School bus Archives - TV Punjab | Punjabi News Channel

ਨਿਊਯਾਰਕ ਵਿਖੇ ਖਾਈ ’ਚ ਡਿੱਗੀ ਬੱਸ, ਇੱਕ ਦੀ ਮੌਤ ਅਤੇ ਕਈ ਜ਼ਖ਼ਮੀ
New York- ਨਿਊਯਾਰਕ ’ਚ ਵਾਪਰੇ ਇੱਕ ਸਕੂਲ ਬੱਸ ਹਾਦਸੇ ’ਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਆਰੈਂਜ ਕਾਊਂਟੀ ਦੇ ਇੱਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਨਿਊਯਾਰਕ ਦੇ ਵਾਵਯਾਂਡਾ ਕਸਬੇ ਦੇ ਨੇੜੇ ਵਾਪਰੇ ਇਸ ਹਾਦਸੇ ’ਚ ਘੱਟੋ-ਘੱਟ 45 ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਪੀੜਤਾਂ ’ਚ ਵਧੇਰੇ ਬੱਚੇ ਹਨ ਅਤੇ ਉਨ੍ਹਾਂ ਦੀ ਉਮਕ 14 ਜਾਂ 15 ਸਾਲ ਦੇ ਵਿਚਕਾਰ ਹੈ। ਪੁਲਿਸ ਨੇ ਦੱਸਆ ਕਿ ਚਾਰਟਰ ਬੱਸ ਵਿਦਿਆਰਥੀਆਂ ਨੂੰ ਲੌਂਗ ਆਈਲੈਂਡ ਤੋਂ ਇੱਕ ਬੈਂਡ ਕੈਂਪ ’ਚ ਲੈ ਜਾ ਰਹੀ ਸੀ ਜਦੋਂ ਇਹ ਸੜਕ ਤੋਂ ਉਤਰ ਕੇ ਇੱਕ ਖਾਈ ’ਚ ਡਿੱਗ ਪਈ। ਸਥਾਨਕ ਮੀਡੀਆ ਮੁਤਾਬਕ ਜ਼ਖਮੀਆਂ ’ਚੋਂ 5 ਦੀ ਹਾਲਤ ਕਾਫ਼ੀ ਗੰਭੀਰ ਹੈ।

ਇਹ ਹਾਦਸਾ ਅੰਤਰਰਾਜੀ ਹਾਈਵੇਅ 84 ’ਤੇ ਸਥਾਨਕ ਸਮੇਂ ਅਨੁਸਾਰ 13:30 ਦੇ ਆਸ-ਪਾਸ ਵਾਪਰਿਆ। ਮੌਕੇ ਦੇ ਚੱਲਦੇ ਰਾਹਤ ਅਤੇ ਬਚਾਅ ਕਾਰਜਾਂ ਦੇ ਮੱਦੇਨਜ਼ਰ ਪੁਲਿਸ ਵਲੋਂ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਇਹ ਬੱਸ ਉਨ੍ਹਾਂ ਛੇ ਬੱਸਾਂ ’ਚੋਂ ਇੱਕ ਸੀ, ਜਿਸ ਨੂੰ ਕਿ ਫਾਰਮਿੰਗਡੇਲ ਹਾਈ ਸਕੂਲ ਦੇ ਮਾਰਚਿੰਗ ਬੈਂਡ ਦੇ ਲਗਭਗ 300 ਵਿਦਿਆਰਥੀਆਂ ਨੂੰ ਪੈਨਸਿਲਵੇਨੀਆ ਦੇ ਗ੍ਰੀਲੇ ’ਚ ਇੱਕ ਸੰਗੀਤ ਕੈਂਪ ਵਿੱਚ ਲਿਜਾਣ ਲਈ ਕਿਰਾਏ ’ਤੇ ਲਿਆ ਗਿਆ ਸੀ।

ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਇੱਕ ਬਿਆਨ ’ਚ ਕਿਹਾ ਕਿ ਸਾਡੀ ਹਮਦਰਦੀ ਉਨ੍ਹਾਂ ਸਾਰੇ ਲੋਕਾਂ ਦੇ ਨਾਲ ਹੈ, ਜਿਹੜੇ ਇਸ ਭਿਆਨਕ ਸਥਿਤੀ ਤੋਂ ਪ੍ਰਭਾਵਿਤ ਹੋਏ ਹਨ। ਗਵਰਨਰ ਨੇ ਕਿਹਾ ਕਿ ਉਨ੍ਹਾਂ ਵਲੋਂ ਨਿਊਯਾਰਕ ਸਟੇਟ ਪੁਲਿਸ ਅਤੇ ਹੋਮਲੈਂਡ ਸਿਕਿਓਰਿਟੀ ਅਤੇ ਐਮਰਜੈਂਸੀ ਸੇਵਾਵਾਂ ਦੇ ਡਿਵੀਜ਼ਨ ਦੇ ਕਰਮਚਾਰੀ ਨੂੰ ਮੌਕੇ ’ਤੇ ਰਾਹਤ ਅਤੇ ਬਚਾਅ ਕਾਰਜਾਂ ਲਈ ਭੇਜਿਆ ਗਿਆ ਹੈ। ਹਾਲਾਂਕਿ ਇਸ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਿਊਯਾਰਕ ਪੁਲਿਸ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

The post ਨਿਊਯਾਰਕ ਵਿਖੇ ਖਾਈ ’ਚ ਡਿੱਗੀ ਬੱਸ, ਇੱਕ ਦੀ ਮੌਤ ਅਤੇ ਕਈ ਜ਼ਖ਼ਮੀ appeared first on TV Punjab | Punjabi News Channel.

ਅਮਰੀਕਾ ’ਚ ਹਾਦਸੇ ਦਾ ਸ਼ਿਕਾਰ ਹੋਈ ਸਕੂਲ ਬੱਸ, ਇੱਕ ਬੱਚੇ ਦੀ ਮੌਤ ਤੇ ਕਈ ਹੋਰ ਜ਼ਖ਼ਮੀ
Ohio- ਅਮਰੀਕਾ ਦੇ ਓਹੀਓ ’ਚ ਅੱਜ ਵਿਦਿਆਰਥੀਆਂ ਨਾਲ ਭਰੀ ਇੱਕ ਸਕੂਲ ਬੱਸ ਇੱਕ ਮਿੰਨੀ ਵੈਨ ਨਾਲ ਟਕਰਾਉਣ ਮਗਰੋਂ ਪਲਟ ਗਈ। ਇਸ ਹਾਦਸੇ ’ਚ ਇੱਕ ਬੱਚੇ ਦੀ ਮੌਤ ਹੋ ਗਈ, ਜਦਕਿ 23 ਹੋਰ ਜ਼ਖ਼ਮੀ ਹੋ ਗਏ। ਓਹੀਓ ਸਟੇਟ ਹਾਈਵੇਅ ਗਸ਼ਤੀ ਦਲ ਦੇ ਟਾਇਲਰ ਰੋਸ ਨੇ ਕਿਹਾ ਕਿ ਹਾਦਸੇ ਵੇਲੇ ਬੱਸ ’ਚ 52 ਵਿਦਿਆਰਥੀ ਅਤੇ ਚਾਲਕ ਸਵਾਰ ਸਨ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸਵੇਰੇ 8 ਵਜੇ ਵਾਪਰਿਆ। ਉਨ੍ਹਾਂ ਕਿਹਾ ਕਿ ਇਸ ਬੱਸ ’ਚ ਵੀ ਪੂਰੇ ਅਮਰੀਕਾ ’ਚ ਚੱਲਣ ਵਾਲੀਆਂ ਹੋਰਨਾਂ ਬੱਸਾਂ ਵਾਂਗ ਵਿਦਿਆਰਥੀਆਂ ਲਈ ਕੋਈ ਸੀਟ ਬੈਲਟ ਨਹੀਂ ਸੀ।

ਰੋਸ ਨੇ ਕਿਹਾ ਕਿ ਨਾਰਥਵੈਸਟ ਲੋਕਲ ਸਕੂਲ ਡਿਸਟ੍ਰਿਕਟ ਦੀ ਸਕੂਲ ਬੱਸ ਨੂੰ ਇੱਕ ਹੋਂਡਾ ਓਡੀਸੀ ਨੇ ਟੱਕਰ ਮਾਰੀ, ਜਿਹੜੀ ਕਿ ਸੜਕ ’ਤੇ ਸੈਂਟਰ ਲਾਈਨ ਨੂੰ ਪਾਰ ਕਰ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਮਗਰੋਂ ਬੱਸ ਸੜਕ ਤੋਂ ਉਤਰ ਗਈ ਅਤੇ ਪਲਟ ਗਈ। ਉਨ੍ਹਾਂ ਕਿਹਾ ਕਿ ਬੱਸ ’ਚੋਂ ਬਾਹਰ ਕੱਢੇ ਗਏ ਇੱਕ ਵਿਦਿਆਰਥੀ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ, ਜਦਕਿ ਬਾਕੀ 13 ਵਿਦਿਆਰਥੀਆਂ ਨੂੰ ਮੌਕੇ ’ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਵਲੋਂ ਵੱਖ-ਵੱਖ ਹਸਪਤਾਲਾਂ ’ਚ ਲਿਜਾਇਆ ਗਿਆ। ਉੱਥੇ ਹੀ 10 ਜ਼ਖ਼ਮੀ ਵਿਦਿਆਰਥੀਆਂ ਨੂੰ ਪਰਿਵਾਰਕ ਮੈਂਬਰਾਂ ਵਲੋਂ ਜਾਂ ਨਿੱਧੀ ਸਾਧਨਾਂ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਕੁੱਲ 23 ਜ਼ਖ਼ਮੀਆਂ ’ਚੋਂ 22 ਦੀ ਹਾਲਤ ਤਾਂ ਸਥਿਰ ਹੈ, ਜਦਕਿ ਇੱਕ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉੱਥੇ ਹੀ ਮਿੰਨੀ ਵੈਨ ਅਤੇ ਬੱਸ ਚਾਲਕ ਨੂੰ ਵੀ ਹਸਪਤਾਲ ਲਿਜਾਇਆ ਗਿਆ ਹੈ ਪਰ ਦੋਹਾਂ ਦੀਆਂ ਸੱਟਾਂ ਨੂੰ ਜਾਨਲੇਵਾ ਨਹੀਂ ਮੰਨਿਆ ਜਾ ਰਿਹਾ ਹੈ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਮਰੀਕਾ ਵਰਗੇ ਦੇਸ਼ ’ਚ ਸਕੂਲ ਬੱਸ ਹਾਦਸੇ ਆਮ ਤੌਰ ’ਤੇ ਘੱਟ ਹੀ ਹੁੰਦੇ ਹਨ। ਇੱਕ ਅਧਿਐਨ ’ਚ ਪਾਇਆ ਗਿਆ ਹੈ ਕਿ ਅਮਰੀਕਾ ’ਚ ਹਰੇਕ ਸਾਲ ਹਰ ਤਰ੍ਹਾਂ ਦੀਆਂ ਬੱਸਾਂ ਨਾਲ ਜੁੜੇ ਲਗਭਗ 63,000 ਹਾਦਸੇ ਹੁੰਦੇ ਹਨ ਅਤੇ ਸੰਸਥਾ ਸਕੂਲ ਬੱਸ ਫਲੀਟ ਦਾ ਅੰਦਾਜ਼ਾ ਹੈ ਕਿ 490,000 ਪੀਲੀਆਂ ਸਕੂਲੀ ਬੱਸਾਂ ਅਮਰੀਕਾ ’ਚ ਰੋਜ਼ਾਨਾ ਆਵਾਜਾਈ ਪ੍ਰਦਾਨ ਕਰਦੀਆਂ ਹਨ, ਜੋ ਕਿ ਪੈਦਲ ਚੱਲਣ ਜਾਂ ਨਿਯਮਿਤ ਕਾਰ ਦੀ ਸਵਾਰੀ ਕਰਨ ਨਾਲੋਂ ਇੱਕ ਸੁਰੱਖਿਅਤ ਵਿਕਲਪ ਹੈ। ਹਾਲਾਂਕਿ ਸਾਲ 2020 ’ਚ ਇੱਕ ਸਕੂਲ ਬੱਸ ਹਾਦਸੇ ’ਚ ਸੱਤ ਸਾਲ ਦੇ ਬੱਚੇ ਸਣੇ ਦੋ ਲੋਕਾਂ ਦੀ ਮੌਤ ਮਗਰੋਂ ਕੌਮੀ ਆਵਾਜਾਈ ਸੁਰੱਖਿਆ ਬੋਰਡ ਨੇ ਸਾਰੀਆਂ ਸਕੂਲ ਬੱਸਾਂ ਨੂੰ ਲੈਪ ਅਤੇ ਸ਼ੋਲਡਰ ਸੀਟਬੈਲਟਾਂ ਨਾਲ ਲੈਸ ਕਰਨ ਲਈ ਕਿਹਾ ਸੀ।

The post ਅਮਰੀਕਾ ’ਚ ਹਾਦਸੇ ਦਾ ਸ਼ਿਕਾਰ ਹੋਈ ਸਕੂਲ ਬੱਸ, ਇੱਕ ਬੱਚੇ ਦੀ ਮੌਤ ਤੇ ਕਈ ਹੋਰ ਜ਼ਖ਼ਮੀ appeared first on TV Punjab | Punjabi News Channel.

ਸਕੂਲ ਬੱਸ ਦੀ ਟੱਕਰ ਕਾਰਨ ਕਾਰ ਸਵਾਰ ਪਤੀ-ਪਤਨੀ ਦੀ ਮੌਤ, 10 ਬੱਚੇ ਜ਼ਖ਼ਮੀ
ਅੰਮ੍ਰਿਤਸਰ ਨੇੜੇ ਸਕੂਲ ਬੱਸ ਦੇ ਕਾਰ ਨਾਲ ਟਕਰਾਉਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 10 ਬੱਚੇ ਜ਼ਖ਼ਮੀ ਹੋ ਗਏੇ। ਮ੍ਰਿਤਕਾਂ ਦੀ ਸ਼ਨਾਖਤ ਨਰਿੰਦਰਪਾਲ ਸਿੰਘ ਵਾਸੀ ਜੰਮੂ-ਕਸ਼ਮੀਰ ਅਤੇ ਉਸ ਦੀ ਪਤਨੀ ਵਜੋਂ ਹੋਈ ਹੈ। ਏਐੱਸਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਨਿੱਜੀ ਸਕੂਲ ਬੱਸ ਅੰਮ੍ਰਿਤਸਰ ਵੱਲ ਨੂੰ ਆ ਰਹੀ ਸੀ ਅਤੇ ਅਤੇ ਬੇਕਾਬੂ ਹੋ ਕੇ ਡਿਵਾਈਡਰ ਨੂੰ ਪਾਰ ਕਰਦੀ ਹੋਈ ਸੜਕ ਦੇ ਦੂਜੇ ਪਾਸੇ ਆ ਗਈ। ਇਸ ਕਾਰਨ ਉਸ ਦੀ ਜੰਮੂ-ਕਸ਼ਮੀਰ ਨੰਬਰ ਦੀ ਆਲਟੋ ਕਾਰ ਨਾਲ ਟੱਕਰ ਹੋ ਗਈ। ਟੱਕਰ ਕਾਰਨ ਕਾਰ ਵਿੱਚ ਸਵਾਰ ਨਰਿੰਦਰਪਾਲ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਉਸ ਦੀ ਪਤਨੀ ਨੂੰ ਨਿੱਜੀ ਹਸਪਤਾਲ ਵਿਚ ਇਲਾਜ ਲਈ ਭੇਜਿਆ ਗਿਆ, ਜਿਥੇ ਉਸ ਦੀ ਵੀ ਮੌਤ ਹੋ ਗਈ। ਇਹ ਬੱਸ ਜਦੋਂ ਮੁੜ ਰਹੀ ਸੀ ਤਾਂ ਪਿੱਛੋਂ ਆ ਰਹੇ ਟਿੱਪਰ ਨੇ ਉਸ ਨੂੰ ਟੱਕਰ ਮਾਰੀ, ਜਿਸ ਕਾਰਨ ਬੱਸ ਬੇਕਾਬੂ ਹੋ ਗਈ ਅਤੇ ਸੜਕ ਦੇ ਦੂਸਰੇ ਪਾਸੇ ਕਾਰ ਨਾਲ ਜਾ ਟਕਰਾਈ।

The post ਸਕੂਲ ਬੱਸ ਦੀ ਟੱਕਰ ਕਾਰਨ ਕਾਰ ਸਵਾਰ ਪਤੀ-ਪਤਨੀ ਦੀ ਮੌਤ, 10 ਬੱਚੇ ਜ਼ਖ਼ਮੀ appeared first on TV Punjab | Punjabi News Channel.