ravnet bittu Archives - TV Punjab | Punjabi News Channel

ਗਿੱਦੜਬਾਹਾ ਜ਼ਿਮਨੀ ਚੋਣ: ਰਾਜਾ ਵੜਿੰਗ ਨੇ ਲੋਕਾਂ ਨੂੰ 50 ਹਜ਼ਾਰ ਰੁਪਏ ਦੇਣ ਦਾ ਕੀਤਾ ਵਾਅਦਾ
ਡੈਸਕ- ਪੰਜਾਬ ‘ਚ ਚਾਰ ਸੀਟਾਂ- ਗਿੱਦਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਤੇ ਚੱਬੇਵਾਲ ‘ਤੇ ਜ਼ਿਮਨੀ ਚੋਣਾਂ 20 ਨਵੰਬਰ ਨੂੰ ਹੋਣ ਜਾ ਰਹੀਆਂ ਹਨ। ਜ਼ਿਮਨੀ ਚੋਣਾਂ ਨੂੰ ਲੈ ਕੇ ਇਨ੍ਹਾਂ ਚਾਰਾਂ ਸੀਟਾਂ ਤੇ ਸਿਆਸੀ ਪਾਰਾ ਪੂਰੇ ਜ਼ੋਰਾਂ ਤੇ ਹੈ, ਪਰ ਗਿੱਦੜਬਾਹਾ ਸੀਟ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੱਥੋਂ ਕਾਂਗਰਸ ਨੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਉਤਾਰਿਆ ਹੈ, ਜਦਕਿ ਭਾਜਪਾ ਵੱਲੋਂ ਮਨਪ੍ਰੀਤ ਬਾਦਲ ਤੇ ਆਮ ਆਦਮੀ ਪਾਰਟੀ ਨੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਉਮੀਦਵਾਰ ਬਣਾਇਆ ਹੈ। ਇਹ ਤਿੰਨੋਂ ਹੀ ਨਾਂ ਸਿਆਸਤ ਵਿੱਚ ਕਾਫੀ ਵੱਡੇ ਹਨ।

ਲੋਕ ਸਭਾ ਮੈਂਬਰ ਰਾਜਾ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਤੇ ਇਸ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਉਹ ਲੋਕਾਂ ਨੂੰ 50 ਹਜ਼ਾਰ ਰੁਪਏ ਦੇਣ ਦੀ ਗੱਲ ਕਹਿ ਰਹੇ ਹਨ। ਵੀਡੀਓ ਵਿੱਚ ਉਹ ਲੋਕਾਂ ਨੂੰ ਕਹਿ ਰਹੇ ਹਨ ਕਿ ਤੁਹਾਨੂੰ ਮਾੜੇ-ਮੋਟੇ ਚੈੱਕ ਮਿਲੇ ਜਾਂ ਨਹੀਂ, ਤੁਸੀਂ ਕੋਈ ਦਿਹਾੜੀ ਕੀਤੀ ਸੀ ਜਾਂ ਮੇਰਾ ਕੋਠਾ ਬਣਾਇਆ ਸੀ। ਅੱਜ ਤੁਹਾਡੀ ਉਮਰ 60-70 ਸਾਲ ਹੋ ਗਈ, ਪਰ ਕਿਸੇ ਨੂੰ ਤੁਹਾਨੂੰ ਸਿਰ ਦੀ ਜੂੰ ਤੱਕ ਦਿੱਤੀ ਹੈ। ਕਿਸੇ ਨੇ ਭਾਂਡੇ ਦਿੱਤੇ ਕਿਸੇ ਨੂੰ ਕੁੱਝ ਦਿੱਤਾ, ਕੋਈ ਚੀਜ਼ ਲੈ ਕੇ ਆਇਆ ਕਿ ਆਹ ਅਸੀਂ ਤੁਹਾਨੂੰ ਦੀਵਾਲੀ ‘ਤੇ ਲੈ ਕੇ ਆਏ ਹਾਂ।

ਰਾਜਾ ਵੜਿੰਗ ਅੱਗੇ ਕਹਿ ਰਹੇ ਹਨ ਕਿ ਕਈ ਰੁੱਸ ਗਏ ਕਿ ਮੈਨੂੰ ਨਹੀਂ ਮਿਲਿਆ। ਇੰਨਾ ਵੱਡਾ ਬਾਜ਼ਾਰ ਹੈ ਕਈ ਵਾਰ ਇੱਕ ਅੱਧਾ ਡੱਬਾ ਵੰਡਣ ਤੋਂ ਰਹਿ ਜਾਂਦਾ ਹੈ। ਇਨ੍ਹਾਂ ਨੇ ਕਿਹਾ ਕਿ ਮੈਂ ਗਰੰਟੀ ਦੇਵਾਂਗਾ ਪਰ ਮੈਂ ਨਹੀਂ ਕਿਹਾ ਕਿ ਮੈਂ ਗਰੰਟੀ ਦੇਵਾਂਗੇ? ਜੋ ਮੇਰੇ ਜ਼ੇਬ ‘ਚ ਆਏ ਮੈਂ ਵੰਡ ਦਿੱਤੇ, ਪਰ ਕਈ ਰਹਿ ਗਏ, ਜਿਨ੍ਹਾਂ ਨੂੰ ਨਹੀਂ ਮਿਲਿਆ ਮੈਂ ਉਨ੍ਹਾਂ ਨੂੰ ਡਬਲ ਰੁਪਏ ਦੇਵਾਂਗਾ, ਮੈਂ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੇਵਾਂਗਾ।

ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਨੇਤਾ ਰਵਨੀਤ ਬਿੱਟੂ ਨੇ ਰਾਜਾ ਵੜਿੰਗ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਹੰਕਾਰ ਰਾਜਾ ਵੜਿੰਗ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ, ਕਿਸੇ ਮਾਂ-ਭੈਣ ਨੇ ਪੁੱਛ ਲਿਆ ਕਿ ਮੈਨੂੰ ਚੈੱਕ ਨਹੀਂ ਮਿਲਿਆ ਤੇ ਵੜਿੰਗ ਨੇ ਕਿਹਾ ਕਿ ਤੁਸੀਂ ਮੇਰੇ ਘਰ ਦਿਹਾੜੀ ਕਰਨ ਆਏ, ਮੇਰੇ ਘਰ ਕੋਠਾ ਬਣਾਉਣ ਆਏ ਸੀ, ਜਿਹੜੇ ਤੁਹਾਨੂੰ ਚੈੱਕ ਦੇਵਾਂਗਾ। ਰਵਨੀਤ ਬਿੱਟੂ ਨੇ ਕਿਹਾ ਕਿ ਉਨ੍ਹਾਂ ਦੇ ਕਹਿਣ ਦਾ ਮਤਲਬ ਹੈ ਕਿ ਕਿ ਮੈਂ ਕਿਸੇ ਨੂੰ ਤਾਂ ਹੀ ਕੁੱਝ ਦੇਵਾਂਗਾ ਜੇਕਰ ਤੁਸੀਂ ਮੇਰੇ ਘਰ ਆ ਕੇ ਕੰਮ ਕਰੋ।

ਰਵਨੀਤ ਬਿੱਟੂ ਨੇ ਰਾਜਾ ਵੜਿੰਗ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਤੁਸੀਂ ਆਪਣੀ ਪਤਨੀ ਨੂੰ ਟਿਕਟ ਦਿੱਤੀ। ਤੁਸੀਂ ਕਿਸੇ ਗਰੀਬ ਨੂੰ ਜਾਂ ਕਿਸੇ ਕਾਂਗਰਸ ਦੇ ਵਰਕਰ ਨੂੰ ਟਿਕਟ ਨਹੀਂ ਦਿੱਤੀ ਤੇ ਹੁਣ ਤੁਹਾਨੂੰ ਪਤਾ ਚੱਲ ਗਿਆ ਹੈ ਕਿ ਲੋਕ ਤੁਹਾਨੂੰ ਵੋਟ ਨਹੀਂ ਪਾਉਣਗੇ, ਇਸ ਲਈ ਤੁਸੀਂ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਹੋ।

The post ਗਿੱਦੜਬਾਹਾ ਜ਼ਿਮਨੀ ਚੋਣ: ਰਾਜਾ ਵੜਿੰਗ ਨੇ ਲੋਕਾਂ ਨੂੰ 50 ਹਜ਼ਾਰ ਰੁਪਏ ਦੇਣ ਦਾ ਕੀਤਾ ਵਾਅਦਾ appeared first on TV Punjab | Punjabi News Channel.