sidhu family drama Archives - TV Punjab | Punjabi News Channel

ਸਿੱਧੂ ਆਪਣੇ ਪਰਿਵਾਰ ਦਾ ਨਾ ਬਣਿਆ ,ਉਹ ਜਨਤਾ ਦਾ ਕਿਵੇਂ ਭਲਾ ਕਰੇਗਾ-ਮਜੀਠੀਆ
ਅੰਮ੍ਰਿਤਸਰ- ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਕੀਤੇ ਐਲਾਨ ਤੋ ਬਾਅਦ ਅਕਾਲੀ ਨੇਤਾ ਬਿਕਰਮ ਮਜੀਠੀਆ ਨੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਨਾਮਜ਼ਦਗੀ ਫਾਰਮ ਭਰ ਦਿੱਤੇ ਹਨ.ਮਜੀਠੀਆ ਅੰਮ੍ਰਿਤਸਰ ਪੂਰਬੀ ਦੇ ਨਾਲ ਮਜੀਠਾ ਹਲਕੇ ਤੋਂ ਵੀ ਚੋਣ ਲੜਣਗੇ.

ਸਿੱਧੂ ਦੀ ਭੈਣ ਵਲੋਂ ਲਗਾਏ ਇਲਜ਼ਾਮਾਂ ‘ਤੇ ਮਜੀਠੀਆ ਨੇ ਕਿਹਾ ਕਿ ਜਿਹੜਾ ਬੰਦਾ ਆਪਣੇ ਪਰਿਵਾਰ ਦਾ ਨਹੀਂ ਬਣ ਸਕਿਆ ਉਹ ਹਲਕੇ ਦੇ ਲੋਕਾਂ ਦਾ ਕਿ ਬਣੇਗਾ.ਸਿੱਧੂ ਖਿਲਾਫ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਸਿੱਧੂ ਨਹੀਂ ਚਾਹੁੰਦੇ ਕਿ ਉਹ ਪੰਜਾਬ ਚ ਚੋਣ ਲੜ ਸਕਣ.ਅਕਾਲੀ ਨੇਤਾ ਨੇ ਕਿਹਾ ਕਿ ਪੰਜਾਬ ਪੁਲਿਸ ਉਨ੍ਹਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ.ਉਨ੍ਹਾਂ ਦੇ ਪਰਿਵਾਰ ਨੂੰ ਤੰਗ ਕੀਤਾ ਜਾ ਰਿਹਾ ਹੈ.ਮਜੀਠੀਆ ਨੇ ਕਿਹਾ ਕਿ ਜ਼ਮਾਨਤ ਨੂੰ ਲੈ ਕੇ ਚਾਹੇ 31 ਜਨਵਰੀ ਨੂੰ ਅਦਾਲਤ ਦਾ ਫੈਸਲਾ ਆਉਣਾ ਹੈ ਪਰ ਅਸਲ ਫੈਸਲਾ ਅੰਮ੍ਰਿਤਸਰ ਅਤੇ ਪੰਜਾਬ ਦੀ ਜਨਤਾ ਕਰੇਗੀ.ਉਹ ਜਨਤਾ ਦਾ ਕਚਿਹਰੀ ਚ ਜਵਾਬਦੇਹ ਹਨ.

ਮਜੀਠੀਆਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਵਿੱਚ ਆਉਣ ਵਾਲੀ ਸਰਕਾਰ ਅਕਾਲੀ-ਬਸਪਾ ਗਠਜੋੜ ਦੀ ਬਣੇਗੀ.

The post ਸਿੱਧੂ ਆਪਣੇ ਪਰਿਵਾਰ ਦਾ ਨਾ ਬਣਿਆ ,ਉਹ ਜਨਤਾ ਦਾ ਕਿਵੇਂ  ਭਲਾ ਕਰੇਗਾ-ਮਜੀਠੀਆ appeared first on TV Punjab | Punjabi News Channel.

ਸਿੱਧੂ ਦੀ ਵੱਡੀ ਭੈਣ ਆਈ ਸਾਹਮਨੇ,ਲਗਾਏ ਗੰਭੀਰ ਇਲਜ਼ਾਮ
ਚੰਡੀਗੜ੍ਹ- ਪੰਜਾਬ ਦੀਆਂ ਵਿਧਾਨ ਸਭਾ ਚੋਣਾ ਚ ਮਹਿਲਾਵਾਂ ਲਈ ਵੱਡੇ ਐਲ਼ਾਨ ਕਰਨ ਵਾਲੇ ਪੰਜਾਬ ਕਾਂਗਰਸ ਨਵਜੋਤ ਸਿੱਧੂ ਵੱਡੇ ਵਿਵਾਦ ਚ ਫੰਸ ਗਏ ਹਨ.ਅਮਰੀਕਾ ਤੋਂ ਆਈ ਸਿੱਧੂ ਦੀ ਵੱਡੀ ਭੈਣ ਸੁਮਨ ਤੂਰ ਨੇ ਆਪਣੇ ਛੋਟੇ ਭਰਾ ਨਵਜੋਤ ਸਿੱਧੂ ਖਿਲਾਫ ਇਲਜ਼ਾਮਾਂ ਦੀ ਝੜੀ ਲਗਾ ਦਿੱਤੀ.

ਪੰਜਾਬ ਚੋਣਾਂ ਦੀ ਸਰਗਰਮੀ ਦੇ ਵਿਚਕਾਰ ਸਿੱਧੂ ਦੀ ਵੱਡੀ ਭੈਣ ਨੇ ਅਚਾਨਕ ਸਾਹਮਨੇ ਆ ਕੇ ਸਿਆਸਤ ਗਰਮਾ ਦਿੱਤੀ ਹੈ.ਸੁਮਨ ਤੂਰ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਭਰਾ ਨਵਜੋਸ ਸਿੱਧੂ ਉਂ੍ਹਾਂ ਨੂੰ ਘਰ ਚ ਵੜਨ ਨਹੀਂ ਦਿੰਦੇ.ਉਨ੍ਹਾਂ ਦੀ ਮਾਂ ਨੂੰ ਸਿੱਧੂ ਨੇ ਘਰੋਂ ਕੱਢ ਦਿੱਤਾ.ਜਿਸ ਤੋਂ ਬਾਅਦ ਲਾਵਾਰਿਸ ਹਾਲਾਤਾਂ ਚ ਉਨ੍ਹਾਂ ਦੀ ਮੌਤ ਹੋ ਗਈ.ਸੁਮਨ ਨੇ ਕਿਹਾ ਕਿ ਸਿੱਧੂ ਨੇ ਪੈਸਿਆਂ ਦੇ ਲਾਲਚ ਚ ਭੈਣਾ ਨੂੰ ਭੁੱਲ ਗਿਆ.ਇਨ੍ਹਾਂ ਹੀ ਨਹੀਂ ਸਿੱਧੂ ਨੇ ਪਿਤਾ ਦੇ ਘਰ ‘ਤੇ ਵੀ ਕਬਜ਼ਾ ਕਰ ਲਿਆ.ਸੁਮਨ ਮੁਤਾਬਿਕ ਆਪਣੀ ਸੱਸ ਜਸਬੀਰ ਕੌਰ ਦੇ ਕਹਿਣ ‘ਤੇ ਨਵਜੋਤ ਨੇ ਆਪਣੇ ਪਰਿਵਾਰ ਆਪਣੀ ਭੈਣਾ ਨਾਲ ਧੱਕਾ ਕੀਤਾ ਹੈ.

The post ਸਿੱਧੂ ਦੀ ਵੱਡੀ ਭੈਣ ਆਈ ਸਾਹਮਨੇ,ਲਗਾਏ ਗੰਭੀਰ ਇਲਜ਼ਾਮ appeared first on TV Punjab | Punjabi News Channel.