Taiwan Archives - TV Punjab | Punjabi News Channel

ਚੀਨ ਨਾਲ ਤਣਾਅ ਵਿਚਾਲੇ ਅਮਰੀਕਾ ਨੇ ਤਾਇਵਾਨ ਨੂੰ 50 ਕਰੋੜ ਡਾਲਰ ਦੇ ਹਥਿਆਰ ਦੇਣ ਦਾ ਕੀਤਾ ਐਲਾਨ
Washington- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਚੀਨ ’ਤੇ ਆਪਣੇ ਰਵੱਈਆ ਹੋਰ ਸਖ਼ਤ ਕਰਦਿਆਂ ਤਾਇਵਾਨ ਦੀ ਮਦਦ ਦਾ ਹੱਥ ਵਧਾਇਆ ਹੈ। ਬਾਇਡਨ ਪ੍ਰਸ਼ਾਸਨ ਨੇ ਤਾਇਵਾਨ ਅਤੇ ਚੀਨ ਵਿਚਾਲੇ ਜਾਰੀ ਤਣਾਅ ਨੂੰ ਦੇਖਦਿਆਂ ਇਸ ਨੂੰ ਟਾਪੂ ਦੇਸ਼ ਨੂੰ 50 ਕਰੋੜ ਡਾਲਰ ਦੇ ਹਥਿਆਰ ਵੇਚਣ ਦੀ ਮਨਜ਼ੂਰੀ ਦਿੱਤੀ ਹੈ।

ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਉੱਨਤ ਐੱਫ-16 ਲੜਾਕੂ ਜਹਾਜ਼ਾਂ ਲਈ ਸੰਬੰਧਿਤ ਉਪਕਰਣਾਂ ਦੇ ਨਾਲ-ਨਾਲ ਇਨਫ੍ਰਾਰੈੱਡ ਸਰਚ ਟ੍ਰੈਕਿੰਗ ਸਿਸਟਮ ਦੀ ਵਿੱਕਰੀ ’ਤੇ ਹਸਤਾਖ਼ਰ ਕੀਤੇ ਹਨ। ਇਨ੍ਹਾਂ ’ਚ ਕਿਹਾ ਗਿਆ ਹੈ ਕਿ ਵਿੱਕਰੀ ’ਚ ਇਨਫ੍ਰਾਰੈੱਡ ਸਿਸਟਮ ਦੇ ਨਾਲ-ਨਾਲ ਪ੍ਰੀਖਣ ਸਮਰਥਨ ਅਤੇ ਉਪਕਰਣ, ਕੰਪਿਊਟਰ ਸਾਫਟਵੇਅਰ ਅਤੇ ਸਪੇਅਰ ਪਾਰਟਸ ਵੀ ਸ਼ਾਮਿਲ ਹਨ। ਹਾਲਾਂਕਿ ਇਹ ਸੌਦਾ ਪਿਛਲੇ ਹਥਿਆਰਾਂ ਦੀ ਵਿੱਕਰੀ ਦੀ ਤੁਲਨਾ ’ਚ ਮਾਮੂਲੀ ਹੈ ਪਰ ਇਸ ਕਦਮ ਦੀ ਬੀਜਿੰਗ ਵਲੋਂ ਤਿੱਖੀ ਆਲੋਚਨਾ ਕੀਤੇ ਜਾਣ ਦੀ ਸੰਭਾਵਨਾ ਹੈ।

ਵਿਦੇਸ਼ ਵਿਭਾਗ ਨੇ ਇੱਕ ਬਿਆਨ ਚ ਕਿਹਾ, ‘‘ਇਹ ਪ੍ਰਸਤਾਵਿਤ ਵਿੱਕਰੀ ਅਮਰੀਕਾ ਦੇ ਕੌਮੀ, ਆਰਥਿਕ ਅਤੇ ਸੁਰੱਖਿਆ ਹਿੱਤਾਂ ਦੀ ਪੂਰਤੀ ਕਰਦੀ ਹੈ ਅਤੇ ਪ੍ਰਾਪਤਕਰਤਾ ਦੇ ਆਪਣੇ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ ਅਤੇ ਇੱਕ ਭਰੋਸੇਯੋਗ ਰੱਖਿਆਤਮਕ ਸਮਰੱਥਾ ਨੂੰ ਕਾਇਮ ਰੱਖਣ ਦੇ ਲਗਾਤਾਰ ਯਤਨਾਂ ਦਾ ਸਮਰਥਨ ਕਰਦੀ ਹੈ।’’

ਇਹ ਘੋਸ਼ਣਾ ਤਾਇਵਾਨ ਦੀ ਰਾਸ਼ਟਰਪਤੀ ਤਸਾਈ ਵਿੰਗ-ਏਨ ਵਲੋਂ ਤਾਇਵਾਨ ਦੀ ਸਵੈ-ਰੱਖਿਆ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਣ ਤੋਂ ਕੁਝ ਘੰਟਿਆਂ ਬਾਅਦ ਆਈ ਹੈ, ਜਦੋਂ ਉਨ੍ਹਾਂ ਨੇ ਤਾਇਵਾਨ ਅਤੇ ਚੀਨ ਵਿਚਾਲੇ ਆਖ਼ਰੀ ਯੁੱਧ ਦੇ ਸਮਾਰਕ ਦਾ ਦੌਰਾ ਕੀਤਾ ਸੀ। ਤਸਾਈ ਨੇ ਕਿਨਮੇਨ ਦੇ ਦੂਰ-ਦੁਰਾਡੇ ਟਾਪੂ ਦਾ ਦੌਰਾ ਕੀਤਾ, ਜਿੱਥੇ 65 ਸਾਲ ਪਹਿਲਾਂ ਸੰਘਰਸ਼ ਹੋਇਆ ਸੀ ਅਤੇ ਉਨ੍ਹਾਂ ਨੇ ਇਸ ਮੌਕੇ ਮਾਰੇ ਗਏ ਲੋਕਾਂ ਨੂੰ ਯਾਦ ਕੀਤਾ।

The post ਚੀਨ ਨਾਲ ਤਣਾਅ ਵਿਚਾਲੇ ਅਮਰੀਕਾ ਨੇ ਤਾਇਵਾਨ ਨੂੰ 50 ਕਰੋੜ ਡਾਲਰ ਦੇ ਹਥਿਆਰ ਦੇਣ ਦਾ ਕੀਤਾ ਐਲਾਨ appeared first on TV Punjab | Punjabi News Channel.

ਤਾਇਵਾਨ ਨੂੰ ਫਿਰ ਮਿਲਿਆ ਅਮਰੀਕਾ ਦਾ ਸਾਥ, 345 ਮਿਲੀਅਨ ਡਾਲਰ ਦੀ ਫੌਜੀ ਮਦਦ ਦੇਣ ਦਾ ਕੀਤਾ ਐਲਾਨ
Washington- ਅਮਰੀਕਾ ਨੇ ਤਾਇਵਾਨ ਨੂੰ 345 ਮਿਲੀਅਨ ਡਾਲਰ ਦਾ ਫੌਜੀ ਸਹਾਇਤਾ ਪੈਕੇਜ ਦੇਣ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਨੇ ਇੱਕ ਬਿਆਨ ’ਚ ਤਾਇਵਾਨ ਨੂੰ ਸਹਾਇਤਾ ਦੇਣ ਲਈ ‘ਰੱਖਿਆ ਵਿਭਾਗ ਦੀ ਰੱਖਿਆ ਸਮੱਗਰੀ ਅਤੇ ਸੇਵਾਵਾਂ ਅਤੇ ਫੌਜੀ ਸਿੱਖਿਆ ਅਤੇ ਸਿਖਲਾਈ’ ਦੇ ਪੈਕੇਜ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਤਾਇਵਾਨ ਨੂੰ ਚੀਨ ਆਪਣਾ ਇੱਕ ਸੂਬੀ ਮੰਨਦਾ ਹੈ ਪਰ ਤਾਇਵਾਨ ਖ਼ੁਦ ਨੂੰ ਇੱਕ ਆਜ਼ਾਦ ਦੇਸ਼ ਕਹਾਉਂਦਾ ਹੈ। ਅਮਰੀਕਾ ਦਾ ਮੰਨਣਾ ਹੈ ਕਿ ਚੀਨ ਬਲ ਨਾਲ ਤਾਇਵਾਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਹੜਾ ਕਿ ਗ਼ਲਤ ਹੈ। ਇਸ ਦੇਸ਼ ’ਚ ਸੰਵਿਧਾਨ ਹੈ ਅਤੇ ਇੱਥੇ ਇੱਕ ਚੁਣੀ ਹੋਈ ਸਰਕਾਰ ਹੈ। ਜ਼ਿਕਰਯੋਗ ਹੈ ਕਿ ਦੁਨੀਆ ’ਚ ਸਿਰਫ਼ 13 ਦੇਸ਼ ਹੀ ਤਾਇਵਾਨ ਨੂੰ ਇੱਕ ਵੱਖ ਪ੍ਰਭੂਸੱਤਾ ਸੰਪੰਨ ਅਤੇ ਆਜ਼ਾਦ ਦੇਸ਼ ਮੰਨਦੇ ਹਨ।

The post ਤਾਇਵਾਨ ਨੂੰ ਫਿਰ ਮਿਲਿਆ ਅਮਰੀਕਾ ਦਾ ਸਾਥ, 345 ਮਿਲੀਅਨ ਡਾਲਰ ਦੀ ਫੌਜੀ ਮਦਦ ਦੇਣ ਦਾ ਕੀਤਾ ਐਲਾਨ appeared first on TV Punjab | Punjabi News Channel.

Taiwan: ਹੁਣ ਆਸਾਨ ਹੋਇ ਤਾਈਵਾਨ ਦੀ ਯਾਤਰਾ, ਪੂਰੀ ਤਰ੍ਹਾਂ ਤੋਂ ਹਟੇ ਕੋਵਿਡ-19 ਦਾਖਲਾ ਪਾਬੰਦੀਆਂ
Taiwan: ਹੁਣ ਤਾਈਵਾਨ ਦੀ ਯਾਤਰਾ ਕਰਨਾ ਬਹੁਤ ਆਸਾਨ ਹੋ ਗਿਆ ਹੈ। ਇੱਥੇ ਲਗਾਈਆਂ ਗਈਆਂ ਸਾਰੀਆਂ ਕੋਵਿਡ -19 ਪ੍ਰਵੇਸ਼ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ। ਕੋਵਿਡ-19 ‘ਚ ਦਾਖਲਾ ਪਾਬੰਦੀਆਂ ‘ਚ ਪੂਰੀ ਤਰ੍ਹਾਂ ਢਿੱਲ ਦਿੱਤੇ ਜਾਣ ਤੋਂ ਬਾਅਦ ਹੁਣ ਇੱਥੇ ਸੈਰ-ਸਪਾਟੇ ਦੀ ਗਿਣਤੀ ਪਹਿਲਾਂ ਨਾਲੋਂ ਵਧ ਜਾਵੇਗੀ ਅਤੇ ਸੈਰ-ਸਪਾਟਾ ਵਧੇਗਾ।

ਦਰਅਸਲ, ਤਾਈਵਾਨ ਨੇ ਸਾਰੀਆਂ ਕੋਵਿਡ-19 ਐਂਟਰੀ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਕੋਵਿਡ-19 ਦੌਰਾਨ ਸਾਰੇ ਦੇਸ਼ਾਂ ਨੇ ਦਾਖਲੇ ‘ਤੇ ਸਖ਼ਤ ਪਾਬੰਦੀਆਂ ਲਗਾਈਆਂ ਸਨ। ਜਿਸ ਤੋਂ ਬਾਅਦ ਹੌਲੀ-ਹੌਲੀ ਸਾਰੇ ਦੇਸ਼ਾਂ ਨੇ ਐਂਟਰੀ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਸੈਲਾਨੀਆਂ ਨੂੰ ਹੁਣ ਤਾਈਵਾਨ ਵਿੱਚ ਅਲੱਗ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੋਰੋਨਾ ਟੈਸਟ ਵੀ ਨਹੀਂ ਕਰਵਾਉਣਾ ਪਵੇਗਾ। ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਇੱਕ ਹਫ਼ਤੇ ਤੱਕ ਸਿਹਤ ਨਿਗਰਾਨੀ ਦੀ ਲੋੜ ਪਵੇਗੀ। ਜੇਕਰ ਉਹ ਇਸ ਸਮੇਂ ਦੌਰਾਨ ਬਾਹਰ ਜਾਂਦਾ ਹੈ, ਤਾਂ ਉਸਦਾ ਕੋਵਿਡ -19 ਟੈਸਟ ਦਿਖਾਉਣਾ ਹੋਵੇਗਾ।

ਅਕਤੂਬਰ ਮਹੀਨੇ ਤੋਂ ਕਈ ਦੇਸ਼ਾਂ ਨੇ ਇੱਥੇ ਕੋਵਿਡ-19 ਦੇ ਦਾਖਲੇ ਦੀ ਪੂਰੀ ਛੋਟ ਦਿੱਤੀ ਸੀ। ਜਿਸ ਕਾਰਨ ਸੈਲਾਨੀਆਂ ਲਈ ਉੱਥੇ ਜਾਣਾ ਆਸਾਨ ਹੋ ਗਿਆ ਅਤੇ ਕੋਰੋਨਾ ਟੈਸਟ ਦੀ ਜ਼ਰੂਰਤ ਨਹੀਂ ਸੀ। ਇਸ ਤੋਂ ਇਲਾਵਾ ਕੁਆਰੰਟੀਨ ਦੀ ਲੋੜ ਨੂੰ ਵੀ ਖਤਮ ਕਰ ਦਿੱਤਾ ਗਿਆ। ਕਈ ਦੇਸ਼ਾਂ ਨੇ ਮਾਸਕ ਦੀ ਜ਼ਰੂਰਤ ਨੂੰ ਵੀ ਖਤਮ ਕਰ ਦਿੱਤਾ ਹੈ। ਕੋਰੋਨਾ ਦੌਰਾਨ ਸੈਰ-ਸਪਾਟਾ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ, ਜਿਸ ਨੇ ਸਾਰੇ ਦੇਸ਼ਾਂ ਦੀ ਆਰਥਿਕਤਾ ਨੂੰ ਝੰਜੋੜ ਕੇ ਰੱਖ ਦਿੱਤਾ। ਹੁਣ ਹੌਲੀ-ਹੌਲੀ ਸੈਰ-ਸਪਾਟਾ ਖੇਤਰ ਮੁੜ ਲੀਹ ‘ਤੇ ਆ ਰਿਹਾ ਹੈ।

The post Taiwan: ਹੁਣ ਆਸਾਨ ਹੋਇ ਤਾਈਵਾਨ ਦੀ ਯਾਤਰਾ, ਪੂਰੀ ਤਰ੍ਹਾਂ ਤੋਂ ਹਟੇ ਕੋਵਿਡ-19 ਦਾਖਲਾ ਪਾਬੰਦੀਆਂ appeared first on TV Punjab | Punjabi News Channel.