turbonator bhajji Archives - TV Punjab | Punjabi News Channel

ਟਰਬਨੇਟਰ ਹਰਭਜਨ ਸਿੰਘ ਨੂੰ ਹੋਇਆ ਕੋਰੋਨਾ,ਟਵੀਟ ‘ਤੇ ਦਿੱਤੀ ਜਾਣਕਾਰੀ
ਜਲੰਧਰ- ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਕੋਰੋਨਾ ਪੀੜਤ ਹੋ ਗਏ ਹਨ.ਟਰਬਨੇਟਰ ਦੇ ਨਾਂ ਤੋਂ ਮਸ਼ਹੂਰ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਜਨਤਕ ਕੀਤੀ ਹੈ.ਹਰਭਜਨ ਨੂੰ ਕੁੱਝ ਹਲਕੇ ਲੱਛਣ ਮਹਿਸੂਸ ਹੋਏ ਸਨ ਜਿਸ ਤੋਂ ਬਾਅਦ ਉਨ੍ਹਾਂ ਆਪਣਾ ਟੈਸਟ ਕਰਵਾਇਆ ਸੀ.ਭੱਜੀ ਦੇ ਮੁਤਾਬਿਕ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ.ਇਸ ਲਈ ਉਨ੍ਹਾਂ ਦੇ ਸੰਪਰਕ ਚ ਆਏ ਸਾਰੇ ਲੋਕਾਂ ਨੂੰ ਉਹ ਆਪਣਾ ਟੈਸਟ ਕਰਵਾਉਣ ਦੀ ਬੇਨਤੀ ਕਰਦੇ ਹਨ.ਜ਼ਿਕਰਯੋਗ ਹੈ ਕੀ ਭੱਜੀ ਨੇ ਕੁੱਝ ਸਮਾਂ ਪਹਿਲਾਂ ਹੀ ਕ੍ਰਿਕੇਟ ਦੇ ਸਾਰੇ ਫਾਰਮੇਟਾਂ ਤੋਂ ਸੰਨਿਆਸ ਲੈ ਲਿਆ ਸੀ.ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਦੇ ਸਿਆਸਤ ਚ ਵੀ ਆਉਣ ਦੇ ਚਰਚੇ ਸਨ.ਸਾਥੀ ਕ੍ਰਿਕੇਟਰ ਤੋਂ ਰਾਜਨੇਤਾ ਬਣੇ ਨਵਜੋਤ ਸਿੱਧੂ ਨਾਲ ਉਨ੍ਹਾਂ ਦੀ ਫੋਟੋ ਚਰਚਾ ਦਾ ਵਿਸ਼ਾ ਬਣੀ ਸੀ.ਜਦਕਿ ਭੱਜੀ ਵੀ ਗੱਲਾਂ ਗੱਲਾਂ ਚ ਇਸ਼ਾਰਾ ਕਰ ਚੁੱਕੇ ਹਨ ਕੀ ਉਹ ਹੁਣ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ.

The post ਟਰਬਨੇਟਰ ਹਰਭਜਨ ਸਿੰਘ ਨੂੰ ਹੋਇਆ ਕੋਰੋਨਾ,ਟਵੀਟ ‘ਤੇ ਦਿੱਤੀ ਜਾਣਕਾਰੀ appeared first on TV Punjab | Punjabi News Channel.