Trucking in USA Archives - TV Punjab | Punjabi News Channel

37 ਪੰਜਾਬੀ ਟਰੱਕ ਡ੍ਰਾਇਵਰ ਮੁਸ਼ਕਿਲ ‘ਚ!
ਅਮਰੀਕਾ ਵਿਚ ਜਾਨਲੇਵਾ ਹਾਦਸੇ ਮਗਰੋਂ ਗ੍ਰਿਫ਼ਤਾਰ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਜਦੋਂ ਵਾਸ਼ਿੰਗਟਨ ਸੂਬੇ ਦੇ ਲਾਇਸੈਂਸਿੰਗ ਡਿਪਾਰਟਮੈਂਟ ਦੀ ਪੜਤਾਲ ਵਿਚ ਸਾਹਮਣੇ ਆਇਆ ਕਿ ਹਰਜਿੰਦਰ ਸਿੰਘ ਸਣੇ 685 ਡਰਾਈਵਰਾਂ ਨੂੰ ਗਲਤ ਤਰੀਕੇ ਨਾਲ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਜਾਰੀ ਕੀਤੇ ਗਏ ਅਤੇ ਇਨ੍ਹਾਂ ਵਿਚੋਂ ਘੱਟੋ ਘੱਟ 37 ਡਰਾਈਵਰ ਪੰਜਾਬੀ ਦੱਸੇ ਜਾ ਰਹੇ ਹਨ। ਵਾਸ਼ਿੰਗਟਨ ਲਾਇਸੈਂਸਿੰਗ ਡਿਪਾਰਟਮੈਂਟ ਦੇ ਬੁਲਾਰੇ ਨੇਥਨ ਓਲਸਨ ਨੇ ਕਿਹਾ ਕਿ ਤਰੁਟੀਆਂ ਨੂੰ ਦਰੁਸਤ ਕਰਦਿਆਂ ਪੂਰੇ ਸਿਸਟਮ ਵਿਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਤਾਂਕਿ ਭਵਿੱਖ ਵਿਚ ਅਜਿਹਾ ਨੌਬਤ ਨਾ ਆਵੇ। ਦੂਜੇ ਪਾਸੇ ਅਮਰੀਕਾ ਦੇ ਟ੍ਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫ਼ੀ ਨੇ ਦਾਅਵਾ ਕੀਤਾ ਹੈ ਕਿ ਅੰਗਰੇਜ਼ੀ ਨਾ ਆਉਂਦੀ ਹੋਣ ਕਾਰਨ ਟ੍ਰਕਿੰਗ ਸੈਕਟਰ ਵਿਚੋਂ ਬਾਹਰ ਕੀਤੇ ਡਰਾਈਵਰਾਂ ਦੀ ਗਿਣਤੀ 9500 ਤੋਂ ਟੱਪ ਚੁੱਕੀ ਹੈ। ਬਲੂਮਬਰਗ ਦੀ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਸ਼ੌਨ ਡਫ਼ੀ ਨੇ ਕਿਹਾ ਕਿ ਟਰੰਪ ਸਰਕਾਰ ਹਮੇਸ਼ਾ ਤੁਹਾਡੀ ਅਤੇ ਤੁਹਾਡੇ ਪਰਵਾਰ ਦੀ ਸੁਰੱਖਿਆ ਨੂੰ ਤਰਜੀਹ ਦਿੰਦੀ ਹੈ। ਜਿਹੜੇ ਲੋਕਾਂ ਨੂੰ ਅਮਰੀਕਾ ਦੇ ਕੌਮੀ ਭਾਸ਼ਾ ਨਹੀਂ ਆਉਂਦੀ, ਉਨ੍ਹਾਂ ਨੂੰ ਟ੍ਰਾਂਸਪੋਰਟ ਸੈਕਟਰ ਵਿਚ ਕੰਮ ਕਰਦਿਆਂ ਹਾਈਵੇਜ਼ ਤੋਂ ਲੰਘਣ ਦਾ ਕੋਈ ਹੱਕ ਨਹੀਂ।

ਸ਼ੌਨ ਡਫ਼ੀ ਵੱਲੋਂ ਕੀਤੇ ਦਾਅਵੇ ਦੇ ਉਲਟ ਫ਼ੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟ੍ਰੇਸ਼ਨ ਦੇ ਅੰਕੜਿਆਂ ਮੁਤਾਬਕ ਹੁਣ ਤੱਕ 8,953 ਟਰੱਕ ਡਰਾਈਵਰ ਅੰਗਰੇਜ਼ੀ ਨਾ ਆਉਂਦੀ ਹੋਣ ਕਰ ਕੇ ਟ੍ਰਾਂਸਪੋਰਟ ਸੈਕਟਰ ਵਿਚੋਂ ਬਾਹਰ ਕੀਤੇ ਗਏ। ਵਾਸ਼ਿੰਗਟਨ ਸੂਬੇ ਵਿਚ ਤਕਰੀਬਨ 700 ਟਰੱਕ ਡਰਾਈਵਰਾਂ ਨੂੰ ਗਲਤ ਤਰੀਕੇ ਨਾਲ ਸੀ.ਡੀ.ਐਲ. ਜਾਰੀ ਕਰਨ ਦੇ ਮੁੱਦੇ ’ਤੇ ਸ਼ੌਨ ਡਫ਼ੀ ਦੇ ਮਹਿਕਮੇ ਨੇ ਕਿਹਾ ਕਿ ਫੈਡਰਲ ਕਾਨੂੰਨ ਦੀ ਪਾਲਣਾ ਕਰਨ ਵਿਚ ਅਸਫ਼ਲ ਰਹਿਣਾ ਵੱਡੀ ਕੋਤਾਹੀ ਤੋਂ ਘੱਟ ਨਹੀਂ। ਅਯੋਗ ਡਰਾਈਵਰਾਂ ਨੂੰ ਲਾਇਸੰਸ ਦਿੰਦਿਆਂ ਹਾਈਵੇਜ਼ ’ਤੇ ਟਰੱਕ ਚਲਾਉਣ ਦੀ ਖੁੱਲ੍ਹ ਦਿਤੀ ਗਈ ਅਤੇ ਅਣਗਿਣਤੀ ਪਰਵਾਰਾਂ ਦੀ ਸੁਰੱਖਿਆ ਦਾਅ ’ਤੇ ਲੱਗ ਗਈ।

The post 37 ਪੰਜਾਬੀ ਟਰੱਕ ਡ੍ਰਾਇਵਰ ਮੁਸ਼ਕਿਲ ‘ਚ! appeared first on TV Punjab | Punjabi News Channel.