sorrow news Archives - TV Punjab | Punjabi News Channel

ਦੁੱਖ ਭਰੀ ਖਬਰ : ਰਾਬਤਾ ਰਸਾਲੇ ਦੇ ਸੰਪਾਦਕ ‘ਸੁਖਵੀਰ ਜੋਗਾ’ ਨਹੀਂ ਰਹੇ
ਟੀਵੀ ਪੰਜਾਬ ਬਿਊਰੋ-ਸਾਹਿਤਕ ਰਸਾਲਾ ਰਾਬਤਾ ਦੇ ਸੰਪਾਦਕ ਸੁਖਵੀਰ ਯੋਗਾ ਦੇ ਬੇਵਕਤੀ ਤੁਰ ਜਾਣ ਦੀ ਦੁੱਖਦਾਈ ਖਬਰ ਹੈ। ਇਕ ਸਾਲ ਪਹਿਲਾਂ ਉਹਨਾ ਦਾ ਫੇਫੜਿਆਂ ਦੀ ਇਨਫੈਕਸ਼ਨ ਕਾਰਨ ਅਪਰੇਸ਼ਨ ਹੋਇਆ ਸੀ ਤੇ ਉਹ ਆਕਸੀਜਨ ਸਪੋਰਟ ਤੇ ਸਨ। ਪਰਸੋਂ ਸਿਲੰਡਰ ਬਦਲਦਿਆਂ ਉਨ੍ਹਾਂ ਦਾ ਸਾਹ ਉਖੜ ਗਿਆ। ਫਿਰ ਸੰਭਲਿਆ ਨਹੀਂ। ਜਿੰਦਗੀ ਅਤੇ ਮੌਤ ਨਾਲ ਜੱਦੋ-ਜਹਿਦ ਕਰਦੇ ਅੱਜ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਪੋਲੀਓ ਦੀ ਮਾਰ ਕਾਰਨ ਉਨ੍ਹਾਂ ਦੀਆਂ ਲੱਤਾਂ ਵੀ ਸਪੋਰਟ ਸਿਸਟਮ ‘ਤੇ ਸਨ।

ਬਰਨਾਲਾ ਨੇੜਲੇ ਪਿੰਡ ਜੋਗਾ ਦੇ ਜੰਮਪਲ ਸੁਖਵੀਰ ਜੋਗਾ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਰਹੇ ਸਨ।ਉਹ ਕਾਡਰ ਲੈਬਾਰਟਰੀ ਅਟੈਂਡੈਂਟ ਦੇ ਸੂਬਾ ਪ੍ਰਧਾਨ ਵੀ ਰਹਿ ਚੁਕੇ ਹਨ।

ਸੁਖਵੀਰ ਜੋਗਾ ਦੇ ਇਕ ਬੇਟਾ ਅਤੇ ਇਕ ਬੇਟੀ ਹੈ। ਸਹਿਤਕ ਅਤੇ ਸੰਘਰਸ਼ਸ਼ੀਲ ਖੇਤਰ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੁਖਵੀਰ ਜੋਗਾ ਦੀ ਬੇਵਕਤੀ ਮੌਤ ਨਾਲ ਜਿਥੇ ਸਮਾਜ ਨੂੰ ਘਾਟਾ ਪਿਆ ਹੈ ਉਥੇ ਉਸਦਾ ਇਸ ਉਮਰ ਵਿੱਚ ਜਾਣਾ ਪਰਿਵਾਰ ਲਈ ਵੀ ਬਹੁਤ ਵੱਡਾ ਸਦਮਾ।

The post ਦੁੱਖ ਭਰੀ ਖਬਰ : ਰਾਬਤਾ ਰਸਾਲੇ ਦੇ ਸੰਪਾਦਕ ‘ਸੁਖਵੀਰ ਜੋਗਾ’ ਨਹੀਂ ਰਹੇ appeared first on TV Punjab | Punjabi News Channel.