Statistics Canada Archives - TV Punjab | Punjabi News Channel

$25.87 ਤੋਂ $31.32 ਪ੍ਰਤੀ ਘੰਟਾ ਤਨਖ਼ਾਹ, ਸਟੈਟਕੈਨ ਕਰੂ ਭਰਤੀ!
ਸਟੈਟਿਸਟਿਕਸ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀ 2026 ਦੀ ਪੋਪੂਲੇਸ਼ਨ ਅਤੇ ਐਗ੍ਰੀਕਲਚਰ ਜਨਗਣਨਾ ਲਈ ਦੇਸ਼ ਭਰ ਵਿੱਚ ਲਗਭਗ 32,000 ਕਰਮਚਾਰੀਆਂ ਦੀ ਭਰਤੀ ਕਰੇਗੀ। ਕੁਝ ਉੱਤਰੀ ਅਤੇ ਦੂਰ-ਦਰਾਜ਼ ਇਲਾਕਿਆਂ ਵਿੱਚ ਭਰਤੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ, ਪਰ ਦੇਸ਼-ਪੱਧਰੀ ਭਰਤੀ ਪ੍ਰਕਿਰਿਆ 6 ਜਨਵਰੀ 2026 ਤੋਂ ਸ਼ੁਰੂ ਹੋਵੇਗੀ। ਸਟੈਟਕੈਨ ਮੁੱਖ ਤੌਰ ਤੇ ਦੋ ਕਿਸਮ ਦੇ ਇਨਿਊਮੇਰੇਟਰ ਅਤੇ ਕਰਿਊ ਲੀਡਰ ਅਹੁਦਿਆਂ ਲਈ ਭਰਤੀ ਕਰੇਗਾ। ਇਨਿਊਮੇਰੇਟਰ ਘਰ-ਘਰ ਜਾ ਕੇ ਜਨਗਣਨਾ ਦੇ ਭਰੇ ਹੋਏ ਫਾਰਮ ਇਕੱਠੇ ਕਰਨਗੇ। ਇਸ ਕੰਮ ਵਿੱਚ ਆਬਾਦੀ ਨਾਲ ਮਿਲਣਾ, ਜਾਣਕਾਰੀ ਇਕੱਠੀ ਕਰਨਾ ਅਤੇ ਡਾਟਾ ਸਹੀ ਤਰੀਕੇ ਨਾਲ ਜਮ੍ਹਾਂ ਕਰਨਾ ਸ਼ਾਮਿਲ ਹੈ। ਇਨਿਊਮੇਰੇਟਰ ਨੂੰ ਹਫ਼ਤੇ ਵਿੱਚ ਔਸਤ 20 ਘੰਟੇ, ਜਿਸ ਵਿੱਚ ਜਿ਼ਆਦਾਤਰ ਸ਼ਾਮ ਅਤੇ ਵੀਕੈਂਡ ਸ਼ਾਮਿਲ ਹਨ, ਕੰਮ ਕਰਨਾ ਪਵੇਗਾ। ਇਹ ਨੌਕਰੀ ਮਈ ਤੋਂ ਜੁਲਾਈ 2026 ਤੱਕ ਰਹੇਗੀ। ਕਰਿਊ ਲੀਡਰ ਇਨਿਊਮੇਰੇਟਰਾਂ ਦੀ ਟੀਮ ਦੀ ਅਗਵਾਈ ਕਰਨਗੇ। ਉਨ੍ਹਾਂ ਦੀ ਜਿ਼ੰਮੇਵਾਰੀ ਵਿੱਚ ਟੀਮ ਦੀ ਟ੍ਰੇਨਿੰਗ, ਨਿਗਰਾਨੀ ਅਤੇ ਕੰਮ ਨੂੰ ਟਾਈਮ ‘ਤੇ ਪੂਰਾ ਕਰਵਾਉਣਾ ਸ਼ਾਮਿਲ ਹੈ। ਕਰਿਊ ਲੀਡਰ ਨੂੰ ਫੁੱਲ-ਟਾਈਮ (40 ਘੰਟੇ ਪ੍ਰਤੀ ਹਫ਼ਤਾ) ਕੰਮ ਲਈ ਉਪਲਬਧ ਹੋਣਾ ਪਵੇਗਾ, ਜਿਸ ਵਿੱਚ ਦਿਨ, ਸ਼ਾਮ ਅਤੇ ਵੀਕੈਂਡ ਵੀ ਸ਼ਾਮਿਲ ਹਨ। ਇਹ ਅਹੁਦਾ ਮਾਰਚ ਤੋਂ ਜੁਲਾਈ 2026 ਤੱਕ ਰਹੇਗਾ। ਦੋਵਾਂ ਅਹੁਦਿਆਂ ਲਈ ਘੰਟੇ ਦੇ ਹਿਸਾਬ ਨਾਲ 25.87 ਡਾਲਰ ਤੋਂ 31.32 ਡਾਲਰ ਤਨਖਾਹ ਹੋਵੇਗੀ, ਜੋਕਿ ਜਿ਼ਲ੍ਹੇ ਅਤੇ ਅਹੁਦੇ ਅਨੁਸਾਰ ਵੱਖ-ਵੱਖ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਇਹ ਭਰਤੀ ਮੁਹਿੰਮ 2026 ਦੀ ਜਨਗਣਨਾ ਨੂੰ ਸਹੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਬਹੁਤ ਜ਼ਰੂਰੀ ਹੈ।

The post $25.87 ਤੋਂ $31.32 ਪ੍ਰਤੀ ਘੰਟਾ ਤਨਖ਼ਾਹ, ਸਟੈਟਕੈਨ ਕਰੂ ਭਰਤੀ! appeared first on TV Punjab | Punjabi News Channel.

ਕੈਨੇਡਾ ਦੀ ਬੇਰੁਜ਼ਗਾਰੀ ਘਟ ਕੇ 6.9% ਹੋਈ
ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਅਕਤੂਬਰ ਮਹੀਨੇ ਦੌਰਾਨ ਕੈਨੇਡੀਅਨ ਅਰਥਵਿਵਸਥਾ ਵਿਚ 67,000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ ਅਤੇ ਬੇਰੁਜ਼ਗਾਰੀ ਦਰ ਥੋੜ੍ਹੀ ਘੱਟ ਕੇ 6.9% ਦਰਜ ਹੋਈ। ਜ਼ਿਆਦਾ ਵਾਧਾ ਪਾਰਟ-ਟਾਈਮ ਕੰਮ ਨੌਕਰੀਆਂ ਵਿਚ ਹੋਇਆ। ਸੈਕਟਰ ਦੇ ਹਿਸਾਬ ਨਾਲ ਨਜ਼ਰ ਮਾਰੀਏ ਤਾਂ ਥੋਕ ਅਤੇ ਰਿਟੇਲ ਵਪਾਰ ਵਿੱਚ 41,000 ਨਵੀਆਂ ਨੌਕਰੀਆਂ ਜੁੜੀਆਂ। ਨਾਲ ਹੀ ਆਵਾਜਾਈ ਅਤੇ ਵੇਅਰਹਾਉਸਿੰਗ, ਸੂਚਨਾ, ਸੱਭਿਆਚਾਰ ਅਤੇ ਮਨੋਰੰਜਨ, ਅਤੇ ਯੂਟਿਲਿਟੀ ਖੇਤਰਾਂ ਵਿੱਚ ਵੀ ਵਾਧਾ ਹੋਇਆ। ਕੰਸਟਰਕਸ਼ਨ ਖੇਤਰ ਨੇ 15,000 ਨੌਕਰੀਆਂ ਗੁਆਈਆਂ। ਸਟੈਟਕੈਨ ਅਨੁਸਾਰ ਜਨਵਰੀ ਤੋਂ ਅਕਤੂਬਰ ਤੱਕ ਮਾਲ ਉਤਪਾਦਨ ਵਾਲੇ ਖੇਤਰਾਂ ਵਿੱਚ ਰੁਜ਼ਗਾਰ ਘਟਿਆ, ਜਦਕਿ ਸੇਵਾਵਾਂ ਵਾਲੇ ਖੇਤਰਾਂ ਵਿੱਚ ਇਸੇ ਸਮੇਂ ਦੌਰਾਨ 142,000 ਨੌਕਰੀਆਂ ਵਧੀਆਂ। ਅਕਤੂਬਰ ਵਿੱਚ ਸ਼ਾਮਲ ਹੋਈਆਂ ਜ਼ਿਆਦਾਤਰ ਨੌਕਰੀਆਂ ਪਾਰਟ-ਟਾਈਮ ਸਨ, ਹਾਲਾਂਕਿ ਪਿਛਲੇ ਸਾਲ ਨਾਲੋਂ ਫੁਲ-ਟਾਈਮ ਅਤੇ ਪਾਰਟ-ਟਾਈਮ ਦੋਵੇਂ ਕਿਸਮਾਂ ਦੀਆਂ ਨੌਕਰੀਆਂ ਵਧੀਆਂ ਹਨ। ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਵਿੱਚ 73,000 ਦਾ ਵਾਧਾ ਹੋਇਆ, ਜਦਕਿ ਸਰਕਾਰੀ ਕਾਮਿਆਂ ਦੀ ਗਿਣਤੀ ਸਥਿਰ ਰਹੀ। ਸਤੰਬਰ ਵਿੱਚ ਜੋ ਲੋਕ ਬੇਰੁਜ਼ਗਾਰ ਸਨ, ਉਹਨਾਂ ਵਿੱਚੋਂ ਲਗਭਗ ਹਰ ਪੰਜਵੇਂ ਵਿਅਕਤੀ ਨੂੰ ਅਕਤੂਬਰ ਵਿੱਚ ਨੌਕਰੀ ਮਿਲੀ।

ਸਟੈਟਿਸਟਿਕਸ ਕੈਨੇਡਾ ਅਨੁਸਾਰ ਨੌਜਵਾਨਾਂ (ਉਮਰ 15 ਤੋਂ 24 ਸਾਲ) ਲਈ ਬੇਰੁਜ਼ਗਾਰੀ ਦਰ ਫਰਵਰੀ ਤੋਂ ਬਾਅਦ ਪਹਿਲੀ ਵਾਰ ਘਟੀ, ਯਾਨੀ ਇਸ ਵਰਗ ਵਿੱਚ ਨੌਕਰੀਆਂ ਵਧੀਆਂ। ਨੌਜਵਾਨਾਂ ਵਿਚ ਬੇਰੁਜ਼ਗਾਰੀ ਦਰ ਪਿਛਲੇ ਢਾਈ ਸਾਲ ਤੋਂ ਲਗਾਤਾਰ ਵਧ ਰਹੀ ਸੀ। ਪਿਛਲੇ ਸਾਲ ਦੇ ਅਕਤੂਬਰ ਨਾਲ ਤੁਲਨਾ ਕਰਦੇ ਹੋਏ, ਇਸ ਸਾਲ ਅਕਤੂਬਰ ਵਿੱਚ ਲੋਕਾਂ ਦੀ ਔਸਤ ਘੰਟਾਵਾਰ ਤਨਖ਼ਾਹ 3.5% ਯਾਨੀ $1.27 ਵਧੀ। ਹੁਣ ਕੈਨੇਡਾ ਵਿੱਚ ਲੋਕ ਔਸਤ $37.06 ਪ੍ਰਤੀ ਘੰਟਾ ਕਮਾ ਰਹੇ ਹਨ।

The post ਕੈਨੇਡਾ ਦੀ ਬੇਰੁਜ਼ਗਾਰੀ ਘਟ ਕੇ 6.9% ਹੋਈ appeared first on TV Punjab | Punjabi News Channel.

ਪ੍ਰਵਾਸੀਆਂ ਦਾ ਖ਼ਤਮ ਹੋਇਆ ਕੈਨੇਡਾ ਲਈ ਪਿਆਰ, ਦੂਜੇ ਦੇਸ਼ਾਂ ਵੱਲ ਜਾਣ ਦੀ ਕਰ ਰਹੇ ਹਨ ਤਿਆਰੀ
Ottawa- ਵਧੇਰੇ ਪ੍ਰਵਾਸੀ ਕੈਨੇਡਾ ’ਚ ਪੜ੍ਹਨ ਅਤੇ ਕੰਮ ਕਰਨ ਲਈ ਜਾਂਦੇ ਹਨ ਪਰ ਹੁਣ ਉਨ੍ਹਾਂ ਦਾ ਕੈਨੇਡਾ ਤੋਂ ਮੋਹ ਭੰਗ ਹੁੰਦਾ ਜਾਪਦਾ ਹੈ। ਇੱਕ ਨਵੇਂ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ 15 ਫ਼ੀਸਦੀ ਤੋਂ ਵੱਧ ਪ੍ਰਵਾਸੀ ਕੈਨੇਡਾ ਪਹੁੰਚਣ ਦੇ ਕੁਝ ਸਾਲਾਂ ਦੇ ਅੰਦਰ ਆਪਣੇ ਦੇਸ਼ ਵਾਪਸ ਪਰਤਣ ਜਾਂ ਫਿਰ ਕਿਸੇ ਹੋਰ ਦੇਸ਼ ’ਚ ਜਾਣ ਦਾ ਫੈਸਲਾ ਕਰਦੇ ਹਨ। ਸਟੈਟਿਸਟਿਕਸ ਕੈਨੇਡਾ ਨੇ 1982 ਤੋਂ ਲੈ ਕੇ 2017 ਤੱਕ ਪ੍ਰਵਾਸੀਆਂ ਦੇ ਪ੍ਰਵਾਸ ਨੂੰ ਲੈ ਕੇ ਕੀਤੇ ਗਏ ਅਧਿਐਨ ਦੀ ਰਿਪੋਰਟ ਸ਼ੁੱਕਰਵਾਰ ਨੂੰ ਜਾਰੀ ਕੀਤੀ।

ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਕਿ ਪ੍ਰਵਾਸੀ ਪਹੁੰਚਣ ਦੇ 3 ਤੋਂ 7 ਸਾਲਾਂ ਦੇ ਅੰਦਰ ਕੈਨੇਡਾ ਛੱਡ ਰਹੇ ਹਨ। ਉਦਾਹਰਨ ਲਈ ਤਾਇਵਾਨ, ਸੰਯੁਕਤ ਰਾਜ, ਫਰਾਂਸ, ਹਾਂਗਕਾਂਗ ਜਾਂ ਲੇਬਨਾਨ ’ਚ ਪੈਦਾ ਹੋਏ ਪ੍ਰਵਾਸੀਆਂ ਅਤੇ ਜਾਂ ਨਿਵੇਸ਼ਕ ਅਤੇ ਉੱਦਮੀ ਸ਼੍ਰੇਣੀਆਂ ਹੇਠ ਆਉਣ ਵਾਲੇ ਲੋਕਾਂ ਦੇ ਪ੍ਰਵਾਸ ਦੀ ਸੰਭਾਵਨਾ ਵਧੇਰੇ ਹੈ। ਇਨ੍ਹਾਂ ਦੇਸ਼ਾਂ ’ਚ ਪੈਦਾ ਹੋਏ 25 ਫ਼ੀਸਦੀ ਤੋਂ ਵੱਧ ਪ੍ਰਵਾਸੀ ਕੈਨੇਡਾ ਪਹੁੰਚਣ ਦੇ 20 ਸਾਲਾਂ ਦੇ ਅੰਦਰ ਵਾਪਸ ਪਰਤ ਗਏ। ਸਟੈਟਕੇਨ ਨੇ ਲਿਖਿਆ, ‘‘ਇਹ ਦੇਸ਼ ਆਪਣੇ ਨਾਗਰਿਕਾਂ ਲਈ ਉੱਚੇ ਜੀਵਨ ਪੱਧਰ ਦੇ ਕਾਰਨ ਜਾਂ ਕੈਨੇਡਾ ’ਚ ਰਹਿਣਾ ਇੱਕ ਵੱਡੀ ਮਾਈਗ੍ਰੇਸ਼ਨ ਰਣਨੀਤੀ ਦਾ ਹਿੱਸਾ ਹੋਣ ਕਰਕੇ ਆਕਰਸ਼ਕ ਬਣ ਸਕਦੇ ਹਨ।’’

ਇਸ ਤੋਂ ਇਲਾਵਾ, ਨਿਵੇਸ਼ਕ ਸ਼੍ਰੇਣੀ ’ਚ ਦਾਖਲ ਹੋਏ 40 ਫ਼ੀਸਦੀ ਤੋਂ ਵੱਧ ਪ੍ਰਵਾਸੀ ਅਤੇ ਉੱਦਮੀ ਸ਼੍ਰੇਣੀ ’ਚ ਦਾਖਲ ਹੋਏ 30 ਫ਼ੀਸਦੀ ਤੋਂ ਵੱਧ ਪ੍ਰਵਾਸੀ ਆਉਣ ਦੇ 20 ਸਾਲਾਂ ਦੇ ਅੰਦਰ ਵਿਦੇਸ਼ ਚਲੇ ਗਏ। ਸਟੈਟਕੈਨ ਨੇ ਲਿਖਿਆ, ‘‘ਇਨ੍ਹਾਂ ਸ਼੍ਰੇਣੀਆਂ ’ਚ ਅਮੀਰ ਪ੍ਰਵਾਸੀ ਸ਼ਾਮਲ ਹਨ ਜੋ ਬਹੁਤ ਜ਼ਿਆਦਾ ਗਤੀਸ਼ੀਲ ਹਨ ਅਤੇ ਆਉਣ ਦੇ ਬਾਵਜੂਦ ਭਵਿੱਖ ’ਚ ਕੈਨੇਡਾ ਛੱਡਣ ਦਾ ਇਰਾਦਾ ਰੱਖਦੇ ਹਨ।’’

The post ਪ੍ਰਵਾਸੀਆਂ ਦਾ ਖ਼ਤਮ ਹੋਇਆ ਕੈਨੇਡਾ ਲਈ ਪਿਆਰ, ਦੂਜੇ ਦੇਸ਼ਾਂ ਵੱਲ ਜਾਣ ਦੀ ਕਰ ਰਹੇ ਹਨ ਤਿਆਰੀ appeared first on TV Punjab | Punjabi News Channel.

ਕੈਨੇਡਾ ’ਚ ਘਟੀ ਮਹਿੰਗਾਈ
Ottawa- ਸਟੈਟਿਸਟਿਕਸ ਕੈਨੇਡਾ ਨੇ ਮੰਗਲਵਾਰ ਨੂੰ ਕਿਹਾ ਕਿ ਗੈਸੋਲੀਨ ਦੀ ਕੀਮਤ ਡਿੱਗਣ ਕਾਰਨ ਮਹਿੰਗਾਈ ਦਰ ਸਾਲ-ਦਰ-ਸਾਲ ਦੇ ਆਧਾਰ ‘ਤੇ 3.1 ਫੀਸਦੀ ‘ਤੇ ਆ ਗਈ, ਜੋ ਸਤੰਬਰ ’ਚ 3.8 ਫੀਸਦੀ ਤੋਂ ਘੱਟ ਹੈ।

ਇਕੱਲੇ ਅਕਤੂਬਰ ਮਹੀਨੇ ’ਚ ਹੀ ਗੈਸ ਦੀਆਂ ਕੀਮਤਾਂ ’ਚ 6.4% ਦੀ ਕਮੀ ਆਈ ਜੋ ਕਿ ਪਿਛਲੇ ਸਾਲ ਅਕਤੂਬਰ ਦੀ ਤੁਲਨਾ ਵਿਚ 7.8% ਦੀ ਗਿਰਾਵਟ ਹੈ। ਇਸ ਦੀ ਤੁਲਨਾ ਸਤੰਬਰ ਮਹੀਨੇ ਦੌਰਾਨ ਗੈਸ ਦੀਆਂ ਕੀਮਤਾਂ ’ਚ ਸਾਲ-ਦਰ-ਸਾਲ ਦੇ 7.5 ਪ੍ਰਤੀਸ਼ਤ ਵਾਧੇ ਦੇ ਨਾਲ ਕੀਤੀ ਗਈ ਹੈ।

ਗੈਸੋਲੀਨ ਨੂੰ ਛੱਡ ਕੇ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਸਤੰਬਰ ਲਈ 3.7 ਪ੍ਰਤੀਸ਼ਤ ਦੇ ਵਾਧੇ ਤੋਂ ਬਾਅਦ ਅਕਤੂਬਰ ਲਈ ਖਪਤਕਾਰ ਕੀਮਤ ਸੂਚਕਾਂਕ 3.6 ਪ੍ਰਤੀਸ਼ਤ ਸੀ। ਵਸਤੂਆਂ ਦੀਆਂ ਕੀਮਤਾਂ 1.6 ਪ੍ਰਤੀਸ਼ਤ ਵਧੀਆਂ ਹਨ, ਜਦੋਂ ਕਿ ਮੁੱਖ ਤੌਰ ‘ਤੇ ਯਾਤਰਾ ਟੂਰ, ਕਿਰਾਏ ਅਤੇ ਜਾਇਦਾਦ ਟੈਕਸਾਂ ਅਤੇ ਹੋਰ ਵਿਸ਼ੇਸ਼ ਖਰਚਿਆਂ ਲਈ ਉੱਚੀਆਂ ਕੀਮਤਾਂ ਕਾਰਨ ਸੇਵਾਵਾਂ ਦੀਆਂ ਕੀਮਤਾਂ 4.6 ਪ੍ਰਤੀਸ਼ਤ ਵਧੀਆਂ ਹਨ।

ਬੈਂਕ ਆਫ ਕੈਨੇਡਾ, ਜੋ ਕਿ ਮਹਿੰਗਾਈ ਦਰ ਨੂੰ ਆਪਣੇ ਦੋ ਫੀਸਦੀ ਦੇ ਟੀਚੇ ’ਤੇ ਵਾਪਸ ਲਿਆਉਣ ਲਈ ਕੰਮ ਕਰ ਰਿਹਾ ਹੈ, ਨੇ ਆਪਣੀ ਮੁੱਖ ਵਿਆਜ ਦਰ ਨੂੰ ਆਪਣੇ ਆਖਰੀ ਦਰ ਦੇ ਫੈਸਲੇ ’ਤੇ ਪੰਜ ਫੀਸਦੀ ’ਤੇ ਸਥਿਰ ਰੱਖਣ ਦਾ ਫੈਸਲਾ ਕੀਤਾ ਹੈ, ਪਰ ਉਸਨੇ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਉਹ ਦਰਾਂ ਨੂੰ ਦੁਬਾਰਾ ਵਧਾਉਣ ਲਈ ਤਿਆਰ ਹੈ।

ਇਸ ਮਹੀਨੇ ਦੇ ਸ਼ੁਰੂ ’ਚ ਜਾਰੀ ਕੀਤੇ ਗਏ ਵਿਚਾਰ-ਵਟਾਂਦਰੇ ਦੇ ਸੰਖੇਪ ਵਿੱਚ, ਕੇਂਦਰੀ ਬੈਂਕ ਨੇ ਕਿਹਾ ਕਿ ਇਸਦੀ ਗਵਰਨਿੰਗ ਕੌਂਸਲ ਦੇ ਕੁਝ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਇਹ ਇਸ ਗੱਲ ਦੀ ਜ਼ਿਆਦਾ ਸੰਭਾਵਨਾ ਹੈ ਕਿ ਮਹਿੰਗਾਈ ਨੂੰ ਟੀਚੇ ’ਤੇ ਵਾਪਸ ਲਿਆਉਣ ਲਈ ਇਸ ਦੀ ਨੀਤੀਗਤ ਦਰ ਨੂੰ ਹੋਰ ਵਧਾਉਣ ਦੀ ਜ਼ਰੂਰਤ ਹੋਏਗੀ।

ਬੈਂਕ ਆਫ ਮਾਂਟਰੀਅਲ ਦੇ ਮੁੱਖ ਅਰਥ ਸ਼ਾਸਤਰੀ ਡਗਲਸ ਪੋਰਟਰ ਨੇ ਕਿਹਾ ਕਿ ਮੁਦਰਾਸਫੀਤੀ ਰਿਪੋਰਟ ਇਸ ਗੱਲ ਵੱਲ ਧਿਆਨ ਦਿੰਦੀ ਹੈ ਕਿ ਬੈਂਕ ਆਫ ਕੈਨੇਡਾ ਦੁਆਰਾ ਦਰਾਂ ਵਿੱਚ ਹੋਰ ਵਾਧੇ ਦੀ ਕੋਈ ਲੋੜ ਨਹੀਂ ਹੈ, ਖਾਸ ਤੌਰ ‘ਤੇ ਆਰਥਿਕਤਾ ਪਹਿਲਾਂ ਹੀ ਵਿਕਾਸ ਲਈ ਸੰਘਰਸ਼ ਕਰ ਰਹੀ ਹੈ ਅਤੇ ਬੁਨਿਆਦੀ ਮਹਿੰਗਾਈ ਨੂੰ ਸ਼ਾਂਤ ਕਰ ਰਿਹਾ ਹੈ।

The post ਕੈਨੇਡਾ ’ਚ ਘਟੀ ਮਹਿੰਗਾਈ appeared first on TV Punjab | Punjabi News Channel.

ਮਹਿੰਗਾਈ ਦੀ ਮਾਰ ਨੇ ਝੰਬੇ ਕੈਨੇਡੀਅਨ
Ottawa- ਕੈਨੇਡਾ ’ਚ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਅਗਸਤ ਮਹੀਨੇ ਦੇਸ਼ ਦੀ ਸਲਾਨਾ ਮਹਿੰਗਾਈ ਦਰ 4 ਫ਼ੀਸਦੀ ਦਰਜ ਕੀਤੀ ਗਈ ਹੈ। ਮਹਿੰਗਾਈ ’ਚ ਵਾਧਾ ਮੁੱਖ ਰੂਪ ਤੌਰ ਗੈਸੋਲੀਨ ਦੀਆਂ ਕੀਮਤਾਂ ’ਚ ਆਈ ਤੇਜ਼ੀ ਦੇ ਕਾਰਨ ਦਰਜ ਕੀਤਾ ਗਿਆ ਹੈ। ਸਟੈਟਿਸਟਿਕਸ ਕੈਨੇਡਾ ਵਲੋਂ ਮੰਗਲਵਾਰ ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ ਮਹਿੰਗਾਈ ’ਚ 0.7 ਪ੍ਰਤੀਸ਼ਤ ਅੰਕਾਂ ਦਾ ਵਾਧਾ ਹੋਇਆ ਹੈ, ਕਿਉਂਕਿ ਜਨਵਰੀ ਤੋਂ ਬਾਅਦ ਪਹਿਲੀ ਵਾਰੀ ਗੈਸੋਲੀਨ ਦੀਆਂ ਕੀਮਤਾਂ ਦੀ ਸਾਲਾਨਾ ਆਧਾਰ ’ਤੇ ਵਧੀਆਂ ਹਨ।

ਇਕੱਲੇ ਅਗਸਤ ’ਚ ਹੀ ਗੈਸ ਦੀਆਂ ਕੀਮਤਾਂ 4.6 ਫ਼ੀਸਦੀ ਵਧੀਆਂ ਹਨ ਅਤੇ ਪਿਛਲੇ ਸਾਲ ਦੀ ਤੁਲਨਾ ’ਚ ਇਹ ਅੰਕੜਾ 0.8 ਫ਼ੀਸਦੀ ਵਧਿਆ ਹੈ। ਊਰਜਾ ਕੀਮਤਾਂ ਦਾ ਸਮੁੱਚੀ ਮਹਿੰਗਾਈ ਦਰ ‘ਤੇ ਕਾਫ਼ੀ ਪ੍ਰਭਾਵ ਹੁੰਦਾ ਹੈ, ਕਿਉਂਕੀ ਇਹ ਕੀਮਤਾਂ ਉਤਪਾਦਨ ਤੋਂ ਲੈ ਕੇ ਆਵਾਜਾਈ ਤੱਕ, ਹਰੇਕ ਚੀਜ਼ ਦੀ ਲਾਗਤ ਨੂੰ ਪ੍ਰਭਾਵਿਤ ਕਰਦੀਆਂ ਹਨ।

ਇੰਨਾ ਹੀ ਨਹੀਂ ਸਟੈਟਿਸਟਿਕ ਕੈਨੇਡਾ ਦਾ ਕਹਿਣਾ ਹੈ ਕਿ ਅਗਸਤ ਦੌਰਾਨ ਦੇਸ਼ ’ਚ ਰਿਹਾਇਸ਼ ਦੀ ਲਾਗਤ ’ਚ ਵੀ 6 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ। ਜਨਵਰੀ ’ਚ ਇਹ ਦਰ 5.1 ਪ੍ਰਤੀਸ਼ਤ ਸੀ। ਰਿਹਾਇਸ਼ ’ਚ ਸਭ ਤੋਂ ਵੱਡਾ ਇਕਹਿਰਾ ਕਾਰਕ ਕਿਰਾਇਆਂ ਦਾ ਵਾਧਾ ਰਿਹਾ ਹੈ। ਅਗਸਤ ਦੌਰਾਨ ਦੇਸ਼ ਭਰ ’ਚ ਔਸਤ ਕਿਰਾਏ ’ਚ 6.5 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਮੌਰਗੇਜ ਵਿਆਜ ਦੀ ਲਾਗਤ ’ਚ ਵੀ ਅਗਸਤ ਦੌਰਾਨ 2.7 ਫ਼ੀਸਦੀ ਦਾ ਵਾਧਾ ਹੋਇਆ ਅਤੇ ਹੁਣ ਮੌਰਗੇਜ ਲਾਗਤ ’ਚ ਇਸ ਸਾਲ ਦਾ ਵਾਧਾ ਕਰੀਬ 30.9 ਫ਼ੀਸਦੀ ‘ਤੇ ਪਹੁੰਚ ਗਿਆ ਹੈ। ਹਾਲਾਂਕਿ ਬੈਂਕ ਆਫ਼ ਕੈਨੇਡਾ ਵਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਉਸ ਵਲੋਂ ਕੀਮਤਾਂ ਦੇ ਦਬਾਅ ਨੂੰ ਘੱਟ ਕਰਨ ਦੇ ਉਦੇਸ਼ ਨਾਲ ਵਿਆਜ ਦਰਾਂ ’ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਪਰ ਇਸ ਸਭ ਦਾ ਅਸਰ ਅਜੇ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਹੈ ਅਤੇ ਕੈਨੇਡੀਅਨ ਅਜੇ ਵੀ ਮਹਿੰਗਾਈ ਦੀ ਮਾਰ ਹੇਠ ਹੀ ਜੀ ਰਹੇ ਹਨ।

The post ਮਹਿੰਗਾਈ ਦੀ ਮਾਰ ਨੇ ਝੰਬੇ ਕੈਨੇਡੀਅਨ appeared first on TV Punjab | Punjabi News Channel.