sukhbir badal akali dal Archives - TV Punjab | Punjabi News Channel

ਫਿਰੋਜ਼ਪੁਰ ‘ਚ ਲੱਗੇ ‘ਸੁਖਬੀਰ ਬਾਦਲ ਗੁੰਮਸ਼ੁਦਾ’ ਪੋਸਟਰ, ਲੋਕ ਬੋਲੇ ‘ਕਿੱਥੇ ਹੈ ਸਾਡਾ ਐੱਮ.ਪੀ’
ਡੈਸਕ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਦੇ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਹਨ। ਫਿਰੋਜ਼ਪੁਰ ‘ਚ ਵੱਖ-ਵੱਖ ਥਾਵਾਂ ‘ਤੇ ਸੁਖਬੀਰ ਬਾਦਲ ਦੇ ਪੋਸਟਰ ਲਾਏ ਗਏ ਹਨ। ਪੋਸਟਰਾਂ ਵਿੱਚ ਲਿਖਿਆ ਗਿਆ ਹੈ ਕਿ ਸਾਡਾ ਐਪੀ ਗੁੰਮਸ਼ੁਦਾ ਹੈ। ਲੱਭਣ ਵਾਲੇ ਨੂੰ ਉੱਚਿਤ ਇਨਾਮ ਦਿੱਤਾ ਜਾਏਗਾ। ਅਹਿਮ ਗੱਲ ਹੈ ਕਿ ਅੱਜ ਫਿਰੋਜ਼ਪੁਰ ‘ਚ ਸੁਖਬੀਰ ਬਾਦਲ ਹੜ੍ਹ ਪ੍ਰਭਾਵਿਤ ਪਿੰਡ ‘ਚ ਜਾ ਰਹੇ ਹਨ। ਉਹ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲਣਗੇ ਪਰ ਇਸ ਤੋਂ ਪਹਿਲਾਂ ਫਿਰੋਜ਼ਪੁਰ ‘ਚ ਵੱਖ-ਵੱਖ ਥਾਵਾਂ ‘ਤੇ ਸੰਸਦ ਮੈਂਬਰ ਗੁੰਮਸ਼ੁਦਾ ਦੇ ਪੋਸਟਰ ਲਾਏ ਗਏ ਹਨ।

ਦੱਸ ਦਈਏ ਕਿ ਫਿਰੋਜ਼ਪੁਰ ਵਿੱਚ ਦੂਜੀ ਵਾਰ ਹੜ੍ਹਾਂ ਦੀ ਮਾਰ ਪਈ ਹੈ। ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਬਣੀਆਂ ਪੋਸਟਾਂ ਨੂੰ ਵੀ ਦਰਿਆਈ ਪਾਣੀ ਨੇ ਜਲ-ਥਲ ਕਰ ਦਿੱਤਾ ਹੈ। ਸਰਹੱਦੀ ਸੀਮਾ ’ਤੇ ਫ਼ਿਰੋਜ਼ਪੁਰ-ਫ਼ਾਜ਼ਿਲਕਾ ਖੇਤਰ ’ਚ ਸੀਮਾ ਸੁਰੱਖਿਆ ਬਲ ਦੀਆਂ ਦੋ ਚੌਕੀਆਂ ਤਾਂ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈਆਂ ਹਨ ਜਦੋਂਕਿ ਚਾਰ ਚੌਕੀਆਂ ਚਾਰੇ ਪਾਸਿਓਂ ਪਾਣੀ ਨਾਲ ਘਿਰੀਆਂ ਹੋਈਆਂ ਹਨ।

ਉਧਰ ਡੈਮਾਂ ’ਚੋਂ ਪਾਣੀ ਹੁਣ ਘੱਟ ਛੱਡਿਆ ਜਾ ਰਿਹਾ ਹੈ। ਉਂਜ ਹਿਮਾਚਲ ਪ੍ਰਦੇਸ਼ ਵਿਚ ਮੀਂਹ ਦੀ ਪੇਸ਼ੀਨਗੋਈ ਨਾਲ ਪੰਜਾਬ ਸਰਕਾਰ ਅਲਰਟ ਹੋ ਗਈ ਹੈ। ਭਾਰਤ-ਪਾਕਿਸਤਾਨ ਸਰਹੱਦ ’ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ, ਫ਼ਾਜ਼ਿਲਕਾ ਪ੍ਰਸ਼ਾਸਨ ਤੇ ਲੋਕਾਂ ਨੇ ਇਕੱਠੇ ਹੋ ਕੇ ਕਰੀਬ 2200 ਮੀਟਰ ਲੰਮਾ ਸੁਰੱਖਿਆ ਬੰਨ੍ਹ ਮਾਰ ਲਿਆ ਹੈ ਜਿਸ ਨਾਲ ਕਰੀਬ 1200 ਹੈਕਟੇਅਰ ਫ਼ਸਲ ਦਾ ਬਚਾਅ ਹੋ ਗਿਆ ਹੈ। ਸਰਹੱਦੀ ਖੇਤਰ ਦੇ ਜ਼ਿਲ੍ਹਾ ਫ਼ਾਜ਼ਿਲਕਾ, ਫ਼ਿਰੋਜ਼ਪੁਰ ਅਤੇ ਤਰਨ ਤਾਰਨ ਵਿਚ ਹੜ੍ਹਾਂ ਦੇ ਪਾਣੀ ਤੋਂ ਲੋਕਾਂ ਦਾ ਛੁਟਕਾਰਾ ਨਹੀਂ ਹੋ ਰਿਹਾ। ਉਧਰ ਗੁਰਦਾਸਪੁਰ ਦੇ ਪਿੰਡ ਜਗਤਪੁਰ ਟਾਂਡਾ ਨੇੜੇ ਧੁੱਸੀ ਬੰਨ੍ਹ ਵਿਚ 15 ਅਗਸਤ ਨੂੰ ਪਿਆ ਪਾੜ ਹੁਣ ਕਰੀਬ 90 ਫ਼ੀਸਦੀ ਪੂਰ ਦਿੱਤਾ ਗਿਆ ਹੈ।

The post ਫਿਰੋਜ਼ਪੁਰ ‘ਚ ਲੱਗੇ ‘ਸੁਖਬੀਰ ਬਾਦਲ ਗੁੰਮਸ਼ੁਦਾ’ ਪੋਸਟਰ, ਲੋਕ ਬੋਲੇ ‘ਕਿੱਥੇ ਹੈ ਸਾਡਾ ਐੱਮ.ਪੀ’ appeared first on TV Punjab | Punjabi News Channel.

‘ਖਾਸ’ ਸੀਨੀਅਰਾਂ ਦੇ ਨਾਲ ਅਕਾਲੀ ਦਲ ਨੇ ਕੀਤੇ ਵੱਡੇ ਐਲਾਨ
ਜਲੰਧਰ- ਅਕਾਲੀ ਦਲ ਦਾ ਢਾਂਚਾ ਭੰਗ ਕਰਨ ਤੋ  ਬਾਅਦ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨਵਾਂ ਐਲਾਨ ਕੀਤਾ ਹੈ ।ਪਾਰਟੀ ਵਲੋਂ ਕੋਰ ਕਮੇਟੀ ਅਤੇ ਪ੍ਰਧਾਨ ਸਾਹਿਬ ਦੇ ਸਲਾਹਕਾਰਾਂ ਦੀ ਟੀਮ ਐਲਾਨੀ ਗਈ ਹੈ । ਨਾਂ ਬਹੁਤ ਸਾਰੇ ਹਨ ਪਰ ਕਿਹੜਾ ਨੇਤਾ ਨਹੀਂ ਹੈ ਅਤੇ ਇਸਦੇ ਕਾਰਣ ਹੀ ਤੁਹਾਡੇ ਲਈ ਖਬਰ ਦਾ ਕੰਮ ਕਰਣਗੇ । ਇਕ ਗੱਲ ਹੋਰ… ਪਾਰਟੀ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣ ਸਿਰਫ ਸਰਪ੍ਰਸਤ ਨਹੀਂ ਰਹੇ ਹਨ । ਉਨ੍ਹਾਂ ਦੇ ਨਾਂ ਦੇ ਅੱਗੇ ਮੁੱਖ ਸਰਪ੍ਰਸਤ ਲਗਾ ਦਿੱਤਾ ਗਿਆ ਹੈ ।ਸਰਦਾਰ ਬਾਦਲ ਦੇ ਪੁਰਾਣੇ ਸਾਥੀ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਨੂੰ ਪਾਰਟੀ ‘ਚ ਸਰਪ੍ਰਸਤ ਦੇ ਅਹੁਦੇ ਨਾਲ ਨਵਾਜ਼ਿਆ ਗਿਆ ਹੈ ।

ਜੇਕਰ ਕੋਰ ਕਮੇਟੀ ਅਤੇ ਸਲਾਹਕਾਰਾਂ ਦੀ ਲਿਸਟ ਦੀ ਗੱਲ ਕੀਤੀ ਜਾਵੇ ਤਾਂ ਖਬਰ ਬਹੁਤ ਲੰਮੀ ਅਤੇ ਸੂਚਨਾ ਦੇ ਨਜ਼ਰੀਏ ਨਾਲ ਬਹੁਤ ਛੋਟੀ ਹੋ ਜਾਵੇਗੀ ।ਪਾਰਟੀ ਚ ਬਗਾਵਤ ਝੇਲ ਰਹੇ ਸੁਖਬੀਰ ਬਾਦਲ ਨੇ ਨਵੇਂ ਐਲ਼ਾਨ ਚ ਬਹੁਤ ਕੁੱਝ ਸਾਬਿਤ ਕੀਤਾ ਹੈ ।ਸਾਬਿਤ ਕੀਤਾ ਹੈ ਕਿ ਕਿਸ ਤਰ੍ਹਾਂ ਬਾਗੀ ਹੋ ਕੇ ਆਏ ਸਰਦਾਰ ਬ੍ਰਹਮਪੁਰਾ ਨੂੰ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਚ ਇੱਜ਼ਤ ਨਾਲ ਸਵਾਗਤ ਕੀਤਾ ਸੀ ।ਬ੍ਰਹਮਪੁਰਾ ਨੂੰ ਪਿਤਾ ਸਮਾਨ ਕਹਿਣ ਵਾਲੇ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਅਹੁਦਾ ਵੀ ਪਿਤਾ ਦੇ ਸਮਾਨ ਹੀ ਦਿੱਤਾ ਹੈ । ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਸਰਦਾਰ ਬਾਦਲ ਦੇ ਨਾਲ ਕਿਸੇ ਹੋਰ ਨੇਤਾ ਨੂੰ ਸਰਪ੍ਰਸਤ ਦੀ ਥਾਂ ਦਿੱਤੀ ਗਈ ਹੋਵੇ ।

ਦੂਜੇ ਪਾਸੇ ਅਹਿਮ ਅਹੁਦਾ……ਸ਼੍ਰੌਮਣੀ ਅਕਾਲੀ ਦਲ ਦੀ ਕੋਰ ਕਮੇਟੀ ।ਇਸ ਕਮੇਟੀ ਚ ਪਾਰਟੀ ਨੇ ਆਪਣੇ ਪੱਕੇ ਵਿਧਾਇਕ ਮਨਪ੍ਰੀਤ ਅਯਾਲੀ ਨੂੰ ਭੁਲਾ ਦਿੱਤਾ ।ਸਿਰਫ ਡਾ. ਸੁਖਵਿੰਦਰ ਸੁੱਖੀ ਨੂੰ ਥਾਂ ਦਿੱਤੀ ਹੈ । ਬਾਕੀ ਬਚੀ ਗਨੀਵ ਕੌਰ ਦਾ ਕੋਈ ਰੌਲਾ ਨਹੀਂ । ਉਨ੍ਹਾਂ ਦੇ ਪਤੀ ਬਿਕਰਮ ਮਜੀਠੀਆ ਉਨ੍ਹਾਂ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ ।

2019 ਚ ਬਤੌਰ ਸੀਨੀਅਰ ਵਾਇਸ ਪ੍ਰਧਾਨ ਅਕਾਲੀ ਦਲ ਚ ਸ਼ਾਮਿਲ ਹੋਣ ਵਾਲੇ ਜਗਮੀਤ ਬਰਾੜ ਨੂੰ ਪਾਰਟੀ ਨੇ ਤਿੰਨ ਸਾਲਾਂ ਦੇ ਅੰਦਰ ਹੀ ਭੁਲਾ ਦਿੱਤਾ ।ਸਿੱਧੂ ਤੋਂ ਪਹਿਲਾਂ ਸੁਖਬੀਰ ਬਾਦਲ ਜਗਮੀਤ ਬਰਾੜ ਨੂੰ ਮਿਸਗਾਇਡਡ ਮਿਜ਼ਾਇਲ ਆਖਦੇ ਹੁੰਦੇ ਸਨ ।ਅਕਾਲੀ ਦਲ ਚ ਸ਼ਾਮਿਲ ਕਰਵਾਉਂਦਿਆ ਹੀ ਸ਼ਲਾਘਾ ਕੀਤੀ ਅਤੇ ਵੱਡਾ ਅਹੁਦਾ ਵੀ  ਦਿੱਤਾ . ਪਰ ਹੁਣ ਜਾਰੀ ਦੋਹਾਂ ਕਮੇਟੀਆਂ ਚ ਬਰਾੜ ਗਾਇਬ ਹਨ ।ਹੁਣ ਇਸ ਖਬਰ ‘ਚ ਜਿਹੜੇ ਤਿੰਨ ਨਾਆਂ ਦਾ ਜ਼ਿਕਰ ਕੀਤਾ ਗਿਆ ਹੈ । ਤਿੰਨਾ ਨੇ ਅਕਾਲੀ ਦਲ ਨਾਲ ਬਗਾਵਤ ਕੀਤੀ ਹੈ ।ਬ੍ਰਹਮਪੁਰਾ ਸਾਹਿਬ ਦੀ ਬਗਾਵਤ ਵੱਡੀ ਸੀ ਪਰ ਉਨ੍ਹਾਂ ਨੂੰ ਵੱਡਾ ਅਹੁਦਾ ਦਿੱਤਾ ਗਿਆ । ਇਸਦੇ ਮੁਕਾਬਲੇ ਅਯਾਲੀ ਅਤੇ ਜਗਮੀਤ ਬਰਾੜ ਦੀ ਬਗਾਵਤ ਕੁੱਝ ਜ਼ਿਆਦਾ ਵੱਡੀ ਨਹੀਂ ਸੀ । ਪਰ ਸੁਖਬੀਰ ਬਾਦਲ ਨੇ ਬੀਬੀ ਜਗੀਰ ਕੌਰ ਦੇ ਮਾਮਲੇ ਤੋਂ ਬਾਅਦ ਕੋਈ ਨਰਮੀ ਨਹੀਂ ਵਿਖਾਈ ਹੈ ।

The post ‘ਖਾਸ’ ਸੀਨੀਅਰਾਂ ਦੇ ਨਾਲ ਅਕਾਲੀ ਦਲ ਨੇ ਕੀਤੇ ਵੱਡੇ ਐਲਾਨ appeared first on TV Punjab | Punjabi News Channel.