rina roy Archives - TV Punjab | Punjabi News Channel

ਦੀਪ ਸਿੱਧੂ ਦੀ ਮੌਤ ‘ਤੇ ਗਰਲਫਰੈਂਡ ਦਾ ਵੱਡਾ ਬਿਆਨ, ਦੱਸੀ ਹਾਦਸੇ ਦੀ ਪੂਰੀ ਸੱਚਾਈ
ਦੀਪ ਸਿੱਧੂ ਦੀ ਮੌਤ ‘ਤੇ ਗਰਲਫਰੈਂਡ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਦੀਪ ਸਿੱਧੂ ਦੀ ਗਰਲਫਰੈਂਡ ਰੀਨਾ ਰਾਏ ਨੇ ਬੁੱਧਵਾਰ ਨੂੰ ਪਹਿਲਾਂਆਪਣੇ ਇੰਸਟਾਗ੍ਰਾਮ ‘ਤੇ ਦੀਪ ਸਿੱਧੂ ਨਾਲ ਹੋਏ ਹਾਦਸੇ ਸਬੰਧੀ ਇਕ ਵੀਡੀਓ ਅਪਲੋਡ ਕੀਤੀ। ਇਸ ਤੋਂ ਬਾਅਦ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਰੀਨਾ ਨੇ ਉਸ ਰਾਤ ਹੋਏ ਜ਼ਬਰਦਸਤ ਹਾਦਸੇ ਦੀ ਪੂਰੀ ਸਚਾਈ ਦੱਸੀ। ਉਸ ਨੇ ਕਿਹਾ ਕਿ ਉਹ ਸੱਚੀਂ ਹਾਦਸਾ ਸੀ। ਗੱਡੀ ਦੀ ਸਪੀਡ ਬਹੁਤ ਜ਼ਿਆਦਾ ਸੀ ਜਿਸ ਕਾਰਨ ਹਾਦਸਾ ਹੋਇਆ। ਰੀਨਾ ਨੇ ਦੀਪ ਸਿੱਧੂ ਦੀ ਪਤਨੀ ਤੇ ਭਰਾ ‘ਤੇ ਸਵਾਲ ਚੁੱਕੇ ਹਨ। ਉਸ ਨੇ ਦੀਪ ਸਿੱਧੂ ਦੇ ਭਰਾ ‘ਤੇ ਹਾਦਸੇ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ। ਰੀਨਾ ਨੇ ਇਹ ਵੀ ਕਿਹਾ ਕਿ ਦੀਪ ਸਿੱਧੂ ਆਪਣੀ ਪਤਨੀ ਨਾਲ ਪਹਿਲਾਂ ਹੀ ਵੱਖ ਹੋ ਚੁੱਕਾ ਸੀ ਤੇ ਉਹ ਉਸ ਨਾਲ ਖਾਰ ਖਾਂਦੀ ਸੀ।

The post ਦੀਪ ਸਿੱਧੂ ਦੀ ਮੌਤ ‘ਤੇ ਗਰਲਫਰੈਂਡ ਦਾ ਵੱਡਾ ਬਿਆਨ, ਦੱਸੀ ਹਾਦਸੇ ਦੀ ਪੂਰੀ ਸੱਚਾਈ appeared first on TV Punjab | Punjabi News Channel.

ਇੱਕ ਝਪਕੀ ਨੇ ਲੈ ਲਈ ਦੀਪ ਸਿੱਧੂ ਦੀ ਜਾਨ
ਲੁਧਿਆਣਾ-ਪੰਜਾਬੀ ਅਦਾਕਾਰ ਅਤੇ ਕਿਸਾਨ ਅੰਦੋਲਨ ਦੇ ਹਿਮਾਇਤੀ ਦੀਪ ਸਿੱਧੂ ਦੀ ਬੀਤੀ ਰਾਤ ਸੜਕ ਹਾਦਸੇ ਚ ਮੋਤ ਹੋ ਗਈ.ਇਸ ਦੌਰਾਨ ਉਨ੍ਹਾਂ ਦੀ ਮਹਿਲਾ ਮਿੱਤਰ ਵੀ ਉਨ੍ਹਾਂ ਨਾਲ ਸਨ.ਰੀਨਾ ਨਾਂ ਦੀ ਇਹ ਮਹਿਲਾ ਫਿਲਹਾਲ ਲੁਧਿਆਣਾ ਦੇ ਹਸਪਤਾਲ ਚ ਭਰਤੀ ਹੈ.ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ. ਦੀਪ ਦੀ ਮਹਿਲਾ ਦੋਸਤ ਰੀਨਾ ਨੇ ਦੱਸਿਆ ਕਿ ਹਾਦਸੇ ਵੇਲੇ ਦੀਪ ਦੀ ਅੱਖ ਲੱਗ ਗਈ ਸੀ ਜਿਸਤੋਂ ਬਾਅਦ ਕਾਰ ਟਰਾਲੇ ਨਾਲ ਜਾ ਟਕਰਾਈ.ਇਸ ਤੋਂ ਬਾਅਦ ਉਨ੍ਹਾਂ ਆਪਣੇ ਜਾਣਕਾਰਾਂ ਨੂੰ ਫੋਨ ਕਰਕੇ ਮਦਦ ਮੰਗੀ.ਘਟਨਾ ਵੇਲੇ ਕੇ.ਐੱਮ.ਪੀ ‘ਤੇ ਲੋਕਾਂ ਦੀ ਭੀੜ ਲੱਗ ਗਈ ਜਿਨ੍ਹਾਂ ਨੇ ਫੋਰੀ ਤੌਰ ‘ਤੇ ਪੀੜਤਾਂ ਦੀ ਮਦਦ ਕੀਤੀ.ਦੀ ਸਿੱਧੂ ਦੀ ਮੋਤ ਖਬਰ ਸੁਣ ਕੇ ਸੋਸ਼ਲ ਮੀਡੀਆ ‘ਤੇ ਦੁੱਖ ਪ੍ਰਕਟਾਉਣ ਵਾਲਿਆਂ ਦਾ ਹੜ ਆ ਗਿਆਂ ਹੈ.ਮਿਲੀ ਜਾਣਕਾਰੀ ਮੁਤਾਬਿਕ ਸੋਨੀਪਤ ਦੇ ਹਸਪਤਾਲ ਚ ਦੀਪ ਦਾ ਪੋਸਟਮਾਰਟਮ ਕੀਤਾ ਜਾਵੇਗਾ.ਕਈ ਉੱਘੀ ਸ਼ਖਸੀਅਤਾਂ ਨੇ ਦੀਪ ਸਿੱਧੂ ਦੀ ਮੌਤ ‘ਤੇ ਦੁੱਖ ਦਾ ਪ੍ਰਕਟਾਵਾ ਕੀਤਾ ਹੈ.

ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ

Koo App

#RIP #deepsidhu

View attached media content

– Parminder Singh Dhindsa (@parminderdhindsa) 16 Feb 2022

Koo App

ਬੇਹੱਦ ਦੁੱਖਦਾਈ ਖਬਰ ਸਿੱਖ ਕੌਮ ਦਾ ਹੀਰਾ ਦੀਪ ਸਿੱਧੂ ਦੀ ਐਕਸੀਡੈਂਟ ਦੌਰਾਨ ਹੋਈ ਮੌਤ ਵਾਹਿਗੁਰੂ ਵਿਛੜੀ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਭਾਣਾ      ਮੰਨਣ ਦਾ ਬਲ ਬਖਸ਼ਣ ,   #rip

View attached media content

– MLA. jagdav Singh kamalu (@jagdavSingh2649) 15 Feb 2022

The post ਇੱਕ ਝਪਕੀ ਨੇ ਲੈ ਲਈ ਦੀਪ ਸਿੱਧੂ ਦੀ ਜਾਨ appeared first on TV Punjab | Punjabi News Channel.