sandeep nangal ambiya Archives - TV Punjab | Punjabi News Channel

ਇੰਟਰਨੈਸ਼ਨਲ ਕਬੱਡੀ ਖਿਡਾਰੀ ‘ਤੇ ਫਾਇਰਿੰਗ , ਟ੍ਰੈਕਟਰ ਨੇ ਬਚਾਈ ਜਾਨ
ਪੱਟੀ- ਤਰਨਤਾਰਨ ਦੇ ਪੱਟੀ ਕਸਬੇ ਚ ਇਕ ਇੰਟਰਨੈਸ਼ਨਲ ਪੱਰ ਦੇ ਕਬੱਡੀ ਖਿਡਾਰੀ ‘ਤੇ ਅੰਨੇ੍ਹਵਾਹ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਨੇ ਆਇਆ ਹੈ । ਇਸ ਹਮਲੇ ਦੌਰਾਨ ਬੱਡੀ ਖਿਡਾਰੀ ਬਲਬੀਰ ਸਿੰਘ ਭੂਜੜਾਵਾਲਾ ਅਤੇ ਉਸਦਾ ਰਿਸ਼ਤੇਦਾਰ ਹਰਵਿੰਦਰ ਸਿੰਘ ਵਾਲ ਵਾਲ ਬੱਚ ਗਏ । ਬਲਬੀਰ ਦੇ ਦੋ ਗੋਲੀਆਂ ਲੱਗਣ ਦੀ ਖਬਰ ਮਿਲੀ ਹੈ ।ਥਾਣਾ ਝਬਾਲ ਚ ਇਸ ਬਾਬਤ ਮਾਮਲਾ ਦਰਜ ਕਰ ਲਿਆ ਗਿਆ ਹੈ ।

ਪੁਲਿਸ ਨੂੰ ਦਿੱਤੇ ਆਪਣੇ ਬਿਆਨਾ ਚ ਬੱਡੀ ਖਿਡਾਰੀ ਬਲਬੀਰ ਸਿੰਘ ਬੱਲਾ ਪੁੱਤਰ ਮੋਹਨ ਸਿੰਘ ਵਾਸੀ ਭੂਜੜਾਵਾਲਾ ਨੇ ਦੱਸਿਆ ਕਿ ਉਹ ਆਪਣੇ ਸਾਲੇ ਹਰਵਿੰਦਰ ਸਿੰਘ ਵਾਸੀ ਅੱਡਾ ਝਬਾਲ ਆਪਣੇ ਟ੍ਰੈਕਟਰ ‘ਤੇ ਸਵਾਰ ਹੋ ਕੇ ਜਾ ਰਹੇ ਸਨ । ਇਸ ਦੌਰਾਨ ਉਹ ਮੈਡੀਕਲ ਸਟੋਰ ‘ਤੇ ਦਵਾਈ ਲੈਣ ਲਈ ਰੁੱਕ ਗਿਆ ।ਇੰਨੇ ਨੂੰ  ਕਾਰਾਂ ਚ ਸਵਾਰ ਹੋ ਕੇ ਆਏ ਦਰਜਨ ਭਰ ਲੋਕਾਂ ਨੇ ਉਸਦੇ ਸਾਲੇ ਤੋਂ ਟ੍ਰੈਕਟਰ ਖੋਹ ਕੇ ਹਵਾਈ ਫਾਇਰ ਕਰ ਦਿੱਤੇ ।ਇਸ ਤੋਂ ਬਾਅਦ ਜੱਦ ਬਲਬੀਰ ਨੇ ਆਂਪਣੇ ਸਾਥੀਆਂ ਸਮੇਤ ਟ੍ਰੈਕਟਰ ਦਾ ਪਿੱਛਾ ਕੀਤਾ ਤਾਂ ਬੋਹੜੀ ਸਾਹਿਬ ਗੁਰਦੁਆਰੇ ਕੋਲ ਇਨ੍ਹਾਂ ਨੂੰ ਰੋਕ ਲਿਆ ਗਿਆ ।

ਇਸ ਦੌਰਾਨ ਉਸ ਉੱਤੇ ਹਮਲਾ ਬੋਲ ਦਿੱਤਾ ਗਿਆ ।ਗੋਲੀਆਂ ਚਲਾਈਆਂ ਗਈਆਂ । ਜਿਸਤੋਂ ਬਚਣ ਲਈ ਉਹ ਟ੍ਰੈਕਟਰ ਦੇ ਮਗਰ ਲੁੱਕ ਗਏ । ਇਸ ਦੌਰਾਨ ਦੋ ਗੋਲੀਆਂ ਬਲਬੀਰ ਨੂੰ ਛੂ ਕੇ ਨਿਕਲ ਗਈਆਂ ਜਦਕਿ ਟ੍ਰੈਕਟਰ ਗੋਲੀਆਂ ਨਾਲ ਛਲਨੀ ਕਰ ਦਿੱਤਾ ਗਿਆ । ਲੋਕਾਂ ਦੇ ਇਕੱਠੇ ਹੋਣ ‘ਤੇ ਹਮਲਾਵਾਰ ਮੌਕੇ ਤੋਂ ਫਰਾਰ ਹੋ ਗਏ ।ਕਬੱਡੀ ਖਿਡਾਰੀ ਮੁਤਾਬਿਕ ਲਵਪ੍ਰੀਤ ਸਿੰਘ ਉਰਫ ਐੱਲ.ਪੀ , ਮਨਪ੍ਰੀਤ ਸਿੰਘ ਉਰਫ ਮੰਨਾ , ਜਸਕਰਨ ਸਿੰਘ ਵਾਸੀ ਪੰਜਵੜ ਕਲਾਂ ‘ਤੇ ਭੋਲਾ ਸੰਧੂ ਵਲੋਂ ਉਨ੍ਹਾਂ ‘ਤੇ ਹਮਲਾ ਕੀਤਾ ਗਿਆਂ ਹੈ । ਪੀੜਤ ਮੁਤਾਬਿਕ ਗੋਇੰਦਵਾਲ ਜੇਲ੍ਹ ਚ ਬੰਦ ਗੈਂਗਸਟਰ ਰਸ਼ਪਾਲ ਸਿੰਘ ਦੋਲਾ ਭੁੱਚਰ ਵਲੋਂ ਵੀ ਉਨ੍ਹਾਂ ਨੂੰ ਫੋਨ ‘ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ।ਪੁਲਿਸ ਨੇ ਕੇਸ ਦਰਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

The post ਇੰਟਰਨੈਸ਼ਨਲ ਕਬੱਡੀ ਖਿਡਾਰੀ ‘ਤੇ ਫਾਇਰਿੰਗ , ਟ੍ਰੈਕਟਰ ਨੇ ਬਚਾਈ ਜਾਨ appeared first on TV Punjab | Punjabi News Channel.

ਸੰਦੀਪ ਨੰਗਲ ਅੰਬੀਆ ਦੇ ਪਰਿਵਾਰ ਮਗਰ ਪਏ ਗੈਂਗਸਟਰ ,ਹੁਣ ਵਿਦੇਸ਼ ਤੋਂ ਆਈ ਧਮਕੀ
ਜਲੰਧਰ – ਕਬੱਡੀ ਦੀ ਆਪਸੀ ਗੁੱਟਬਾਜੀ ਦਾ ਗ੍ਰਾਸ ਬਣੇ ਕੱਬਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਨੂੰ ਅਜੇ ਕੁੱਝ ਸਮਾਂ ਹੀ ਹੋਇਆ ਹੈ ਕਿ ਫਿਰ ਕੁੱਝ ਲੋਕ ਇਸ ਪਰਿਵਾਰ ਦੇ ਮਗਰ ਪੈ ਗਏ ਹਨ ।ਖਬਰ ਮਿਲੀ ਹੈ ਕਿ ਹੁਣ ਵਿਦੇਸ਼ ਚ ਬੈਠੇ ਕੁੱਝ ਲੋਕ ਅੰਬੀਆਂ ਦੇ ਭਰਾ ਨੂੰ ਫੋਨ ਕਰਕੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ।

ਜਲੰਧਰ ਦੇ ਮਲਸੀਆਂ ਵਿੱਚ ਰਹਿੰਦੇ ਸੰਦੀਪ ਦੇ ਭਰਾ ਅੰਗਰੇਜ਼ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਕਿਹਾ ਹੈ ਕਿ ਇੰਟਰਨੈੱਟ ਕਾਲ ਰਾਹੀਂ ਕੁੱਝ ਲੋਕ ਉਸਨੂੰ ਕੇਸ ਵਾਪਿਸ ਲੈਣ ਲਈ ਦਬਾਅ ਬਣਾ ਰਹੇ ਹਨ ।ਵਿਦੇਸ਼ ਦ ਨੰਬਰ ਤੋਂ ਆਈ ਕਾਲ ‘ਚ ਹਰਮਨਜੀਤ ਸਿੰਘ ਕੰਗ ਨੇ ਉਸਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ ।ਅੰਗਰੇਜ਼ ਮੁਤਾਬਿਕ ਕੈਨੇਡਾ ਰਹਿੰਦੇ ਸਨਾਵਰ ਢਿੱਲੋਂ ਦੇ ਦੋਸਤ ਵਲੋਂ ਲਗਾਤਾਰ ਫੋਨ ਕਰਕੇ ਦਹਿਸਤ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਸ਼ਿਕਾਇਤ ਮੁਤਾਬਿਕ ਅੰੰਗੇਰਜ਼ ਨੂੰ 12 ਅਪ੍ਰੈਲ ਰਾਤੀ ਅੱਠ ਵਜੇ ਦੇ ਕਰੀਬ ਹਰਮਨਜੀਤ ਕੰਗ ਨੇ ਫੋਨ ਕਰਕੇ ਕਿਹਾ ਕਿ ਉਹ ਸਨਾਵਰ ਢਿੱਲੋਂ ਦਾ ਦੋਸਤ ਹੈ । ਜੇਕਰ ਉਸਨੇ ਕੇਸ ਵਾਪਿਸ ਨਾ ਲਿਆ ਤਾਂ ਪੂਰੇ ਪਰਿਵਾਰ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ । ਫਿਰ 13 ਅਪ੍ਰੈਲ ਸਵੇਰੇ ਵੀ ਅਜਿਹਾ ਫੋਨ ਆਇਆ ।ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਜ਼ਿਕਰਯੋਗ ਹੈ ਕਿ ਕਬੱਡੀ ਟੂਰਣਾਮੈਂਟ ਦੌਰਾਨ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।ਜਾਂਚ ਦੌਰਾਨ ਇਹ ਮਾਮਲਾ ਕਬੱਡੀ ਫੈਡਰੇਸ਼ਨ ਦੀ ਆਪਸੀ ਗੁੱਟਬਾਜ਼ੀ ਦਾ ਨਿਕਲਿਆ ।ਕੈਨੇਡਾ ਚ ਰਹਿੰਦੇ ਸਨਾਵਰ ਢਿੱਲੋਂ ੳਤੇ ਉਸਦੇ ਕੁੱਝ ਸਾਥੀਆਂ ‘ਤੇ ਸੰਦੀਪ ਦੇ ਕਤਲ ਦੇ ਦੋਸ਼ ਲੱਗੇ ਸਨ । ਵਾਰਦਾਤ ਨੂੰ ਅੰਜ਼ਾਮ ਪੰਜਾਬ ਦੇ ਗੈਂਗਸਟਰਾਂ ਵਲੋਂ ਦਿੱਤਾ ਗਿਆ ਸੀ ।ਜਿਨ੍ਹਾਂ ਚੋਂ ਕੁੱਝ ਨੂੰ ਕਾਬੂ ਕਰ ਲਿਆ ਗਿਆ ਹੈ ।

The post ਸੰਦੀਪ ਨੰਗਲ ਅੰਬੀਆ ਦੇ ਪਰਿਵਾਰ ਮਗਰ ਪਏ ਗੈਂਗਸਟਰ ,ਹੁਣ ਵਿਦੇਸ਼ ਤੋਂ ਆਈ ਧਮਕੀ appeared first on TV Punjab | Punjabi News Channel.

ਕਬੱਡੀ ਬਣੀ ਖਤਰਨਾਕ ਖੇਡ , ਪੰਜਾਬ ਚ ਫਿਰ ਹੋਈ ਮੈਚ ਦੌਰਾਨ ਫਾਇਰਿੰਗ
ਬਠਿੰਡਾ- ਪੰਜਾਬੀਆਂ ਦੀ ਮਨਪਸੰਦ ਖੇਡ ਕਬੱਡੀ ਨੂੰ ਨਜ਼ਰ ਲੱਗਦੀ ਜਾ ਰਹੀ ਹੈ ।ਰੇਡਾਂ ਪੈਣ ਵਾਲੀ ਇਸ ਖੇਡ ਚ ਹੁਣ ਗੋਲੀਆਂ ਅਸਲ੍ਹਾ ਚਲਣਾ ਸ਼ੁਰੂ ਹੋ ਗਿਆ ਹੈ । ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋ ਬਾਅਦ ਲਗਦਾ ਸੀ ਸ਼ਾਇਦ ਗੈਂਗਵਾਰ ਜਾਂ ਗੈਂਗਕਲਚਰ ਇਸ ਤੋਂ ਦੂਰੀ ਬਣਾ ਲਵੇਗਾ । ਪਰ ਨਦਕਿਸਮਤੀ ਨਾਲ ਅਜਿਹਾ ਨਹੀਂ ਹੋਇਆ ।ਹੁਣ ਬਠਿੰਡਾ ਦੇ ਪਿੰਡ ਕੋਠਾ ਗੁਰੁ ਚ ਕੱਬਡੀ ਟੂਰਣਾਮੈਂਟ ਦੌਰਾਨ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਨੇ ਆਇਆ ਹੈ ।

ਮਿਲੀ ਜਾਣਕਾਰੀ ਮੁਤਾਬਿਕ ਛੋਟੀ ਜਿਹੀ ਗੱਲ ਤੋਂ ਸ਼ੁਰੂ ਹੋਇਆ ਵਿਵਾਦ ਇਨ੍ਹਾਂ ਵੱਧ ਗਿਆਂ ਕਿ ਇਕ ਧਿਰ ਨੇ 12 ਬੋਰ ਦੀ ਬੰਦੂਕ ਨਾਲ ਗੋਲੀ ਚਲਾ ਦਿੱਤੀ ।ਦੱਸਿਆ ਗਿਆ ਹੈ ਕਿ ਭਗਤਾ ਟੀਮ ਵਲੋਂ ਕੀਤੀ ਗਈ ਫਾਇਰਿੰਗ ਤੋਂ ਬਾਅਦ ਸਥਾਣਕ ਲੋਕ ਭੜਕ ਗਏ । ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ।ਪੁਲਿਸ ਨੇ ਧਾਰਾ 307 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ।ਜ਼ਖਮੀਆਂ ਨੂੰ ਸਥਾਣਕ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ । ਪੁਲਿਸ ਵਲੋਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।

The post ਕਬੱਡੀ ਬਣੀ ਖਤਰਨਾਕ ਖੇਡ , ਪੰਜਾਬ ਚ ਫਿਰ ਹੋਈ ਮੈਚ ਦੌਰਾਨ ਫਾਇਰਿੰਗ appeared first on TV Punjab | Punjabi News Channel.

ਸੰਗਰੂਰ ਜੇਲ੍ਹ ‘ਚ ਰਚੀ ਗਈ ਸੀ ਸੰਦੀਪ ਨੰਗਲ ਦੇ ਕਤਲ ਦੀ ਸਾਜਿਸ਼!
ਜਲੰਧਰ- ਪ੍ਰਸਿੱਧ ਕੱਬਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਨੂੰ ਇੱਕ ਹਫਤਾ ਹੋਣ ਨੂੰ ਹੈ.ਪਰ ਅਜੇ ਤੱਕ ਕਾਤਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ.ਇਸ ਕਤਲ ਨੂੰ ਲੈ ਕੇ ਗੈਂਗਸਟਰ ਕੁਨੈਕਸ਼ਨ ਤੋਂ ਪੁਲਿਸ ਇਨਕਾਰ ਨਹੀਂ ਕਰ ਰਹੀ ਹੈ.ਕਾਰਣ ਇਹ ਹੈ ਕਿ ਸੰਦੀਪ ਦੇ ਜੱਗੂ ਭਗਵਾਨਪੁਰੀਆ ਦੇ ਨਾਲ ਸੰਬਧ ਅਤੇ ਗੈਂਗਸਟਰਾਂ ਦੇ ਕਬੱਡੀ ਕੱਪਾਂ ਚ ਹੋ ਰਹੀ ਦਖਲਅੰਦਾਜੀ ਬਹੁਤ ਕੁੱਝ ਇਸ਼ਾਰੇ ਕਰ ਰਹੀ ਹੈ.ਪਤਾ ਚੱਲਿਆ ਹੈ ਕਿ ਜਲੰਧਰ ਦਿਹਾਤੀ ਪੁਲਿਸ ਨੇ ਸੰਗਰੂਰ ਜੇਲ੍ਹ ਚ ਬੰਦ ਇਹ ਗੈਂਗਸਟਰ ਨੂੰ ਪੁੱਛਗਿੱਛ ਲਈ ਪ੍ਰੌਡਕਸ਼ਨ ਵਾਰੰਟ ‘ਤੇ ਲਿਆਂਦਾ ਹੈ.

ਫਤਿਹ ਨਾਂ ਦਾ ਇਹ ਗੈਂਗਸਟਰ ਸੰਗਰੂਰ ਦੀ ਜੇਲ੍ਹ ਚ ਬੰਦ ਦੱਸਿਆ ਗਿਆ ਹੈ.ਪੁਲਿਸ ਗੈਂਗਸਟਰਾਂ ਦੀ ਜਿਸ ਥਿਊਰੀ ‘ਤੇ ਕੰੰਮ ਕਰ ਰਹੀ ਹੈ ਉਸ ਚ ਫਤਿਹ ਅਹਿਮ ਕੜੀ ਮੰਨਿਆ ਜਾ ਰਿਹਾ ਹੈ.ਸੂਤਰਾਂ ਮੁਤਾਬਿਕ ਮੌਕੇ ਦੀ ਵੀਡੀਓ ਚ ਜਿਸ ਖੱਬੇ ਹੱਥ ਵਾਲੇ ਸ਼ੂਟਰ ਨੂੰ ਵੇਖਿਆ ਗਿਆ ਹੈ,ਉਹ ਪੰਜਾਬ ਦੇ ਕਈ ਸ਼ੂਟ ਕਰਾਈਮ ਚ ਲੋੜੀਂਦਾ ਹੈ.ਯਾਨੀ ਕਿ ਕੁੱਲ਼ ਮਿਲਾ ਕੇ ਇਹ ਸਾਬਿਤ ਹੋ ਰਿਹਾ ਹੈ ਕਿ ਚੁਨਿੰਦਾ ਸ਼ੂਟਰਾਂ ਤੋਂ ਹੀ ਪੰਜਾਬ ਚ ਕਤਲੇਆਮਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ.ਪੁਲਿਸ ਫਤਿਹ ਤੋਂ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ.

ਓਧਰ ਮ੍ਰਿਤਕ ਸੰਦੀਪ ਦਾ ਪਰਿਵਾਰ ਅਜੇ ਵੀ ਆਪਣੇ ਵਾਲ ਵਾਪਰੀ ਮੰਦਬਾਗੀ ਘਟਨਾ ਤੋਂ ਰੋਸ ਚ ਹੈ.ਪਰਿਵਾਰ ਵਲੋਂ ਪੁਲਿਸ ਕਾਰਜਪ੍ਰਣਾਲੀ ਤੋਂ ਨਾਰਾਜ਼ ਹੋ ਕੇ ਸਸਕਾਰ ਨਹੀਂ ਕੀਤਾ ਗਿਆ ਹੈ.ਜੇਕਰ ਪੁਲਿਸ ਦੀ ਗੱਲ ਕਰੀਏ ਤਾਂ ਉਨ੍ਹਾਂ ਪਾਸੋਂ ਰੋਜ਼ਾਨਾ ਜਲਦ ਹੀ ਕੇਸ ਹੱਲ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ.

ਜ਼ਿਕਰਯੋਗ ਹੈ ਕਿ ਕਬੱਡੀ ਦੇ ਇਸ ਖੇਡ ਚ ਗੈਂਗਸਟਰਾਂ ਦੀ ਕਥਿਤ ‘ਰੇਡ’ ਤੋਂ ਬਾਅਦ ਇਹ ਖੇਡ ਖੂਨੀ ਹੋ ਗਈ.ਵਿਦੇਸ਼ਾਂ ਚ ਹੋਣ ਵਾਲੇ ਟੂਰਣਾਮੈਂਟਾਂ ‘ਤੇ ਗੈਂਗਸਟਰਾਂ ਦੀ ਨਜ਼ਰ ਪੈਣ ਤੋਂ ਬਾਅਦ ਪਖਜਾਬ ਦੇ ਇਸ ਖੇਡ ਨੂੰ ਵਾਕਈ ਹੀ ਨਜ਼ਰ ਲੱਗ ਗਈ.ਸੂਤਰ ਦੱਸਦੇ ਹਣ ਕਿ ਇਸਦੀ ਸ਼ੁਰੂਆਤ ਨਿਊਜ਼ੀਲੈਂਡ ਦੇ ਟੂਰਣਾਮੈਂਟ ਤੋਂ ਹੋਈ ਹੈ.ਜੱਗੂ ਭਗਵਾਨਪੁਰੀਆ,ਲਾਰੇਂਸ ਬਿਸ਼ਨੋਈ ਅਤੇ ਦਵਿੰਦਰ ਬੰਬੀਹਾ ਵਰਗੇ ਗੈਂਗਸ ਦੇ ਨਾਂ ਸਾਹਮਨੇ ਆਉਣ ਤੋਂ ਬਾਅਦ ਪੁਲਿਸ ਬਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ.

The post ਸੰਗਰੂਰ ਜੇਲ੍ਹ ‘ਚ ਰਚੀ ਗਈ ਸੀ ਸੰਦੀਪ ਨੰਗਲ ਦੇ ਕਤਲ ਦੀ ਸਾਜਿਸ਼! appeared first on TV Punjab | Punjabi News Channel.