tribute to sidhu moosewala Archives - TV Punjab | Punjabi News Channel

ਨਾਈਜੀਰੀਅਨ ਰੈਪਰ Burna Boy ਨੇ ਗੀਤ ਰਾਹੀਂ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ
ਡੈਸਕ- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ ਸਾਲ ਵੱਧ ਹੋ ਗਿਆ ਹੈ ਪਰ ਅੱਜ ਵੀ ਉਹ ਲੋਕਾਂ ‘ਚ ਜ਼ਿੰਦਾ ਹਨ। ਦੇਸ਼ ਹੀ ਨਹੀਂ ਸਗੋਂ ਵਿਦੇਸ਼ ਦੇ ਲੋਕ ਵੀ ਉਨ੍ਹਾਂ ਨੂੰ ਭੁੱਲ ਨਹੀਂ ਸਕੇ ਹਨ, ਉੱਥੇ ਹੀ ਨਾਈਜੀਰੀਅਨ ਰੈਪਰ ਬਰਨਾ ਬੁਆਏ ਨੇ ਇੱਕ ਵਾਰ ਫਿਰ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਵਾਰ ਬਰਨਾ ਬੁਆਏ ਨੇ ਇਹ ਸ਼ਰਧਾਂਜਲੀ ਕਿਸੇ ਵੀ ਸਟੇਜ ‘ਤੇ ਨਹੀਂ ਦਿੱਤੀ, ਉਸ ਨੇ ਆਪਣੇ ਨਵੇਂ ਗੀਤ ‘ਚ ਸਿੱਧੂ ਨੂੰ ਰੈਸਟ ਇਨ ਪੀਸ (RIP) ਕਿਹਾ ਹੈ।

ਦਰਅਸਲ, ਬਰਨਾ ਬੁਆਏ ਦਾ ਨਵਾਂ ਗੀਤ (ਬਿੱਗ-7) ਰਿਲੀਜ਼ ਹੋ ਗਿਆ ਹੈ। ਬਰਨਾ ਬੁਆਏ ਇਸ ਗੀਤ ਦੇ ਦੂਜੇ ਪੈਰਾ ਵਿੱਚ ਗਾਉਂਦਾ ਹੈ – ਆਲ ਰਾਈਟ, RIP ਟੁ ਸਿੱਧੂ। ਇਸ ਦੇ ਨਾਲ ਹੀ ਗੀਤ ‘ਚ ਕੰਧ ‘ਤੇ ਸਿੱਧੂ ਦੀ ਤਸਵੀਰ ਵੀ ਨਜ਼ਰ ਆ ਰਹੀ ਹੈ, ਜਿਸ ‘ਤੇ The Legend Never Die ਵੀ ਲਿਖਿਆ ਹੋਇਆ ਹੈ। ਇਹ ਦਰਸਾਉਂਦਾ ਹੈ ਕਿ ਇੰਟਰਨੈਸ਼ਨਲ ਸਿੰਗਰ ਦੇ ਦਿਲਾਂ ‘ਚ ਵੀ ਸਿੱਧੂ ਜ਼ਿੰਦਾ ਹੈ।

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਰਨਾ ਬੁਆਏ ਨੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਸਿੱਧੂ ਦੇ ਕ.ਤਲ ਤੋਂ ਬਾਅਦ ਸਟੇਜ ਸ਼ੋਅ ਦੌਰਾਨ ਬਰਨਾ ਬੁਆਏ ਭਾਵੁਕ ਹੋ ਗਏ ਸਨ। ਸ਼ੋਅ ਦੌਰਾਨ RIP ਸਿੱਧੂ, ਬੋਲਦਿਆਂ ਉਹ ਰੋ ਪਏ ਸੀ ਅਤੇ ਮੂਸੇਵਾਲਾ ਦੇ ਅੰਦਾਜ਼ ਵਿੱਚ, ਉਸਨੇ ਆਪਣੇ ਪੱਟ ਤੇ ਧਾਪ ਲਾ ਕੇ ਆਪਣਾ ਹੱਥ ਹਵਾ ਵਿੱਚ ਉੱਚਾ ਕੀਤਾ ਸੀ।

The post ਨਾਈਜੀਰੀਅਨ ਰੈਪਰ Burna Boy ਨੇ ਗੀਤ ਰਾਹੀਂ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ appeared first on TV Punjab | Punjabi News Channel.