trudeau Archives - TV Punjab | Punjabi News Channel

ਕੈਨੇਡਾ ਦੇ ਦਰਵਾਜ਼ੇ ਖੋਲੂ ਆਹ ਬੀਬੀ! Canada Immigration News
Vancouver: ਲੀਨਾ ਮੈਟਲੇਜ ਡਿਆਬ ਨੂੰ ਨਵੀਂ ਇਮੀਗ੍ਰੇਸ਼ਨ ਮੰਤਰੀ ਨਿਯੁਕਤ ਕੀਤਾ ਗਿਆ ਹੈ,, ਕੈਨੇਡਾ ਆਉਣ ਦੇ ਚਾਹਵਾਨ ਭਾਰਤੀ ਲੋਕਾਂ ਵਿਿਦਆਰਥੀਆਂ ਅਤੇ ਸਕਿੱਲਡ ਵਰਕਰਜ਼ ਲਈ ਇਸਦਾ ਕੀ ਮਤਲਬ ਹੈ? ਕੀ ਲੀਨਾ ਡਿਆਬ ਦੇ ਆਉਣ ਨਾਲ਼ ਭਾਰਤੀਆਂ/ਪੰਜਾਬੀਆਂ ਲਈ ਕੈਨੇਡਾ ਦੇ ਦਰਵਾਜ਼ੇ ਖੁੱਲ੍ਹ ਜਾਣਗੇ ਜਾਂ ਫਿਰ ਹੋਰ ਸਖਤੀ ਹੋ ਜਾਵੇਗੀ? ਜੇ ਤੁਸੀਂ 2025 ਵਿਚ ਕੈਨੇਡਾ ਪੀ ਐਨ ਪੀ ਦੇ ਜ਼ਰੀਏ ਆਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਸਾਬਿਤ ਹੋ ਸਕਦੀ ਹੈ,,

ਇਮੀਗ੍ਰੇਸ਼ ਦੇ ਮਾਮਲੇ ਵਿਚ ਲੀਨਾ ਮੈਟਲੇਜ ਡਿਆਬ ਕੋਈ ਨਵਾਂ ਚਿਹਰਾ ਨਹੀਂ ਹੈ ਇਨ੍ਹਾਂ ਨੇ ਨੋਵਾ ਸਕੋਸ਼ੀਆ ਵਿਚ ਵੀ ਇਮੀਗ੍ਰੇਸ਼ਨ ਮੰਤਰੀ ਵਜੋਂ ਕਈ ਇਮੀਗ੍ਰੇਸ਼ਨ ਪ੍ਰੋਗਰਾਮ ਲਿਆਂਦੇ ਸਨ! ਜਿਸ ਵਿਚ ਉਨ੍ਹਾਂ ਨੇ ਐਕਸਪ੍ਰੈਸ ਐਂਟਰੀ ਨੂੰ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਜਾਣੀ ਕਿ ਪੀ ਐੱਨ ਪੀ ਨਾਲ਼ ਜੋੜ ਦਿੱਤਾ ਸੀ! ਇਮੀਗ੍ਰੇਸ਼ਨ ਦੇ ਚੰਗ ਟਰੈਕ ਰਿਕਾਰਡ ਦੇ ਕਾਰਣ ਹੀ ਲੀਨਾ ਡਿਆਬ ਨੂੰ ਪੂਰੇ ਕੈਨੇਡਾ ਦੀ ਇਮੀਗ੍ਰੇਸ਼ਨ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ! ਲੀਨਾ ਡਿਆਬ ਖੁੱਦ ਇਕ ਲੈਬਨੀਜ਼ ਇਮੀਗ੍ਰੈਂਟ ਪਰਿਵਾਰ ਨਾਲ਼ ਸਬੰਧ ਰੱਖਦੀ ਹੈ ਤੇ ਤਿੰਨ ਭਾਸ਼ਾਵਾਂ ਬੋਲਦੀ ਹੈ ਜਿਸ ਵਿਚ ਫ੍ਰੈਂਚ, ਅੰਗਰੇਜ਼ੀ ਅਤੇ ਐਰੀਬਿਕ ਸ਼ਾਮਿਲ ਹੈ! ਇਸ ਸਭ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਲੀਨਾ ਡਿਆਬ ਦਾ ਪਿਛੋਕੜ ਇਮੀਗ੍ਰੈਂਟਸ ਕਿਿਮਊਨੀਟੀਜ਼ ਨੂੰ ਲੈ ਕੇ ਕਾਫੀ ਪ੍ਰਭਾਵਸ਼ਾਲੀ ਹੈ! ਕਿਉਂਕਿ ਉਹ ਖੁਦ ਇਮੀਗ੍ਰੈਂਟ ਬੈਕਗ੍ਰਾਉਂਡ ਨਾਲ ਸਬੰਧ ਰੱਖਦੀ ਹੈ,,ਇਸ ਲਈ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤੀ ਐਪਲੀਕੈਂਟਸ ਨੂੰ ਕੁਝ ਰਾਹਤ-ਰਿਆਇਤ ਦੀ ਗੁੰਜਾਇਸ਼ ਬਣ ਸਕਦੀ ਹੈ,,ਹੁਣ ਆਉਂਦੇ ਹਾਂ ਉਸ ਸੁਆਲ ‘ਤੇ ਜਿਸਦਾ ਜਵਾਬ ਲੱਭਣ ਲਈ ਤੁਸੀਂ ਇਹ ਵੀਡੀਓ ਦੇਖ ਰਹੇ ਹੋ! ਕਿ ਲੀਨਾ ਡਿਆਬ ਦੇ ਆਉਣ ਨਾਲ਼ ਭਾਰਤੀਆਂ/ਪੰਜਾਬੀਆਂ ਲਈ ਕੈਨੇਡਾ ਦੇ ਦਰਵਾਜ਼ੇ ਖੁੱਲ੍ਹ ਜਾਣਗੇ ਜਾਂ ਫਿਰ ਹੋਰ ਸਖਤੀ ਹੋ ਜਾਵੇਗੀ?

ਇਸਦਾ ਜਵਾਬ ਹੈ ਕਿ ਲੀਨਾ ਦਾ ਟ੍ਰੈਕ ਰਿਕਾਰਡ ਬੋਲਦਾ ਹੈ ਕਿ ਨੋਵਾ ਸਕੋਸ਼ੀਆ ਵਿਚ ਵੀ ਇਸ ਵਲੋਂ ਸਕਿਲਡ ਵਰਕਰਜ਼ ਲਈ ਨਵੇਂ ਪ੍ਰੋਗਰਾਮ ਲਿਆਂਦੇ ਗਏ ਸਨ ਖਾਸ ਤੌਰ ਤੇ ਉਨ੍ਹਾਂ ਲਈ ਜਿਨ੍ਹਾਂ ਕੋਲ ਹਾਈ ਡਿਮਾਂਡ ਸਕਿਲ ਸਨ,,,ਇਸਦਾ ਮਤਲਬ ਹੈ ਕਿ ਜੇਕਰ ਇਹੀ ਨੀਤੀ ਲੀਨਾ ਵਲੋਂ ਪੂਰੇ ਕੈਨੇਡਾ ਵਿਚ ਲਾਗੂ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਭਾਰਤੀਆਂ ਜਾਂ ਪੰਜਾਬੀਆਂ ਲਈ ਜਿਹੜੇ ਸਕਿਲਡ ਹਨ ਪਰ ਉਨ੍ਹਾਂ ਦਾ ਸੀ ਆਰ ਐੱਸ ਸਕੋਰ ਥੋੜਾ ਘੱਟ ਹੈ, ਉਨ੍ਹਾਂ ਲਈ ਕੈਨੇਡਾ ਦੇ ਦਰਵਾਜ਼ੇ ਖੁੱਲ੍ਹ ਸਕਦੇ ਹਨ!

ਇਸਤੋਂ ਇਲਾਵਾ ਡਿਆਬ ਔਂਟਰਪ੍ਰਿਿਨਓਰ ਨੂੰ ਵੀ ਭਰਪੂਰ ਮੌਕਾ ਦੇ ਸਕਦੇ ਹਨ,,ਇਸਦਾ ਮਤਲਬ ਜੇਕਰ ਤੁਸੀਂ ਸਮਾਲ ਬਿਜ਼ਨਸ ਔਨਰ ਹੋ ਜਾਂ ਸਟਾਰਟ-ਅਪ ਲਈ ਕੈਨੇਡਾ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਪੈਸ਼ਲ ਇਮੀਗ੍ਰੇਸ਼ਨ ਸਟ੍ਰੀਮਜ਼ ਦਾ ਫਾਇਦਾ ਹੋ ਸਕਦਾ ਹੈ੍!

ਇਸਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਫ੍ਰੈਂਚ ਲੈਂਗੂਐਜ ਵਾਲਿਆਂ ਲਈ ਵੀ ਗੋਲਡਨ ਆਪਰਚੂਨਿਟੀ ਹੋ ਸਕਦੀ ਹੈ ਕਿਉਂਕਿ ਡਿਆਬ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਫ੍ਰੈਂਕੋਫੋਨ ਇਮੀਗ੍ਰੇਸ਼ਨ ਵੀ ਵਧਾਵਾ ਦੇਣ ਦੇ ਪੱਖ ਵਿਚ ਹਨ! ਇਸ ਲਈ ਫ੍ਰੈਂਚ ਭਾਸ਼ਾ ਜਾਨਣ ਵਾਲ਼ਿਆਂ ਨੂੰ ਐਕਸਪ੍ਰੈਸ ਐਂਟਰੀ ਵਿਚ ਕਾਫੀ ਫਾਇਦਾ ਮਿਲ ਸਕਦਾ ਹੈ! ਕਿਉਂਕਿ ਕੈਨੇਡਾ ਵਿਚ ਫ੍ਰੈਂਚ ਬੋਲਣ ਵਾਲੇ ਇਮੀਗ੍ਰੈਂਟਸ ਨੂੰ ਅਲੱਗ ਤੋਂ ਪ੍ਰੀਓਰੀਟੀ ਦਿੱਤੀ ਜਾਂਦੀ ਹੈ!

ਪਰ ਇਥੇ ਇੱਕ ਗੱਲ ਹੋਰ ਜੋ ਬਹੁਤ ਜ਼ਰੂਰੀ ਹੈ ਉਹ ਇਹ ਹੈ ਕਿ ਸਿੱਕੇ ਦਾ ਦੂਜਾ ਪਹਿਲੂ ਵੀ ਸਾਨੂੰ ਦਰਕਿਨਾਰ ਨਹੀਂ ਕਰਨਾ ਚਾਹੀਦਾ,,,ਕਿਉਂਕਿ ਜੇਕਰ ਇਮੀਗ੍ਰੇਸ਼ਨ ‘ਚ ਕੁਝ ਰਾਹਤ ਦੀ ਗੱਲ ਹੋਵੇਗੀ ਤਾਂ ਕੁਝ ਚੁਣੌਤੀਆਂ ਵੀ ਦਰਪੇਸ਼ ਰਹਿਣਗੀਆਂ,, ਇਸਦਾ ਸਭ ਤੋਂ ਵੱਧ ਪ੍ਰਭਾਵ ਟੀ ਆਰ ਜਾਣੀਕਿ ਟੈਂਪਰੈਰੀ ਰੈਜ਼ੀਡੈਂਟਸ ‘ਤੇ ਪੈ ਸਕਦਾ ਹੈ ਕਿਉਂਕਿ ਕੈਨੇਡਾ ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਕਿ ਉਹ ਟੈਂਪਰੈਰੀ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ਵੱਲ ਕਦਮ ਵਧਾਅ ਰਹੇ ਹਨ,,ਇਸਦਾ ਮਤਲਬ ਹੋਵੇਗਾ ਕਿ ਅੰਤਰਰਾਸ਼ਟਰੀ ਵਿਿਦਆਰਥੀਆਂ ਲਈ ਕਈ ਕਿਸਮ ਦੀਆਂ ਸ਼ਰਤਾਂ ਜਾਂ ਰੋਕਾਂ ਲਗਾਈਆਂ ਜਾ ਸਕਦੀਆਂ ਹਨ,,ਇਸਤੋਂ ਇਲਾਬਾ ਟੀ ਆਰ ਟੂ ਪੀ ਆਰ ਜਾਂ ਸਟੂਡੈਂਟ ਟੂ ਪੀ ਆਰ ਦੀ ਰਾਹ ਔਖੀ ਹੋ ਸਕਦੀ ਹੈ, ਕੰਪੀਟੀਸ਼ਨ ਵੱਧ ਸਕਦਾ ਹੈ,,ਪੀ ਆਰ ਲਈ ਨਿਯਮ ਪਹਿਲਾਂ ਦੇ ਮੁਕਾਬਲਤਨ ਸਖਤ ਹੋ ਸਕਦੇ ਹਨ!

ਟਰੂਡੋ ਦੇ ਕਾਰਜਕਾਲ ਦੇ ਆਖਰੀ ਦਿਨਾਂ ਵਿਚ ਇਮੀਗ੍ਰੇਸ਼ਨ ਨੀਤੀਆਂ ਵਿਚ ਕੀਤੀਆਂ ਗਈਆਂ ਤਬਦੀਲੀਆਂ ਅਤੇ ਸਖਤੀਆਂ ਨਵੀਂ ਸਰਕਾਰ ਮੌਕੇ ਵੀ ਕਾਇਮ ਰਹਿ ਸਕਦੀਆਂ ਹਨ ਅਤੇ ਇਮੀਗ੍ਰੇਸ਼ਨ ਪਾਲਿਸੀ ਨੂੰ ਹੋਰ ਜ਼ਿਆਦਾ ਟਾਈਟ ਕੀਤਾ ਜਾ ਸਕਦਾ ਹੈ, ਦਸਤਾਵੇਜ਼ਾਂ ਦੀ ਸਕਰੀਨਿੰਗ ਹੋਰ ਸਖਤ ਕੀਤੀ ਜਾ ਸਕਦੀ ਹੈ ਸੈਕੰਡਰੀ ਵੈਰੀਫਿਕੇਸ਼ਨ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ,,ਦਸਤਾਵੇਜ਼ਾਂ ਵਿਚ ਗ਼ਲਤੀ ਦੇ ਚਲਦਿਆਂ ਡਿਲੇਅ ਜਾਂ ਰਿਜਕਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ,,ਪੀ ਐਨ ਪੀ ਵਿਚ ਵੀ ਕੰਪੀਟੀਸ਼ਨ ਵੀ ਵੱਧ ਸਕਦਾ ਹੈ,,

ਇਸ ਲਈ ਭਾਰਤੀਆਂ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਜੇਕਰ ਕੈਨੇਡਾ ਆਉਣ ਦੀ ਇਛਾ ਹੈ ਤਾਂ ਸੀ ਆਰ ਐੱਸ ਸਕੋਰ ਨੂੰ ਵਧਾਉਣਾ ਪਵੇਗਾ, ਆਇਲਟਸ ਦੇ ਬੈਂਡ ਚੰਗੇ ਲਿਆਉਣੇ ਪੈਣਗੇ, ਵਰਕ ਐਕਸਪੀਰੀਐਂਸ ‘ਤੇ ਵੀ ਧਿਆਨ ਦੇਣਾ ਪਵੇਗਾ, ਇਸਤੋਂ ਇਲਾਵਾ ਪ੍ਰੈਂਚ ਸਪੀਕਿੰਗ ਲੋਕਾਂ ਲਈ ਬਹੁਤ ਚੰਗੇ ਮੌਕੇ ਹੋਣਗੇ,,ਇਸ ਲਈ ਜੇਕਰ ਫ੍ਰੈਂਚ ਸਿੱਖੀ ਜਾ ਸਕਦੀ ਹੈ ਤਾਂ ਇਸਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਜਦੋਂ ਤੁਸੀਂ ਕੈਨੇਡਾ ਪਹੁੰਚੋ ਤਾਂ ਤੁਸੀਂ ਇੱਥੇ ਸੈੱਟ ਹੋ ਸਕੋ ਤੇ ਪੀ ਆਰ ਹਾਸਿਲ ਕਰਨ ਵਿਚ ਅਸਾਨੀ ਰਹੇ,,ਜੇਕਰ ਤੁਸੀਂ ਪੀ ਐੱਨ ਪੀ ਰਾਹੀਂ ਆਉਣਾ ਚਾਹੁੰਦੇ ਹੋ ਤਾਂ ਪ੍ਰੌਗਰਾਮਜ਼ ਨੂੰ ਚੰਗੀ ਤਰ੍ਹਾਂ ਟ੍ਰੈਕ ਕਰੋ, ਦੇਖੋ ਕਿਸ ਪ੍ਰੋਗਰਾਮ ਲਈ ਤੁਸੀਂ ਇਲੀਜੀਬਲ ਹੋ,,,

ਅਤੇ ਅਖੀਰ ਵਿਚ ਸਭ ਤੋਂ ਮਹੱਤਵਪੂਰ ਇਹ ਹੈ ਕਿ ਤੁਸੀਂ ਆਪਣੀ ਡਾਕੂਮੈਨਟੇਸ਼ਨ ‘ਤੇ ਸਭ ਤੋਂ ਵੱਧ ਧਿਆਨ ਦਿਓ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਦਸਤਾਵੇਜ਼ਾਂ ‘ਤੇ ਸਭ ਤੋਂ ਪਹਿਲਾਂ ਧਿਆਨ ਦਿੰਦਾ ਹੈ,,

ਬਾਕੀ ਅਜੇ ਨਵੇਂ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਜ ਡਿਆਬ ਦੇ ਆਉਣ ਵਾਲੇ ਦਿਨਾਂ ਦੇ ਫੈਸਲੇ ਅਤੇ ਨੀਤੀਆਂ ਤੈਅ ਕਰਨਗੇ ਕਿ ਕੈਨੇਡਾ ਭਾਰਤੀਆਂ/ਪੰਜਾਬੀਆਂ ਲਈ ਕੈਨੇਡਾ ਦੇ ਦਰਵਾਜ਼ੇ ਖੋਲ੍ਹੇਗਾ ਜਾਂ ਫਿਰ ਹੋਰ ਸਖਤੀ ਹੋ ਜਾਵੇਗੀ?

This video discusses the latest Canada immigration news, including the new immigration minister and her student visa and work permit policies. New Canada PM Mark Carney gave the new immigration Minister the power to fix immigration flaws. Immigration news of the day. Watch immigration news. What is the update on immigration? Please watch Immigration Today on TV Punjab.

The post ਕੈਨੇਡਾ ਦੇ ਦਰਵਾਜ਼ੇ ਖੋਲੂ ਆਹ ਬੀਬੀ! Canada Immigration News appeared first on TV Punjab | Punjabi News Channel.

ਟਰੂਡੋ ਦੇ ਅਖੀਰੀ ਦਿਨ: RCMP ਸੁਧਾਰ ਲਈ ਨਵਾਂ ਵੱਡਾ ਕਦਮ
Ottawa- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਅਖੀਰੀ ਦਿਨਾਂ ਦੌਰਾਨ RCMP (ਰਾਇਲ ਕੈਨੇਡੀਅਨ ਮਾਊਂਟਡ ਪੁਲਿਸ) ਦੀ ਸੁਧਾਰ ਦੀ ਯੋਜਨਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਵੱਲੋਂ ਜਾਰੀ ਇੱਕ ਨਵੇਂ ਰਿਪੋਰਟ ਮੁਤਾਬਕ, RCMP ਨੂੰ “ਸਭ ਤੋਂ ਗੰਭੀਰ ਅਪਰਾਧਿਕ ਮਾਮਲਿਆਂ” ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।

ਇਸ ਰਿਪੋਰਟ ਵਿੱਚ ਚਾਰ ਮੁੱਖ ਸਿਫਾਰਸ਼ਾਂ ਕੀਤੀਆਂ ਗਈਆਂ ਹਨ:

ਸਭ ਤੋਂ ਗੰਭੀਰ ਅਪਰਾਧਾਂ ‘ਤੇ ਧਿਆਨ – ਖਾਸ ਕਰਕੇ ਉਹ ਜੋ ਰਾਜ ਪ੍ਰਾਂਤ ਦੀ ਸੀਮਾ ਤੋਂ ਬਾਹਰ ਜਾਂ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਹੋਣ।

ਵਿਸ਼ੇਸ਼ ਤਜਰਬੇਕਾਰਾਂ ਦੀ ਭਰਤੀ – RCMP ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਿਸ਼ੇਸ਼ਤਾ ਵਾਲੇ ਅਧਿਕਾਰੀਆਂ ਦੀ ਭਰਤੀ।

ਨਿਵੇਸ਼ ਅਤੇ ਵੰਡ – RCMP ਦੇ ਸੰਘੀ ਪੁਲਿਸਿੰਗ ਵਿਭਾਗ ਵਿੱਚ ਵਾਧੂ ਨਿਵੇਸ਼ ਅਤੇ ਰਾਜ ਸਰਕਾਰਾਂ ਨਾਲ ਮਿਲ ਕੇ “ਕੰਟ੍ਰੈਕਟ ਪੁਲਿਸਿੰਗ” ਨੂੰ ਹੌਲੀ-ਹੌਲੀ ਖਤਮ ਕਰਨਾ।

ਨਵੇਂ ਪੁਲਿਸ ਮਾਡਲ ਦੀ ਤਿਆਰੀ – ਪ੍ਰਾਂਤ ਅਤੇ ਆਦਿਵਾਸੀ ਨੇਤਾਵਾਂ ਦੇ ਨਾਲ ਮਿਲ ਕੇ ਇੱਕ ਨਵੀਂ ਪੁਲਿਸਿੰਗ ਯੋਜਨਾ ਤਿਆਰ ਕਰਨੀ।

ਰਿਪੋਰਟ ਮੁਤਾਬਕ, 2032 ਵਿੱਚ ਮੌਜੂਦਾ ਪੁਲਿਸ ਸੇਵਾਵਾਂ ਦੀਆਂ ਗੱਲਬਾਤਾਂ ਖਤਮ ਹੋਣ ਤੇ, ਨਵੇਂ ਮਾਡਲ ਦੀ ਸ਼ੁਰੂਆਤ ਹੋ ਸਕਦੀ ਹੈ।

ਟਰੂਡੋ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਇਹ ਸੁਧਾਰ ਕਰਨਾ ਚਾਹੁੰਦੇ ਸਨ। ਸਰਕਾਰ ਨੇ 2018 ਤੋਂ RCMP ਦੀ ਆਧੁਨਿਕਤਾ, 2020 ਦੀ ਨੋਵਾ ਸਕੋਸ਼ੀਆ ਗੋਲੀਬਾਰੀ ਜਾਂਚ, ਅਤੇ 2023 ਦੀ NSICOP ਰਿਪੋਰਟ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ।

ਸਰਕਾਰ ਦਾ ਮਕਸਦ RCMP ਨੂੰ ਇੱਕ “ਵਿਸ਼ਵ-ਪੱਧਰੀ, ਗਿਆਨ-ਅਧਾਰਤ, ਸੰਘੀ ਪੁਲਿਸ ਸੰਸਥਾ” ਬਣਾਉਣਾ ਹੈ।

The post ਟਰੂਡੋ ਦੇ ਅਖੀਰੀ ਦਿਨ: RCMP ਸੁਧਾਰ ਲਈ ਨਵਾਂ ਵੱਡਾ ਕਦਮ appeared first on TV Punjab | Punjabi News Channel.

Mark Carney wins Liberal Party of Canada Leadership
Ottawa, ON: The Liberal Party of Canada today announced that Registered Liberals across the country elected Mark Carney as the next leader of the Liberal Party of Canada.

“Mark Carney and the Liberal team are ready to deliver a strong plan that will grow our economy, stand up to Donald Trump, and build a better future for all Canadians,” said Sachit Merha, President of the Liberal Party of Canada. “After years of following Donald Trump’s playbook and calling Canada ‘broken,’ Pierre Poilievre is the wrong choice at the wrong time – and only Mark Carney will defend and protect our country.”

Protecting the integrity of our democratic process is a foremost priority for the party, and they designed a process that ensured the Leadership race was secure from foreign interference. This included only allowing permanent residents and Canadian citizens to vote in the race and developing a verification process for voters to verify their identity.

151,899  Registered Liberals voted in the 2025 Liberal Leadership race out of the 163,836 that verified their identity to vote –  more than the 2013 Leadership race. Mark Carney received 131,674 votes, resulting in 29,457 points on the first ballot to win the Leadership of the Liberal Party of Canada and become the next Prime Minister. You can find the full results here: https://<wbr />chefferie2025leadership.<wbr />liberal.ca/results/

The Liberal Party of Canada is in one of its strongest fundraising and grassroots organizing positions in its history. One month before the end of the fiscal quarter, it achieved its best-ever Q1 for grassroots fundraising and is ready to fight and win the next election, whenever it may come.

The post Mark Carney wins Liberal Party of Canada Leadership appeared first on TV Punjab | Punjabi News Channel.

ਕੈਪਟਨ ਖ਼ਿਲਾਫ਼ ਸਿੱਧੂ ਦਾ ਵੱਡਾ ਪਲੈਨ | NEWS That Matters
News That Matters ਵਿਚ ਅੱਜ Jasvir Hussain, Mandeep Tut ਦੀ ਚਰਚਾ:

– ਸੁਨੀਲ ਜਾਖੜ ਨੇ ਦਿੱਲੀ ਤੋਂ ਵਾਪਿਸ ਆ ਕੇ ਅਸਿਧੇ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਤੇ ਪਾਰਟੀ ਤੋੜਨ ਵਾਲਿਆਂ ਕਾਰਵਾਈਆਂ ਦਾ ਦੋਸ਼ ਲਗਾਇਆ ਹੈ |

– ਨਵਜੋਤ ਸਿੱਧੂ ਨੇ ਸਾਰੇ ਵਿਧਾਇਕਾਂ ਅਤੇ ਪੰਜਾਬ ਕਾਂਗਰਸ ਦੇ ਵਰਕਰਾਂ ਨੂੰ ਦਿੱਲੀ ਜਾ ਕੇ ਹਾਈ ਕਮਾਂਡ ਨੂੰ ਕੈਪਟਨ ਅਮਰਿੰਦਰ ਸਿੰਘ ਬਾਰੇ ਸੱਚ ਦੱਸਣ ਬਾਰੇ ਅਪੀਲ ਕੀਤੀ ਹੈ |

– ਕੋਵਿਡ ਦੇ ਤਾਜ਼ਾ ਹਾਲਾਤ

– ਵਿਵਾਦਤ ਅਰਦਾਸ ਕਰਨ ਵਾਲਾ ਪ੍ਰੇਮੀ, ਕੀ ਇਹ ਹੈ ਭਾਜਪਾ ਦੀ ਚਾਲ?

– ਕੈਨੇਡਾ ਦੀਆਂ ਖ਼ਬਰਾਂ, Punjab Weather

The post ਕੈਪਟਨ ਖ਼ਿਲਾਫ਼ ਸਿੱਧੂ ਦਾ ਵੱਡਾ ਪਲੈਨ | NEWS That Matters appeared first on TV Punjab | Punjabi News Channel.