tajinderpal bagga Archives - TV Punjab | Punjabi News Channel

ਭੜਕਾਉ ਭਾਸ਼ਣ ਨੂੰ ਲੈ ਕੇਜਰੀਵਾਲ ਖਿਲਾਫ ਮੁਹਾਲੀ ਚ ਸ਼ਿਕਾਇਤ
ਮੁਹਾਲੀ- ਭਾਜਪਾ ਨੇਤਾ ਤਜਿੰਦਰ ਬੱਗਾ ਖਿਲਾਫ ਮੁਹਾਲੀ ਚ ਭੜਕਾਉ ਭਾਸ਼ਣ ਤੇ ਗਲਤ ਸ਼ਬਦਾਵਲੀ ਦੀ ਵਰਤੋ ਦਾ ਪਰਚਾ ਦਰਜ ਹੋਣ ਦੇ ਕੁੱਝ ਸਮੇਂ ਬਾਅਦ ਹੁਣ ਭਾਜਪਾ ਨੇਤਾ ਨੇ ਮੁਹਾਲੀ ਚ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ । ਭਾਜਪਾ ਨੇਤਾ  ਜਗਮੋਹਨ ਰਾਜੂ ਨੇ ਫੇਸਬੁੱਕ ‘ਤੇ ਕੇਜਰੀਵਾਲ ਦੀ ਇਕ ਵੀਡੀਓ ਦੇਖਣ ਤੋਂ ਬਾਅਦ ਇਹ ਸ਼ਿਕਾਇਤ ਦਰਜ ਕਰਵਾਈ ਹੈ ।ਸ਼ਿਕਾਇਤਕਰਤਾ ਮੁਤਾਬਿਕ ਹਰਿਆਣਾ ਦੇ ਹਿਸਾਰ ਚ ਇਕ ਵੱਡੀ ਰੈਲੀ ਨੂੰ ਸੰਬੋਧਿਤ ਕਰਦਿਆਂ ਹੋਏ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਬੇਬੁਨਿਆਦ ਇਲਜ਼ਾਮ ਲਗਾਏ ਹਨ ।ਇਨ੍ਹਾਂ ਹੀ ਨਹੀਂ ਕੇਜਰੀਵਾਲ ਨੇ ਆਪਣੇ ਭਾਸ਼ਣ ਦੌਰਾਨ ਹਰਿਆਣਾ ਦੇ ਲੋਕਾਂ ਨੂੰ ਭੜਕਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਰਦਾਰ ਰਾਜੂ ਨੇ ਦੱਸਿਆ ਕਿ ਵੀਡੀਓ ਚ ਕੇਜਰੀਵਾਲ ਪ੍ਰਧਾਨ ਮੰਤਰੀ ਮੋਦੀ ਅੱਤਵਾਦੀਆਂ ਨਾਲ ਸੈਟਿੰਗ ਦੀ ਗੱਲ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਗੁਆਂਢੀ ਦੁਸ਼ਮਨ ਦੇਸ਼ ਪਾਕਿਸਤਾਨ ਨਾਲ ਸੈਟਿੰਗ ਹੈ ।ਨਰਿੰਦਰ ਮੋਦੀ ਤੋਂ ਵੱਡਾ ਕੋਈ ਦੇਸ਼ਧ੍ਰੌਹੀ ਨਹੀਂ ਹੈ । ਉਨ੍ਹਾਂ ਇਸ ਵੀਡੀਓ ਨੂੰ ਵੇਖ ਕੇ ਕੇਜਰੀਵਾਲ ਖਿਲਾਫ ਮੁਹਾਲੀ ਦੇ ਸਾਈਬਰ ਥਾਣੇ ਚ ਸ਼ਿਕਾਇਤ ਦਿੱਤੀ ਹੈ ।

ਤੁਹਾਨੂੰ ਦਸ ਦਈਏ ਕਿ ਮੁਹਾਲੀ ਚ ਹੀ ‘ਆਪ’ ਨੇਤਾ ਸੰਨੀ ਆਹਲੁਵਾਲੀਆ ਨੇ ਭਾਜਪਾ  ਨੇਤਾ ਤਜਿੰਦਰ ਬੱਗਾ ਖਿਲਾਫ ਲਗਭਗ ਇਹੋ ਜਿਹੀ ਹੀ ਸ਼ਿਕਾਇਤ ਦਿੱਤੀ ਸੀ । ਜਿਸਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਬੱਗਾ ਨੂੰ ਚੁੱਕਣ ਲਈ ਦਿੱਲੀ ਪੁੱਜ ਗਈ ਸੀ ।

The post ਭੜਕਾਉ ਭਾਸ਼ਣ ਨੂੰ ਲੈ ਕੇਜਰੀਵਾਲ ਖਿਲਾਫ ਮੁਹਾਲੀ ਚ ਸ਼ਿਕਾਇਤ appeared first on TV Punjab | Punjabi News Channel.

ਬੱਗਾ ਨੂੰ ਚੁੱਕਣ ਵਾਲੀ ਪੰਜਾਬ ਪੁਲਿਸ ‘ਤੇ ਕਿਡਨੈਪਿੰਗ ਦਾ ਮਾਮਲਾ ਦਰਜ
ਨਵੀਂ ਦਿੱਲੀ- ਨਵੀਂ ਦਿੱਲੀ ਚ ਭਾਜਪਾ ਨੇਤਾ ਤਜਿੰਦਰ ਬੱਗਾ ਨੂੰ ਗ੍ਰਿਫਤਾਰ ਕਰਨ ਵਾਲੀ ਪੰਜਾਬ ਪੁਲਿਸ ਖਿਲਾਫ ਦਿੱਲੀ ਦੇ ਥਾਣਾ ਜਨਕਪੁਰੀ ਚ ਕਿਡਨੈਪਿੰਗ ਦਾ ਮਾਮਲਾ ਦਰਜ ਕੀਤਾ ਗਿਆ ਹੈ । ਇਹ ਕਾਰਵਾਈ ਬੱਗਾ ਦੇ ਪਿਤਾ ਪ੍ਰੀਤਪਾਲ ਸਿੰਘ ਦੀ ਸ਼ਿਕਾਇਤ ਦੇ ਅਧਾਰ ‘ਤੇ ਕੀਤਾ ਗਿਆ ਹੈ । ਮਿਲੀ ਜਾਣਕਾਰੀ ਮੁਤਾਬਿਕ ਕਿਉਂਕ ਪੰਜਾਬ ਪੁਲਿਸ ਨੇ ਬੱਗਾ ਦੀ ਗ੍ਰਿਫਤਾਰੀ ਵੇਲੇ ਦਿੱਲੀ ਪੁਲਿਸ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਸੀ ,ਇਸ ਕਾਰਣ ਵੀ ਕਨੂੰਨੀ ਤੌਰ ‘ਤੇ ਪੰਜਾਬ ਪੁਲਿਸ ਗਲਤੀ ਕਰ ਗਈ ।ਕਨੂੰਨ ਦੇ ਮਾਹਿਰਾਂ ਮੁਤਾਬਿਕ ਪੰਜਾਬ ਪੁਲਿਸ ਨੂੰ ਦਿੱਲੀ ਪੁਲਿਸ ਦਾ ਸਹਿਯੋਗ ਲੈਣ ਤੋਂ ਬਾਅਦ ਦਿੱਲੀ ਦੀ ਅਦਾਲਤ ਚ ਹੀ ਬੱਗਾ ਨੂੰ ਪੇਸ਼ ਕਰਨਾ ਸੀ । ਉਸਤੋਂ ਬਾਅਦ ਟ੍ਰਾਂਜ਼ਿਟ ਵਾਰੰਟ ਲੈ ਕੇ ਪੰਜਾਬ ਆਉਣਾ ਸੀ ।

ਪੰਜਾਬ ਪੁਲਿਸ ਨੇ ਚਾਹੇ ਇਸ ਓਪਰੇਸ਼ਨ ਚ ਕਨੂੰਨੀ ਗਲਤੀਆਂ ਕੀਤੀਆਂ ਹੋਣ ਪਰ ਦਿੱਲੀ ਪੁਲਿਸ ਇਸ ਮਾਮਲੇ ਚ ਅੱਗੇ ਨਿਕਲ ਰਹੀ ਹੈ । ਦਿੱਲੀ ਚ ਪੰਜਾਬ ਪੁਲਿਸ ਖਿਲਾਫ ਪਰਚਾ ਦਰਜ ਹੁੰਦਿਆਂ ਹੀ ਪੰਜਾਬ ਜਾ ਰਹੀ ਟੀਮ ਨੂੰ ਹਰਿਆਣਾ ਚ ਰੋਕ ਲਿਆ ਗਿਆ । ਦਿੱਲੀ ਪੁਲਿਸ ਦੀ ਇਤਲਾਹ ‘ਤੇ ਪੰਜਾਬ ਪੁਲਿਸ ਨੂੰ ਕੁਰੂਕਸ਼ੇਤਰ ਚ ਰੋਕ ਲਿਆ ਗਿਆ ਹੈ । ਹਰਿਆਣਾ ਪੁਲਿਸ ਦੇ ਤਿੰਨ ਐੱਸ.ਪੀ ਮੌਕੇ ‘ਤੇ ਮੌਜੂਦ ਹੋ ਪੰਜਾਬ ਪੁਲਿਸ ਨੂੰ ਰੋਕੀ ਬੈਠੇ ਹਨ ।

ਓਧਰ ਦਿੱਲੀ ਭਾਜਪਾ ਨੇਤਾਵਾਂ ਨੇ ਜਨਕਪੁਰੀ ਥਾਣੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਬੱਗਾ ਦੇ ਪਿਤਾ ਪ੍ਰੀਤਪਾਲ ਨੇ ਪੰਜਾਬ ਪੁਲਿਸ ‘ਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਦੇ ਵੀ ਇਲਜ਼ਾਮ ਲਗਾਏ ਹਨ ।ਕੁੱਲ ਮਿਲਾ ਕੇ ਮਾਮਲਾ ਸਿਆਸੀ ਤੁਲ ਫੜਦਾ ਜਾ ਰਿਹਾ ਹੈ ।ਤੁਹਾਨੂੰ ਦੱਸ ਦਈਏ ਕਿ ਮੁਹਾਲੀ ਤੋਂ ‘ਆਪ’ ਨੇਤਾ ਸੰਨੀ ਆਹਲੁਵਾਲੀਆ ਦੀ ਸ਼ਿਕਾਇਤ ‘ਤੇ ਭਾਜਪਾ ਆਗੂ ਤਜਿੰਦਰਪਾਲ ਬੱਗਾ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ । ਸ਼ਿਕਾਇਤਕਰਤਾ ਸੰਨੀ ਮੁਤਾਬਿਕ ਬੱਗਾ ਵਲੋਂ ਕੇਜਰੀਵਾਲ ਖਿਲਾਫ ਜਾਨੋ ਮਾਰਨ ਦੀਆਂ ਧਮਕੀਆਂ ਸਮੇਤ ਗਲਤ ਬਿਆਨਬਾਜੀ ਕੀਤੀ ਗਈ ਹੈ ।ਕੇਜਰੀਵਾਲ ਦੀ ਰਿਹਾਇਸ਼ ‘ਤੇ ਹੋਏ ਹਮਲੇ ਦੌਰਾਨ ਵੀ ਬੱਗਾ ਉੱਥੇ ਮੌਜੂਦ ਸਨ ।

The post ਬੱਗਾ ਨੂੰ ਚੁੱਕਣ ਵਾਲੀ ਪੰਜਾਬ ਪੁਲਿਸ ‘ਤੇ ਕਿਡਨੈਪਿੰਗ ਦਾ ਮਾਮਲਾ ਦਰਜ appeared first on TV Punjab | Punjabi News Channel.