skm Archives - TV Punjab | Punjabi News Channel

ਸੰਯੁਕਤ ਕਿਸਾਨ ਮੋਰਚੇ ਨੇ ਰਾਜੇਵਾਲ-ਚੜੂਨੀ ਨੂੰ ਕੱਢਿਆ ਮੋਰਚੇ ਤੋਂ ਬਾਹਰ
ਨਵੀਂ ਦਿੱਲੀ- ਸੰਯੁਕਤ ਕਿਸਾਨ ਮੋਰਚੇ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਹੋਇਆ ਸਿਆਸਤ ਚ ਗਏ ਸੰਯੁਕਤ ਕਿਸਾਨ ਮੋਰਚੇ ਦੀਆਂ ਜੱਥੇਬੰਦੀਆਂ ਨੂੰ ਮੋਰਚੇ ਵਿਚੋਂ ਬਾਹਰ ਦਾ ਰਾਹ ਦਿਖਾ ਦਿੱਤਾ ਹੈ.ਕਿਸਾਨ ਨੇਤਾ ਯੁੱਧਵੀਰ ਸਿੰਘ ਅਤੇ ਜੋਗਿੰਦਰ ਉਗਰਾਹਾਂ ਨੇ ਕਿਹਾ ਕੀ ਕਿਸਾਨ ਸਾਥੀਆਂ ਨੇ ਸਿਆਸਤ ‘ਚ ਜਾਣ ਦੀ ਜਲਦਬਾਜ਼ੀ ਕੀਤੀ ਹੈ.ਮੋਰਚੇ ਵਲੋਂ ਕਦੇ ਵੀ ਸਿਆਸੀ ਨੇਤਾ ਜਾਂ ਪਾਰਟੀ ਨਾਲ ਸਟੇਜ ਸਾਂਝੀ ਨਹੀਂ ਕੀਤੀ ਗਈ ਸੀ ੳਤੇ ਨਾ ਹੀ ਹੁਣ ਸਿਆਸਤਦਾਨਾ ਦਾ ਸਾਥ ਦਿੱਤਾ ਜਾਵੇਗਾ.ਮੋਰਚੇ ਦਾ ਕਹਿਣਾ ਹੈ ਕੀ ਚਾਰ ਮਹਿਨੇ ਬਾਅਦ ਮੁੜ ਤੋਂ ਬੈਠਕ ਕਰਕੇ ਇਨ੍ਹਾਂ ਜੱਥੇਬੰਦੀਆਂ ਦੀ ਵਾਪਸੀ ‘ਤੇ ਵਿਚਾਰ ਕੀਤਾ ਜਾਵੇਗਾ.

ਇਸ ਦੇ ਨਾਲ ਹੀ ਕਿਸਾਨਾਂ ਨੇ ਐਲਾਨ ਕੀਤਾ ਕੀ ਕੇਂਦਰ ਸਰਕਾਰ ਕਿਸਾਨਾਂ ਨਾਲ ਵਾਅਦੇ ਕਰਕੇ ਮੁਕਰ ਗਈ ਹੈ.ਨਾਂ ਹੀ ਕਿਸਾਨਾਂ ‘ਤੇ ਦਰਜ ਪਰਚੇ ਰੱਦ ਕੀਤੇ ਗਏ ਹਨ ੳਤੇ ਨਾ ਹੀ ਪੀੜਤ ਕਿਸਾਨ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਰਕਮ ਜਾਰੀ ਕੀਤੀ ਗਈ ਹੈ.ਮੋਰਚੇ ਨੇ 31 ਜਨਵਰੀ ਨੂੰ ਕੇਂਦਰ ਸਰਕਾਰ ਦੇ ਵਿਰੋਧ ‘ਚ ਵਾਅਦਾ ਖਿਲਾਫ ਦਿਵਸ ਮਨਾਉਣ ਦਾ ਐਲਾਨ ਕੀਤਾ ਹੈ.ਇਸ ਦਿਨ ਕਿਸਾਨ ਦੇਸ਼ ਭਰ ਚ ਕੇਂਦਰ ਸਰਕਾਰ ਖਿਲਾਫ ਪੁੱਤਲਾ ਫੂੰਕ ਪ੍ਰਦਰਸ਼ਨ ਕਰੇਗੀ.

The post ਸੰਯੁਕਤ ਕਿਸਾਨ ਮੋਰਚੇ ਨੇ ਰਾਜੇਵਾਲ-ਚੜੂਨੀ ਨੂੰ ਕੱਢਿਆ ਮੋਰਚੇ ਤੋਂ ਬਾਹਰ appeared first on TV Punjab | Punjabi News Channel.

ਰਾਜੇਵਾਲ ਲੜਣਗੇ ਸਮਰਾਲਾ ਤੋਂ ਚੋਣ,ਸੰਯੁਕਤ ਸਮਾਜ ਮੋਰਚਾ ਨੇ ਜਾਰੀ ਕੀਤੀ ਲਿਸਟ
ਜਲੰਧਰ- ਸਿਆਸਤ ‘ਚ ਉਤਰੇ ਕਿਸਾਨਾਂ ਨੇ ਪੰਜਾਬ ਦੀਆਂ 117 ਵਿਧਾਨ ਸਭਾ ਚੋਣਾ ਨੂੰ ਲੈ ਆਪਣੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ.ਫਿਲਹਾਲ ਦਸ ਉਮੀਦਵਾਰਾਂ ਦੇ ਨਾਂ ਹੀ ਐਲਾਣੇ ਗਏ ਹਨ.ਇਸ ਲਿਸਟ ਚ ਸੱਭ ਤੋਂ ਪ੍ਰਮੁੱਖ ਕਿਸਾਨਾਂ ਦੇ ਲੀਡਰ ਅਤੇ ਸੰਯੁਕਤ ਸਮਾਜ ਮੋਰਚੇ ਦੇ ਮੁੱਖੀ ਬਲਬੀਰ ਸਿੰਘ ਰਾਜੇਵਾਲ ਦਾ ਨਾਂ ਹੈ.ਰਾਜੇਵਾਲ ਨੇ ਸਮਰਾਲਾ ਹਲਕੇ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ.

ਇਸ ਲਿਸਟ ਚ ਪੇ੍ਰਮ ਸਿੰਘ ਭੰਗੂ ਘਨੌਰ ਹਲਕਾ,ਹਰਜਿੰਦਰ ਸਿੰਘ ਖਡੂਰ ਸਾਹਿਬ,ਰਵਨੀਤ ਸਿੰਘ ਬਰਾੜ ਮੋਹਾਲੀ,ਡਾ.ਸੁਖਮਨਜੋਤ ਨੂੰ ਤਰਨਤਾਰਨ,ਰਾਜੇਸ਼ ਕੁਮਾਰ ਨੂੰ ਕਰਤਾਰਪੁਰ,ਜੈਤੋਂ ਤੋਂ ਰਮਨਦੀਪ ਸਿੰਘ,ਅਜੇ ਕੁਮਾਰ ਫਿਲੌਰ,ਬਲਰਾਜ ਸਿੰਘ ਕਾਦੀਆਂ ਅਤੇ ਨਵਦੀਪ ਸੰਘਾ ਨੂੰ ਮੋਗਾ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ.

The post ਰਾਜੇਵਾਲ ਲੜਣਗੇ ਸਮਰਾਲਾ ਤੋਂ ਚੋਣ,ਸੰਯੁਕਤ ਸਮਾਜ ਮੋਰਚਾ ਨੇ ਜਾਰੀ ਕੀਤੀ ਲਿਸਟ appeared first on TV Punjab | Punjabi News Channel.

ਸਰਕਾਰ ਨਾਲ ਸਹਿਮਤ ਹੋਏ ਕਿਸਾਨ ਸੰਗਠਨ,ਕੱਲ੍ਹ ਹੋਵੇਗਾ ਅੰਦੋਲਨ ਸਮਾਪਤੀ ਦਾ ਐਲਾਨ
ਦਿੱਲੀ- ਦਿੱਲੀ ਚ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਚ ਕੇਂਦਰ ਸਰਕਾਰ ਵਲੋਂ ਕੀਤੀ ਗਈ ਪੇਸ਼ਕਸ਼ ਨੂੰ ਕਿਸਾਨਾਂ ਵਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ.ਹੁਣ ਵੀਰਵਾਰ ਨੂੰ ਕਿਸਾਨਾਂ ਵਲੋਂ ਇਕ ਵਾਰ ਬੈਠਕ ਕਰ ਕਿਸਾਨ ਸਮਾਪਤੀ ਦਾ ਐਲਾਨ ਲਗਭਗ ਕਰ ਦਿੱਤਾ ਜਾਵੇਗਾ.ਕਿਸਾਨਾਂ ਦਾ ਕਹਿਣਾ ਹੈ ਕੀ ਕੇਂਦਰਸਰਕਾਰ ਵਲੋਂ ਕਿਸਾਨਾਂ ਦੀਆਂ ਕਾਫੀ ਮੰਗਾ ਨੂੰ ਮੰਨ ਲਿਆ ਗਿਆ ਹੈ.ਕਿਸਾਨ ਨੇਤਾ ਗੁਰਨਾਮ ਸਿੰਘ ਚਢੁਨੀ ਮੁਤਾਬਕ ਕੇਂਦਰ ਸਰਕਾਰ ਜਾਰੀ ਕੀਤੀ ਚਿੱਠੀ ਮਿਲਣ ਤੋਂ ਬਾਅਦ ਅੰਦੋਲਨ ਦਾ ਫੈਸਲਾ ਕੀਤਾ ਜਾਵੇਗਾ,ਫਿਲਹਾਲ ਕਿਸਾਨ ਦਿੱਲੀ ਹੀ ਡਟੇ ਰਹਿਣਗੇ.ਕਿਸਾਨਾਂ ਨੇ ਸਰਕਾਰ ਵਲੋਂ ਕੀਤੀ ਗਈ ਪੇਸ਼ਕਦਮੀ ਦਾ ਸਵਾਗਤ ਕੀਤਾ ਹੈ.

The post ਸਰਕਾਰ ਨਾਲ ਸਹਿਮਤ ਹੋਏ ਕਿਸਾਨ ਸੰਗਠਨ,ਕੱਲ੍ਹ ਹੋਵੇਗਾ ਅੰਦੋਲਨ ਸਮਾਪਤੀ ਦਾ ਐਲਾਨ appeared first on TV Punjab | Punjabi News Channel.