sanyukt kisan morcha Archives - TV Punjab | Punjabi News Channel

ਦਿੱਲੀ ਤੋਂ ਬਾਅਦ ਹੁਣ ਚੰਡੀਗੜ੍ਹ ‘ਚ ਡਟੇ ਪੰਜਾਬ ਦੇ ਕਿਸਾਨ
ਡੈਸਕ- ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ‘ਤੇ ਪੰਜਾਬ ਭਰ ਤੋਂ ਕਿਸਾਨ ਮਜ਼ਦੂਰ ਅਤੇ ਬੀਬੀਆਂ ਟਰੈਕਟਰ ਟਰਾਲੀਆਂ, ਗੱਡੀਆਂ, ਬੱਸਾਂ ਅਤੇ ਹੋਰ ਸਾਧਨਾਂ ਰਾਹੀਂ ਤਿੰਨ ਰੋਜ਼ਾ ਮੋਰਚਾ ਲਾਉਣ ਲਈ ਚੰਡੀਗੜ੍ਹ ਪਹੁੰਚੇ। ਦੂਰ ਵਾਲੇ ਇਲਾਕਿਆਂ ਦੇ ਕਿਸਾਨ ਕੱਲ ਹੀ ਚੰਡੀਗੜ੍ਹ ਦੇ ਨੇੜੇ ਪਹੁੰਚ ਗਏ ਸਨ। ਕਿਸਾਨਾਂ ਦੇ ਇਹ ਕਾਫਲੇ ਜਿਉਂ ਹੀ ਏਅਰਪੋਰਟ ਰੋਡ ਤੋਂ ਚੰਡੀਗੜ੍ਹ ਦੇ ਟ੍ਰਿਬਿਊਨ ਚੌਂਕ ਵੱਲ ਵਧੇ ਤਾਂ ਉਹਨਾਂ ਨੂੰ ਮੋਹਾਲੀ ਗੋਲਫ ਕੋਰਸ ਦੇ ਕੋਲ ਪੁਲਿਸ ਨੇ ਨਾਕਾਬੰਦੀ ਕਰਕੇ ਰੋਕਿਆਂ ਤਾਂ ਉਨ੍ਹਾਂ ਨੇ ਉਥੇ ਪੰਡਾਲ ਬਣਾ ਕੇ ਧਰਨਾ ਸ਼ੁਰੂ ਕਰ ਦਿੱਤਾ।

ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਗਿਆਰਾਂ ਕਿਸਾਨ ਆਗੂਆਂ ‘ਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਸਟੇਜ ਦੀ ਕਾਰਵਾਈ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਕੇ ਸ਼ੁਰੂ ਕੀਤੀ, ਕਿਸਾਨਾਂ ਮੁਤਾਬਕ ਦਿੱਲੀ ਮੋਰਚੇ ਵੇਲੇ ਕੇਂਦਰ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਗਏ। ਇਸ ਲਈ ਸੰਯੁਕਤ ਕਿਸਾਨ ਮੋਰਚਾ, ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਇਹ ਪ੍ਰਦਰਸ਼ਣ ਕਰਨ ਲਈ ਮਜਬੂਰ ਹੈ।

ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਜੋਰਦਾਰ ਢੰਗ ਨਾਲ ਮੰਗ ਕੀਤੀ ਕਿ ਸਾਰੀਆਂ ਫਸਲਾਂ ਦੀ ਐਮ ਐਸ ਪੀ ਤੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਸੀ-2+50% ਦੇ ਫਾਰਮੂਲੇ ਨਾਲ ਬਣਾਇਆ ਜਾਵੇ। ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਅਤੇ ਕਿਸਾਨ ਮਾਰੂ ਨੀਤੀਆਂ ਕਾਰਨ ਕਿਸਾਨਾਂ ਸਿਰ ਚੜ੍ਹਿਆ ਕਰਜਾ ਰੱਦ ਕਰਨ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ, ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਣੀ ਨੂੰ ਅਹੁਦੇ ਤੋਂ ਬਰਖਾਸਤ ਕਰਨ, ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਤੇ ਬਣਾਏ ਸਾਰੇ ਕੇਸ ਰੱਦ ਕਰਨ, ਬਿਜਲੀ ਦੇ ਵੰਡ ਖੇਤਰ ਦਾ ਨਿਜੀਕਰਨ ਕਰਨ ਵਾਲੇ ਬਿਜਲੀ ਸੋਧ ਬਿਲ 2022 ਨੂੰ ਰੱਦ ਕਰਨ , 60 ਸਾਲ ਤੋਂ ਵੱਧ ਉਮਰ ਦੇ ਸਾਰੇ ਕਿਸਾਨ ਮਜ਼ਦੂਰ ਮਰਦ ਔਰਤਾਂ ਨੂੰ 10 ਹਜਾਰ ਰੁਪਏ ਮਹੀਨਾ ਪੈਨਸ਼ਨ ਦੇਣ, ਸਰਲ ਅਤੇ ਪ੍ਰਭਾਵੀ ਫ਼ਸਲ ਬੀਮਾਂ ਯੋਜਨਾ ਲਾਗੂ ਕਰਨ, ਨਿਊਜ਼ਕਲਿੱਕ ਖਿਲਾਫ ਦਰਜ ਕੀਤੀ ਐਫ ਆਈ ਆਰ ਰੱਦ ਕਰਨ, ਖੇਤੀ ਨੂੰ ਕਾਰਪੋਰੇਟਾਂ ਕੋਲ ਵੇਚਣ ਦੀਆਂ ਸਾਰੀਆਂ ਨੀਤੀਆਂ ਰੱਦ ਕਰਨ, ਪਬਲਿਕ ਸੈਕਟਰ ਬਹਾਲ ਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਬੰਦ ਕਰਨ ਦੀ ਮੰਗ ਕੀਤੀ।

The post ਦਿੱਲੀ ਤੋਂ ਬਾਅਦ ਹੁਣ ਚੰਡੀਗੜ੍ਹ ‘ਚ ਡਟੇ ਪੰਜਾਬ ਦੇ ਕਿਸਾਨ appeared first on TV Punjab | Punjabi News Channel.

ਆਖਿਰਕਾਰ ਮੰਨ ਗਈ ਮਾਨ ਸਰਕਾਰ , ਕਿਸਾਨ ਚੁੱਕਣਗੇ ਧਰਨਾ
ਚੰਡੀਗੜ੍ਹ- ਕਿਸਾਨਾ ਨੂੰ ਪੰਜਾਬ ਭਰ ਤੋਂ ਚੰਡੀਗੜ੍ਹ ਸੱਦ ਕੇ , ਧਰਨਾ ਲਵਾਉਣ ਅਤੇ ਟੈ੍ਰਕਟਰ ਮਾਰਚ ਤੋਂ ਬਾਅਦ ਤਿੰਨ ਘੰਟਿਆ ਦੀ ਕਿਸਾਨਾ ਨਾਲ ਮੀਟਿੰਗ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾ ਦੀਆਂ ਮੰਗਾ ਮੰਨ ਲਈਆਂ ਹਨ ।ਕਿਸਾਨਾ ਦੀ 13 ਵਿਚੋਂ 12 ਮੰਗਾ ‘ਤੇ ਸਰਕਾਰ ਨਾਲ ਸਹਿਮਤੀ ਬਣ ਗਈ ਹੈ ।

ਲੰਮੀ ਜਦੋਜਹਿਦ ਤੋਂ ਬਾਅਦ ਕਿਸਾਨਾ ਦੀ ਸਰਕਾਰ ਨਾਲ ਬੈਠਕ ਤੈਅ ਹੋਈ । ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਸਮੇਤ ਹੋਰਨਾ ਅਧਿਕਾਰੀਆਂ ਨੇ ਪੰਜਾਬ ਦੀਆਂ 23 ਕਿਸਾਨ ਜੱਥੇਬੰਦੀਆਂ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ । ਕਿਸਾਨਾ ਨੇ ਸਰਕਾਰ ਅੱਗੇ ਆਪਣੀਆਂ ਜਾਇਜ਼ ਮੰਗਾ ਨੂੰ ਰਖਿਆ । ਸਰਕਾਰ ਵਲੋਂ ਕਈ ਮੁੱਦਿਆਂ’ਤੇ ਕਿਸਾਨਾ ਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ ਗਈ ,ਪਰ ਕਿਸਾਨ ਟਸ ਤੋਂ ਮਸ ਨਾ ਹੋਏ ।ਤਿੰਨ ਘੰਟੇ ਦੀ ਲੰਮੀ ਬੈਠਕ ਤੋਂ ਬਾਅਦ ਸਰਕਾਰ ਅਤੇ ਕਿਸਾਨਾ ਵਿਚਾਲੇ ਸਹਿਮਤੀ ਬਣ ਗਈ ।

ਬੈਠਕ ਤੋਂ ਬਾਅਦ ਕਿਸਾਨ ਆਗੂਆਂ ਨੇ ਧਰਨਾ ਖਤਮ ਕਰਨ ਦਾ ਐਲਾਨ ਕਰ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ ।

The post ਆਖਿਰਕਾਰ ਮੰਨ ਗਈ ਮਾਨ ਸਰਕਾਰ , ਕਿਸਾਨ ਚੁੱਕਣਗੇ ਧਰਨਾ appeared first on TV Punjab | Punjabi News Channel.

ਕਿਸਾਨਾ ਦੀ ਚਿਤਾਵਨੀ ਤੋਂ ਬਾਅਦ ਸੀ.ਐੱਮ ਮਾਨ ਨੇ ਸੱਦੇ ਕਿਸਾਨ ਨੇਤਾ
ਚੰਡੀਗੜ੍ਹ- ਕਿਸਾਨਾ ਦੇ ਚੰਡੀਗੜ੍ਹ-ਮੁਹਾਲੀ ਬਾਰਡਰ ‘ਤੇ ਪੱਕੇ ਧਰਨੇ ਦੇ 22 ਘੰਟਿਆਂ ਬਾਅਦ ਆਖਿਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸਾਨਾ ਦੀ ਯਾਦ ਆ ਗਈ ਹੈ ।ਕਿਸਾਨਾ ਦੇ ਧਰਨੇ ਵਿਚਕਾਰ ਮੁੱਖ ਮੰਤਰੀ ਦੇ ਬਿਆਨ ਅਤੇ ਕਿਸਾਨਾ ਨਾਲ ਕੋਈ ਢੁੱਕਵੀਂ ਗੱਲ ਨਾ ਨਕਰਨ ਤੋਂ ਬਾਅਦ ਕਿਸਾਨ ਰੋਸ ਚ ਸਨ ।ਚੰਡੀਗੜ੍ਹ ਬਾਰਡਰ ਨੂੰ ਸਿੰਘੂ ਬਣਦਿਆਂ ਵੇਖ ਹੁਣ ਮੁੱਖ ਮੰਤਰੀ ਨੇ ਕਿਸਾਨ ਨੇਤਾਵਾਂ ਨੂੰ ਸੁਨੇਹਾ ਭੇਜਿਆ ਹੈ ।

ਕਿਸਾਨ ਨੇਤਾ ਹਰਿੰਦਰ ਲੱਖੋਵਾਲ ਮੁਤਾਬਿਕ ਮੁੱਖ ਮੰਤਰੀ ਵਲੋਂ ਕਿਸਾਨਾ ਨੂੰ ਬੈਠਕ ਲਈ ਸੱਦਾ ਭੇਜ ਦਿੱਤਾ ਗਿਆ ਹੈ ।ਕੈਬਨਿਟ ਬੈਠਕ ਤੋਂ ਬਾਅਦ ਕਰੀਬ 12 ਵਜੇ ਕਿਸਾਨਾ ਦੀ ਸਰਕਾਰ ਨਾਲ ਬੈਠਕ ਹੋਣ ਜਾ ਰਹੀ ਹੈ ।ਕਿਸਾਨਾ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ 24 ਘੰਟਿਆਂ ਦੇ ਅੰਦਰ ਜੇਕਰ ਸਰਕਾਰ ਨੇ ਕੋਈ ਗੱਲਬਾਤ ਨਾ ਕੀਤੀ ਤਾਂ ਕਿਸਾਨ ਬੈਰੀਕੇਡ ਤੋੜ ਕੇ ਚੰਡੀਗੜ੍ਹ ਦੇ ਅੰਦਰ ਪ੍ਰਵੇਸ਼ ਕਰ ਜਾਣਗੇ ।

ਕਿਸਾਨ ਆਪਣੇ ਸੰਘਰਸ਼ ਦੀ ਰੂਪਰੇਖਾ ਨੂੰ ਲੈ ਕੇ ਵਚਨਬੱਧ ਅਤੇ ਤਿਆਰ ਹਨ ।ਹੁਣ ਸਾਰੀ ਸਥਿਤੀ ਸੀ.ਐੱਮ ਨਾਲ ਬੈਠਕ ਤੋਂ ਬਾਅਦ ਤੈਅ ਹੋਵੇਗੀ ।

The post ਕਿਸਾਨਾ ਦੀ ਚਿਤਾਵਨੀ ਤੋਂ ਬਾਅਦ ਸੀ.ਐੱਮ ਮਾਨ ਨੇ ਸੱਦੇ ਕਿਸਾਨ ਨੇਤਾ appeared first on TV Punjab | Punjabi News Channel.

ਕਿਸਾਨਾ ਨੂੰ ਲਾਰਾ ਲਗਾ ਦਿੱਲੀ ਨਿਕਲੇ ਸੀ.ਐੱਮ, ਕਿਸਾਨਾ ਲਾਇਆ ਪੱਕਾ ਮੋਰਚਾ
ਚੰਡੀਗੜ੍ਹ- ਕਿਸਾਨਾ ਦੀਆਂ ਕਰੀਬ 23 ਜੱਥੇਬੰਦੀਆਂ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਵਲੋਂ ਚੰਡੀਗੜ੍ਹ-ਮੁਹਾਲੀ ਬਾਰਡਰ ‘ਤੇ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ ।ਸਰਕਾਰ ਨੇ ਕਿਸਾਨਾ ਨੂੰ ਰੋਕਣ ਲਈ ਤਿੰਨ ਪੱਧਰ ਦੀ ਬੈਰੀਕੇਡਿੰਗ ਕੀਤੀ ਹੋਈ ਸੀ । ਕਿਸਾਨਾ ਨੇ ਸਿਰਫ ਇਕ ਨਾਕਾ ਤੋੜ ਧਰਨਾ ਲਗਾ ਦਿੱਤਾ ਹੈ । ਇਸ ਦੌਰਾਨ ਸੀ.ਐੱਮ ਭਗਵੰਤ ਮਾਨ ਦਿੱਲੀ ਨਿਕਲ ਗਏ ਹਨ ।ਕਿਸਾਨਾ ਨੇ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾ ਮੰਨਣ ਲਈ 24 ਘੰਟੇ ਦਾ ਅਲਟੀਮੇਟਮ ਦਿੱਤਾ ਹੈ ।

ਕਿਸਾਨਾ ਨੇ ਪਹਿਲਾ ਹੀ ਚੰਡੀਗੜ੍ਹ ਮੋਰਚੇ ਦਾ ਐਲਾਨ ਕਰ ਦਿੱਤਾ ਸੀ । ਜਿਵੇਂ ਹੀ ਕਿਸਾਨ ਗੁਰਦੁਆਰਾ ਅੰਬ ਸਾਹਿਬ ਇਕੱਤਰ ਹੋਣੇ ਸ਼ੁਰੂ ਹੋਏ । ਸਰਕਾਰ ਨੇ ਕਿਸਾਨਾ ਨਾਲ ਗੱਲਬਾਤ ਕਰਨ ਦੀ ਗੱਲ ਕੀਤੀ । ਕਿਸਾਨ ਨੇਤਾਵਾਂ ਨੂੰ ਲੈਣ ਲਈ ਬਸ ਵੀ ਭੇਜ ਦਿੱਤੀ ਗਈ । ਫਿਰ ਅਚਾਨਕ ਸਮੇਂ ਚ ਤਬਦੀਲੀ ਕਰ ਦਿੱਤੀ ਗਈ । ਕੁੱਲ ਮਿਲਾ ਕੇ ਅੱਧਾ ਦਿਨ ਕਿਸਾਨਾ ਨੂੰ ਸਰਕਾਰ ਨੇ ਭੰਬਲਭੂਸੇ ਚ ਹੀ ਫਸਾਈ ਰਖਿਆ । ਸਰਕਾਰ ਦੀ ਅਣਦੇਖੀ ਦੇਖ ਕਿਸਾਨਾ ਨੇ ਕੂਚ ਕਰਨਾ ਸ਼ੁਰੂ ਕਰ ਦਿੱਤਾ । ਕਿਸਾਨ ਫਿਲਹਾਲ ਮੁਹਾਲੀ-ਚੰਡੀਗੜ੍ਹ ਬਾਰਡਰ ‘ਤੇ ਬੈਠੇ ਹਨ । ਕਿਸਾਨਾ ਦਾ ਕਹਿਣਾ ਹੈ ਕਿ ਫਿਲਹਾਲ ਇਕ ਬੈਰੀਕੇਡ ਹੀ ਤੋੜਿਆ ਗਿਆ ਹੈ ।ਜੇਕਰ ਕੱਲ੍ਹ ਤੱਕ ਸਰਕਾਰ ਨੇ ਕੋਈ ਹਾਮੀ ਨਾ ਭਰੀ ਤਾਂ ਅਗਲੇ ਬੈਰੀਕੇਡ ਤੋਭ ਕੇ ਚੰਡੀਗੜ੍ਹ ਚ ਐਂਟਰੀ ਕਰ ਦਿੱਤੀ ਜਾਵੇਗੀ ।

The post ਕਿਸਾਨਾ ਨੂੰ ਲਾਰਾ ਲਗਾ ਦਿੱਲੀ ਨਿਕਲੇ ਸੀ.ਐੱਮ, ਕਿਸਾਨਾ ਲਾਇਆ ਪੱਕਾ ਮੋਰਚਾ appeared first on TV Punjab | Punjabi News Channel.

ਆਪ’ ਨਾ ਮੰਨੀ ਤਾਂ 117 ਸੀਟਾਂ ‘ਤੇ ਲੜੇਗਾ ਸੰਯੁਕਤ ਸਮਾਜ ਮੋਰਚਾ- ਰਾਜੇਵਾਲ
ਚੰਡੀਗੜ੍ਹ- ਸੰਯੁਕਤ ਸਮਾਜ ਮੋਰਚਾ ਦੇ ਮੁੱਖੀ ਬਲਬੀਰ ਸਿੰਘ ਰਾਜੇਵਾਲ ਨੇ ਐਲਾਨ ਕੀਤਾ ਹੈ ਕੀ ਜੇਕਰ ਪੰਜਾਬ ਚ ਗਠਜੋੜ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਨਾਲ ਸਹਿਮਤੀ ਨਾ ਬਣੀ ਤਾਂ ਕਿਸਾਨ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ ਉਮੀਦਵਾਰ ਉਤਰਣਗੇ.ਜ਼ਿਕਰਯੋਗ ਹੈ ਕੀ ਕਿਸਾਨਾਂ ਨਾਲ ਗਠਜੋੜ ਦੀਆਂ ਚਰਚਾਵਾਂ ਵਿਚਕਾਰ ‘ਆਪ’ ਲਗਾਤਾਰ ਉਮੀਦਵਾਰਾਂ ਦਾ ਨਾਂ ਐਲਾਨ ਰਹੀ ਹੈ.ਹੁਣ ਪਾਰਟੀ ਨੇ 7 ਵੀਂ ਲਿਸਟ ਜਾਰੀ ਕਰ ਪੰਜ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ.ਕਰੀਬ 101 ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਕਿਸਾਨਾਂ ਦੇ ਖਾਤੇ ਚ ਕੀ ਆਵੇਗਾ ? ਫਿਲਹਾਲ ਇਸ ਮੁੱਦੇ ‘ਤੇ ਚਰਚਾ ਛਿੜੀ ਹੋਈ ਹੈ.

ਕਰੀਬ ਇੱਕ ਮਹੀਨਾ ਪਹਿਲਾਂ ਤੋਂ ਪ੍ਰਬਲ ਚਰਚਾ ਸੀ ਕੀ ਆਮ ਆਦਮੀ ਪਾਰਟੀ ਬਲਬੀਰ ਰਾਜੇਵਾਲ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇਗੀ.ਭਗਵੰਤ ਮਾਨ ਇਸੇ ਗੱਲ ਤੋਂ ਖਫਾ ਵੀ ਦੱਸੇ ਗਏ.ਇਸਤੋਂ ਬਾਅਦ ਹੋਲੀ ਹੋਲੀ ਹੋਈ ਦੇਰੀ ਅਤੇ ਚੰਡੀਗੜ੍ਹ ਨਗਰ ਨਿਗਮ ਚੋਣਾ ਦੇ ਨਤੀਜੇ ਤੋਂ ਬਾਅਦ ਅਰਵਿੰਦ ਕੇਜਰੀਵਾਲ ਮੂਡ ਬਦਲ ਗਏ ਜਾਪ ਰਹੇ ਹਨ.ਇਸ ਸੱਭ ਦੇ ਬਾਵਜੂਦ ਭੰਬਲਭੂਸੇ ਚ ਫੰਸੇ ਰਾਜੇਵਾਲ ਆਪਣੇ ਆਪ ਦਾ ਬਚਾਅ ਕਰਦੇ ਨਜ਼ਰ ਆ ਰਹੇ ਹਨ.ਰਾਜੇਵਾਲ ਦਾ ਕਹਿਣਾ ਹੈ ਕੀ ‘ਆਪ’ ਨਾਲ ਗੱਲਬਾਤ ਚੱਲ ਰਹੀ ਹੈ ,ਲੋੜ ਪਈ ਤਾਂ ‘ਆਪ’ ਆਪਣੇ ਜਾਰੀ ਨਾਵਾਂ ‘ਤੇ ਕਟੌਤੀ ਕਰੇਗੀ.

ਦੂਜੇ ਪਾਸੇ ਇਹ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕੀ 22 ਜੱਥੇਬੰਦੀ ਨਾਲ ਸੰਯੁਕਤ ਸਮਾਜ ਮੋਰਚਾ ਖੜੇ ਕਰਨ ਵਾਲੇ ਰਾਜੇਵਾਲ ਨੂੰ ਅੰਦਰਖਾਤੇ ਵਿਰੋਧ ਦਾ ਸਾਹਮਨਾ ਕਰਨਾ ਪਾ ਰਿਹਾ ਹੈ.ਮਿਲੀ ਜਾਣਕਾਰੀ ਮੁਤਾਬਿਕ ਅੱਧਾ ਦਰਜਨ ਦੇ ਕਰੀਬ ਜੱਥੇਬੰਦੀਆਂ ਨੇ ਸਿਆਸੀ ਤੋਂ ਤੌਬਾ ਕਰਦਿਆਂ ਹੋਇਆਂ ਸੰਯੁਕਤ ਸਮਾਜ ਮੋਰਚੇ ਤੋਂ ਕਿਨਾਰਾ ਕਰ ਲਿਆ ਹੈ.

The post ਆਪ’ ਨਾ ਮੰਨੀ ਤਾਂ 117 ਸੀਟਾਂ ‘ਤੇ ਲੜੇਗਾ ਸੰਯੁਕਤ ਸਮਾਜ ਮੋਰਚਾ- ਰਾਜੇਵਾਲ appeared first on TV Punjab | Punjabi News Channel.