Rajasthan Congress Archives - TV Punjab | Punjabi News Channel

ਰਾਜਸਥਾਨ ਦਾ ਕਲੇਸ਼ ਨਬੇੜਣਗੇ ਸੁਖਜਿੰਦਰ ਰੰਧਾਵਾ, ਬਣੇ ਇੰਚਾਰਜ
ਜਲੰਧਰ- ਪੰਜਾਬ ਤੋਂ ਬਾਅਦ ਰਾਜਸਥਾਨ ਅਜਿਹਾ ਸੂਬਾ ਹੈ ਜਿੱਥੇ ਕਾਂਗਰਸੀ ਦੀ ਸਰਕਾਰ ਹੋਣ ਦੇ ਬਾਵਜੂਦ ਪਾਰਟੀ ਦੇ ਅੰਦਰ ਕਲੇਸ਼ ਵੱਡੇ ਪੱਧਰ ‘ਤੇ ਰਿਹਾ ਹੈ । ਰਾਹੁਲ ਗਾਂਧੀ ਦੀ ਨੀਤੀਆਂ ਦੇ ਚਲਦੇ ਕਾਂਗਰਸ ਦਾ ਹਸ਼ਰ ਤਾਂ ਪਾਰਟੀ ਨੇ ਵੇਖ ਲਿਆ ਉੱਥੇ ਹੁਣ ਪਾਰਟੀ ਦੇ ਨਵੇਂ ਪ੍ਰਧਾਨ ਮਲਿੱਕਾਰਜੁਨ ਖੜਗੇ ਨੇ ਡੈਮੇਜ ਕੰਟਰੋਲ ਸ਼ੁਰੂ ਕਰ ਦਿੱਤਾ ਹੈ । ਪੰਜਾਬ ਤੋਂ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਡਿਪਟੀ ਸੀ.ਐੱਮ ਸੁਖਜਿੰਦਰ ਰੰਧਾਵਾ ਨੂੰ ਰਾਜਸਥਾਨ ਕਾਂਗਰਸ ਦਾ ਇੰਚਾਰਜ ਬਣਾਇਆ ਗਿਆ ਹੈ । ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਵੇਖਦਿਆਂ ਹੋਇਆਂ ਹਾਈਕਮਾਨ ਵਲੋਂ ਪਹਿਲਾਂ ਹੀ ਸੀ.ਐੱਮ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਕਾਰ ਸੁਲਹ ਕਰਵਾ ਦਿੱਤੀ ਹੈ । ਅਜੇ ਮਾਕਨ ਤੋਂ ਨਾਰਾਜ਼ ਦੋਵੇਂ ਧਿਰਾਂ ਨੇ ਰੰਧਾਵਾ ਦਾ ਸਵਾਗਤ ਕੀਤਾ ਹੈ ।

ਆਪਣੀ ਨਿਯੁਕਤੀ ‘ਤੇ ਰੰਧਾਵਾ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ । ਰੰਧਾਵਾ ਦਾ ਕਹਿਣਾ ਹੈ ਕਿ ਉਹ ਅੱਜ ਸ਼ਾਮ ਹੀ ਰਾਜਸਥਾਨ ਰਵਾਨਾ ਹੋ ਜਾਣਗੇ । ਉਨ੍ਹਾਂ ਦਾ ਮੁੱਖ ਮਕਸਦ ਕਿਸੇ ਇਕ ਧਿਰ ਦਾ ਸਾਥ ਨਾ ਦੇ ਕੇ ਸਾਰਿਆਂ ਦੇ ਮਨ ਮੁਟਾਅ ਨੂੰ ਦੂਰ ਕਰਨਾ ਹੈ । ਸਾਬਕਾ ਡਿਪਟੀ ਐੱਮ ਦਾ ਕਹਿਣਾ ਹੈ ਕਿ ਕਾਂਗਰਸ ਇਕ ਪਰਿਵਾਰ ਅਤੇ ਉਹ ਆਪਣੇ ਪਰਿਵਾਰ ਨੂੰ ਅੱਡ ਨਹੀਂ ਹੋਣ ਦੇਣਗੇ ।

The post ਰਾਜਸਥਾਨ ਦਾ ਕਲੇਸ਼ ਨਬੇੜਣਗੇ ਸੁਖਜਿੰਦਰ ਰੰਧਾਵਾ, ਬਣੇ ਇੰਚਾਰਜ appeared first on TV Punjab | Punjabi News Channel.

ਪੰਜਾਬ ਤੋਂ ਬਾਅਦ ਰਾਜਸਥਾਨ ਕਾਂਗਰਸ ‘ਚ ਹਲਚਲ, ਮੁੱਖ ਮੰਤਰੀ ਦੇ ਓ.ਐਸ.ਡੀ. ਵੱਲੋਂ ਅਸਤੀਫ਼ਾ
ਜੈਪੁਰ : ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਰਾਜਸਥਾਨ ਦੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਿਚਕਾਰ ਵੀ ਹਲਚਲ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਓ.ਐਸ.ਡੀ. ਲੋਕੇਸ਼ ਸ਼ਰਮਾ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਜਿਸ ਕਾਰਨ ਰਾਜਸਥਾਨ ਵਿਚ ਸਿਆਸਤ ਗਰਮਾ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਰਾਜਸਥਾਨ ਵਿਚ ਵੀ ਕਾਂਗਰਸ ਲਈ ਚੁਣੌਤੀਆਂ ਖਤਮ ਨਹੀਂ ਹੋ ਰਹੀਆਂ। ਰਾਜਸਥਾਨ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਪ੍ਰਧਾਨ ਸਚਿਨ ਪਾਇਲਟ ਵਿਚਾਲੇ ਵਿਵਾਦ ਸੁਲਝਦਾ ਨਜ਼ਰ ਨਹੀਂ ਆ ਰਿਹਾ। ਇਸ ਨੂੰ 1 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਹੁਣ ਵੀ ਸਚਿਨ ਪਾਇਲਟ ਕੈਂਪ ਨੂੰ ਅਸ਼ੋਕ ਗਹਿਲੋਤ ਤੋਂ ਨਾਰਾਜ਼ ਦੱਸਿਆ ਜਾਂਦਾ ਹੈ।

ਸਚਿਨ ਪਾਇਲਟ ਲਗਾਤਾਰ ਕਾਂਗਰਸ ਹਾਈਕਮਾਨ ਨੂੰ ਮਿਲ ਰਹੇ ਹਨ ਪਰ ਅਸ਼ੋਕ ਗਹਿਲੋਤ ਪਾਇਲਟ ਸਮਰਥਕਾਂ ਨੂੰ ਆਪਣੇ ਨਾਲ ਮਿਲਾਉਣ ਲਈ ਤਿਆਰ ਨਹੀਂ ਹਨ। ਹਾਲਾਤ ਅਜਿਹੇ ਬਣ ਗਏ ਕਿ ਦੋਵੇਂ ਨੇਤਾ ਇਕ ਦੂਜੇ ਦੇ ਖਿਲਾਫ ਜਨਤਕ ਬਿਆਨ ਦੇਣ ਲੱਗੇ।

ਅਜੇ ਮਾਕਨ ਅਤੇ ਕੇਸੀ ਵੇਣੂਗੋਪਾਲ ਲਗਾਤਾਰ ਰਾਜਸਥਾਨ ਦੇ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਮਾਮਲਾ ਹੌਲੀ ਹੌਲੀ ਹੱਥੋਂ ਨਿਕਲਦਾ ਜਾ ਰਿਹਾ ਹੈ। ਇਸ ਸਭ ਦੇ ਵਿਚਕਾਰ ਹੁਣ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਓ.ਐਸ.ਡੀ. ਲੋਕੇਸ਼ ਸ਼ਰਮਾ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ।

ਟੀਵੀ ਪੰਜਾਬ ਬਿਊਰੋ

The post ਪੰਜਾਬ ਤੋਂ ਬਾਅਦ ਰਾਜਸਥਾਨ ਕਾਂਗਰਸ ‘ਚ ਹਲਚਲ, ਮੁੱਖ ਮੰਤਰੀ ਦੇ ਓ.ਐਸ.ਡੀ. ਵੱਲੋਂ ਅਸਤੀਫ਼ਾ appeared first on TV Punjab | Punjabi News Channel.