sunariya jail Archives - TV Punjab | Punjabi News Channel

9ਵੀਂ ਵਾਰ ਜੇਲ ਤੋਂ ਬਾਹਰ ਆਏਗਾ ਸੌਦਾ ਸਾਧ; ਰਾਜਸਥਾਨ ਚੋਣਾਂ ਤੋਂ ਪਹਿਲਾਂ ਮਿਲੀ ਫਰਲੋ
ਡੈਸਕ- ਰੋਹਤਕ ਦੀ ਸੁਨਾਰੀਆ ਜੇਲ ਵਿਚ ਕਤਲ ਅਤੇ ਬਲਾਤਕਾਰ ਦੇ ਮਾਮਲਿਆਂ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੌਦਾ ਸਾਧ ਨੂੰ 21 ਦਿਨਾਂ ਦੀ ਫਰਲੋ ਮਿਲ ਗਈ ਹੈ। 56 ਸਾਲਾ ਸੌਦਾ ਸਾਧ ਜੇਲ ਤੋਂ ਬਾਹਰ ਆ ਕੇ 5ਵੀਂ ਵਾਰ ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ਵਿਚ ਰਹੇਗਾ।

ਰੋਹਤਕ ਪ੍ਰਸ਼ਾਸਨ ਨੇ ਬਾਗਪਤ ਪ੍ਰਸ਼ਾਸਨ ਤੋਂ ਡੇਰਾ ਮੁਖੀ ਦੇ ਬਰਨਾਵਾ ਆਸ਼ਰਮ ‘ਚ ਬਿਤਾਏ ਸਮੇਂ ਦੌਰਾਨ ਉਸ ਦੇ ਆਚਰਣ ਦੀ ਰੀਪੋਰਟ ਮੰਗੀ ਸੀ। ਡੇਰੇ ਦੇ ਬੁਲਾਰੇ ਜਤਿੰਦਰ ਖੁਰਾਣਾ ਨੇ ਕਿਹਾ ਕਿ ਫਰਲੋ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਡੇਰਾ ਮੁਖੀ ਦੀ ਫਰਲੋ ਨੂੰ ਲੈ ਕੇ ਰਾਜਸਥਾਨ ਚੋਣ ਕਨੈਕਸ਼ਨ ਵੀ ਸਾਹਮਣੇ ਆ ਰਿਹਾ ਹੈ।

ਸੌਦਾ ਸਾਧ ਸ਼੍ਰੀ ਗੰਗਾਨਗਰ ਦੇ ਗੁਰੂਸਰ ਮੋਡੀਆ ਦਾ ਰਹਿਣ ਵਾਲਾ ਹੈ। ਉਸ ਦਾ ਹਰਿਆਣਾ ਨਾਲ ਲੱਗਦੇ ਸ੍ਰੀਗੰਗਾਨਗਰ, ਹਨੂੰਮਾਨਗੜ੍ਹ, ਚੁਰੂ ਅਤੇ ਹੋਰ ਕਈ ਜ਼ਿਲ੍ਹਿਆਂ ਵਿਚ ਕਾਫੀ ਦਬਦਬਾ ਹੈ। ਰਾਜਸਥਾਨ ‘ਚ 25 ਨਵੰਬਰ ਨੂੰ ਵੋਟਿੰਗ ਹੈ। ਇਸ ਤੋਂ 5 ਦਿਨ ਪਹਿਲਾਂ ਡੇਰਾ ਮੁਖੀ ਨੂੰ ਪੈਰੋਲ ਮਿਲੀ ਹੈ। ਪੰਜਾਬ ਵਿਧਾਨ ਸਭਾ ਚੋਣਾਂ, ਆਦਮਪੁਰ ਅਤੇ ਏਲਨਾਬਾਦ ਜ਼ਿਮਨੀ ਚੋਣਾਂ ਤੋਂ ਪਹਿਲਾਂ ਵੀ ਸੌਦਾ ਸਾਧ ਨੂੰ ਪੈਰੋਲ ਦਿਤੀ ਗਈ ਸੀ। ਸੌਦਾ ਸਾਧ ਕਰੀਬ 37 ਮਹੀਨਿਆਂ ‘ਚ 9ਵੀਂ ਵਾਰ ਜੇਲ ਤੋਂ ਬਾਹਰ ਆਵੇਗਾ।

ਹੁਣ ਤਕ ਕਿੰਨੀ ਵਾਰ ਜੇਲ ਤੋਂ ਬਾਅਦ ਆਇਆ ਸੌਦਾ ਸਾਧ

-24 ਅਕਤੂਬਰ 2020 ਨੂੰ 24 ਘੰਟਿਆਂ ਲਈ ਗੁਪਤ ਪੈਰੋਲ ਮਿਲੀ

– ਬੀਮਾਰ ਮਾਂ ਨੂੰ ਮਿਲਣ ਲਈ 21 ਮਈ 2021 ਨੂੰ ਪੈਰੋਲ ਮਿਲੀ

-ਸਾਲ 2022 ਵਿਚ 7 ​​ਫਰਵਰੀ ਨੂੰ 21 ਦਿਨਾਂ ਦੀ ਫਰਲੋ

-17 ਜੂਨ ਨੂੰ 30 ਦਿਨਾਂ ਲਈ ਪੈਰੋਲ ਮਿਲੀ

-15 ਅਕਤੂਬਰ ਨੂੰ 40 ਦਿਨਾਂ ਲਈ ਪੈਰੋਲ ਮਿਲੀ

-21 ਜਨਵਰੀ 2023 ਨੂੰ 40 ਦਿਨਾਂ ਦੀ ਪੈਰੋਲ ਮਿਲੀ

-20 ਜੁਲਾਈ ਨੂੰ 30 ਦਿਨਾਂ ਲਈ ਪੈਰੋਲ ਮਿਲੀ

-15 ਅਗਸਤ ਨੂੰ ਅਪਣੇ ਜਨਮ ਦਿਨ ਲਈ ਪੈਰੋਲ

The post 9ਵੀਂ ਵਾਰ ਜੇਲ ਤੋਂ ਬਾਹਰ ਆਏਗਾ ਸੌਦਾ ਸਾਧ; ਰਾਜਸਥਾਨ ਚੋਣਾਂ ਤੋਂ ਪਹਿਲਾਂ ਮਿਲੀ ਫਰਲੋ appeared first on TV Punjab | Punjabi News Channel.

ਜੇਲ੍ਹ ਗਿਆ ਅਖੌਤੀ ਬਾਬਾ ਰਾਮ ਰਹੀਮ, ਖਤਮ ਹੋਈ 40 ਦਿਨਾਂ ਦੀ ਪੈਰੋਲ
ਸੁਨਾਰੀਆ- ਹਰਿਆਣਾ ਸਰਕਾਰ ਦੇ ਰਹਿਮੋ ਕਰਮ ਦੇ ਚਲਦਿਆਂ ਵਾਰ ਵਾਰ ਪੈਰੋਲ ਹਾਸਲ ਕਰਨ ਵਾਲਾ ਬਾਬਾ ਰਾਮ ਰਹੀਮ ਮੁੜ ਤੋਂ ਜੇਲ੍ਹ ਪਹੁੰਚ ਗਿਆ ਹੈ । ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ 40 ਦਿਨਾਂ ਦੀ ਪੈਰੋਲ ਤੋਂ ਬਾਅਦ ਸ਼ੁੱਕਰਵਾਰ ਨੂੰ ਜੇਲ੍ਹ ਪਰਤ ਆਏ ਹਨ। ਰਾਮ ਰਹੀਮ ਨੂੰ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਰਨਾਵਾ ਆਸ਼ਰਮ ਤੋਂ ਸਖ਼ਤ ਸੁਰੱਖਿਆ ਦਰਮਿਆਨ ਰੋਹਤਕ ਦੀ ਸੁਨਾਰੀਆ ਜੇਲ੍ਹ ਭੇਜ ਦਿੱਤਾ ਗਿਆ। ਇੱਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਬਲਾਤਕਾਰ ਅਤੇ ਕਤਲ ਦੇ ਦੋਸ਼ ‘ਚ ਸੁਨਾਰੀਆ ਜੇਲ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ 21 ਜਨਵਰੀ ਨੂੰ 40 ਦਿਨਾਂ ਦੀ ਪੈਰੋਲ ‘ਤੇ ਤੀਜੀ ਵਾਰ ਬਰਨਾਵਾ ਦੇ ਆਸ਼ਰਮ ਪਹੁੰਚਿਆ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਰਨਾਵਾ ਆਸ਼ਰਮ ਵਿੱਚ ਪੈਰੋਲ ਦੌਰਾਨ ਰਾਮ ਰਹੀਮ ਆਪਣੀ ਗੋਦ ਲਈ ਧੀ ਹਨੀਪ੍ਰੀਤ ਅਤੇ ਪਰਿਵਾਰ ਨਾਲ ਰਿਹਾ ਅਤੇ ਪੈਰੋਲ ਦਾ ਸਮਾਂ ਉਨ੍ਹਾਂ ਨਾਲ ਬਿਤਾਇਆ। ਵੀਰਵਾਰ ਨੂੰ ਉਸ ਦੀ ਪੈਰੋਲ ਦੀ ਮਿਆਦ ਪੂਰੀ ਹੋ ਗਈ ਸੀ। ਹਰਿਆਣਾ ਪੁਲਿਸ ਅਤੇ ਬਾਗਪਤ ਦੇ ਸਰਕਲ ਅਧਿਕਾਰੀ ਵਿਜੇ ਚੌਧਰੀ, ਇੰਸਪੈਕਟਰ ਸਲੀਮ ਅਹਿਮਦ ਸ਼ੁੱਕਰਵਾਰ ਦੁਪਹਿਰ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਲੈ ਜਾਣ ਲਈ ਬਰਨਾਵਾ ਆਸ਼ਰਮ ਪਹੁੰਚੇ। ਪੁਲਸ ਇੰਸਪੈਕਟਰ ਸਲੀਮ ਅਹਿਮਦ ਨੇ ਦੱਸਿਆ ਕਿ ਗੁਰਮੀਤ ਰਾਮ ਰਹੀਮ ਨੂੰ ਪੁਲਿਸ ਸੁਰੱਖਿਆ ‘ਚ ਇੱਥੋਂ ਦੁਪਹਿਰ ਕਰੀਬ 3 ਵਜੇ ਰੋਹਤਕ ਦੀ ਸੁਨਾਰੀਆ ਜੇਲ ਭੇਜ ਦਿੱਤਾ ਗਿਆ।

ਡੇਰਾ ਮੁਖੀ ਰਾਮ ਰਹੀਮ ਨੂੰ ਇੱਕ ਸਾਲ ‘ਚ ਤੀਜੀ ਵਾਰ ਪੈਰੋਲ ਦਿੱਤੇ ਜਾਣ ‘ਤੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਕਤੂਬਰ 2022 ‘ਚ 40 ਦਿਨਾਂ ਦੀ ਪੈਰੋਲ ਦੇਣ ਤੋਂ ਬਾਅਦ ਹਰਿਆਣਾ ਸਰਕਾਰ ਵੀ ਜਨਵਰੀ ‘ਚ ਪੈਰੋਲ ਦੇਣ ‘ਤੇ ਸ਼ੱਕ ਦੇ ਘੇਰੇ ‘ਚ ਆ ਗਈ ਸੀ। ਵਿਰੋਧੀ ਪਾਰਟੀਆਂ ਤੋਂ ਲੈ ਕੇ ਕਈ ਸੰਗਠਨਾਂ ਨੇ ਵੀ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕੀਤਾ ਹੈ। ਰਾਮ ਰਹੀਮ ਆਪਣੀ ਪੈਰੋਲ ਦੌਰਾਨ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਨ ‘ਤੇ ਕਿਰਪਾਨ ਨਾਲ ਕੇਕ ਕੱਟਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਸ਼ਾਨੇ ‘ਤੇ ਆਇਆ ਸੀ। ਉਨ੍ਹਾਂ ਕਿਹਾ ਕਿ ਰਾਮ ਰਹੀਮ ਨੇ ਸਿੱਖਾਂ ਦੀ ਆਸਥਾ ਨਾਲ ਜੁੜੇ ਧਾਰਮਿਕ ਚਿੰਨ੍ਹ ਮੰਨੇ ਜਾਂਦੇ ਕਿਰਪਾਨ ਨਾਲ ਕੇਕ ਕੱਟ ਕੇ ਉਨ੍ਹਾਂ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ।

The post ਜੇਲ੍ਹ ਗਿਆ ਅਖੌਤੀ ਬਾਬਾ ਰਾਮ ਰਹੀਮ, ਖਤਮ ਹੋਈ 40 ਦਿਨਾਂ ਦੀ ਪੈਰੋਲ appeared first on TV Punjab | Punjabi News Channel.

ਰਾਮ ਰਹੀਮ ਦੀ ਪੈਰੋਲ ਹੋਈ ਖਤਮ, 40 ਦਿਨਾਂ ਬਾਅਦ ਹੋਵੇਗੀ ਜੇਲ੍ਹ ‘ਚ ਵਾਪਸੀ
ਚੰਡੀਗੜ੍ਹ-  ਯੌਨ ਸ਼ੋਸ਼ਣ ਮਾਮਲੇ ਵਿੱਚ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਖਤਮ ਹੋ ਗਈ ਹੈ। ਪੈਰੋਲ ਖਤਮ ਹੋਣ ਕਾਰਨ ਡੇਰਾ ਮੁਖੀ ਅੱਜ ਮੁੜ ਸੁਨਾਰੀਆ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੋਵੇਗਾ । ਅਜਿਹੇ ਵਿੱਚ ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਰਾਮ ਰਹੀਮ ਯੂਪੀ ਦੇ ਬਾਗਪਤ ਸਥਿਤ ਇੱਕ ਆਸ਼ਰਮ ਵਿੱਚ 40 ਦਿਨਾਂ ਦੀ ਪੈਰੋਲ ਕੱਟ ਰਿਹਾ ਹੈ। ਇਸ ਪੈਰੋਲ ਦੌਰਾਨ ਰਾਮ ਰਹੀਮ ਨੇ 30 ਦਿਨਾਂ ਵਿੱਚ 300 ਤੋਂ ਵੱਧ ਸਤਿਸੰਗ ਕੀਤੇ। 20 ਨਵੰਬਰ ਨੂੰ ਰਾਮ ਰਹੀਮ ਵੱਲੋਂ ਆਖਰੀ ਵਾਰ ਸਤਿਸੰਗ ਕੀਤਾ ਗਿਆ ।

ਦੱਸ ਦੇਈਏ ਕਿ ਰਾਮ ਰਹੀਮ ਨੂੰ ਅਗਸਤ 2017 ਵਿੱਚ ਪੰਚਕੂਲਾ ਵਿੱਚ CBI ਦੀ ਇੱਕ ਵਿਸ਼ੇਸ਼ ਅਦਾਲਤ ਨੇ 20 ਸਾਲ ਦੀ ਸਜ਼ਾ ਸੁਣਾਈ ਸੀ। ਉਦੋਂ ਤੋਂ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ । ਜਿਸ ਤੋਂ ਬਾਅਦ ਡੇਰਾ ਮੁਖੀ ਨੂੰ 15 ਅਕਤੂਬਰ ਨੂੰ ਸੂਬਾ ਸਰਕਾਰ ਨੇ 40 ਦਿਨਾਂ ਲਈ ਪੈਰੋਲ ਦਿੱਤੀ ਸੀ । ਰੋਹਤਕ ਪੁਲਿਸ ਦੀ ਇੱਕ ਟੀਮ ਨੇ ਉਸਨੂੰ ਪੈਰੋਲ ਦੀ ਮਿਆਦ ਕੱਟਣ ਲਈ ਯੂਪੀ ਦੇ ਬਾਗਪਤ ਵਿੱਚ ਛੱਡ ਦਿੱਤਾ ਸੀ । ਪੈਰੋਲ ਖਤਮ ਹੋਣ ਤੋਂ ਬਾਅਦ ਹੁਣ ਪੁਲਿਸ ਟੀਮ ਉਸ ਨੂੰ ਬਾਗਪਤ ਤੋਂ ਦੁਬਾਰਾ ਸੁਨਾਰੀਆ ਜੇਲ੍ਹ ਲਿਆਏਗੀ।

ਜ਼ਿਕਰਯੋਗ ਹੈ ਕਿ ਕਿ ਇਸ ਤੋਂ ਪਹਿਲਾਂ ਡੇਰਾ ਮੁਖੀ ਰਾਮ ਰਹੀਮ ਨੂੰ 2 ਵਾਰ ਪੈਰੋਲ ਮਿਲ ਚੁੱਕੀ ਹੈ। ਪਹਿਲੀ ਵਾਰ ਹਰਿਆਣਾ ਸਰਕਾਰ ਨੇ ਫਰਵਰੀ ਵਿੱਚ ਰਾਮ ਰਹੀਮ ਨੂੰ ਮਹੀਨੇ ਦੀ ਪੈਰੋਲ ਦਿੱਤੀ ਸੀ ।

The post ਰਾਮ ਰਹੀਮ ਦੀ ਪੈਰੋਲ ਹੋਈ ਖਤਮ, 40 ਦਿਨਾਂ ਬਾਅਦ ਹੋਵੇਗੀ ਜੇਲ੍ਹ ‘ਚ ਵਾਪਸੀ appeared first on TV Punjab | Punjabi News Channel.

ਜੈੱਡ ਸੁਰੱਖਿਆ ਨਾਲ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ, ਮਿਲੀ ਪੈਰੋਲ
ਰੋਹਤਕ – ਬਲਾਤਕਾਰ ਅਤੇ ਕਤਲ ਜਿਹੇ ਸੰਗੀਨ ਜੁਰਮਾਂ ਹੇਠ ਹਰਿਆਣਾ ਦੇ ਰੋਹਤਕ ਵਿੱਚ ਸੁਨਾਰੀਆ ਜੇਲ੍ਹ ਅੰਦਰ ਬੰਦ ਵਿਵਾਦਿਤ ਡੇਰਾ ਮੁਖ਼ੀ ਰਾਮ ਰਹੀਮ ਨੂੰ ਹੁਣ ਹਰਿਆਣਾ ਸਰਕਾਰ ਵੱਲੋਂ ਇਕ ਮਹੀਨੇ ਦੀ ਪੈਰੋਲ ’ਤੇ ਰਿਹਾ ਕੀਤਾ ਗਿਆ ਹੈ।

ਇਹ ਪਹਿਲੀ ਵਾਰ ਹੈ ਕਿ ਰਾਮ ਰਹੀਮ ਨੂੰ ਪੈਰੋਲ ’ਤੇ ਰਿਹਾ ਕੀਤਾ ਗਿਆ ਹੈ। ਇਸ ਦੌਰਾਨ ਉਹ ਉੱਤਰ ਪ੍ਰਦੇਸ਼ ਵਿੱਚ ਬਾਗਪਤ ਸਥਿਤ ਆਪਣੇ ਡੇਰੇ ਵਿਖ਼ੇ ਰਹੇਗਾ।

ਪੈਰੋਲ ਮਨਜ਼ੂਰੀ ਦੀ ਭਿਣਕ ਨਹੀਂ ਲੱਗਣ ਦਿੱਤੀ ਗਈ ਅਤੇ ਅੱਜ ਸਵੇਰੇ 7 ਵਜੇ ਸੁਨਾਰੀਆ ਜੇਲ੍ਹ ਤੋਂ ਕੱਢ ਕੇ ਭਾਰੀ ਸੁਰੱਖ਼ਿਆ ਹੇਠ ਉਸਨੂੰ ਬਾਗਪਤ ਸਥਿਤ ਡੇਰੇ ਵਿਖ਼ੇ ਪੁਚਾਇਆ ਗਿਆ।

ਪੈਰੋਲ ਦੌਰਾਨ ਉਸਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖ਼ਿਆ ਮੁਹੱਈਆ ਕਰਵਾਈ ਗਈ ਹੈੇ।

ਯਾਦ ਰਹੇ ਕਿ ਰਾਮ ਰਹੀਮ ਪਹਿਲਾਂ ਫ਼ਰਵਰੀ 2022 ਵਿੱਚ 21 ਦਿਨ ਦੀ ਫ਼ਰਲੋ ’ਤੇ ਜੇਲ੍ਹਤੋਂ ਬਾਹਰ ਆਇਆ ਸੀ ਜਿਸ ਦੌਰਾਨ ਉਹ ਆਪਣੇ ਗੁਰੂਗ੍ਰਾਮ ਵਾਲੇ ਫ਼ਾਰਮ ਹਾਊਸ ’ਤੇ ਰਿਹਾ ਸੀ। ਇਸ ਤੋਂ ਪਹਿਲਾਂ ਉਸਨੂੰ ਗੁੜਗਾਉਂ ਦੇ ਇਕ ਹਸਪਤਾਲ ਵਿੱਚ ਦਾਖ਼ਲ ਆਪਣੀ ਮਾਤਾ ਨੂੰ ਮਿਲਾਉਣ ਲਈ ਇਥ ਦਿਨ ਦੀ ਪੈਰੋਲ ’ਤੇ ਲਿਜਾਇਆ ਗਿਆ ਸੀ।

ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਉਸਨੂੰ ਫ਼ਰਲੋ ’ਤੇ ਰਿਹਾ ਕਰਨ ਸੰਬੰਧੀ ਭਾਜਪਾ ’ਤੇ ਚੋਣਾਂ ਵਿੱਚ ਲਾਹਾ ਲੈਣ ਲਈ ਉਸਨੂੰ ਫ਼ਰਲੋ ਦੀ ਇਜਾਜ਼ਤ ਦਿਵਾਉਣ ਦੇ ਦੋਸ਼ ਵਿਰੋਧੀ ਧਿਰਾਂ ਨੇ ਲਗਾਏ ਸਨ ਪਰ ਭਾਜਪਾ ਦਾ ਕਹਿਣਾ ਸੀ ਕਿ ਫ਼ਰਲੋ ਅਤੇ ਪੈਰੋਲ ਕਿਸੇ ਵੀ ਕੈਦੀ ਦਾ ਕਾਨੂੰਨੀ ਹੱਕ ਹਨ ਅਤੇ ਸਾਰਾ ਕੁਝ ਕਾਨੂੰਨ ਅਨੁਸਾਰ ਹੀ ਹੋਇਆ ਹੈ।

ਰਾਮ ਰਹੀਮ 2002 ਵਿੱਚ ਵਾਪਰੇ ਆਪਣੇ ਮੈਨੇਜਰ ਦੇ ਕਤਲ ਕਾਂਡ ਅਤੇ 2017 ਵਿੱਚ ਆਪਣੀਆਂ ਦੋ ਚੇਲੀਆਂ ਨਾਲ ਬਲਾਤਕਾਰ ਦੇ ਦੋਸ਼ਾਂ ਹੇਠ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਹ 2017 ਤੋਂ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ।

2019 ਵਿੱਚ ਰਾਮ ਰਹੀਮ ਨੇ ਆਪਣੇ ਸਿਰਸਾ ਸਥਿਤ ਡੇਰੇ ਲਾਗਲੇ ਖ਼ੇਤਾਂ ਵਿੱਚ ਖ਼ੇਤੀ ਕਰਨ ਲਈ 42 ਦਿਨ ਦੀ ਪੈਰੋਲ ਮੰਗੀ ਸੀ ਪਰ ਉਸਦੀ ਇਸ ਸੰਬੰਧੀ ਅਰਜ਼ੀ ਦਾ ਵਿਰੋਧੀ ਪਾਰਟੀਆਂ ਵੱਲੋਂ ਭਾਰੀ ਵਿਰੋਧ ਕੀਤੇ ਜਾਣ ਕਰਕੇ ਸਰਕਾਰ ਨੇ ਇਸ ਤੋਂ ਪੈਰ ਪਿਛਾਂਹ ਖਿੱਚ ਲਏ ਸਨ ਅਤੇ ਪੈਰੋਲ ਨੂੰ ਨਾਂਹ ਹੋ ਗਈ ਸੀ।

The post ਜੈੱਡ ਸੁਰੱਖਿਆ ਨਾਲ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ, ਮਿਲੀ  ਪੈਰੋਲ appeared first on TV Punjab | Punjabi News Channel.

ਫਰਲੋ ਖਤਮ,ਜੇਲ੍ਹ ਪੁੱਜਿਆ ਡੇਰਾ ਸੱਚੇ ਸੌਦੇ ਦਾ ਸਾਧ
ਚੰਡੀਗੜ੍ਹ-21 ਦਿਨਾਂ ਦੀ ਫਰਲੋ ਖਤਮ ਹੋਣ ਤੋਂ ਬਾਅਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ ਪਹੁੰਚ ਗਏ ਹਨ.ਜੇਲ੍ਹ ਤੋਂ ਮਿਲੀ ਇਹ ਛੁੱਟੀ ਵਿਵਾਦਾਂ ਨਾਲ ਭਰੀ ਰਹੀ.ਚਾਹੇ ਗੁਰਮੀਤ ਰਾਮ ਰਹੀਮ ਨੇ ਆਪਣੀ ਫਰਲੋ ਪੂਰੀ ਕਰ ਲਈ ਪਰ ਵੱਖ ਵੱਖ ਲੋਕਾਂ ਵਲੋਂ ਇਸਨੂੰ ਰੋਕਣ ਲਈ ਅਦਾਲਤ ‘ਚ ਪਟੀਸ਼ਨਾ ਵੀ ਲਗਾਈਆਂ ਗਈਆਂ.ਫਰਲੋ ਦੌਰਾਨ ਰਾਮ ਰਹੀਮ ਆਪਣੇ ਡੇਰੇ ਤੋਂ ਦੂਰ ਹੀ ਰਹੇ.ਡੇਰਾ ਸਮਰਥਕ ਕਾਫੀ ਦਿਨ ਤੱਕ ਡੇਰੇ ਦੇ ਬਾਹਰ ਹੀ ਉਨ੍ਹਾਂ ਦੀ ਉੜੀਕ ਕਰਦੇ ਰਹੇ.ਗੁੜਗਾਂਅ ਦੇ ਫਾਰਮ ਹਾਊਸ ਚ ਰਾਮ ਰਹੀਮ ਵਲੋਂ ਲਗਾਏ ਡੇਰੇ ਚ ਕਈ ਸਿਆਸੀ ਆਗੂਆਂ ਵਲੋਂ ਉਨ੍ਹਾਂ ਨੂੰ ਮਿਲਣ ਦੀਆਂ ਗੱਲਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ.ਇਹ ਵੀ ਇਲਜ਼ਾਮ ਲੱਗੇ ਕਿ ਭਾਜਪਾ ਵਲੋਂ ਪੰਜਾਬ ਚੋਣਾ ਚ ਫਾਇਦਾ ਲੈਣ ਲਈ ਉਨ੍ਹਾਂ ਨੂੰ ਅਚਾਨਕ ਫਰਲੋ ਦਿੱਤੀ ਗਈ.

ਜ਼ਿਕਰਯੋਗ ਹੈ ਕਿ ਸਾਧਵੀ ਦੁਸ਼ਕਰਮ ਅਤੇ ਛਤਰਪਤੀ ਕਤਲ ਮਾਮਲੇ ਚ ਗੁਰਮੀਤ ਰਾਮ ਰਹੀਮ ਜੇਲ੍ਹ ਚ ਸਜ਼ਾ ਕੱਟ ਰਿਹਾ ਹੈ.

The post ਫਰਲੋ ਖਤਮ,ਜੇਲ੍ਹ ਪੁੱਜਿਆ ਡੇਰਾ ਸੱਚੇ ਸੌਦੇ ਦਾ ਸਾਧ appeared first on TV Punjab | Punjabi News Channel.