ranjit singh brahmpura Archives - TV Punjab | Punjabi News Channel

ਨਹੀਂ ਰਹੇ ਅਕਾਲੀ ਦਲ ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ
ਚੰਡੀਗੜ੍ਹ- ਸੀਨੀਅਰ ਟਕਸਾਲੀ ਆਗੂ ਸ਼੍ਰੌਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਦੀਵੀ ਵਿਛੌੜਾ ਦੇ ਗਏ ਹਨ ।ਖਰਾਬ ਸਿਹਤ ਦੇ ਚਲਦਿਆ ਬ੍ਰਹਮਪੁਰਾ ਪੀ.ਜੀ.ਆਈ ‘ਚ ਜ਼ੇਰੇ ਇਲਾਜ਼ ਸਨ ।ਮੰਗਲਵਾਰ ਨੂੰ ਸਵੇਰੇ ਉਨ੍ਹਾਂ ਪੀ.ਜੀ.ਆਈ ਚ ਆਖਿਰੀ ਸਾਹ ਲਿਆ । ਉਹ 85 ਸਾਲ ਦੇ ਸਨ ।ਸਰਦਾਰ ਬ੍ਰਹਮਪੁਰਾ ਚਾਰ ਵਾਰ ਵਿਧਾਇਕ ਬਣੇ ।ਲੋਕ ਸਭਾ ਮੈਂਬਰ ਤੋਂ ਇਲਾਵਾ ਉਨ੍ਹਾਂ ਪੰਜਾਬ ਦੀ ਬਾਦਲ ਸਰਕਾਰ ਚ ਬਤੌਰ ਮੰਤਰੀ ਵੀ ਸੇਵਾਵਾਂ ਦਿੱਤਿਆਂ । ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਸਰਦਾਰ ਬ੍ਰਹਮਪੁਰਾ ਦੀ ਮੋਤ ‘ਤੇ ਦੁੱਖ ਦਾ ਪ੍ਰਕਟਾਵਾ ਕੀਤਾ ਹੈ ।ਪਾਰਟੀ ਬੁਲਾਰੇ ਡਾਕਟਰ ਚੀਮਾ ਮੁਤਾਬਿਕ ਬ੍ਰਹਮਪੁਰਾ ਹੋਰਾਂ ਦਾ ਅੰਤਿਮ ਸਸਕਾਰ ਕੱਲ੍ਹ 2 ਵਜੇ ਪਿੰਡ ਬ੍ਰਹਮਪੁਰਾ ਵਿਖੇ ਕੀਤਾ ਜਾਵੇਗਾ ।

The post ਨਹੀਂ ਰਹੇ ਅਕਾਲੀ ਦਲ ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ appeared first on TV Punjab | Punjabi News Channel.

‘ਖਾਸ’ ਸੀਨੀਅਰਾਂ ਦੇ ਨਾਲ ਅਕਾਲੀ ਦਲ ਨੇ ਕੀਤੇ ਵੱਡੇ ਐਲਾਨ
ਜਲੰਧਰ- ਅਕਾਲੀ ਦਲ ਦਾ ਢਾਂਚਾ ਭੰਗ ਕਰਨ ਤੋ  ਬਾਅਦ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨਵਾਂ ਐਲਾਨ ਕੀਤਾ ਹੈ ।ਪਾਰਟੀ ਵਲੋਂ ਕੋਰ ਕਮੇਟੀ ਅਤੇ ਪ੍ਰਧਾਨ ਸਾਹਿਬ ਦੇ ਸਲਾਹਕਾਰਾਂ ਦੀ ਟੀਮ ਐਲਾਨੀ ਗਈ ਹੈ । ਨਾਂ ਬਹੁਤ ਸਾਰੇ ਹਨ ਪਰ ਕਿਹੜਾ ਨੇਤਾ ਨਹੀਂ ਹੈ ਅਤੇ ਇਸਦੇ ਕਾਰਣ ਹੀ ਤੁਹਾਡੇ ਲਈ ਖਬਰ ਦਾ ਕੰਮ ਕਰਣਗੇ । ਇਕ ਗੱਲ ਹੋਰ… ਪਾਰਟੀ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣ ਸਿਰਫ ਸਰਪ੍ਰਸਤ ਨਹੀਂ ਰਹੇ ਹਨ । ਉਨ੍ਹਾਂ ਦੇ ਨਾਂ ਦੇ ਅੱਗੇ ਮੁੱਖ ਸਰਪ੍ਰਸਤ ਲਗਾ ਦਿੱਤਾ ਗਿਆ ਹੈ ।ਸਰਦਾਰ ਬਾਦਲ ਦੇ ਪੁਰਾਣੇ ਸਾਥੀ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਨੂੰ ਪਾਰਟੀ ‘ਚ ਸਰਪ੍ਰਸਤ ਦੇ ਅਹੁਦੇ ਨਾਲ ਨਵਾਜ਼ਿਆ ਗਿਆ ਹੈ ।

ਜੇਕਰ ਕੋਰ ਕਮੇਟੀ ਅਤੇ ਸਲਾਹਕਾਰਾਂ ਦੀ ਲਿਸਟ ਦੀ ਗੱਲ ਕੀਤੀ ਜਾਵੇ ਤਾਂ ਖਬਰ ਬਹੁਤ ਲੰਮੀ ਅਤੇ ਸੂਚਨਾ ਦੇ ਨਜ਼ਰੀਏ ਨਾਲ ਬਹੁਤ ਛੋਟੀ ਹੋ ਜਾਵੇਗੀ ।ਪਾਰਟੀ ਚ ਬਗਾਵਤ ਝੇਲ ਰਹੇ ਸੁਖਬੀਰ ਬਾਦਲ ਨੇ ਨਵੇਂ ਐਲ਼ਾਨ ਚ ਬਹੁਤ ਕੁੱਝ ਸਾਬਿਤ ਕੀਤਾ ਹੈ ।ਸਾਬਿਤ ਕੀਤਾ ਹੈ ਕਿ ਕਿਸ ਤਰ੍ਹਾਂ ਬਾਗੀ ਹੋ ਕੇ ਆਏ ਸਰਦਾਰ ਬ੍ਰਹਮਪੁਰਾ ਨੂੰ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਚ ਇੱਜ਼ਤ ਨਾਲ ਸਵਾਗਤ ਕੀਤਾ ਸੀ ।ਬ੍ਰਹਮਪੁਰਾ ਨੂੰ ਪਿਤਾ ਸਮਾਨ ਕਹਿਣ ਵਾਲੇ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਅਹੁਦਾ ਵੀ ਪਿਤਾ ਦੇ ਸਮਾਨ ਹੀ ਦਿੱਤਾ ਹੈ । ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਸਰਦਾਰ ਬਾਦਲ ਦੇ ਨਾਲ ਕਿਸੇ ਹੋਰ ਨੇਤਾ ਨੂੰ ਸਰਪ੍ਰਸਤ ਦੀ ਥਾਂ ਦਿੱਤੀ ਗਈ ਹੋਵੇ ।

ਦੂਜੇ ਪਾਸੇ ਅਹਿਮ ਅਹੁਦਾ……ਸ਼੍ਰੌਮਣੀ ਅਕਾਲੀ ਦਲ ਦੀ ਕੋਰ ਕਮੇਟੀ ।ਇਸ ਕਮੇਟੀ ਚ ਪਾਰਟੀ ਨੇ ਆਪਣੇ ਪੱਕੇ ਵਿਧਾਇਕ ਮਨਪ੍ਰੀਤ ਅਯਾਲੀ ਨੂੰ ਭੁਲਾ ਦਿੱਤਾ ।ਸਿਰਫ ਡਾ. ਸੁਖਵਿੰਦਰ ਸੁੱਖੀ ਨੂੰ ਥਾਂ ਦਿੱਤੀ ਹੈ । ਬਾਕੀ ਬਚੀ ਗਨੀਵ ਕੌਰ ਦਾ ਕੋਈ ਰੌਲਾ ਨਹੀਂ । ਉਨ੍ਹਾਂ ਦੇ ਪਤੀ ਬਿਕਰਮ ਮਜੀਠੀਆ ਉਨ੍ਹਾਂ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ ।

2019 ਚ ਬਤੌਰ ਸੀਨੀਅਰ ਵਾਇਸ ਪ੍ਰਧਾਨ ਅਕਾਲੀ ਦਲ ਚ ਸ਼ਾਮਿਲ ਹੋਣ ਵਾਲੇ ਜਗਮੀਤ ਬਰਾੜ ਨੂੰ ਪਾਰਟੀ ਨੇ ਤਿੰਨ ਸਾਲਾਂ ਦੇ ਅੰਦਰ ਹੀ ਭੁਲਾ ਦਿੱਤਾ ।ਸਿੱਧੂ ਤੋਂ ਪਹਿਲਾਂ ਸੁਖਬੀਰ ਬਾਦਲ ਜਗਮੀਤ ਬਰਾੜ ਨੂੰ ਮਿਸਗਾਇਡਡ ਮਿਜ਼ਾਇਲ ਆਖਦੇ ਹੁੰਦੇ ਸਨ ।ਅਕਾਲੀ ਦਲ ਚ ਸ਼ਾਮਿਲ ਕਰਵਾਉਂਦਿਆ ਹੀ ਸ਼ਲਾਘਾ ਕੀਤੀ ਅਤੇ ਵੱਡਾ ਅਹੁਦਾ ਵੀ  ਦਿੱਤਾ . ਪਰ ਹੁਣ ਜਾਰੀ ਦੋਹਾਂ ਕਮੇਟੀਆਂ ਚ ਬਰਾੜ ਗਾਇਬ ਹਨ ।ਹੁਣ ਇਸ ਖਬਰ ‘ਚ ਜਿਹੜੇ ਤਿੰਨ ਨਾਆਂ ਦਾ ਜ਼ਿਕਰ ਕੀਤਾ ਗਿਆ ਹੈ । ਤਿੰਨਾ ਨੇ ਅਕਾਲੀ ਦਲ ਨਾਲ ਬਗਾਵਤ ਕੀਤੀ ਹੈ ।ਬ੍ਰਹਮਪੁਰਾ ਸਾਹਿਬ ਦੀ ਬਗਾਵਤ ਵੱਡੀ ਸੀ ਪਰ ਉਨ੍ਹਾਂ ਨੂੰ ਵੱਡਾ ਅਹੁਦਾ ਦਿੱਤਾ ਗਿਆ । ਇਸਦੇ ਮੁਕਾਬਲੇ ਅਯਾਲੀ ਅਤੇ ਜਗਮੀਤ ਬਰਾੜ ਦੀ ਬਗਾਵਤ ਕੁੱਝ ਜ਼ਿਆਦਾ ਵੱਡੀ ਨਹੀਂ ਸੀ । ਪਰ ਸੁਖਬੀਰ ਬਾਦਲ ਨੇ ਬੀਬੀ ਜਗੀਰ ਕੌਰ ਦੇ ਮਾਮਲੇ ਤੋਂ ਬਾਅਦ ਕੋਈ ਨਰਮੀ ਨਹੀਂ ਵਿਖਾਈ ਹੈ ।

The post ‘ਖਾਸ’ ਸੀਨੀਅਰਾਂ ਦੇ ਨਾਲ ਅਕਾਲੀ ਦਲ ਨੇ ਕੀਤੇ ਵੱਡੇ ਐਲਾਨ appeared first on TV Punjab | Punjabi News Channel.

ਬ੍ਰਹਮਪੁਰਾ ਨੇ ਕੀਤੀ ਘਰ ਵਾਪਸੀ,ਸਰਦਾਰ ਬਾਦਲ ਨੇ ਕੀਤਾ ਸਵਾਗਤ
ਚੰਡੀਗੜ੍ਹ- ਪਾਰਟੀ ਸਥਾਪਨਾ ਦੇ 100 ਵੇਂ ਵਰ੍ਹੇ ‘ਤੇ ਅਕਾਲੀ ਦਲ ਨੇ ਡੈਮੇਜ਼ ਕੰਟਰੋਲ ਨੀਤੀ ਤਹਿਤ ਆਪਣੇ ਇੱਕ ਹੋਰ ਵੱਡੇ ਨੇਤਾ ਦੀ ਘਰ ਵਾਪਸੀ ਕਰਵਾਈ ਹੈ.ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੰਯੁਕਤ ਅਕਾਲੀ ਦਲ ਨੂੰ ਛੱਡ ਕੇ ਆਪਣੇ ਪੁਰਾਣੇ ਸਾਥੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੋਢੇ ਨਾਲ ਮੋਢਾ ਜੋੜਿਆ ਹੈ.ਵੱਡੀ ਗੱਲ ਇਹ ਹੈ ਕੀ ਪਾਰਟੀ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਚ ਬ੍ਰਹਮਪੁਰਾ ਹੋਰਾਂ ਨੇ ਘਰ ਵਾਪਸੀ ਕੀਤੀ ਹੈ.ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਬ੍ਰਹਮਪੁਰਾ ਦੇ ਗੋਡੀ ਹੱਥ ਲਾ ਕੇ ਸੀਨੀਅਰ ਨੇਤਾ ਦਾ ਸਵਾਗਤ ਕੀਤਾ.ਬ੍ਰਹਮਪੁਰਾ ਆਪਣੇ ਨਾਲ ਆਪਣੇ ਬੇਟੇ ਰਵਿੰਦਰ ਬ੍ਰਹਮਪੁਰਾ,ਕਰਨੈਲ ਸਿੰਘ ਪੀਰ ਮੁਹੰਮਦ ਸਮੇਤ ਹੋਰਾਂ ਲੀਡਰਾਂ ਨੂੰ ਲੈ ਕੇ ਅਕਾਲੀ ਦਲ ਚ ਸ਼ਾਮਿਲ ਹੋਏ ਹਨ.ਵੱਡੀ ਗੱਲ ਇਹ ਰਹੀ ਕੀ ਜੁਆਨਿੰਗ ਦੌਰਾਨ ਬ੍ਰਹਮਪੁਰਾ ਹੋਰਾਂ ਨੇ ਕੋਈ ਵੀ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ.

ਪੁਰਾਣੇ ਸਾਥੀ ਬ੍ਰਹਮਪੁਰਾ ਦੀ ਵਾਪਸੀ ‘ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਵੁਕ ਨਜ਼ਰ ਆਏ.ਉਨ੍ਹਾਂ ਕਿਹਾ ਕੀ ਜੱਥੇਦਾਰ ਬ੍ਰਹਮਪੁਰਾ ਦੇ ਸਹਿਯੋਗ ਕਾਰਣ ਹੀ ਉਹ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣ ਸਕੇ ਹਨ.ਉਨ੍ਹਾਂ ਕਿਹਾ ਕੀ ਉਨ੍ਹਾਂ ਵਲੋਂ ਕੀਤੀ ਹੋਈ ਕਿਸੇ ਗਲਤੀ ਕਾਰਣ ਹੀ ਬ੍ਰਹਮਪੁਰਾ ਸਾਹਿਬ ਪਾਰਟੀ ਛੱਡ ਗਏ ਸਨ.

ਬ੍ਰਹਮਪੁਰਾ ਨੂੰ ਪੂਰਨ ਮਾਨ ਸਨਮਾਨ ਦੇਣ ਲਈ ਸਰਦਾਰ ਬਾਦਲ ਨੇ ਸੁਖਬੀਰ ਬਾਦਲ ਨੂੰ ਖਾਸ ਹਿਦਾਇਤ ਦਿੱਤੀ.ਉਨ੍ਹਾਂ ਕਿਹਾ ਕੀ ਸੁਖਬੀਰ ਲਈ ਬ੍ਰਹਮਪੁਰਾ ਦਾ ਹੁਕਮ ਇਲਾਹੀ ਹੋਣਾ ਚਾਹੀਦਾ ਹੈ.ਉਨ੍ਹਾਂ ਨੂੰ ਕਦੇ ਵੀ ਨਾ ਨਹੀਂ ਹੋਣੀ ਚਾਹੀਦੀ ਹੈ.

ਖਾਸ ਗੱਲ ਇਹ ਹੈ ਕੀ ਸੁਖਬੀਰ ਬਾਦਲ ‘ਤੇ ਇਲਜ਼ਾਮ ਲਗਾ ਕੇ ਪਾਰਟੀ ਛੱਡਣ ਵਾਲੇ ਬ੍ਰਹਮਪੁਰਾ ਨੇ ਘਰ ਵਾਪਸੀ ਕਰਦਿਆਂ ਹੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਹੋਣਹਾਰ ਨੇਤਾ ਦਾ ਤਮਗਾ ਦਿੱਤਾ.

The post ਬ੍ਰਹਮਪੁਰਾ ਨੇ ਕੀਤੀ ਘਰ ਵਾਪਸੀ,ਸਰਦਾਰ ਬਾਦਲ ਨੇ ਕੀਤਾ ਸਵਾਗਤ appeared first on TV Punjab | Punjabi News Channel.