rail track jam Archives - TV Punjab | Punjabi News Channel

ਰੇਲ ਰੋਕੋ ਅੰਦੋਲਨ ਦਾ ਦੂਜਾ ਦਿਨ, ਕਈ ਟ੍ਰੇਨਾਂ ਰੱਦ; ਪੰਜਾਬ ‘ਚ ਯਾਤਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ
ਡੈਸਕ- ਪੰਜਾਬ ਵਿੱਚ ਰੇਲ ਰੋਕੋ ਅੰਦੋਲਨ ਦਾ ਅੱਜ ਦੂਜਾ ਦਿਨ ਹੈ। ਉੱਤਰੀ ਭਾਰਤ ਦੇ 6 ਸੂਬੇ ਦੀਆਂ 19 ਕਿਸਾਨ ਜਥੇਬੰਦੀਆਂ ਅੰਮ੍ਰਿਤਸਰ, ਜਲੰਧਰ ਛਾਉਣੀ ਅਤੇ ਤਰਨਤਾਰਨ ਸਮੇਤ 12 ਥਾਵਾਂ ‘ਤੇ ਰੇਲ ਪਟੜੀਆਂ ‘ਤੇ ਧਰਨਾ ਦੇ ਰਹੀਆਂ ਹਨ। ਜਿਸ ਕਾਰਨ ਰੇਲਵੇ ਨੂੰ ਕਈ ਟ੍ਰੇਨਾਂ ਰੱਦ ਕਰਨੀਆਂ ਪਈਆਂ ਅਤੇ ਕਈ ਟ੍ਰੇਨਾਂ ਦੇ ਰੂਟ ਮੋੜ ਦਿੱਤੇ ਗਏ ਹਨ। ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਿਆਣਾ, ਪੰਜਾਬ ਅਤੇ ਦਿੱਲੀ ਵਿਚਾਲੇ ਚੱਲਣ ਵਾਲੀਆਂ ਹੋਰ ਟ੍ਰੇਨਾਂ ਵੀ ਪ੍ਰਭਾਵਿਤ ਹੋਈਆਂ ਹਨ, ਜਿਨ੍ਹਾਂ ਦੀ ਸੂਚੀ ਰੇਲਵੇ ਵੱਲੋਂ ਜਾਰੀ ਕੀਤੀ ਗਈ ਹੈ।

ਪੰਜਾਬ ‘ਚ ਰੇਲ ਪਟੜੀਆਂ ‘ਤੇ ਜਾਮ ਲੱਗਣ ਕਾਰਨ ਕਈ ਟ੍ਰੇਨਾਂ ਦੇ ਰੂਟ ਵੀ ਛੋਟੇ ਕਰ ਦਿੱਤੇ ਗਏ ਹਨ। ਅਜਿਹੇ ‘ਚ ਪੰਜਾਬ ਜਾਣ ਵਾਲੇ ਯਾਤਰੀ ਰੇਲ ਗੱਡੀ ਰਾਹੀਂ ਅੰਬਾਲਾ ਪਹੁੰਚ ਰਹੇ ਹਨ ਅਤੇ ਉਸ ਤੋਂ ਅੱਗੇ ਬੱਸਾਂ ‘ਚ ਸਫਰ ਕਰ ਰਹੇ ਹਨ। ਅਜਿਹੇ ‘ਚ ਪੰਜਾਬ ਦੇ ਵੱਖ-ਵੱਖ ਰੂਟਾਂ ‘ਤੇ ਚੱਲਣ ਵਾਲੀਆਂ ਟਰੇਨਾਂ ‘ਚ ਯਾਤਰੀਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਪੰਜਾਬ ਦੇ ਮੋਗਾ, ਹੁਸ਼ਿਆਰਪੁਰ, ਗੁਰਦਾਸਪੁਰ ਦੇ ਬਟਾਲਾ, ਜਲੰਧਰ ਛਾਉਣੀ, ਤਰਨਤਾਰਨ, ਸੁਨਾਮ, ਨਾਭਾ, ਬਸਤੀ ਟੈਂਕਵਾਲੀ ਅਤੇ ਫ਼ਿਰੋਜ਼ਪੁਰ ਦੇ ਮੱਲਾਂਵਾਲਾ, ਬਠਿੰਡਾ ਦੇ ਰਾਮਪੁਰਾ, ਅੰਮ੍ਰਿਤਸਰ ਦੇ ਦੇਵੀਦਾਸਪੁਰਾ ਵਿੱਚ ਕਿਸਾਨ ਰੇਲ ਪਟੜੀਆਂ ਤੇ ਧਰਨਾ ਦੇ ਰਹੇ ਹਨ।

ਧਰਨਾ ਦੇ ਰਹੇ ਕਿਸਾਨਾਂ ਦੀ ਮੰਗ ਹੈ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਖੇਤ ਮਜ਼ਦੂਰਾਂ ਦੇ ਕਰਜ਼ੇ ਪੂਰੀ ਤਰ੍ਹਾਂ ਮੁਆਫ਼ ਕੀਤੇ ਜਾਣ, ਕਿਸਾਨ ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ ਪੰਜਾਬ ਦੇ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਇੱਕ-ਇੱਕ ਨੌਕਰੀ ਦੇਣ ਦੀ ਮੰਗ ਕੀਤੀ, ਧਰਨਾਕਾਰੀ ਕਿਸਾਨਾਂ ਦੀ ਇਹ ਵੀ ਮੰਗ ਹੈ ਕਿ ਹੜ੍ਹਾਂ ਅਤੇ ਬਰਸਾਤਾਂ ਵਿੱਚ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇ, ਕੇਂਦਰ ਸਰਕਾਰ ਤੁਰੰਤ ਐਮਐਸਪੀ ਬਾਰੇ ਕਾਨੂੰਨ ਬਣਾਵੇ ਅਤੇ ਮਨਰੇਗਾ ਤਹਿਤ ਹਰ ਸਾਲ 200 ਦਿਨ ਦਾ ਰੁਜ਼ਗਾਰ ਯਕੀਨੀ ਬਣਾਇਆ ਜਾਵੇ।

The post ਰੇਲ ਰੋਕੋ ਅੰਦੋਲਨ ਦਾ ਦੂਜਾ ਦਿਨ, ਕਈ ਟ੍ਰੇਨਾਂ ਰੱਦ; ਪੰਜਾਬ ‘ਚ ਯਾਤਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ appeared first on TV Punjab | Punjabi News Channel.

ਪੰਜਾਬ ‘ਚ ਰੇਲ ਟੈ੍ਰਕ ਹੋਣਗੇ ਖਾਲੀ,ਕਿਸਾਨਾਂ ਨੇ ਮੁਲਤਵੀ ਕੀਤਾ ਅੰਦੋਲਨ
ਚੰਡੀਗੜ੍ਹ- ਵੱਖ ਵੱਖ ਮੰਗਾ ਨੂੰ ਲੈ ਕੇ ਰੇਲ ਟੈ੍ਰਕ ਜਾਮ ਕੀਤੇ ਬੈਠੇ ਕਿਸਾਨਾਂ ਨੇ ਅੱਜ ਮੁਖ ਮੰਤਰੀ ਨਾਲ ਬੈਠਕ ਤੋਂ ਬਾਅਦ ਅੰਦੋਲਨ ਮੁਤਲਵੀ ਕਰਨ ਦਾ ਐਲਾਨ ਕਰ ਦਿੱਤਾ ਹੈ.ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸਦੀ ਪੂਸ਼ਟੀ ਕੀਤੀ ਹੈ.ਕਮੇਟੀ ਦੇ ਐਲਾਨ ਤੋਂ ਬਾਅਦ ਪਿਛਲੇ ਕਈ ਦਿਨਾਂ ਤੋਂ ਪੰਜਾਬ ਚ ਬੰਦ ਪਿਆ ਰੇਲ ਟੈਰਕ ਹੁਣ ਤੋਂ ਮੁੜ ਬਹਾਲ ਹੋ ਜਾਵੇਗਾ.

ਕਿਸਾਨ ਨੇਤਾ ਸਰਵਣ ਸਿੰਘ ਨੇ ਦੱਸਿਆ ਕੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਬੈਠਕ ਦੌਰਾਨ ਉਨ੍ਹਾਂ ਦੀਆਂ ਕਈ ਮੰਗਾ ਨੂੰ ਮੰਨ ਲਿਆ ਹੈ.ਬਾਸਮਤੀ ਚਾਵਲਾ ਦਾ ਮੁਆਵਜ਼ਾ 17 ਹਜ਼ਾਰ ਪਰਤੀ ਏਕੜ ਦੇਣ ‘ਤੇ ਸਰਕਾਰ ਰਾਜ਼ੀ ਹੋਈ ਹੈ.ਇਸਦੇ ਨਾਲ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਇੱਕ ਹਫਤੇ ਦੇ ਅੰਦਰ ਨੌਕਰੀ,ਸਰਹੱਦੀ ਖੇਤਰ ਚ ਕਿਸਾਨਾਂ ਨੂੰ ਬੀ.ਐੱਸ.ਐੱਫ ਦੇ ਲਾਂਘੇ ‘ਤੇ ਆ ਰਹੀ ਪਰੇਸ਼ਾਨੀ,ਦਿੱਲੀ ਚ ਕਿਸਾਨਾਂ ਖਿਲਾਫ ਹੋਏ ਪਰਚੇ ਅਤੇ ਪੰਜਾਬ ਚ ਰੇਲਵੇ ਵਲੋਂ ਦਰਜ ਕਤਿੇ ਪਰਚਿਆਂ ਨੂੰ ਲੈ ਕੇ ਸੂਬਾ ਸਰਕਾਰ ਨੇ ਕੇਂਦਰ ਨਾਲ ਰਾਬਤਾ ਕਾਇਮ ਕਰ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ.

ਪੰਜਾਬ ਚ ਐੱਮ.ਐੱਸ.ਪੀ ਦਾ ਕਾਨੂੰਨ ਬਨਾਉਣ ਨੂੰ ਲੈ ਕੇ ਸੀ.ਐੱਮ ਨੇ ਇੱਕ ਕਮਿਸ਼ਨ ਗਠਨ ਕਰਨ ਦੀ ਗੱਲ ਕੀਤੀ ਹੈ.ਜਿਸਦੇ ਵਲੌਂ ਦਿੱਤੇ ਗਏ ਸੁਝਾਅ ਦੇ ਮੁਤਾਬਿਕ ਸੂਬਾ ਸਰਕਾਰ ਵਲੋਂ ਫਸਲ ਗਾਰੰਟੀ ਦਾ ਕਨੂੰਨ ਬਣਾ ਦਿੱਤਾ ਜਾਵੇਗਾ.ਕਿਸਾਨਾਂ ਨੇ ਦੱਸਿਆ ਕੀ ਅੰਦੋਲਨ ਮੁਲਤਵੀ ਕਰਨ ਤੋਂ ਬਾਅਦ ਮੁੱਖ ਮਤਰੀ ਨਾਲ 4 ਜਨਵਰੀ ਨੂੰ ਫਿਰ ਤੋਂ ਬੈਠਕ ਕੀਤੀ ਜਾਵੇਗੀ.

The post ਪੰਜਾਬ ‘ਚ ਰੇਲ ਟੈ੍ਰਕ ਹੋਣਗੇ ਖਾਲੀ,ਕਿਸਾਨਾਂ ਨੇ ਮੁਲਤਵੀ ਕੀਤਾ ਅੰਦੋਲਨ appeared first on TV Punjab | Punjabi News Channel.

ਮੁੜ ਤੋਂ ਅੰਦੋਲਨ ‘ਤੇ ਕਿਸਾਨ, ਬੰਦ ਕੀਤੇ ਰੇਲ ਟੈ੍ਰਕ-ਟੋਲ ਪਲਾਜ਼ੇ
ਜਲੰਧਰ- ਕਿਸਾਨ ਇੱਕ ਵਾਰ ਫਿਰ ਤੋਂ ਅੰਦੋਲਨ ‘ਤੇ ਉਤਾਰੁ ਹੋ ਗਏ ਨੇ.ਇਸ ਵਾਰ ਦਾ ਸੰਘਰਸ਼ ਟੋਲ ਪਲਾਜ਼ਿਆ ਦੇ ਵਧੇ ਹੋਏ ਰੇਟ ਅਤੇ ਕਿਸਾਨਾ ਦੇ ਪੂਰਨ ਕਰਨ ਮੁਆਫੀ ਦੇ ਮੁੱਦੇ ‘ਤੇ ਸ਼ੁਰੂ ਕੀਤਾ ਗਿਆ ਹੈ.ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋ ਕੀਤਾ ਜਾ ਰਿਹਾ ਹੈ.ਉਗਰਾਹਾਂ ਵਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕੀ ਟੋਲ ਪਲਾਜ਼ਿਆਂ ‘ਤੇ ਜਨਤਾ ਨੂੰ ਲੁੱਟਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ.ਦਿੱਲੀ ਤੋਂ ਪਰਤਨ ਬਾਅਦ ਇਹ ਮੁੱਦਾ ਪੰਜਾਬ ਭਰ ਚ ਚਰਚਾ ਦਾ ਮੁੱਦਾ ਬਣਿਆ ਸੀ.ਇਸੇ ਦੌਰਾਨ ਹੀ ਕਿਸਾਨਾਂ ਨੇ ਆਪਣੀ ਤੋਪਾਂ ਦਾ ਮੁੰਹ ਪੰਜਾਬ ਸਰਕਾਰ ਵੱਲ ਕੀਤਾ ਸੀ.ਦਿੱਲੀ ਤੋਂ ਬਾਅਦ ਚੰਨੀ ਸਰਕਾਰ ਨੂੰ ਘੇਰਣ ਦੀ ਤਿਆਰੀ ਉਲੀਕੀ ਗਈ ਸੀ.ਮੁੱਦਾ ਸੀ ਕਾਂਗਰਸ ਵਲੋਂ ਆਪਣੇ ਚੋਣ ਮੈਨੀਫੈਸਟੋ ਚ ਕਿਸਾਨਾ ਦੇ ਪੂਰਨ ਕਰਜ਼ੇ ਦਾ ਐਲਾਨ.ਹੁਣ ਕਿਸਾਨ ਰੇਲ ਟੈ੍ਰਕ ‘ਤੇ ਬੈਠ ਗਏ ਹਨ.ਸੋਮਵਾਰ ਨੂੰ ਅੰਮ੍ਰਿਤਸਰ,ਟਾਂਡਾ ਅਤੇ ਫਿਰੋਜ਼ਪੁਰ ਚ ਰੇਲ ਟੈ੍ਰਕ ਜਾਮ ਕਰਨ ਦੀਆਂ ਖਬਰਾਂ ਮਿਲੀਆਂ ਹਨ.

The post ਮੁੜ ਤੋਂ ਅੰਦੋਲਨ ‘ਤੇ ਕਿਸਾਨ, ਬੰਦ ਕੀਤੇ ਰੇਲ ਟੈ੍ਰਕ-ਟੋਲ ਪਲਾਜ਼ੇ appeared first on TV Punjab | Punjabi News Channel.