Thieves loot 'precious treasure' Archives - TV Punjab | Punjabi News Channel

ਸਾਬਕਾ ਖਜਾਨਾ ਮੰਤਰੀ ਦੀ ਕੋਠੀ ‘ਚੋਂ ਚੋਰਾਂ ਨੇ ਲੁੱਟਿਆ ਕੀਮਤੀ ਖਜਾਨਾ ! ਕੋਠੀ ‘ਚ ਪੰਜਵੀਂ ਵਾਰ ਹੋਈ ਚੋਰੀ ਪਰ ਪੁਲਿਸ ਅੱਜ ਤੱਕ ਨਹੀਂ ਫੜ ਸਕੀ ਚੋਰ
ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਇੰਚਾਰਜ ਤੇ ਸਾਬਕਾ ਖਜਾਨਾ ਮੰਤਰੀ ਬੀਬੀ ਡਾ. ਉਪਿੰਦਰਜੀਤ ਕੌਰ ਦੀ ਸਥਾਨਕ ਕੋਠੀ ‘ਚ ਚੋਰੀ ਹੋਣ ਦੀ ਖਬਰ ਹੈ। ਡਾ. ਉਪਿੰਦਰਜੀਤ ਕੌਰ ਦੀ ਇਹ ਕੋਠੀ ਗੁ: ਬੇਰ ਸਾਹਿਬ ਰੋਡ ‘ਤੇ ਸੁਲਤਾਨਪੁਰ ਲੋਧੀ ਚ ਸਥਿਤ ਹੈ।

ਇਸ ਵਾਰਦਾਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਦੀਪ ਬੂਲੇ ਅਤੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਦਰਬਾਰਾ ਸਿੰਘ ਵਿਰਦੀ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਕੋਠੀ ਵਿਚ ਬੀਤੇ ਚਾਰ ਸਾਲਾਂ ‘ਚ ਪੰਜਵੀਂ ਵਾਰ ਚੋਰੀ ਹੋ ਚੁੱਕੀ ਹੈ ਪਰ ਪੁਲਿਸ ਅੱਜ ਤੱਕ ਚੋਰਾਂ ਦਾ ਕੋਈ ਸੁਰਾਗ ਨਹੀਂ ਲਗਾ ਸਕੀ।

ਉਨ੍ਹਾਂ ਦੱਸਿਆ ਕਿ ਬੀਤੀ ਰਾਤ ਚੋਰ ਕੰਧ ਟੱਪ ਕੇ ਕੋਠੀ ਅੰਦਰ ਦਾਖਲ ਹੋਏ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਤਾਰਾਂ ਕੱਟ ਦਿੱਤੀਆਂ।ਇਸ ਤੋਂ ਬਾਅਦ ਚੋਰਾਂ ਨੇ ਦਰਵਾਜੇ ਦੇ ਅਰਲ ਭੰਨ ਦਿੱਤੇ ਤੇ ਬੈੱਡਰੂਮ ਚ ਰੱਖੀਆਂ ਅਲਮਾਰੀਆਂ ਦੇ ਲਾਕਰ ਵੀ ਤੋੜ ਦਿੱਤੇ। ਇਸ ਤੋਂ ਬਾਅਦ ਚੋਰਾਂ ਨੇ ਅੰਦਰੋਂ ਕੁਝ ਜਰੂਰੀ ਦਸਤਾਵੇਜ, ਇੱਕ ਗੈਸ ਸਿਲੰਡਰ, ਇੱਕ ਮਾਈਕਰੋਵੇਵ ਅਤੇ 1 ਟੇਪ ਰਿਕਾਰਡਰ ਆਦਿ ਸਮਾਨ ‘ਤੇ ਹੱਥ ਫੇਰ ਕੇ ਫਰਾਰ ਹੋ ਗਏ।

ਗੌਰਤਲਬ ਹੈ ਕਿ ਚੋਰੀ ਕੀਤੇ ਗਏ ਦਸਤਾਵੇਜ਼ ਕਿਸੇ ਖਜਾਨੇ ਤੋਂ ਘੱਟ ਨਹੀਂ ਸਨ। ਅਕਾਲੀ ਆਗੂਆਂ ਨੇ ਦੱਸਿਆ ਕਿ ਚੋਰੀ ਦੀ ਘਟਨਾ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਟੀਵੀ ਪੰਜਾਬ ਬਿਊਰੋ

The post ਸਾਬਕਾ ਖਜਾਨਾ ਮੰਤਰੀ ਦੀ ਕੋਠੀ ‘ਚੋਂ ਚੋਰਾਂ ਨੇ ਲੁੱਟਿਆ ਕੀਮਤੀ ਖਜਾਨਾ ! ਕੋਠੀ ‘ਚ ਪੰਜਵੀਂ ਵਾਰ ਹੋਈ ਚੋਰੀ ਪਰ ਪੁਲਿਸ ਅੱਜ ਤੱਕ ਨਹੀਂ ਫੜ ਸਕੀ ਚੋਰ appeared first on TV Punjab | Punjabi News Channel.