ਦੀ ਤਲਾਸ਼ ਲਈ ਪੁਲਿਸ ਅਧਿਕਾਰੀਆਂ, ਫਾਇਰਫਾਈਟਰਜ਼ਾਂ ਅਤੇ ਤੱਟ ਰੱਖਿਆ ਬਲ ਦੇ ਮੈਂਬਰਾਂ ਵਲੋਂ ਫੌਜ ਦੀ ਮਦਦ ਨਾਲ ਸਰਚ ਆਪਰੇਸ਼ਨ ਚਲਾਇਆ ਗਿਆ। ਫੋਰਨੀਅਰ ਨੇ ਕਿਹਾ ਕਿ ਉਨ੍ਹਾਂ ਨੂੰ ਜਹਾਜ਼ ਦਾ ਮਲਬਾ ਤਾਂ ਮਿਲ ਗਿਆ ਹੈ ਪਰ ਅਜੇ ਤੱਕ ਜਹਾਜ਼ ਦਾ ਵੱਡਾ ਹਿੱਸਾ ਨਹੀਂ ਮਿਲਿਆ। ਇਸ ਦੇ ਨਾਲ ਹੀ ਜਹਾਜ਼ ’ਚ ਸਵਾਰ ਦੋਵੇਂ ਵਿਅਕਤੀ ਵੀ ਅਜੇ ਲਾਪਤਾ ਹਨ, ਜਿਨ੍ਹਾਂ ਦੀ ਤਲਾਸ਼ ਵੀ ਚੱਲ ਰਹੀ ਹੈ। ਦੋਹਾਂ ਦੀ ਉਮਰ 55 ਅਤੇ 57 ਸਾਲ ਹੈ। ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਦਾ ਪਤਾ ਅਜੇ ਨਹੀਂ ਲੱਗ ਸਕਿਆ ਹੈ।

The post ਕਿਊਬਕ ’ਚ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼, ਦੋ ਲੋਕ ਲਾਪਤਾ appeared first on TV Punjab | Punjabi News Channel.