ukraine Archives - TV Punjab | Punjabi News Channel

ਗ੍ਰਿਪਨ ਫਾਈਟਰ ਜੈੱਟ ਪ੍ਰੋਜੈਕਟ ਨਾਲ ਕੈਨੇਡਾ ਵਿੱਚ ਉਦਯੋਗਿਕ ਇਨਕਲਾਬ, 10,000 ਨੌਕਰੀਆਂ ਦੀ ਸੰਭਾਵਨਾ
Stockholm- ਸਵੀਡਨ ਦੀ ਮਸ਼ਹੂਰ ਲੜਾਕੂ ਜਹਾਜ਼ ਨਿਰਮਾਤਾ ਕੰਪਨੀ ਸਾਅਬ (SAAB) ਨੇ ਕਿਹਾ ਹੈ ਕਿ ਜੇ ਕੈਨੇਡਾ ਆਪਣੇ ਫੌਜੀ ਬੇੜੇ ਵਿੱਚ ਗ੍ਰਿਪਨ ਫਾਈਟਰ ਜੈੱਟ ਸ਼ਾਮਲ ਕਰਦਾ ਹੈ, ਤਾਂ ਦੇਸ਼ ਵਿੱਚ 10,000 ਤੱਕ ਨਵੀਆਂ ਮੈਨਿਫੈਕਚਰਿੰਗ ਅਤੇ ਰਿਸਰਚ ਨੌਕਰੀਆਂ ਪੈਦਾ ਹੋ ਸਕਦੀਆਂ ਹਨ।

ਸਟੋਕਹੋਮ ਵਿੱਚ ਕੰਪਨੀ ਦੇ ਮੁੱਖ ਦਫ਼ਤਰ ਵਿੱਚ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ, ਸਾਅਬ ਦੇ ਪ੍ਰਧਾਨ ਅਤੇ CEO ਮਿਕਾਏਲ ਜੋਹਾਂਸਨ ਨੇ ਪੁਸ਼ਟੀ ਕੀਤੀ ਕਿ ਉਹ ਓਟਾਵਾ ਨਾਲ ਕੈਨੇਡਾ ਵਿੱਚ ਗ੍ਰਿਪਨ ਜਹਾਜ਼ ਤਿਆਰ ਕਰਨ ਬਾਰੇ ਗੱਲਬਾਤ ਕਰ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਕੈਨੇਡੀਆਈ ਕੰਪਨੀਆਂ ਜਿਵੇਂ ਬੋਮਬਰਡੀਅਰ, CAE, ਅਤੇ ਨੋਵਾ ਸਕੋਸ਼ੀਆ ਦੀ IMP Aerospace and Defence ਇਸ ਪ੍ਰੋਜੈਕਟ ਦਾ ਹਿੱਸਾ ਬਣ ਸਕਦੀਆਂ ਹਨ।

ਕੰਪਨੀ ਨੇ ਇਹ ਵੀ ਕਿਹਾ ਕਿ ਉਹ ਬੋਮਬਰਡੀਅਰ ਵਰਗੀ ਕੰਪਨੀ ਨਾਲ ਜੁਆਇੰਟ ਵੇਂਚਰ ਬਣਾਉਣ ਜਾਂ ਮੌਜੂਦਾ ਸਾਂਝ ਨੂੰ ਹੋਰ ਵੀ ਗਹਿਰਾ ਕਰਨ ਲਈ ਤਿਆਰ ਹੈ। ਇਸ ਦੇ ਤਹਿਤ ਨਵਾਂ ਪਲਾਂਟ ਬਣ ਸਕਦਾ ਹੈ ਜਾਂ ਪਹਿਲਾਂ ਤੋਂ ਮੌਜੂਦ ਸਹੂਲਤ ਨੂੰ ਬਦਲ ਕੇ ਵਰਤਿਆ ਜਾ ਸਕਦਾ ਹੈ।

ਜੇ ਸਮਝੌਤਾ ਹੋ ਗਿਆ, ਤਾਂ 3 ਤੋਂ 5 ਸਾਲ ਵਿੱਚ ਪਹਿਲਾ “Made in Canada” ਗ੍ਰਿਪਨ ਜਹਾਜ਼ ਲਾਈਨ ਤੋਂ ਬਾਹਰ ਆ ਸਕਦਾ ਹੈ।

ਇਹ ਜਹਾਜ਼ ਸਿਰਫ਼ ਕੈਨੇਡੀਅਨ ਆਰਮਡ ਫੋਰਸਜ਼ ਲਈ ਹੀ ਨਹੀਂ ਹੋਣਗੇ, ਸਗੋਂ ਉਹ ਯੂਕਰੇਨ, ਜਿਸ ਨੇ ਪਹਿਲਾਂ ਹੀ 100 ਗ੍ਰਿਪਨਾਂ ਵਿੱਚ ਦਿਲਚਸਪੀ ਦਿਖਾਈ ਹੈ, ਲਈ ਵੀ ਬਣ ਸਕਦੇ ਹਨ।

ਜੋਹਾਂਸਨ ਨੇ ਕਿਹਾ, “ਜੇ ਅਸੀਂ ਯੂਕਰੇਨ ਦੇ ਵੱਡੇ ਆਰਡਰ ਲਈ ਪ੍ਰੋਡਕਸ਼ਨ ਵਧਾਉਣਾ ਹੈ ਤਾਂ ਇਕ ਜਾਂ ਦੋ ਨਵੇਂ ਉਤਪਾਦਨ ਕੇਂਦਰ ਦੀ ਲੋੜ ਹੋਵੇਗੀ। ਕੈਨੇਡਾ ਦੇ ਉਦਯੋਗ ਨਾਲ ਮਿਲ ਕੇ ਇੱਥੇ ਵੱਡਾ ਸੈੱਟਅੱਪ ਬਣਾਉਣਾ ਸਾਡੀ ਲਈ ਵੀ ਫਾਇਦੇਮੰਦ ਹੈ।”

ਉਨ੍ਹਾਂ ਨੇ ਇਹ ਵੀ ਦਰਸਾਇਆ ਕਿ ਸਵੀਡਨ ਦੀ 10 ਮਿਲੀਅਨ ਦੀ ਆਬਾਦੀ ਦੇ ਨਾਲ ਇੰਜਨੀਅਰਾਂ ਦੀ ਗਿਣਤੀ ਸੀਮਿਤ ਹੈ, ਇਸ ਲਈ ਸਮਾਨ ਸੋਚ ਵਾਲੇ ਦੇਸ਼, ਖ਼ਾਸ ਤੌਰ ‘ਤੇ ਆਰਕਟਿਕ ਖੇਤਰ ਨੂੰ ਲੈ ਕੇ ਚਿੰਤਿਤ ਕੈਨੇਡਾ ਨਾਲ ਸਾਂਝ ਬਿਹਤਰ ਹੈ।

ਵਰਤਮਾਨ ਵਿੱਚ ਕੈਨੇਡਾ F-35 ਜਹਾਜ਼ਾਂ ਦੇ 16 ਯੂਨਿਟ ਖਰੀਦਣ ਦਾ ਵਾਅਦਾ ਕਰ ਚੁੱਕਾ ਹੈ, ਅਤੇ ਇਸਨੂੰ 88 ਤੱਕ ਵਧਾਇਆ ਵੀ ਜਾ ਸਕਦਾ ਹੈ। ਇਹ ਜਹਾਜ਼ ਅਮਰੀਕੀ ਕੰਪਨੀ ਲਾਕਹੀਡ ਮਾਰਟਿਨ ਬਣਾਉਂਦੀ ਹੈ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਖਰੀਦ ਦੀ ਸਮੀਖਿਆ ਕਰਨ ਦਾ ਹੁਕਮ ਦਿੱਤਾ ਹੈ, ਜਿਸ ਕਾਰਨ F-35 ਅਤੇ ਗ੍ਰਿਪਨ ਦੀ ਚੋਣ ਹਾਲੇ ਤੈਅ ਨਹੀਂ ਹੋਈ।

ਅਗਲੇ ਹਫ਼ਤੇ ਸਵੀਡਨ ਦੇ ਰਾਜਾ ਕਾਰਲ XVI ਗੁਸਤਾਫ ਅਤੇ ਰਾਣੀ ਸਿਲਵਿਆ ਕੈਨੇਡਾ ਦੇ ਦੌਰੇ ‘ਤੇ ਆ ਰਹੇ ਹਨ। ਉਨ੍ਹਾਂ ਦੇ ਦੌਰੇ ਦਾ ਮੁੱਖ ਉਦੇਸ਼ ਦੋਵੇਂ ਦੇਸ਼ਾਂ ਵਿੱਚ ਰੱਖਿਆ ਅਤੇ ਆਰਥਿਕ ਸਬੰਧ ਮਜ਼ਬੂਤ ਕਰਨਾ ਹੈ। ਜੋਹਾਂਸਨ ਵੀ ਇਸ ਡੇਲੀਗੇਸ਼ਨ ਦਾ ਹਿੱਸਾ ਹੋਣਗੇ ਅਤੇ ਮੋਂਟਰੀਅਲ ਵਿੱਚ ਬੋਮਬਰਡੀਅਰ ਦਾ ਦੌਰਾ ਵੀ ਸ਼ਾਮਲ ਹੈ।

ਹਾਲਾਂਕਿ ਇਹ ਹਾਲੇ ਸਾਫ਼ ਨਹੀਂ ਕਿ ਕੈਨੇਡਾ ਵੱਲੋਂ ਕੋਈ ਵੱਡਾ ਐਲਾਨ ਜਲਦੀ ਹੋਵੇਗਾ ਜਾਂ ਨਹੀਂ।

The post ਗ੍ਰਿਪਨ ਫਾਈਟਰ ਜੈੱਟ ਪ੍ਰੋਜੈਕਟ ਨਾਲ ਕੈਨੇਡਾ ਵਿੱਚ ਉਦਯੋਗਿਕ ਇਨਕਲਾਬ, 10,000 ਨੌਕਰੀਆਂ ਦੀ ਸੰਭਾਵਨਾ appeared first on TV Punjab | Punjabi News Channel.

ਕੈਨੇਡਾ ਯੂਕਰੇਨ ਨੂੰ ਦੇਵੇਗਾ ਹੋਰ ਫੌਜੀ ਸਹਾਇਤਾ
Ottawa- ਕੈਨੇਡੀਅਨ ਰੱਖਿਆ ਮੰਤਰੀ ਬਿਲ ਬਲੇਅਰ ਨੇ ਬੁੱਧਵਾਰ ਨੂੰ ਬ੍ਰਸੇਲਜ਼ ’ਚ ਐਲਾਨ ਕੀਤਾ ਕਿ ਕੈਨੇਡਾ ਯੂਕਰੇਨ ਨੂੰ ਤੋਪਖਾਨੇ ਦੇ ਗੋਲੇ ਅਤੇ ਏਅਰਕ੍ਰਾਫਟ ਬੰਬਾਂ ਸਮੇਤ ਹੋਰ ਗੋਲਾ ਬਾਰੂਦ ਭੇਜ ਰਿਹਾ ਹੈ। ਨਵੇਂ ਪੈਕੇਜ ਦਾ ਖੁਲਾਸਾ ਉਨ੍ਹਾਂ ਸਹਿਯੋਗੀਆਂ ਦੀ ਇੱਕ ਨਿਯਮਤ ਮੀਟਿੰਗ ਦੀ ਸ਼ੁਰੂਆਤ ’ਚ ਕੀਤਾ ਗਿਆ, ਜਿਹੜੇ ਪੂਰਬੀ ਯੂਰਪੀਅਨ ਦੇਸ਼ ਨੂੰ ਰੂਸੀ ਫੌਜਾਂ ਵਲੋਂ ਵੱਡੇ ਪੱਧਰ ਦੇ ਹਮਲੇ ਨੂੰ ਰੋਕਣ ’ਚ ਮਦਦ ਕਰ ਰਹੇ ਹਨ। ਇਸ ਦਾਨ ’ਚ 155-ਮਿਲੀਮੀਟਰ ਤੋਪਖਾਨੇ ਦੇ ਗੋਲਾ ਬਾਰੂਦ ਦੇ 2,000 ਰਾਉਂਡ ਦੇ ਨਾਲ-ਨਾਲ ਤੋਪਖਾਨੇ ਦੇ ਧੂੰਏਂ ਦੇ ਗੋਲੇ ਦੇ 955 ਰਾਉਂਡ ਸ਼ਾਮਲ ਹਨ, ਜੋ ਇੱਕ ਸਿੰਗਲ ਹਾਵਿਟਜ਼ਰ ਤੋਂ ਦਾਗੇ ਜਾਣੇ ਹਨ। ਯੁੱਧ ਸਮੱਗਰੀ ਕੈਨੇਡੀਅਨ ਫੌਜ ਦੇ ਮੌਜੂਦਾ ਭੰਡਾਰ ਤੋਂ ਭੇਜੀ ਜਾਵੇਗੀ।

ਪਿਛਲੇ ਕੁਝ ਹਫ਼ਤਿਆਂ ’ਚ, ਹਾਊਸ ਆਫ਼ ਕਾਮਨਜ਼ ਕਮੇਟੀ ਨੇ ਸੁਣਿਆ ਕਿ ਕਿਵੇਂ ਕੈਨੇਡਾ ਅਤੇ ਸਹਿਯੋਗੀ ਦੇਸ਼ਾਂ ’ਚ ਅਸਲੇ ਦਾ ਭੰਡਾਰ ਘੱਟ ਰਿਹਾ ਹੈ ਅਤੇ ਜੋ ਦਾਨ ਕੀਤਾ ਜਾ ਰਿਹਾ ਹੈ ਉਸ ਦੀ ਪੂਰਤੀ ਲਈ ਉਤਪਾਦਨ ’ਚ ਵਾਧਾ ਨਹੀਂ ਹੋਇਆ ਹੈ। ਯੂਕਰੇਨੀ ਫੌਜਾਂ ਵਲੋਂ ਰੋਜ਼ਾਨਾ ਵੱਖ-ਵੱਖ ਕੈਲੀਬਰਾਂ ਦੇ ਲਗਭਗ 5,000 ਤੋਪਾਂ ਦੇ ਗੋਲੇ ਦਾਗੇ ਜਾ ਰਹੇ ਹਨ। ਅਮਰੀਕਾ ਪ੍ਰਤੀ ਮਹੀਨਾ 20,000 ਤੋਂ ਵੱਧ ਨਵੇਂ ਗੋਲਿਆਂ ਦਾ ਉਤਪਾਦਨ ਕਰ ਰਿਹਾ ਹੈ, ਜਦੋਂ ਕਿ ਕੈਨੇਡਾ 3,000 ਤੋਂ ਵੱਧ 155-ਮਿਲੀਮੀਟਰ ਦੇ ਗੋਲਿਆਂ ਦਾ ਉਤਪਾਦਨ ਕਰ ਰਿਹਾ ਹੈ, ਜੋ ਕਿ ਵੱਡੇ ਹਾਵਿਟਜ਼ਰਾਂ ’ਚ ਵਰਤੀ ਜਾਂਦੀ ਸਭ ਤੋਂ ਆਮ ਕਿਸਮ ਹੈ। ਨਵੀਨਤਮ ਦਾਨ ਦਾ ਮਤਲਬ ਹੈ ਕਿ ਕੈਨੇਡਾ ਨੇ ਯੂਕਰੇਨ ਨੂੰ 10,000 155-ਮਿਲੀਮੀਟਰ ਸ਼ੈੱਲ ਤੋਂ ਇਲਾਵਾ 10,000 105-ਮਿਲੀਮੀਟਰ ਦੇ ਗੋਲੇ ਅਤੇ 7.62 ਮਿਲੀਮੀਟਰ ਛੋਟੇ ਹਥਿਆਰਾਂ ਦੇ ਲਗਭਗ 20 ਲੱਖ ਰਾਊਂਡ ਪ੍ਰਦਾਨ ਕੀਤੇ ਹਨ।

ਬੁੱਧਵਾਰ ਨੂੰ ਐਲਾਨੇ ਗਏ ਪੈਕੇਜ ਦਾ ਇੱਕ ਹਿੱਸੇ ’ਚ ਯੂਕਰੇਨ ਲਈ 25 ਮਿਲੀਅਨ ਡਾਲਰ ਮੁੱਲ ਦੇ ਸਰਦੀਆਂ ਦੇ ਕੱਪੜੇ ਅਤੇ ਉਪਕਰਣ ਵੀ ਹਨ, ਜਿਨ੍ਹਾਂ ’ਚ ਬੂਟ, ਥਰਮਲ ਲੇਅਰਾਂ ਅਤੇ ਸਰਦੀਆਂ ਦੇ ਸਲੀਪਿੰਗ ਬੈਗ ਸ਼ਾਮਲ ਹਨ। ਇਸ ਤੋਂ ਇਲਾਵਾ, ਫੈਡਰਲ ਸਰਕਾਰ ਯੂਕਰੇਨ ਦੀਆਂ ਮਹਿਲਾ ਸਿਪਾਹੀਆਂ ਲਈ ਪੈਟਰਨ ਵਾਲੀਆਂ ਫੌਜੀ ਵਰਦੀਆਂ ਦੇ 2,000 ਸੈੱਟ ਖਰੀਦਣ ਦੀ ਯੋਜਨਾ ਬਣਾ ਰਹੀ ਹੈ। ਵਰਦੀਆਂ ਕੈਨੇਡਾ ਵਿੱਚ ਤਿਆਰ ਕੀਤੀਆਂ ਜਾਣਗੀਆਂ। ਫਰਵਰੀ 2022 ਤੋਂ ਕੈਨੇਡਾ ਨੇ ਯੂਕਰੇਨ ਨੂੰ 2.4 ਬਿਲੀਅਨ ਡਾਲਰ ਤੋਂ ਵੱਧ ਦੀ ਫੌਜੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ, ਜਿਨ੍ਹਾਂ ’ਚ ਅੱਠ ਲੇਪਰਡ, 2 ਮੁੱਖ ਜੰਗੀ ਟੈਂਕ ਅਤੇ ਹੋਰ ਬਖਤਰਬੰਦ ਵਾਹਨ ਸ਼ਾਮਲ ਹਨ।

The post ਕੈਨੇਡਾ ਯੂਕਰੇਨ ਨੂੰ ਦੇਵੇਗਾ ਹੋਰ ਫੌਜੀ ਸਹਾਇਤਾ appeared first on TV Punjab | Punjabi News Channel.

ਯੂਕਰੇਨ ਵਲੋਂ ਰੂਸੀ ਬੇੜੇ ’ਤੇ ਮਿਜ਼ਾਇਲਾਂ ਨਾਲ ਜ਼ੋਰਦਾਰ ਹਮਲਾ
Kyiv- ਰੂਸ ਅਤੇ ਯੂਕਰੇਨ ਵਿਚਾਲੇ ਜੰਗ ਲਗਾਤਾਰ ਜਾਰੀ ਹੈ। ਇਸ ਵਿਚਾਲੇ ਯੂਕਰੇਨ ਵਲੋਂ ਰੂਸ ਦੇ ਕਾਲਾ ਸਾਗਰ ਬੇੜੇ ਦੇ ਹੈੱਡਕੁਆਰਟਰ ’ਤੇ ਸ਼ੁੱਕਰਵਾਰ ਨੂੰ ਇੱਕ ਭਿਆਨਕ ਮਿਜ਼ਾਈਲ ਹਮਲਾ ਕੀਤਾ ਗਿਆ। ਇਸ ਹਮਲੇ ’ਚ ਕ੍ਰੀਮੀਆ ਦੇ ਸੇਵਸਤੋਪੋਲ ਸਥਿਤ ਰੂਸੀ ਜਲ ਸੈਨਾ ਦੇ ਹੈੱਡਕੁਆਰਟਰ ਦੀ ਇਮਾਰਤ ਤੋਂ ਧੂੰਆਂ ਨਿਕਲਦਾ ਹੋਇਆ ਦੇਖਿਆ ਗਿਆ। ਸੇਵਸਤੋਪੋਲ ਦੇ ਗਵਰਨਰ ਮਿਖਾਈਲ ਰਜਵੋਝਯੇਵ ਨੇ ਕਿਹਾ ਕਿ ਹਮਲੇ ’ਚ ਜ਼ਖ਼ਮੀ ਹੋਏ ਲੋਕਾਂ ਦੇ ਬਾਰੇ ’ਚ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਫਾਇਰ ਬਿ੍ਰਗੇਡ ਦੇ ਕਰਮਚਾਰੀ ਅੱਗ ’ਤੇ ਕਾਬੂ ਪਾਉਣ ਦਾ ਯਤਨ ਕਰ ਰਹੇ ਹਨ। ਰੂਸ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਜਲ ਸੈਨਾ ਦੇ ਬੇੜੇ ਦੇ ਹੈੱਡਕੁਆਟਰ ’ਤੇ ਵੱਡੀ ਗਿਣਤੀ ’ਚ ਐਂਬੂਲੈਂਸਾਂ ਪਹੁੰਚੀਆਂ ਹੋਈਆਂ ਹਨ।

ਉੱਧਰ ਯੂਕਰੇਨ ਵਲੋਂ ਕੀਤੇ ਗਏ ਇਸ ਹਮਲੇ ਕਾਰਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਗੁੱਸੇ ’ਚ ਹਨ। ਕ੍ਰੈਮਲਿਨ ’ਚ ਰੂਸੀ ਫੌਜ ਦੇ ਅਧਿਕਾਰੀਆਂ ਦੀ ਸੰਕਟਕਾਲੀਨ ਬੈਠਕ ਹੋਈ ਹੈ ਅਤੇ ਯੂਕਰੇਨ ਦੇ ਵਿਰੁੱਧ ਜਵਾਬੀ ਕਾਰਵਾਈ ’ਤੇ ਚਰਚਾ ਕੀਤੀ ਗਈ। ਸੇਵਸਤੋਪੋਲ ਦੇ ਗਵਰਨਰ ਰਜਵੋਝਯੇਵ ਨੇ ਸ਼ੁਰੂ ’ਚ ਲੋਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਇੱਕ ਹੋਰ ਹਮਲਾ ਹੋਣ ਦਾ ਖ਼ਦਸ਼ਾ ਹੈ ਅਤੇ ਉਨ੍ਹਾਂ ਨੇ ਸਥਾਨਕ ਨਿਵਾਸੀਆਂ ਨੂੰ ਇਮਾਰਤਾਂ ਛੱਡਣ ਦੀ ਅਪੀਲ ਕੀਤੀ। ਬਾਅਦ ’ਚ ਉਨ੍ਹਾਂ ਨੇ ਆਪਣੀ ਚਿਤਾਵਨੀ ਨੂੰ ਵਾਪਸ ਲੈ ਲਿਆ ਅਤੇ ਕਿਹਾ ਕਿ ਕਾਲਾ ਸਾਗਰ ’ਚ ਅੱਗ ਬੁਝਾਉਣ ਦੇ ਯਤਨ ਜਾਰੀ ਹਨ।

The post ਯੂਕਰੇਨ ਵਲੋਂ ਰੂਸੀ ਬੇੜੇ ’ਤੇ ਮਿਜ਼ਾਇਲਾਂ ਨਾਲ ਜ਼ੋਰਦਾਰ ਹਮਲਾ appeared first on TV Punjab | Punjabi News Channel.

ਬਾਇਡਨ ਵਲੋਂ ਯੂਕਰੇਨ ਨੂੰ 325 ਮਿਲੀਅਨ ਡਾਲਰ ਦੀ ਵਾਧੂ ਫੌਜੀ ਸਹਾਇਤਾ ਦੇਣ ਦਾ ਐਲਾਨ
Washington-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀਰਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨਾਲ ਵ੍ਹਾਈਟ ਹਾਊਸ ਦੀ ਮੀਟਿੰਗ ਦੌਰਾਨ ਯੂਕਰੇਨ ਨੂੰ 325 ਮਿਲੀਅਨ ਡਾਲਰ ਦੀ ਵਾਧੂ ਫੌਜੀ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕੀਤਾ। ਇਸ ਰਾਹਤ ਪੈਕੇਜ ’ਚ ਹਵਾਈ ਰੱਖਿਆ ਸਮਰੱਥਾ, ਕਲੱਸਟਰ ਹਥਿਆਰ, ਐਂਟੀ-ਟੈਂਕ ਹਥਿਆਰ ਅਤੇ ਹੋਰ ਉਪਕਰਣ ਸ਼ਾਮਲ ਹਨ।

ਬਾਇਡਨ ਨੇ ਕਿਹਾ, ‘‘ਅੱਜ ਮੈਂ ਯੂਕਰੇਨ ਨੂੰ ਹੋਰ ਤੋਪਖਾਨੇ, ਵਧੇਰੇ ਗੋਲਾ-ਬਾਰੂਦ, ਹੋਰ ਟੈਂਕ ਵਿਰੋਧੀ ਹਥਿਆਰਾਂ ਸਮੇਤ ਯੂ.ਐੱਸ. ਸੁਰੱਖਿਆ ਸਹਾਇਤਾ ਦੀ ਅਗਲੀ ਕਿਸ਼ਤ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਅਗਲੇ ਹਫਤੇ, ਪਹਿਲੇ ਅਮਰੀਕੀ ਅਬਰਾਮ ਟੈਂਕ ਯੂਕਰੇਨ ਨੂੰ ਦਿੱਤੇ ਜਾਣਗੇ।’’ ਉਨ੍ਹਾਂ ਅੱਗੇ ਕਿਹਾ, ‘‘ਅਸੀਂ ਸਾਲ ਦੇ ਸਭ ਤੋਂ ਠੰਡੇ ਅਤੇ ਸਭ ਤੋਂ ਹਨੇਰੇ ਵਾਲੇ ਦਿਨਾਂ ਦੌਰਾਨ ਗਰਮੀ ਅਤੇ ਰੌਸ਼ਨੀ ਪ੍ਰਦਾਨ ਕਰਨ ਵਾਲੇ ਨਾਜ਼ੁਕ ਬੁਨਿਆਦੀ ਢਾਂਚੇ ਦੀ ਰੱਖਿਆ ਕਰਨ ਲਈ ਯੂਕਰੇਨ ਦੀਆਂ ਹਵਾਈ ਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ​​ਕਰਨ ’ਤੇ ਵੀ ਧਿਆਨ ਕੇਂਦਰਿਤ ਕੀਤਾ ਹੈ।’’

ਬਾਇਡਨ ਵਲੋਂ ਇਹ ਐਲਾਨ ਜ਼ੈਲੈਂਸਕੀ ਦੀ ਵਾਸ਼ਿੰਗਟਨ, ਡੀ. ਸੀ. ਦੀ ਫੇਰੀ ਦੌਰਾਨ ਕੀਤੀ ਗਿਆ, ਜਿੱਥੇ ਉਨ੍ਹਾਂ ਨੇ ਹੋਰ ਸਹਾਇਤਾ ਲਈ ਸੰਸਦ ਮੈਂਬਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ। ਮੀਟਿੰਗ ਤੋਂ ਪਹਿਲਾਂ, ਯੂਰਪ ਲਈ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਸੀਨੀਅਰ ਨਿਰਦੇਸ਼ਕ, ਅਮਾਂਡਾ ਸਲੋਟ, ਨੇ ਐੱਮ. ਐੱਸ. ਐੱਨ. ਬੀ. ਸੀ. ਦੇ ‘ਐਂਡਰੀਆ ਮਿਸ਼ੇਲ ਰਿਪੋਰਟਾਂ’ ’ਤੇ ਸਹਾਇਤਾ ਪੈਕੇਜ ਬਾਰੇ ਚਰਚਾ ਕੀਤੀ।

ਸਲੋਟ ਨੇ ਕਿਹਾ ਕਿ ਇਹ ਚੌਥਾ ਪੈਕੇਜ ਹੈ, ਜਿਸ ਦਾ ਐਲਾਨ ਅਸੀਂ ਛੇ ਹਫ਼ਤਿਆਂ ’ਚ ਕੀਤਾ ਹੈ। ਉਨ੍ਹਾਂ ਕਿਹਾ ਕਿ ਹਵਾਈ ਰੱਖਿਆ ਸਭ ਤੋਂ ਮਹੱਤਵਪੂਰਨ ਸਮਰੱਥਾ ਹੈ, ਜਿਸ ਦੀ ਯੂਕਰੇਨ ਦੇ ਲੋਕਾਂ ਨੂੰ ਹੁਣ ਲੋੜ ਹੈ। ਸਲੋਟ ਨੇ ਅੱਗੇ ਕਿਹਾ ਕਿ ਨਵੇਂ ਪੈਕੇਜ ’ਚ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਸ਼ਾਮਿਲ ਨਹੀਂ ਹੋਣਗੀਆਂ, ਜੋ ਕਿ ਕਲੱਸਟਰ ਹਥਿਆਰਾਂ ਨਾਲ ਲੈਸ ਹਨ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਵਿੱਖ ’ਚ ਬਾਇਡਨ ਇਨ੍ਹਾਂ ਨੂੰ ਪ੍ਰਦਾਨ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ ਹਨ। ਦੱਸ ਦਈਏ ਕਿ ਇਹ ਪੈਕੇਜ ਉਸ ਵਾਧੂ 24 ਬਿਲੀਅਨ ਡਾਲਰ ਤੋਂ ਵੱਖਰਾ ਹੈ, ਜਿਸ ਨੂੰ ਰਾਸ਼ਟਰਪਤੀ ਚਾਹੁੰਦੇ ਹਨ ਕਿ ਕਾਂਗਰਸ ਯੂਕਰੇਨ ਲਈ ਮਨਜ਼ੂਰੀ ਦੇਵੇ।

The post ਬਾਇਡਨ ਵਲੋਂ ਯੂਕਰੇਨ ਨੂੰ 325 ਮਿਲੀਅਨ ਡਾਲਰ ਦੀ ਵਾਧੂ ਫੌਜੀ ਸਹਾਇਤਾ ਦੇਣ ਦਾ ਐਲਾਨ appeared first on TV Punjab | Punjabi News Channel.

ਕੈਨੇਡਾ ਦਾ ਦੌਰਾ ਕਰਨਗੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੈਲੈਂਸਕੀ
Ottawa- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੈਲੈਂਸਕੀ ਇਸ ਹਫ਼ਤੇ ਕੈਨੇਡਾ ਦੇ ਦੌਰੇ ’ਤੇ ਆਉਣਗੇ। ਕੈਨੇਡੀਅਨ ਮੀਡੀਆ ਵਲੋਂ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਗਈ ਹੈ। ਫਰਵਰੀ 2022 ਤੋਂ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਯੁੱਧ ਤੋਂ ਬਾਅਦ ਪਹਿਲੀ ਵਾਲੀ ਜੈਲੈਂਸਕੀ ਕੈਨੇਡਾ ਦਾ ਦੌਰਾ ਕਰਨਗੇ। ਫਿਲਹਾਲ ਜੈਲੈਂਸਕੀ ਅਮਰੀਕਾ ’ਚ ਹਨ, ਜਿੱਥੇ ਕਿ ਉਨ੍ਹਾਂ ਵਲੋਂ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਿਤ ਕੀਤਾ ਗਿਆ। ਮੰਗਲਵਾਰ ਨੂੰ ਮਹਾਸਭਾ ਨੂੰ ਸੰਬੋਧਿਤ ਕਰਦਿਆਂ ਜੈਲੈਂਸਕੀ ਨੇ ਦੇਸ਼ਾਂ ਨੂੰ ਆਪਣਾ ਸਮਰਥਨ ਜਾਰੀ ਰੱਖਣ ਦੀ ਅਪੀਲ ਕੀਤੀ, ਕਿਉਂਕਿ ਯੂਕਰੇਨੀ ਫੌਜਾਂ ਲਗਾਤਾਰ ਡੱਟ ਕੇ ਰੂਸ ਦਾ ਮੁਕਾਬਲਾ ਕਰ ਰਹੀਆਂ ਹਨ।

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵੀਰਵਾਰ ਨੂੰ ਵ੍ਹਾਈਟ ਹਾਊਸ ਵਿਖੇ ਜੈਲੈਂਸਕੀ ਦੀ ਮੇਜ਼ਬਾਨੀ ਕਰਨਗੇ। ਕਿਹਾ ਜਾ ਰਿਹਾ ਹੈ ਕਿ ਜੈਲੈਂਸਕੀ ਸ਼ੁੱਕਰਵਾਰ ਨੂੰ ਓਟਾਵਾ ’ਚ ਆਉਣਗੇ ਅਤੇ ਇੱਥੇ ਉਨ੍ਹਾਂ ਵਲੋਂ ਪਾਰਲੀਮੈਂਟ ਨੂੰ ਸੰਬੋਧਿਤ ਕੀਤਾ ਜਾਵੇਗਾ। ਹਾਲਾਂਕਿ ਇਸ ਨੂੰ ਲੈ ਕੇ ਅਜੇ ਵੇਰਵੇ ਜਨਤਕ ਨਹੀਂ ਕੀਤੇ ਗਏ ਹਨ। ਰੂਸੀ ਹਮਲੇ ਦੌਰਾਨ ਵੀ ਜੈਲੈਂਸਕੀ ਵਲੋਂ ਵੀਡੀਓ ਕਾਨਫ਼ਰੰਸ ਰਾਹੀਂ ਕੈਨੇਡੀਅਨ ਸੰਸਦ ਨੂੰ ਸੰਬੋਧਿਤ ਕੀਤਾ ਸੀ। ਓਟਾਵਾ ਤੋਂ ਮਗਰੋਂ ਜੈਲੈਂਸਕੀ ਵਲੋਂ ਟੋਰਾਂਟੋ ਦਾ ਵੀ ਦੌਰਾ ਕੀਤਾ ਜਾਵੇ।

ਦੱਸ ਦਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਯੁੱਧ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਮੇਲਾਨੀ ਜੋਲੀ ਸਣੇ ਕਈ ਕੈਨੇਡੀਅਨ ਅਧਿਕਾਰੀ ਆਪਣਾ ਸਮਰਥਨ ਦੁਹਰਾਉਣ ਅਤੇ ਹੋਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਯੂਕਰੇਨ ਦਾ ਦੌਰਾ ਕਰ ਚੁੱਕੇ ਹਨ। ਯੁੱਧ ਦੌਰਾਨ ਕੈਨੇਡਾ ਯੂਕਰੇਨ ਦਾ ਇੱਕ ਉਤਸ਼ਾਹੀ ਸਮਰਥਕ ਰਿਹਾ ਹੈ ਅਤੇ ਉਸ ਵਲੋਂ ਯੂਕਰੇਨ ਨੂੰ 1 ਬਿਲੀਅਨ ਡਾਲਰ ਤੋਂ ਵੱਧ ਦੀ ਫੌਜੀ ਸਹਾਇਤਾ ਭੇਜੀ ਗਈ ਹੈ। ਇੰਨਾ ਹੀ ਨਹੀਂ, ਕੈਨੇਡਾ ਵਲੋਂ ਫੌਜੀ ਸਹਾਇਤਾ ਤੋਂ ਦੁੱਗਣੀ ਰਾਸ਼ੀ ਆਰਥਿਕ ਸਹਾਇਤਾ ਦੇ ਰੂਪ ’ਚ ਭੇਜੀ ਜਾ ਚੁੱਕੀ ਹੈ।

The post ਕੈਨੇਡਾ ਦਾ ਦੌਰਾ ਕਰਨਗੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੈਲੈਂਸਕੀ appeared first on TV Punjab | Punjabi News Channel.