SUV Archives - TV Punjab | Punjabi News Channel

ਟੋਰਾਂਟੋ ’ਚ ਗੱਡੀ ਨੇ ਕਈ ਪਾਰਕ ਕੀਤੇ ਗਏ ਵਾਹਨਾਂ ਨੂੰ ਮਾਰੀ ਟੱਕਰ, ਚਾਲਕ ਗੰਭੀਰ ਜ਼ਖ਼ਮੀ
Toronto- ਟੋਰਾਂਟੋ ’ਚ ਸ਼ੁੱਕਰਵਾਰ ਤੜਕੇ ਇੱਕ ਕਈ ਗੱਡੀ ਕਈ ਪਾਰਕ ਕੀਤੀਆਂ ਗੱਡੀਆਂ ਨਾਲ ਟਕਰਾਉਣ ਦੇ ਮਗਰੋਂ ਪਲਟ ਗਈ। ਪੁਲਿਸ ਦਾ ਕਹਿਣਾ ਹੈ ਕਿ ਇਸ ਹਾਦਸੇ ’ਚ ਗੱਡੀ ਚਾਲਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ’ਚ ਲਿਜਾਇਆ ਗਿਆ ਹੈ।

ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਐਮਰਜੈਂਸੀ ਅਮਲੇ ਨੂੰ ਡੁੰਡਾਸ ਸਟਰੀਟ ਅਤੇ ਸੇਂਟ. ਜੌਹਨਸ ਪਲੇਸ ’ਚ ਸ਼ੁੱਕਰਵਾਰ ਤੜਕੇ ਕਰੀਬ 3 ਵਜੇ ਸੱਦਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਇੱਕ ਐੱਸ. ਯੂ. ਵੀ. ਚਲਾ ਰਿਹਾ ਸੀ, ਜਦੋਂ ਉਸ ਦੇ ਵਾਹਨ ਵਲੋਂ ਪਾਰਕ ਕੀਤੇ ਗਏ ਦੂਜੇ ਵਾਹਨਾਂ ਨੂੰ ਟੱਕਰ ਮਾਰੀ ਗਈ।

ਘਟਨਾ ਸਥਾਨ ਦੀਆਂ ਤਸਵੀਰਾਂ ’ਚ ਸੜਕ ਦੇ ਵਿਚਕਾਰ ਇੱਕ ਵਾਹਨ ਪਲਟਿਆ ਹੋਇਆ ਦਿਖਾਈ ਦਿੱਤਾ, ਜਿਸ ਨੂੰ ਮੌਕੇ ’ਤੇ ਪਹੁੰਚੀ ਪੁਲਿਸ ਵਲੋਂ ਹਟਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਕਤ ਵਾਹਨ ਚਾਲਕ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਹੈ। ਹਾਦਸੇ ਤੋਂ ਬਾਅਦ ਉਹ ਵਾਹਨ ਦੇ ਅੰਦਰ ਹੀ ਫਸ ਗਿਆ, ਜਿਸ ਨੂੰ ਮੌਕੇ ’ਤੇ ਪਹੁੰਚੇ ਟੋਰਾਂਟੋ ਫਾਇਰ ਕਰੂ ਦੇ ਮੈਂਬਰਾਂ ਵਲੋਂ ਬਾਹਰ ਕੱਢਿਆ ਗਿਆ। ਫਿਲਹਾਲ ਉਸ ਨੂੰ ਗੰਭੀਰ ਹਾਲਤ ਦੇ ਚੱਲਦਿਆਂ ਹਸਪਤਾਲ ਲਿਜਾਇਆ ਗਿਆ ਹੈ।

ਪੁਲਿਸ ਮੁਤਾਬਕ ਵਾਹਨ ਚਾਲਕ ਹਿਰਾਸਤ ’ਚ ਹੈ, ਜਦੋਂ ਤੱਕ ਉਹ ਆਪਣੀਆਂ ਸੱਟਾਂ ਤੋਂ ਠੀਕ ਨਹੀਂ ਹੋ ਜਾਂਦਾ। ਫਿਲਹਾਲ ਉਸ ਦੇ ਵਿਰੁੱਧ ਕੋਈ ਵੀ ਦੋਸ਼ ਆਇਦ ਨਹੀਂ ਕੀਤਾ ਗਿਆ ਹੈ।

The post ਟੋਰਾਂਟੋ ’ਚ ਗੱਡੀ ਨੇ ਕਈ ਪਾਰਕ ਕੀਤੇ ਗਏ ਵਾਹਨਾਂ ਨੂੰ ਮਾਰੀ ਟੱਕਰ, ਚਾਲਕ ਗੰਭੀਰ ਜ਼ਖ਼ਮੀ appeared first on TV Punjab | Punjabi News Channel.