Speaker Archives - TV Punjab | Punjabi News Channel

ਲਿਬਰਲ ਸੰਸਦ ਮੈਂਬਰ ਗ੍ਰੈਗ ਫਰਗਸ ਬਣੇ ਹਾਊਸ ਆਫ਼ ਕਾਮਨਜ਼ਰ ਦੇ ਨਵੇਂ ਸਪੀਕਰ
Ottawa- ਲਿਬਰਲ ਪਾਰਟੀ ਦੇ ਸੰਸਦ ਮੈਂਬਰ ਗ੍ਰੈਗ ਫਰਗਸ ਹਾਊਸ ਆਫ਼ ਕਾਮਨਜ਼ ਦਾ ਨਵਾਂ ਸਪੀਕਰ ਚੁੁਣਿਾ ਗਿਆ ਹੈ ਅਤੇ ਹੁਣ ਉਨ੍ਹਾਂ ਦੀ ਪਹਿਲੀ ਚੁਣੌਤੀ ਸੰਸਦ ਨੂੰ ਯਾਰੋਸਲਾਵ ਹੰਕਾ ਦੀ ਘਟਨਾ ਮਗਰੋਂ ਅੱਗੇ ਵਧਣ ’ਚ ਮਦਦ ਕਰਨ ਦੀ ਹੋਵੇਗੀ।

ਫਰਗਸ, ਜੋ ਕਿ ਓਟਾਵਾ ਦੇ ਨੇੜੇ ਕਿਊਬੈਕ ਦੀ ਹਲ-ਆਈਲਮਰ ਰਾਈਡਿੰਗ ਤੋਂ ਸੰਸਦ ਮੈਂਬਰ ਹਨ, ਕਾਮਨਜ਼ ਦਾ ਪਹਿਲਾ ਬਲੈਕ ਸਪੀਕਰ ਹੈ। ਉਸਨੂੰ ਉਸਦੇ ਸਾਥੀਆਂ ਦੁਆਰਾ ਇੱਕ ਗੁਪਤ ਰੈਂਕਿੰਗ-ਬੈਲਟ ਵੋਟ ਰਾਹੀਂ ਚੁਣਿਆ ਗਿਆ ਸੀ।

ਆਪਣੀ ਉਮੀਦਵਾਰੀ ਦੀ ਦਲੀਲ ਦੌਰਾਨ ਫ਼ਰਗਸ ਨੇ ਹਾਊਸ ਵਿਚ ਸ਼ਾਲੀਨਤਾ ਅਤੇ ਸਲੀਕੇ ਵਿਚ ਸੁਧਾਰ ਕਰਨ ਦਾ ਅਹਿਦ ਕੀਤਾ ਸੀ। ਹਾਲਾਂਕਿ ਪਿਛਲੇ ਕਈ ਸਪੀਕਰ ਅਜਿਹੇ ਅਹਿਦ ਕਰ ਚੁੱਕੇ ਹਨ ਪਰ ਕੋਈ ਵੀ ਇਸ ਵਿਚ ਬਹੁਤਾ ਸਫਲ ਨਹੀਂ ਹੋਇਆ ਹੈ। ਫਰਗਸ ਨੇ ਆਪਣੇ ਫਰਜ਼ਾਂ ਨੂੰ ਦ੍ਰਿੜਤਾ ਅਤੇ ਨਿਰਪੱਖਤਾ ਨਾਲ ਨਿਭਾਉਣ ਦਾ ਵਾਅਦਾ ਕਰਦੇ ਹੋਏ ਕਿਹਾ, ‘‘ਦਲੀਲਾਂ ਨੂੰ ਅੱਗੇ ਵਧਾਉਣ, ਆਪਮੀ ਗੱਲ ਨੂੰ ਸੁਣਾਉਣ ਦੀ ਕੋਈ ਸਮਰੱਥਾ ਨਹੀਂ ਹੋ ਸਕਦੀ, ਜਦੋਂ ਤੱਕ ਕਿ ਅਸੀਂ ਸਾਰੇ ਇੱਕ ਦੂਜੇ ਨੂੰ ਸਤਿਕਾਰ ਦੀ ਭਾਵਨਾ ਪ੍ਰਦਾਨ ਕਰਨ ਲਈ ਸਹਿਮਤ ਨਹੀਂ ਹੁੰਦੇ।’’ ਉਨ੍ਹਾਂ ਅੱਗੇ ਕਿਹਾ, ‘‘ਇਸ ਲਈ ਮੈਂ ਇਸ ’ਤੇ ਸਖ਼ਤ ਮਿਹਨਤ ਕਰਨ ਜਾ ਰਿਹਾ ਹਾਂ, ਅਤੇ ਇਸ ਨੂੰ ਪੂਰਾ ਕਰਨ ਲਈ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ, ਕਿਉਂਕਿ ਇਹ ਉਹ ਥਾਂ ਹੈ ਜਿੱਥੇ ਸਖ਼ਤ ਬਹਿਸ ਹੋਵੇਗੀ।’’

ਫਰਸਗ ਦੀ ਚੋਣ ਮਗਰੋਂ ਟਰੂਡੋ ਨੇ ਕਿਹਾ, ਅਸੀਂ ਤੁਹਾਨੂੰ ਸਾਡੀਆਂ ਬਹਿਸਾਂ ’ਚ ਸਾਡੇ ਸ਼ਾਲੀਨ ਹੋਣ ਵਿੱਚ ਮਦਦ ਕਰਨ ਲਈ ਚੁਣਿਆ ਹੈ ਅਤੇ ਸਾਨੂੰ ਯਾਦ ਦਿਵਾਉਣ ਲਈ ਕਿ ਅਸੀਂ ਇੱਥੇ ਇੱਕੋ ਕਾਰਨ ਲਈ ਹਾਂ, ਜੋ ਕਿ ਕੈਨੇਡੀਅਨਜ਼ ਦੀ ਸੇਵਾ ਕਰਨਾ ਹੈ।

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਕਿਹਾ ਕਿ ਫ਼ਰਗਸ ਦੀ ਚੋਣ ਇੱਕ ਸ਼ਾਨਦਾਰ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਮਾਨਦਾਰ ਰੱਖਣ ਲਈ ਕੈਨੇਡੀਅਨਜ਼ ਫ਼ਰਗਸ ’ਤੇ ਨਿਰਭਰ ਹਨ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਰਿਵਾਇਤ ਅਨੁਸਾਰ ਗ੍ਰੈਗ ਫ਼ਰਗਸ ਨੂੰ ਖਿੱਚ ਕੇ ਸਪੀਕਰ ਦੀ ਕੁਰਸੀ ਤੱਕ ਲੈਕੇ ਆਏ। ਨਵੇਂ ਸਪੀਕਰ ਨੇ ਆਪਣੀ ਨਿਯੁਕਤੀ ਲਈ ਆਪਣੇ ਸਹਿਕਰਮੀਆਂ ਦਾ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਨਾਜ਼ੀ ਯੂਨਿਟ ’ਚ ਤਾਇਨਾਤ ਰਹੇ ਯੂਕਰੇਨ ਦੇ ਸਾਬਕਾ ਸੈਨਿਕ ਨੂੰ ਯੂਕਰੇਨ ਦੇ ਰਾਸ਼ਟਰਪਤੀ ਦੇ ਸਨਮਾਨ ’ਚ ਰੱਖੇ ਗਏ ਸੰਸਦੀ ਸਮਾਗਮ ’ਚ ਬੁਲਾਉਣ ‘ਤੇ ਛਿੜੇ ਵਿਵਾਦ ਤੋਂ ਬਾਅਦ ਰੋਟਾ ਨੇ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

The post ਲਿਬਰਲ ਸੰਸਦ ਮੈਂਬਰ ਗ੍ਰੈਗ ਫਰਗਸ ਬਣੇ ਹਾਊਸ ਆਫ਼ ਕਾਮਨਜ਼ਰ ਦੇ ਨਵੇਂ ਸਪੀਕਰ appeared first on TV Punjab | Punjabi News Channel.