Queen Silvia Archives - TV Punjab | Punjabi News Channel

ਸਵੀਡਨ ਦੇ ਰਾਜਾ-ਰਾਣੀ ਦਾ ਕੈਨੇਡਾ ਦੌਰਾ ਸ਼ੁਰੂ, ਨਵਾਂ ਸਟ੍ਰੈਟੇਜਿਕ ਸਮਝੌਤਾ ਸਾਈਨ
Ottawa- ਸਵੀਡਨ ਦੇ ਰਾਜਾ ਕਾਰਲ ਸੋਲ੍ਹਵੇਂ ਗੁਸਤਾਫ ਅਤੇ ਰਾਣੀ ਸਿਲਵੀਆ ਮੰਗਲਵਾਰ ਨੂੰ ਓਟਾਵਾ ਪਹੁੰਚੇ, ਜਿੱਥੇ ਰਾਈਡਿਊ ਹਾਲ ਵਿਖੇ ਸਵੀਡਿਸ਼ ਝੰਡੇ ਲਹਿਰਾਉਂਦੇ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਚੀਫ ਜਸਟਿਸ ਰਿਚਰਡ ਵੈਗਨਰ ਅਤੇ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕੈਨੇਡੀਅਨ ਵਫ਼ਦ ਦੀ ਅਗਵਾਈ ਕੀਤੀ।

ਰਾਜਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਦੋਵੇਂ ਦੇਸ਼ ਆਮ ਮੁੱਲਾਂ ਤੇ ਪਰਸਪਰ ਸਤਿਕਾਰ ਤੇ ਅਧਾਰਿਤ ਨੇੜਲੇ ਸਾਂਝੀਦਾਰ ਹਨ। ਉਨ੍ਹਾਂ ਨੇ ਯਾਦ ਕਰਵਾਇਆ ਕਿ ਕੈਨੇਡਾ ਨੇ ਸਭ ਤੋਂ ਪਹਿਲਾਂ ਸਵੀਡਨ ਦੀ ਨਾਟੋ ਮੈਂਬਰਸ਼ਿਪ ਨੂੰ ਮਨਜ਼ੂਰੀ ਦਿੱਤੀ ਸੀ। ਰੂਸ-ਯੂਕਰੇਨ ਜੰਗ ਕਾਰਨ ਸਵੀਡਨ ਨੇ ਆਪਣੀ ਸਦੀਆਂ ਪੁਰਾਣੀ ਨਿਰਪੱਖਤਾ ਤਿਆਗ ਕੇ ਨਾਟੋ ਵਿੱਚ ਸ਼ਾਮਲ ਹੋਣਾ ਚੁਣਿਆ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਰਾਜ-ਰਾਣੀ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਨੇ ਡਿਫੈਂਸ, ਵਪਾਰ, ਵਾਤਾਵਰਣ, ਕਲੀਨ ਊਰਜਾ, ਕ੍ਰਿਟੀਕਲ ਮਿਨਰਲਜ਼, ਮੈਨੂਫੈਕਚਰਿੰਗ ਤੇ ਆਰਕਟਿਕ ਸੁਰੱਖਿਆ ਤੱਕ ਫੈਲਿਆ ਨਵਾਂ ਸਟ੍ਰੈਟੇਜਿਕ ਪਾਰਟਨਰਸ਼ਿਪ ਸਮਝੌਤਾ ਸਾਈਨ ਕੀਤਾ। ਇਸ ਨਾਲ ਹਜ਼ਾਰਾਂ ਉੱਚ ਤਨਖ਼ਾਹ ਵਾਲੀਆਂ ਨੌਕਰੀਆਂ ਅਤੇ ਮਜ਼ਬੂਤ ਸਪਲਾਈ ਚੇਨ ਬਣਨ ਦੀ ਉਮੀਦ ਹੈ।

ਸਵੀਡਿਸ਼ ਵਫ਼ਦ ਵਿੱਚ ਉਦਯੋਗ ਮੰਤਰੀ ਐਬਾ ਬੁਸ਼ ਅਤੇ ਡਿਫੈਂਸ ਮੰਤਰੀ ਪਾਲ ਜੌਨਸਨ ਵੀ ਸ਼ਾਮਲ ਹਨ। ਬੁਸ਼ ਨੇ ਕਿਹਾ, “ਮੁਸ਼ਕਲ ਵੇਲੇ ਚੰਗੇ ਦੋਸਤ ਚੁਣਨੇ ਚਾਹੀਦੇ ਹਨ, ਇਸੇ ਲਈ ਸਵੀਡਨ ਨੇ ਕੈਨੇਡਾ ਚੁਣਿਆ।” ਸਵੀਡਿਸ਼ ਕੰਪਨੀ ਸਾਬ (ਗ੍ਰਿਪੇਨ ਫਾਈਟਰ ਜੈੱਟ ਬਣਾਉਣ ਵਾਲੀ) ਕੈਨੇਡਾ ਵਿੱਚ ਅਸੈਂਬਲੀ ਪਲਾਂਟ ਖੋਲ੍ਹਣ ਤੇ ਵਿਚਾਰ ਕਰ ਰਹੀ ਹੈ, ਜਿਸ ਨਾਲ 10,000 ਤੱਕ ਨੌਕਰੀਆਂ ਪੈਦਾ ਹੋ ਸਕਦੀਆਂ ਹਨ।

ਉਨ੍ਹਾਂ ਤਿੰਨ ਦਿਨਾਂ ਦੌਰੇ ਵਿੱਚ ਓਟਾਵਾ ਤੇ ਮਾਂਟਰੀਆਲ ਦੇ ਦੌਰੇ ਸ਼ਾਮਲ ਹਨ।

The post ਸਵੀਡਨ ਦੇ ਰਾਜਾ-ਰਾਣੀ ਦਾ ਕੈਨੇਡਾ ਦੌਰਾ ਸ਼ੁਰੂ, ਨਵਾਂ ਸਟ੍ਰੈਟੇਜਿਕ ਸਮਝੌਤਾ ਸਾਈਨ appeared first on TV Punjab | Punjabi News Channel.