sandeep nangal ambiya murder Archives - TV Punjab | Punjabi News Channel

ਸੰਦੀਪ ਨੰਗਲ ਅੰਬੀਆਂ ਮਰਡਰ ‘ਤੇ ਸਨੋਵਰ ਢਿੱਲੋਂ ਦਾ ਖੁਲਾਸਾ,ਟੀ.ਵੀ ਪੰਜਾਬ ਨਾਲ ਕੀਤੀ ਖਾਸ ਗੱਲਬਾਤ
ਜਲੰਧਰ- ਮਸ਼ਹੂਰ ਕੱਬਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਮਰਡਰ ਕੇਸ ਚ ਪੰਜਾਬ ਪੁਲਿਸ ਵਲੋਂ ਨਾਮਜ਼ਦ ਕੀਤੇ ਗਏ ਕੈਨੇਡਾ ਵਾਸੀ ਸਨੋਵਰ ਢਿੱਲੋ ਨੇ ਟੀ.ਵੀ ਪੰਜਾਬ ਨਾਲ ਖਾਸ ਗੱਲਬਾਤ ਕਰਕੇ ਵੱਡਾ ਖੁਲਾਸਾ ਕੀਤਾ ਹੈ। ਟੀ.ਵੀ ਪੰਜਾਬ ਦੀ ਪੱਤਰਕਾਰ ਅਮਨਦੀਪ ਨਾਲ ਟੈਲੀਫੋਨ ‘ਤੇ ਗੱਲ ਕਰਦਿਆਂ ਸਨੋਵਰ ਨੇ ਆਪਣੇ ਆਪ ‘ਤੇ ਲੱਗੇ ਇਲਜ਼ਾਮਾਂ ਨੂੰ ਝੂਠ ਦਾ ਪੁਲਿੰਦਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੰਦੀਪ ਦੇ ਕਤਲ ਚ ਉਨ੍ਹਾਂ ਦਾ ਸਿੱਧੇ ਅਤੇ ਅਸਿੱਧੇ ਤੌਰ ‘ਤੇ ਕੋਈ ਸਬੰਧ ਨਹੀਂ ਹੈ । ਅਤੇ ਠੀਕ ਇਸੇ ਤਰ੍ਹਾਂ ਕਿਸੇ ਗੈਂਗਸਟਰ ਜਾ ਕਿਸੇ ਗਰੁੱਪ ਨਾਲ ਉਨ੍ਹਾਂ ਦਾ ਕੋਈ ਮੇਲਜੋਲ ਨਹੀਂ ਹੈ।

ਸਨੋਵਰ ਦਾ ਕਹਿਣਾ ਹੈ ਕਿ ਉਹ ਕੈਨੇਡਾ ਚ ਸਿਰਫ ਇਕ ਸਪੋਰਟਸ ਕਲੱਬ ਚਲਾਉਂਦੇ ਹਨ । ਕਿਸੇ ਤਰ੍ਹਾਂ ਦੀ ਫੈਡਰੇਸ਼ਨ ਉਨ੍ਹਾਂ ਵਲੋਂ ਅੱਡ ਤੌਰ ‘ਤੇ ਨਹੀਂ ਬਣਾਈ ਗਈ ਹੈ । ਸੰਦੀਪ ਦੇ ਕਤਲ ‘ਤੇ ਅਫਸੋਸ ਜ਼ਾਹਿਰ ਕਰਦਿਆਂ ਹੋਇਆਂ ਇਸ ਕਤਲ ਕਾਂਡ ਦੀ ਨਿਖੇਦੀ ਕੀਤੀ ਹੈ । ਪੰਜਾਬ ਪੁਲਿਸ ਵਲੋਂ ਉਨ੍ਹਾਂ ਦਾ ਨਾਂ ਨਾਮਜ਼ਦ ਕੀਤੇ ਜਾਣ ‘ਤੇ ਸਨੋਵਰ ਦਾ ਕਹਿਣਾ ਹੈ ਕਿ ਸਾਜਿਸ਼ ਤਹਿਤ ਉਨ੍ਹਾਂ ਦਾ ਨਾਂ ਇਸ ਕਤਲਕਾਂਡ ਚ ਜੋੜਿਆ ਗਿਆ ਹੈ । ਉਨ੍ਹਾਂ ਦੇ ਵਕੀਲ ਇਸ ਮਾਮਲੇ ਦੀ ਤਹਿ ਤੱਕ ਜਾਣਗੇ । ਅਦਾਲਤ ਚ ਇਸ ਬਾਬਤ ਆਪਣਾ ਪੱਖ ਰੱਖਿਆ ਜਾਵੇਗਾ । ਸਨੋਵਰ ਦਾ ਕਹਿਣਾ ਹੈ ਕਿ ਉਹ ਆਪ ਇਹ ਜਾਣਨਾ ਚਾਹੁੰਦੇ ਹਨ ਕਿ ਕਿਸ ਦੇ ਕਹਿਣ ‘ਤੇ ੳੇੁਨ੍ਹਾਂ ਦਾ ਨਾਂ ਇਸ ਚ ਸ਼ਾਮਿਲ ਕੀਤਾ ਹੈ।

ਸੰਗਰੂਰ ਜੇਲ੍ਹ ਤੋਂ ਲਿਆਉਂਦੇ ਗੈਂਗਸਟਰ ਫਤਿਹ ਵਲੋਂ ਉਨ੍ਹਾਂ ਦਾ ਹੀ ਨਾਂ ਲਏ ਜਾਣ ਦੇ ਸਵਾਲ ‘ਤੇ ਸਨੋਵਰ ਨੇ ਕਿਹਾ ਕਿ ਇਹ ਇਕ ਸਾਜਿਸ਼ ਹੈ । ਕਿਸੇ ਦੇ ਇਸ਼ਾਰਿਆਂ ‘ਤੇ ਹੀ ਗੈਂਗਸਟਰ ਵਲੋ ਜਾਨਬੁੱਝ ਕੇ ਉਨ੍ਹਾਂ ਦਾ ਨਾਂ ਲਿਆ ਗਿਆ ਹੈ । ਸਨੋਵਰ ਢਿੱਲੋਂ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਮੀਡੀਆ ਨਾਲ ਜੂੜੇ ਹੋਏ ਹਨ । ਉਨ੍ਹਾਂ ਵਲੋਂ ਕੀਤੇ ਗਏ ਸਮਾਜ ਸੁਧਾਰ ਦੇ ਕੰਮਾ ਕਾਰਣ ਵੀ ਕਈ ਲੋਕਾਂ ਨਾਲ ਰੰਜਿਸ਼ ਕਰਦੇ ਹਨ । ਸਨੋਵਰ ਨੇ ਭਾਰਤੀ ਕਾਨੂੰਨ ‘ਤੇ ਭਰਪੂਰ ਵਿਸ਼ਵਾਸ ਜਤਾਇਆ ਗਿਆ ਹੈ.

https://www.facebook.com/tvpunjab/videos/518691953212312

The post ਸੰਦੀਪ ਨੰਗਲ ਅੰਬੀਆਂ ਮਰਡਰ ‘ਤੇ ਸਨੋਵਰ ਢਿੱਲੋਂ ਦਾ ਖੁਲਾਸਾ,ਟੀ.ਵੀ ਪੰਜਾਬ ਨਾਲ ਕੀਤੀ ਖਾਸ ਗੱਲਬਾਤ appeared first on TV Punjab | Punjabi News Channel.

ਸੰਦੀਪ ਨੰਗਲ ਅੰਬੀਆਂ ਕਤਲ ‘ਚ ਦਵਿੰਦਰ ਬੰਬੀਹਾ ਗੈਂਗ ਦੀ ਐਂਟਰੀ
ਜਲੰਧਰ- ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਦਿਨ ਦਿਹਾੜੇ ਹੋਏ ਕਤਲ ਦੇ ਮਾਮਲੇ ‘ਚ ਨਵਾਂ ਅਪਡੇਟ ਆਇਆ ਹੈ.ਦਵਿੰਦਰ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ.ਜੱਗੀ ਭਗਵਾਨਪੁਰੀਆਂ ੳਤੇ ਲਾਰੇਂਸ ਬਿਸ਼ਨੋਈ ਗੈਂਗ ਨੂੰ ਵੀ ਧਮਕੀ ਦਿੱਤੀ ਗਈ ਹੈ.ਕੁੱਲ ਮਿਲਾ ਕੇ ਇਹ ਕਤਲ ਕਬੱਡੀ ਖੇਡ ਚ ਗੈਂਗਸਟਰਾਂ ਦੀ ਸ਼ਮੂਲੀਅਤ ਅਤੇ ਪੈਸੇ ਦੇ ਵੱਡੇ ਕਾਰੋਬਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ.ਪੁਲਿਸ ਵਲੋਂਅਜੇ ਤਕ ਇਸ ਪੋਸਟ ਦੀ ਪੂਸ਼ਟੀ ਨਹੀਂ ਕੀਤੀ ਗਈ ਹੈ.

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਵਿਦੇਸ਼ਾਂ ਚ ਹੋਣ ਵਾਲੇ ਕਬੱਡੀ ਕੱਪਾਂ ‘ਤੇ ਪੰਜਾਬ ਦੇ ਗੈਂਗਸਟਰਾਂ ਦੀ ਨਜ਼ਰ ਪੈ ਗਈ ਸੀ.ਜੱਗੂ ਭਗਵਨਾਪੁਰੀਆਂ ਗੈਂਗ ਵਲੋਂ ਇਸ ਚ ਪਹਿਲਕਦਮੀ ਕੀਤੀ ਗਈ.ਜੱਗੂ ਦੇ ਡਾਲਰ ਕਮਾਉਣ ਦੀ ਖਬਰ ਸੁਣਦਿਆਂ ਹੀ ਬਾਕੀ ਦੇ ਗੈਂਗ ਵੀ ਇਸ ਧੰਧੇ ਚ ਕਿਸਮਤ ਅਜ਼ਮਾਉਣਾ ਚਾਹੁੰਦੇ ਸਨ.ਕਿਉਂਕਿ ਸੰਦੀਪ ਨੰਗਲ ਜੱਗੂ ਵਲੋਂ ਕਰਵਾਏ ਜਾਂਦੇ ਟੂਰਣਾਮੈਂਟਾਂ ਚ ਹਿੱਸਾ ਲੈਂਦਾ ਸੀ ਇਸ ਲਈ ਵਿਰੋਧੀ ਗੈਂਗਸਟਰਾਂ ਵਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ.

ਖੁਦ ਦਵਿੰਦਰ ਬੰਬੀਹਾ ਗੈਂਗ ਨੇ ਆਪਣੇ ਪੋਸਟ ਚ ਇਸ ਦਾ ਇਸ਼ਾਰਾ ਕੀਤਾ ਹੈ.ਇਲਜ਼ਾਮ ਇਹ ਲਗਾਇਆ ਗਿਆ ਹੈ ਕਿ ਸੰਦੀਪ ਖਿਡਾਰੀਆਂ ਨੂੰ ਨਸ਼ੇ ਦੇ ਟੀਕੇ ਲਗਵਾ ਕੇ ਖੇਡਣ ਲਈ ਮਜ਼ਬੂਰ ਕਰਦਾ ਸੀ.ਜਿਸਦਾ ਬਦਲਾ ਬੰਬੀਹਾ ਗੈਂਗ ਵਲੋਂ ਲਿਆ ਗਿਆ ਹੈ.

ਸੂਤਰਾਂ ਤੋਂ ਮਿਲੀ ਇਨਪੁਟ ਮੁਤਾਬਿਕ ਸਾਰਾ ਖੇਡ ਵਿਦੇਸ਼ਾਂ ਚ ਹੋਣ ਵਾਲੇ ਕਬੱਡੀ ਕੱਪਾਂ ਚ ਆਪਣਾ ਦਬਦਬਾ ਬਨਾਉਣ ਦਾ ਹੈ.ਫਿਲਹਾਲ ਜਲੰਧਰ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ.ਪੁਲਿਸ ਦਾਅਵਾ ਕਰ ਰਹੀ ਹੈ ਕਿ ਬਹੁਤ ਜਲਦ ਹੀ ਇਸ ਸਾਰੇ ਕੇਸ ਦਾ ਖੁਲਾਸਾ ਕਰ ਦਿੱਤਾ ਜਾਵੇਗਾ.

The post ਸੰਦੀਪ ਨੰਗਲ ਅੰਬੀਆਂ ਕਤਲ ‘ਚ ਦਵਿੰਦਰ ਬੰਬੀਹਾ ਗੈਂਗ ਦੀ ਐਂਟਰੀ appeared first on TV Punjab | Punjabi News Channel.