rape and murder Archives - TV Punjab | Punjabi News Channel

ਕੋਲਕਾਤਾ ਤੋਂ ਬਾਅਦ ਉੱਤਰਾਖੰਡ ਦੀ ਨਰਸ ਨਾਲ ਜ਼ਬਰ ਜਨਾਹ ਮਗਰੋਂ ਉਸ ਦਾ ਕਤਲ
ਡੈਸਕ- ਉੱਤਰਾਖੰਡ ਦੇ ਊਧਮ ਸਿੰਘ ਨਗਰ ਤੋਂ ਕੋਲਕਾਤਾ ਵਰਗੀ ਘਟਨਾ ਸਾਹਮਣੇ ਆਈ ਹੈ। ਕੋਲਕਾਤਾ ਵਿਚ ਰੈਜ਼ੀਡੈਂਟ ਡਾਕਟਰ ਨਾਲ ਜ਼ਬਰ ਜਨਾਹ ਮਗਰੋਂ ਉਸ ਦਾ ਕਤਲ ਕੀਤੇ ਜਾਣ ਦਾ ਮਾਮਲਾ ਠੰਢਾ ਨਹੀਂ ਹੋਇਆ ਕਿ ਹੁਣ ਉੱਤਰਾਖੰਡ ਵਿਚ ਨਰਸ ਨਾਲ ਜ਼ਬਰ ਜਨਾਹ ਕੀਤੇ ਜਾਣ ਮਗਰੋਂ ਉਸਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਿੱਥੇ ਇੱਕ ਨਰਸ ਦਾ ਬਲਾਤਕਾਰ ਅਤੇ ਲੁੱਟ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਨਰਸ 30 ਜੁਲਾਈ ਤੋਂ ਲਾਪਤਾ ਸੀ, ਮ੍ਰਿਤਕ ਦੀ ਭੈਣ ਨੇ ਸਥਾਨਕ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਦੋਸ਼ੀ ਨੂੰ ਰਾਜਸਥਾਨ ਤੋਂ  ਗ੍ਰਿਫ਼ਤਾਰ ਕਰ ਕੇ ਅਦਾਲਤ ‘ਚ ਪੇਸ਼ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ।

ਇਹ ਨਰਸ ਉੱਤਰਾਖੰਡ ਦੇ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦੀ ਸੀ ਤੇ ਯੂ.ਪੀ. ਦੇ ਬਿਲਾਸਪੁਰ ਵਿਚ ਆਪਣੀ 11 ਸਾਲਾਂ ਦੀ ਧੀ ਨਾਲ ਰਹਿੰਦੀ ਸੀ। ਪੁਲਿਸ ਵੱਲੋਂ ਕਾਬੂ ਕੀਤੀ ਸੀ.ਸੀ.ਟੀ.ਵੀ. ਫੁਟੇਜ ਮੁਤਾਬਕ 30 ਜੁਲਾਈ ਨੂੰ ਇਸ ਨੇ ਰੁਦਰਪ੍ਰਯਾਗ ਦੇ ਇੰਦਰਾ ਚੌਂਕ ਤੋਂ ਘਰ ਜਾਣ ਲਈ ਈ ਰਿਕਸ਼ਾ ਲਿਆ ਪਰ ਘਰ ਨਹੀਂ ਪਹੁੰਚੀ। ਅਗਲੇ ਦਿਨ ਉਸ ਦੀ ਭੈਣ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। 8 ਦਿਨਾਂ ਬਾਅਦ 8 ਅਗਸਤ ਨੂੰ ਡਿਬਡਿਬਾ ਪਿੰਡ ਵਿਚ ਇਸ ਦੇ ਘਰ ਤੋਂ 1.5 ਕਿਲੋਮੀਟਰ ਦੂਰ ਇਕ ਖਾਲੀ ਪਲਾਟ ਵਿਚ ਇਸ ਦੀ ਲਾਸ਼ ਮਿਲੀ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਇਸ ਦੇ ਮੋਬਾਈਲ ਫੋਨ ਤੋਂ ਕਾਤਲ ਦੀ ਪੈੜ ਨੱਪ ਲਈ ਤੇ ਧਰਮਿੰਦਰ ਨਾਂ ਦੇ ਦੋਸ਼ੀ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕਰ ਲਿਆ। ਬਰੇਲੀ ਦੇ ਰਹਿਣ ਵਾਲੇ ਧਰਮਿੰਦਰ ਨੇ ਨਰਸ ਦਾ ਪਿੱਛਾ ਕਰਦਿਆਂ ਘਰ ਦੇ ਨੇੜਿਓਂ ਹੀ ਇਸ ਨੂੰ ਅਗਵਾ ਕਰ ਕੇ ਇਸ ਨਾਲ ਜ਼ਬਰ ਜਨਾਹ ਕਰ ਕੇ ਇਸ ਦਾ ਕਤਲ ਕਰ ਦਿੱਤਾ।

The post ਕੋਲਕਾਤਾ ਤੋਂ ਬਾਅਦ ਉੱਤਰਾਖੰਡ ਦੀ ਨਰਸ ਨਾਲ ਜ਼ਬਰ ਜਨਾਹ ਮਗਰੋਂ ਉਸ ਦਾ ਕਤਲ appeared first on TV Punjab | Punjabi News Channel.