sgpc elections 2022 Archives - TV Punjab | Punjabi News Channel

ਸ਼੍ਰੌਮਣੀ ਕਮੇਟੀ ‘ਚ ਅਕਾਲੀ ਦਲ ਦੀ ‘ਜਗੀਰ’ਦਾਰੀ ਬਰਕਰਾਰ, ਧਾਮੀ ਨੇ ਹਰਾਈ ਬੀਬੀ
ਅੰਮ੍ਰਿਤਸਰ- ਸ਼੍ਰੌਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾ ਚ ਲੰਮੀ ਕਸ਼ਮਕਸ਼ ਤੋਂ ਬਾਅਦ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਧਾਮੀ ਨੂੰ ਫੰਸਵੇ ਮੁਕਬਾਲੇ ਚ ਹਰਾ ਦਿੱਤਾ ਹੈ ।ਕੁੱਲ਼ 148 ਮੈਂਬਰਾਂ ਦੀ ਮੌਜੂਦਗੀ ਚ ਧਾਮੀ ਨੂੰ 104 ਵੋਟਾਂ ਮਿਲੀਆਂ ਜਦਕਿ ਬੀਬੀ ਜਗੀਰ ਕੌਰ ਨੇ 42 ਵੋਟਾਂ ਹਾਸਲ ਕਰਕੇ ਆਪਣੀ ਮੌਜੂਦਗੀ ਦਰਜ ਕਰਵਾਈ ।ਇਨ੍ਹਾਂ ਚੋਣਾ ਨਾਲ ਸ਼੍ਰੌਮਣੀ ਅਕਾਲੀ ਦਲ ਦਾ ਸਿਆਸੀ ਭਵਿੱਖ ਦਾਅ ‘ਤੇ ਲੱਗ ਗਿਆ ਸੀ । ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਲੋਂ ਇਸ ਵਾਰ ਦੀਆਂ ਚੋਣਾ ਚ ਰੱਜ ਕੇ ਜ਼ੋਰ ਲਗਾਇਆ ਗਿਆ ਸੀ ।ਬੀਬੀ ਨੇ ਵੋਟਾਂ ਦੌਰਾਨ ਧੱਕੇਸ਼ਾਹੀ ਦਾ ਇਲਜ਼ਾਮ ਲਗਾਇਆ ਹੈ ।

ਇਹ ਮੁਕਾਬਲਾ ਇਸ ਲਈ ਦਿਲਚਸਪ ਹੋਇਆ ਸੀ ਕਿਉਂਕਿ ਅਕਾਲੀ ਦਲ ਦੀ ਸਾਬਕਾ ਮੰਤਰੀ ਅਤੇ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰਧਾਨਗੀ ਦੀ ਇੱਛਾ ਜਤਾ ਕੇ ਸੁਖਬੀਰ ਬਾਦਲ ਅੱਗੇ ਕੁੱਝ ਮੰਗਾ ਰਖੀਆਂ ਸਨ ।ਸੁਖਬੀਰ ਵਲੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਬੀਬੀ ਨੇ ਕਮੇਟੀ ਚੋਣਾ ਚ ਬਾਦਲ ਪਰਿਵਾਰ ‘ਤੇ ਲਿਫਾਫਾ ਕਲਚਰ ਥੌਪਣ ਦੇ ਇਲਜ਼ਾਮ ਲਗਾਏ ਸਨ । ਬੀਬੀ ਨੇ ਇਲਜ਼ਾਮ ਲਗਾਇਆ ਸੀ ਕਿ ਕਮੇਟੀ ਦੇ ਪ੍ਰਧਾਨ ਦਾ ਪਤਾ ਚੋਣ ਵੇਲੇ ਹੀ ਪਤਾ ਲਗਦਾ ਹੈ ।

ਬੀਬੀ ਦੇ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਅਕਾਲੀ ਦਲ ਦੀ ਅਨੁਸ਼ਾਸਨ ਕਮੇਟੀ ਵਲੋਂ ਬੀਬੀ ਨੂੰ ਪਹਿਲਾਂ ਸਸਪੈਂਡ ਕੀਤਾ ਗਿਆ । ਫਿਰ ਉਨ੍ਹਾਂ ਨੂੰ ਪਾਰਟੀ ਚੋਂ ਬਾਹਰ ਦਾ ਰਾਹ ਵਿਖਾ ਦਿੱਤਾ ਗਿਆ ।ਬੀਬੀ ਜਗੀਰ ਕੌਰ ਨੇ ਅਜ਼ਾਦ ਤੌਰ ‘ਤੇ ਸ਼੍ਰੌਮਣੀ ਕਮੇਟੀ ਦੀ ਚੋਣ ਚ ਹਿੱਸਾ ਲਿਆ ਸੀ । ਅਕਾਲੀ ਦਲ ਦੇ ਕਈ ਵਿਰੋਧੀ ਅਤੇ ਬਾਗੀ ਨੇਤਾਵਾਂ ਵਲੋਂ ਇਸ ਚੋਣ ਚ ਬੀਬੀ ਜਗੀਰ ਕੌਰ ਨੂੰ ਸਮਰਥਨ ਦੇਣ ਦੀ ਗੱਲ ਕੀਤੀ ਸੀ ।ਸਾਂਸਦ ਸਿਮਰਨਜੀਤ ਮਾਨ ਧੜੇ ਵਲੋਂ ਇਸ ਚੋਣ ਪ੍ਰਕੀਰੀਆ ‘ਚ ਹਿੱਸਾ ਨਹੀਂ ਲਿਆ ਗਿਆ ਹੈ ।ਕੁੱਲ਼ 146 ਮੈਂਬਰਾਂ ਇਜਲਾਸ ਚ ਹਾਜ਼ਰ ਹੋਏ ।

The post ਸ਼੍ਰੌਮਣੀ ਕਮੇਟੀ ‘ਚ ਅਕਾਲੀ ਦਲ ਦੀ ‘ਜਗੀਰ’ਦਾਰੀ ਬਰਕਰਾਰ, ਧਾਮੀ ਨੇ ਹਰਾਈ ਬੀਬੀ appeared first on TV Punjab | Punjabi News Channel.

ਬੀਬੀ ਜਗੀਰ ਕੌਰ ਹਾਰੀ ਤਾਂ ਸਿਆਸਤ ਛੱਡਣਗੇ ਢੀਂਡਸਾ, ਜੇ ਧਾਮੀ ਹਾਰੇ ਤਾਂ ਅਕਾਲੀ ਕਰਣਗੇ ਸੁਖਬੀਰ ਬਾਦਲ ਨੂੰ ਲਾਂਭੇ
ਅੰਮ੍ਰਿਤਸਰ- ਸ਼੍ਰੌਮਣੀ ਕਮੇਟੀ ਦੀਆਂ ਚੋਣਾਂ ਵਿਚਕਾਰ ਦੋਹਾਂ ਧਿਰਾਂ ਵਿਚਾਲੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ । ਕਿਉਂਕਿ ਦੋਹਾਂ ਧਿਰਾਂ ਅਕਾਲੀ ਦਲ ਵਿਚੋਂ ਹੀ ਨਿਕਲੀਆਂ ਹਨ ਸੋ ਇਸ ਲਈ ਮਜ਼ਾਕੀਆ ਅੰਦਾਜ਼ ਚ ਇਕ ਦੂਜੇ ਨੂੰ ਘੇਰਿਆ ਜਾ ਰਿਹਾ ਹੈ ।ਇਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਇਕਬਾਲ ਸਿੰਘ ਢੀਂਡਸਾ ਅਤੇ ਵਿਰਸਾ ਸਿੰਘ ਵਲਟੋਹਾ ਵਿਚਕਾਰ ਮਜ਼ੇਦਾਰ ਗੱਲਬਾਤ ਵੇਖਣ ਨੂੰ ਮਿਲੀ ।ਦੋਹਾਂ ਧਿਰਾਂ ਨੇ ਹਾਰਨ ‘ਤੇ ਵੱਡੇ ਉਲਟ ਫੇਰ ਦੀ ਗੱਲ ਕੀਤੀ ਹੈ ।

ਬੀਬੀ ਜਗੀਰ ਕੌਰ ਗਰੁੱਪ ਦੇ ਇਕਬਾਲ ਸਿੰਘ ਢੀਂਡਸਾ ਦੇ ਜਿੱਤ ਦੇ ਦਾਅਵੇ ‘ਤੇ ਵਲਟੋਹਾ ਨੇ ਚੁਟਕੀ ਲਈ । ਉਨ੍ਹਾਂ ਕਿਹਾ ਕਿ ਜੇਕਰ ਬੀਬੀ ਨੂੰ 25 ਤੋਂ ਵੀ ਘੱਟ ਵੋਟਾਂ ਪੈਂਦੀਆਂ ਤਾਂ ਕੀ ਢੀਂਡਸਾ ਮੁੜ ਮਾਂ ਪਾਰਟੀ ਚ ਵਾਪਸੀ ਕਰ ਲੈਣਗੇ ? ਵਲਟੋਹਾ ਅਤੇ ਪੱਤਰਕਾਰ ਦੇ ਸਵਾਲਾਂ ਚ ਫੰਸਦੇ ਹੋਏ ਇਕ ਵਾਰ ਤਾਂ ਢੀਂਡਸਾ ਸ਼ਰਤ ਮੰਨ ਗਏ ਸਨ ਪਰ ਬਾਅਦ ਚ ਉਨ੍ਹਾਂ ਪਰਮਿੰਦਰ ਢੀਂਡਸਾ ਦੀ ਅਕਾਲੀ ਦਲ ਚ ਵਾਪਸੀ ਕਰਵਾਉਣ ਦਾ ਕਹਿ ਕੇ ਚੈਲੇਂਜ ਸਵਿਕਾਰ ਕੀਤਾ ।

ਸਿਆਸਤ ਦੇ ਮਹਾਰਥੀ ਢੀਂਡਸਾ ਵੀ ਵਲਟੋਹਾ ਨੂੰ ਲਪੇਟਨ ਚ ਪਿੱਛੇ ਨਹੀਂ ਰਹੇ । ਉਨ੍ਹਾਂ ਕਿਹਾ ਕਿ ਜੇਕਰ ਬੀਬੀ ਜਗੀਰ ਕੌਰ ਜਿੱਤ ਜਾਂਦੀ ਤਾਂ ਕਿ ਅਕਾਲੀ ਦਲ ਸੁਖਬੀਰ ਬਾਦਲ ਨੂੰ ਪ੍ਰਧਾਨਣਗੀ ਤੋਂ ਲਾਂਭੇ ਕਰ ਦੇਵੇਗਾ ? ਹਲਕੇ ਫੁਲਕੇ ਅੰਦਾਜ ਚ ਹੋਈ ਚੈਲੇਂਜਬਾਜ਼ੀ ਦੇ ਅੰਤ ਚ ਦੋਹਾਂ ਧਿਰਾਂ ਨੇ ਇਕ ਦੂਜੇ ਦੀ ਚੁਣੌਤੀ ਫਿਲਹਾਲ ਕਬੂਲ ਕਰ ਲਈ ਹੈ ।ਸ਼੍ਰੌਮਣੀ ਕਮੇਟੀ ਦੀਆਂ ਚੋਣਾ ਨੂੰ ਲੈ ਕੇ ਲੰਮੇ ਸਮੇਂ ਬਾਅਦ ਅਜਿਹੀ ਕਸ਼ਮਕਸ਼ ਵੇਖਣ ਨੂੰ ਮਿਲ ਰਹੀ ਹੈ ।

The post ਬੀਬੀ ਜਗੀਰ ਕੌਰ ਹਾਰੀ ਤਾਂ ਸਿਆਸਤ ਛੱਡਣਗੇ ਢੀਂਡਸਾ, ਜੇ ਧਾਮੀ ਹਾਰੇ ਤਾਂ ਅਕਾਲੀ ਕਰਣਗੇ ਸੁਖਬੀਰ ਬਾਦਲ ਨੂੰ ਲਾਂਭੇ appeared first on TV Punjab | Punjabi News Channel.

ਅਜ਼ਾਦ ਮਨ ਨਾਲ ਵੋਟ ਪਾਉਣ ਮੈਂਬਰ- ਬੀਬੀ ਜਗੀਰ ਕੌਰ
ਅੰਮ੍ਰਿਤਸਰ- ਸ਼੍ਰੌਮਣੀ ਗਰਿਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਚ ਉਤਰੀ ਬੀਬੀੂ ਜਗੀਰ ਕੌਰ ਨੇ ਵੋਟਾਂ ਤੋਂ ਪਹਿਲਾਂ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਹੈ ।ਬੀਬੀ ਨੇ ਵੋਟਰਾਂ ਨੂੰ ਅਜ਼ਾਦ ਮਨ ਨਾਲ ਵੋਟ ਪਾਉਣ ਲਈ ਕਿਹਾ ਹੈ ।ਬੀਬੀ ਦਾ ਕਹਿਣਾ ਹੈ ਕਿ ਮੈਨੂਂ ਸਿੱਖਾਂ ਦੀ ਸੋਚ ‘ਤੇ ਯਕੀਨ ਹੈ , ਸਾਰੇ ਹੀ ਮੈਂਬਰ ਉਨ੍ਹਾਂ ਵੱਲ ਹਨ ।

ਜ਼ਿਕਰਯੋਗ ਹੈ ਕਿ ਅਕਾਲੀ ਦਲ ਤੋਂ ਬਾਗੀ ਅਤੇ ਪਾਰਟੀ ਤੋਂ ਕੱਢੇ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਅਜ਼ਾਦ ਤੌਰ ‘ਤੇ ਐੱਸ.ਜੀ.ਪੀ.ਸੀ ਪ੍ਰਧਾਨ ਚੋਣ ਲਈ ਮੈਦਾਨ ਚ ਉਤਰੇ ਹਨ । ਅਕਾਲੀ ਦਲ ਵਲੋਂ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਨੂੰ ਹੀ ਮੁੜ ਤੋਂ ਉਮੀਦਵਾਰ ਐਲਾਨਿਆ ਗਿਆ ਹੈ । ਅਕਾਲੀ ਦਲ ਦਾ ਕਹਿਣਾ ਹੈ ਕਿ ਬੀਬੀ ਨੂੰ 25 ਦੇ ਕਰੀਬ ਵੋਟ ਪੈ ਸਕਦੀ ਹੈ ਜਦਕਿ ਬੀਬੀ ਭਰਪੂਰ ਸਮਰਥਨ ਦਾ ਦਾਅਵਾ ਕਰ ਰਹੀ ਹੈ ।ਸਾਰੇ ਮੈਂਬਰ ਤੇਜਾ ਸਿੰਘ ਸਮੁੰਦਰੀ ਹਾਲ ਪਹੁੰਚਨਾ ਸ਼ੁਰੂ ਹੋ ਗਏ ਹਨ । ਥੌੜੇ ਸਮੇਂ ਬਾਅਦ ਵੋਟਾਂ ਪੈਣਗੀਆਂ ਅਤੇ ਪ੍ਰਧਾਨ ਦਾ ਐਲਾਨ ਨਾਲ ਹੀ ਕਰ ਦਿੱਤਾ ਜਾਵੇਗਾ।

The post ਅਜ਼ਾਦ ਮਨ ਨਾਲ ਵੋਟ ਪਾਉਣ ਮੈਂਬਰ- ਬੀਬੀ ਜਗੀਰ ਕੌਰ appeared first on TV Punjab | Punjabi News Channel.

ਅਲਟੀਮੇਟਮ ਖਤਮ ਹੋਣ ਤੋਂ ਪਹਿਲਾਂ ਸੁਖਬੀਰ ਨੇ ਹਰਜਿੰਦਰ ਧਾਮੀ ਨੂੰ ਐਲਾਨਿਆ ਉਮੀਦਵਾਰ
ਚੰਡੀਗੜ੍ਹ- ਸ਼੍ਰੌਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਬੀਬੀ ਜਾਗੀਰ ਕੌਰ ਨੂੰ ਦਿੱਤੇ 48 ਘੰਟੇ ਦੇ ਖਤਮ ਹੋਣ ਤੋਂ ਕੁੱਝ ਹੀ ਘੰਟੇ ਪਹਿਲਾਂ ਅਕਾਲੀ ਦਲ ਨੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ । ਐੱਸ.ਜੀ.ਪੀ.ਸੀ ਦੀ ਚੋਣ ਲੜਨ ਦੀ ਇੱਛਾ ਰਖਣ ਵਾਲੀ ਬੀਬੀ ਜਗੀਰ ਕੌਰ ਨੂੰ ਜਵਾਬ ਦਿੰਦਿਆ ਹੋਇਆ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਮੌਜੂਦਾ ਪ੍ਰਧਾਨ ਹਰਜਿੰਦਰ ਧਾਮੀ ਨੂੰ ਹੀ ਮੂੜ ਤੋਂ ਪ੍ਰਧਾਨ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ ।

ਅਕਾਲੀ ਦਲ ਦੇ ਇਸ ਫੈਸਲੇ ਨਾਲ ਹੁਣ ਬੀਬੀ ਜਗੀਰ ਕੌਰ ਦੇ ਫੈਸਲੇ ‘ਤੇ ਸਾਰਿਆਂ ਦੀਆਂ ਨਿਗਾਹਾਂ ਹਨ ।ਸੂਤਰਾਂ ਮੁਤਾਬਿਕ ਅੱਜ ਅਕਾਲੀ ਦਲ ਵਲੋਂ ਕੀਤੇ ਜਾਣ ਵਾਲੇ ਫੈਸਲੇ ਤੋਂ ਬਾਅਦ ਬੀਬੀ ਵਲੋਂ ਚੋਣ ਲੜਨ ਦਾ ਐਲਾਨ ਕੀਤਾ ਜਾ ਸਕਦਾ ਹੈ ।

The post ਅਲਟੀਮੇਟਮ ਖਤਮ ਹੋਣ ਤੋਂ ਪਹਿਲਾਂ ਸੁਖਬੀਰ ਨੇ ਹਰਜਿੰਦਰ ਧਾਮੀ ਨੂੰ ਐਲਾਨਿਆ ਉਮੀਦਵਾਰ appeared first on TV Punjab | Punjabi News Channel.