sangrur bypoll Archives - TV Punjab | Punjabi News Channel

ਸੰਗਰੂਰ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ, ਪਹਿਲਾ ਗੇੜ ਰਿਹਾ ‘ਠੰਡਾ’
ਸੰਗਰੂਰ- ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਣੀ ਚੋਣ ਲਈ ਵੀਰਵਾਰ ਸਵੇਰ ਤੋਂ ਵੋਟਿੰਗ ਸ਼ੁਰੂ ਹੋ ਗਈ ।‘ਆਪ’ ਦੀ ਗੜ੍ਹ ਮੰਨੀ ਜਾਂਦੀ ਇਸ ਸੀਟ ‘ਤੇ ਫਿਲਹਾਲ ਵੋਟਾਂ ਦਾ ਕੰਮ ਠੰਡਾ ਹੀ ਰਿਹਾ । 9 ਵਜੇ ਤਕ ਇੱਥੇ ਸਿਰਫ 4 ਪ੍ਰਤੀਸ਼ਤ ਵੋਟ ਹੀ ਪੋਲ ਹੋਏ । ਇਸ ਸੀਟ ‘ਤੇ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਅਕਾਲੀ ਦਲ ਅੰਮ੍ਰਿਤਸਰ ਵਿਚਾਲੇ ਸਖ਼ਤ ਟੱਕਰ ਹੈ।

ਪੰਜਾਬ ਵਿਚ ਇਤਿਹਾਸਕ ਜਿੱਤ ਦਰਜ ਕਰਕੇ ਸੰਗਰੂਰ ਉਪ ਚੋਣ ਜਿੱਤਣਾ ਆਮ ਆਦਮੀ ਪਾਰਟੀ ਲਈ ਇਕ ਚੁਣੌਤੀ ਹੈ। ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ। ਸੰਗਰੂਰ ਸੀਟ ‘ਤੇ ਕੁੱਲ 15 ਲੱਖ 69 ਹਜ਼ਾਰ 240 ਵੋਟਰ ਹਨ। ਜਿਸ ਵਿਚ 8 ਲੱਖ 30 ਹਜ਼ਾਰ 56 ਪੁਰਸ਼ ਅਤੇ 7 ਲੱਖ 39 ਹਜ਼ਾਰ 140 ਮਹਿਲਾ ਵੋਟਰ ਹਨ। ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਜਤਿੰਦਰ ਜੋਰਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਹਲਕਾ ਸੰਗਰੂਰ ਦੇ 1766 ਪੋਲਿੰਗ ਸਟੇਸ਼ਨਾਂ ’ਤੇ 15,69,240 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਨਾਂ ਕਿਹਾ ਕਿ ਇਨਾਂ ਤੋਂ ਇਲਾਵਾ 7540 ਸਰਵਿਸ ਵੋਟਰ ਹਨ।

ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਹਰ ਪੋਲਿੰਗ ਸਟੇਸ਼ਨ ’ਤੇ ਦੋ ਬੈਲਟ ਯੂਨਿਟ, ਇੱਕ ਕਾਊਂਟਿੰਗ ਯੂਨਿਟ ਤੇ ਇਕ ਵੀਵੀਪੈਟ ਮੌਜੂਦ ਰਹੇਗੀ। ਉਨਾਂ ਦੱਸਿਆ ਕਿ ਈ.ਵੀ.ਐਮ. ਮਸ਼ੀਨਾਂ ਦੀ ਢੋਆ ਢੁਆਈ ਸਿਰਫ ਜੀ.ਪੀ.ਐਸ. ਵਾਲੇ ਵਾਹਨਾਂ ਰਾਹੀਂ ਹੀ ਕੀਤੀ ਜਾਵੇਗੀ ਜਿਸ ਸਬੰਧੀ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨਾਂ ਦਸਿਆ ਕਿ ਪੋਲਿੰਗ ਪਾਰਟੀਆਂ ਆਪੋ ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੋ ਗਈਆਂ ਹਨ।

296 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਘੋਸ਼ਿਤ ਕੀਤਾ ਗਿਆ ਹੈ ਜਿਥੇ ਫ਼ਲੈਗ ਮਾਰਚ ਤੇ ਪੁਲਿਸ ਪੈਟਰੋਲਿੰਗ ਲਗਾਤਾਰ ਚੱਲ ਰਹੀ ਹੈ।  ਸੰਗਰੂਰ ਜ਼ਿਲ੍ਹੇ ਦੇ 76 ਪੋਲਿੰਗ ਸਟੇਸ਼ਨ ’ਤੇ ਮਾਈਕ੍ਰੋ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ। ਰਿਟਰਨਿੰਗ ਅਫ਼ਸਰ ਨੇ  ਕਿਹਾ ਕਿ ਸਾਰੇ ਪੋਲਿੰਗ ਸਟੇਸ਼ਨਾਂ ਦੀ ਲਾਈਵ ਵੈਬਕਾਸਟਿੰਗ ਕੀਤੀ ਜਾਵੇਗੀ।  ਕੋਵਿਡ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦਿਆਂ ਹੀ ਸਾਰੇ ਚੋਣ ਪ੍ਰਬੰਧ ਨੂੰ ਨੇਪੜੇ ਚਾੜਿਆ ਜਾਵੇਗਾ।

The post ਸੰਗਰੂਰ ਜ਼ਿਮਨੀ ਚੋਣ ਲਈ ਵੋਟਿੰਗ ਸ਼ੁਰੂ, ਪਹਿਲਾ ਗੇੜ ਰਿਹਾ ‘ਠੰਡਾ’ appeared first on TV Punjab | Punjabi News Channel.

ਸੰਗਰੂਰ ਤੋਂ ‘ਆਪ’ ਵਲੋਂ ਜ਼ਿਮਣੀ ਚੋਣ ਲੜ ਸਕਦੇ ਨੇ ਨਵਜੋਤ ਸਿੱਧੂ !
ਜਲੰਧਰ – ਸਿਆਸਤ ਚ ਕੁੱਝ ਵੀ ਹੋ ਸਕਦਾ ਹੈ ।ਪੜਨ ਚ ਚਾਹੇ ਤੁਹਾਨੂੰ ਕੁੱਝ ਅਜੀਬ ਲੱਗੇ ਪਰ ਜਿਸ ਤਰ੍ਹਾਂ ਦੀਆਂ ਖਬਰਾਂ ਸਿਆਸੀ ਹਲਕਿਆਂ ਤੋਂ ਆ ਰਹੀਆਂ ਹਨ ਉਹ ਇਹ ਹੀ ਇਸ਼ਾਰਾ ਕਰ ਰਹੀਆਂ ਹਨ ਕਿ ਸਿੱਧੂ ਬਹੁਤ ਜਲਦ ਆਮ ਆਦਮੀ ਪਾਰਟੀ ਦਾ ਝੂਾੜੂ ਫੜ ਸਕਦੇ ਹਨ ।ਪ੍ਰਸ਼ਾਂਤ ਕਿਸ਼ੋਰ ਦੇ ਮਾਰਫਤ ਸਿੱਧੂ ਦੀ ਕੇਜਰੀਵਾਲ ਗੁਰੱਪ ਚ ਐਂਟਰੀ ਹੋਣ ਜਾ ਰਹੀ ਹੈ ।ਕੇਜਰੀਵਾਲ ਸਿੱਧੂ ਨੂੰ ਕੇਂਦਰੀ ਸਿਆਸਤ ਚ ਰਖਣਾ ਚਾਹੁੰਦੇ ਹਨ । ਇਸ ਲਈ ਸੂਤਰ ਦੱਸ ਰਹੇ ਹਨ ਕਿ ਆਉਣ ਵਾਲੇ ਸਮੇਂ ਚ ਭਗਵੰਤ ਮਾਨ ਦੀ ਸਾਂਸਦ ਵਾਲੀ ਖਾਲੀ ਹੋਈ ਸੀਟ ‘ਤੇ ਸਿੱਧੂ ਲੋਕ ਸਭਾ ਚੋਣ ਲੜ ਸਕਦੇ ਹਨ ।

ਸਿਆਸੀ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਅਜੇ ਆਪਣਾ ਫੋਕਸ ਬਿਹਾਰ ਚ ਰਖਣਾ ਚਾਹੁੰਦੇ ਹਨ ਸੋ ਤਦ ਤੱਕ ਸਿੱਧੂ ਨੂੰ ‘ਆਪ’ ਦੇ ਹਵਾਲੇ ਕੀਤਾ ਜਾ ਰਿਹਾ ਹੈ ।ਚਰਚਾ ਇਹ ਵੀ ਹੈ ਕਿ ਪ੍ਰਧਾਨ ਮਤਰੀ ਬਣਨ ਦਾ ਸੁਫਨਾ ਲੈਣ ਵਾਲੇ ਅਰਵਿੰਦ ਕੇਜਰੀਵਾਲ ਪ੍ਰਸ਼ਾਂਤ ਕਿਸ਼ੋਰ ਦਾ ਸਾਥ ਨਹੀਂ ਛੱਡਣਗੇ ।ਸੋ ਪ੍ਰਸ਼ਾਂਤ ਵਲੋਂ ਕੇਜਰੀਵਾਲ ਨੂੰ ਪੀ.ਐੱਮ ਦੀ ਕੁਰਸੀ ਦਾ ਵਾਅਦਾ ਕੀਤਾ ਗਿਆ ਹੈ ।ਜਿਸਦੇ ਚਲਦੇ ‘ਆਪ’ ਦੀ ਕੇਂਦਰੀ ਲੀਡਰਸ਼ਿਪ ਚ ਸੁਧਾਰ ਕਰਨ ਦੀ ਕਵਾਇਦ ਦੇ ਚਲਦਿਆਂ ਹੀ ਸਿੱਧੂ ਦੀ ਐਂਟਰੀ ਕਰਵਾਈ ਜਾ ਰਹੀ ਹੈ ।

2017 ਦੀਆਂ ਚੋਣਾ ਤੋਂ ਪਹਿਲਾਂ ਵੀ ਸਿੱਧੂ ‘ਆਪ’ ਚ ਹੀ ਜਾਣਾ ਚਾਹੁੰਦੇ ਸਨ । ਸਾਂਸਦ ਸੰਜੇ ਸਿੰਘ ਦੇ ਮਾਰਫਤ ਉਨ੍ਹਾਂ ਦੀ ਕੇਜਰੀਵਾਲ ਨਾਲ ਬੈਠਕ ਵੀ ਹੋਈ ਸੀ ।ਪਰ ਕਿਉਂਕਿ ਸਿੱਧੂ ਮੁੱਖ ਮੰਤਰੀ ਦਾ ਅਹੁਦਾ ਮੰਗਦੇ ਸਨ । ਇਸ ਲਈ ਗੱਲ ਸਿਰੇ ਨਹੀਂ ਚੜ੍ਹ ਸਕੀ ।ਹੁਣ ਹਾਲਾਤ ਹੋਰ ਹਨ ।ਸਿੱਧੂ ਵੀ ਪੰਜਾਬ ਦੀ ਸਿਆਸਤ ਚ ਆਪਣੀ ਹਾਲਤ ਸਮਝ ਚੁੱਕੇ ਹਨ । ਸੋ ਪ੍ਰਸ਼ਾਤ ਕਿਸ਼ੋਰ ਦੀ ਸਲਾਹ ‘ਤੇ ਹੁਣ ਵਾਪਿਸ ਕੇਂਦਰੀ ਸਿਆਸਤ ‘ਤੇ ਹੀ ਜਾਣ ਦੀ ਖਬਰ ਮਿਲ ਰਹੀ ਹੈ ।

The post ਸੰਗਰੂਰ ਤੋਂ ‘ਆਪ’ ਵਲੋਂ ਜ਼ਿਮਣੀ ਚੋਣ ਲੜ ਸਕਦੇ ਨੇ ਨਵਜੋਤ ਸਿੱਧੂ ! appeared first on TV Punjab | Punjabi News Channel.