sacrilege in punjab Archives - TV Punjab | Punjabi News Channel

ਬਠਿੰਡਾ ਚ 24 ਘੰਟਿਆਂ ਦੌਰਾਨ ਦੋ ਬੇਅਦਬੀਆਂ , ਪੁਲਿਸ ਅਲਰਟ
ਬਠਿੰਡਾ- ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ ਸ਼ਹਿਰ ਚ ਬੇਅਦਬੀ ਦੀਆਂ ਦੋ ਘਟਨਾਵਾਂ ਵਾਪਰ ਗਈਆਂ । ਬੀਤੀ ਰਾਤ ਕਿਲੇ ਦੇ ਨੇੜੇ ਹਨੁਮਾਨ ਚਾਲੀਸਾ ਦੇ ਅੰਗ ਸੜੇ ਹੋਏ ਮਿਲੇ ਸਨ ਉੱਥੇ ਹੁਣ ਡੀ.ਡੀ ਮਿੱਤਲ ਟਾਵਰ ਦੇ ਕੋਲ ਗੁਟਕਾ ਸਾਹਿਬ ਦੇ ਅੰਗ ਮਿਲਣ ਦੀ ਖਬਰ ਮਿਲੀ ਹੈ । ਘਟਨਾ ਦੀ ਇਤਲਾਹ ਮਿਲਦਿਆਂ ਹੀ ਪੁਲਿਸ ਫੋਰਸ ਮੌਕੇ ‘ਤੇ ਪੁੱਜ ਗਈ ਹੈ ।ਹਿੰਦੂ ਅਤੇ ਸਿੱਖ ਜੱਤੇਬੰਦੀਆਂ ਵਲੋਂ ਦੋਹਾਂ ਘਟਨਾਵਾਂ ਦੀ ਨਿੰਦਾ ਕੀਤੀ ਜਾ ਰਹੀ ਹੈ । ਸਥਾਣਕ ਪੁਲਿਸ ਦਾ ਕਹਿਣਾ ਹੈ ਕਿ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਸਮਾਜ ਵਿਰੋਧੀ ਅਨਸਰਾਂ ਵਲੋਂ ਅਜਿਹੀ ਹਰਕਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ । ਪੁਲਿਸ ਦਾ ਕਹਿਣਾ ਹੈ ਮਿ ਉਹ ਦੋਹਾਂ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ।

The post ਬਠਿੰਡਾ ਚ 24 ਘੰਟਿਆਂ ਦੌਰਾਨ ਦੋ ਬੇਅਦਬੀਆਂ , ਪੁਲਿਸ ਅਲਰਟ appeared first on TV Punjab | Punjabi News Channel.