Ride Archives - TV Punjab | Punjabi News Channel

ਬਲਦ ਨੂੰ ਕਾਰ ’ਚ ਬਿਠਾ ਕੇ Ride ’ਤੇ ਨਿਕਲਿਆ ਵਿਅਕਤੀ, ਹੱਕੇ-ਬੱਕੇ ਰਹਿ ਗਏ ਲੋਕ
Washington- ਅਮਰੀਕਾ ’ਚ ਇੱਕ ਵਿਅਕਤੀ ਵਲੋਂ ਆਪਣੀ ਕਾਰ ’ਚ ਯਾਤਰੀ ਸੀਟ ’ਤੇ ਇੱਕ ਬਲਦ ਨੂੰ ਲਿਜਾਣ ਦੀ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਖ਼ੂਬ ਸੁਰਖ਼ੀਆਂ ’ਚ ਹੈ। ਨਿਊਯਾਰਕ ਪੋਸਟ ਦੀ ਖ਼ਬਰ ਮੁਤਾਬਕ ਸਥਾਨਕ ਲੋਕਾਂ ਦੀ ਸ਼ਿਕਾਇਤ ਮਗਰੋਂ ਪੁਲਿਸ ਨੇ ਉਕਤ ਵਿਅਕਤੀ ਨੂੰ ਫੜ ਲਿਆ। ਨਾਰਫਾਫ ਪੁਲਿਸ ਡਿਵੀਜ਼ਨ ਦੇ ਅਧਿਕਾਰੀਆਂ ਨੂੰ ਬੁੱਧਵਾਰ ਸਵੇਰੇ ਕਰੀਬ 10 ਵਜੇ ਇੱਕ ਕਾਲ ਆਈ, ਜਿਸ ’ਚ ਇਹ ਦੱਸਿਆ ਗਿਆ ਕਿ ਇੱਕ ਵਿਅਕਤੀ ਬਲਦ ਦੇ ਨਾਲ ਹਾਈਵੇਅ 275 ’ਤੇ ਗੱਡੀ ਚਲਾ ਰਿਹਾ ਹੈ। ਕਾਰ ਨੂੰ ਇੰਝ ਸੈੱਟ ਕੀਤਾ ਗਿਆ ਸੀ ਕਿ ਬਲਦ ਉਸ ’ਚ ਪੂਰੀ ਤਰ੍ਹਾਂ ਫਿੱਟ ਹੋ ਸਕੇ।

ਪੁਲਿਸ ਕੈਪਟਨ ਚਾਡ ਰੀਮਨ ਨੇ ਦੱਸਆ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਇਹ ਕੋਈ ਛੋਟਾ ਵੱਛਾ ਜਾਂ ਕੁਝ ਹੋਰ ਹੋਵੇਗਾ ਜੋ ਅਸਲ ’ਚ ਵਾਹਨ ਦੇ ਅੰਦਰ ਪੂਰੀ ਤਰਾਂ ਫਿੱਟ ਹੋ ਸਕੇ ਪਰ ਜਦੋਂ ਉਨ੍ਹਾਂ ਨੇ ਦੇਖਿਆ ਤਾਂ ਉਹ ਖ਼ੁਦ ਵੀ ਹੈਰਾਨ ਰਹਿ ਗਏ।

ਸ਼ੋਸਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਵੀਡੀਓ ’ਚ ਵੱਡੇ ਆਕਾਰ ਦੇ ਕਾਲੇ ਅਤੇ ਚਿੱਟੇ ਬਲਦ, ਜਿਸ ਦਾ ਨਾਂ ਹਾਊਡੀ ਡੂਡੀ ਹੈ, ਨੂੰ ਇੱਕ ਛੋਟੀ ਜਿਹੀ ਕਾਰ ਦੀ ਸਵਾਰੀ ਕਰਦਿਆਂ ਦੇਖਿਆ ਗਿਆ ਹੈ, ਜਿਸ ਦੀ ਛੱਤ ਅਤੇ ਯਾਤਰੀ ਪਾਸੇ ਵਾਲੀ ਖਿੜਕੀ ਗਾਇਬ ਹਨ। ਇਸ ਬਲਦ ਦੇ ਸਿੰਗ ਵਿੰਡਸ਼ੀਲਡ ਦੇ ਬਾਕੀ ਹਿੱਸੇ ਨੂੰ ਢਕਦੇ ਦਿਖਾਈ ਦਿੰਦੇ ਹਨ। ਵੀਡੀਓ ’ਚ ਤੁਸੀਂ ਸਾਫ਼ ਤੌਰ ’ਤੇ ਦੇਖ ਸਕਦੇ ਹੋ ਕਿ ਕਾਰ ’ਤੇ ਜਿਵੇਂ ਬਲਦ ਨੂੰ ਬਿਠਾਇਆ ਗਿਆ ਹੈ, ਉਹ ਆਪਣੇ-ਆਪ ’ਚ ਹੈਰਾਨ ਕਰਨ ਵਾਲਾ ਹੈ। ਇਸ ਵਾਇਰਲ ਵੀਡੀਓ ’ਤੇ ਲੋਕਾਂ ਦੇ ਤਰ੍ਹਾਂ-ਤਰ੍ਹਾਂ ਦੇ ਰਿਏਕਸ਼ਨ ਵੀ ਦੇਖਣ ਨੂੰ ਮਿਲ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਜ਼ਰਾ ਸੋਚੋ ਇਹ ਬਲਦ ਜੰਗਲੀ ਹੋ ਜਾਵੇ ਤਾਂ ਉਸ ਸੜਕ ’ਤੇ ਕੀ ਨਜ਼ਾਰਾ ਹੋਵੇਗਾ। ਇੱਕ ਯੂਜ਼ਰ ਨੇ ਲਿਖਿਆ ਕਿ ਇਹ ਸਚਮੁੱਚ ਹੀ ਹੈਰਾਨ ਕਰਨ ਵਾਲਾ ਦ੍ਰਿਸ਼ ਹੈ, ਇਸ ਤਰ੍ਹਾਂ ਬਲਦ ਨੂੰ ਲੈ ਕੇ ਜਾਣਾ ਮਤਲਬ ਇਨਸਾਨ ਨੇ ਸੋਚ ਵੀ ਕਿਵੇਂ ਲਿਆ।

The post ਬਲਦ ਨੂੰ ਕਾਰ ’ਚ ਬਿਠਾ ਕੇ Ride ’ਤੇ ਨਿਕਲਿਆ ਵਿਅਕਤੀ, ਹੱਕੇ-ਬੱਕੇ ਰਹਿ ਗਏ ਲੋਕ appeared first on TV Punjab | Punjabi News Channel.