Unemployment Archives - TV Punjab | Punjabi News Channel

ਕੈਨੇਡਾ ਦੀ ਬੇਰੁਜ਼ਗਾਰੀ ਘਟ ਕੇ 6.9% ਹੋਈ
ਸਟੈਟਿਸਟਿਕਸ ਕੈਨੇਡਾ ਦੇ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਅਕਤੂਬਰ ਮਹੀਨੇ ਦੌਰਾਨ ਕੈਨੇਡੀਅਨ ਅਰਥਵਿਵਸਥਾ ਵਿਚ 67,000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ ਅਤੇ ਬੇਰੁਜ਼ਗਾਰੀ ਦਰ ਥੋੜ੍ਹੀ ਘੱਟ ਕੇ 6.9% ਦਰਜ ਹੋਈ। ਜ਼ਿਆਦਾ ਵਾਧਾ ਪਾਰਟ-ਟਾਈਮ ਕੰਮ ਨੌਕਰੀਆਂ ਵਿਚ ਹੋਇਆ। ਸੈਕਟਰ ਦੇ ਹਿਸਾਬ ਨਾਲ ਨਜ਼ਰ ਮਾਰੀਏ ਤਾਂ ਥੋਕ ਅਤੇ ਰਿਟੇਲ ਵਪਾਰ ਵਿੱਚ 41,000 ਨਵੀਆਂ ਨੌਕਰੀਆਂ ਜੁੜੀਆਂ। ਨਾਲ ਹੀ ਆਵਾਜਾਈ ਅਤੇ ਵੇਅਰਹਾਉਸਿੰਗ, ਸੂਚਨਾ, ਸੱਭਿਆਚਾਰ ਅਤੇ ਮਨੋਰੰਜਨ, ਅਤੇ ਯੂਟਿਲਿਟੀ ਖੇਤਰਾਂ ਵਿੱਚ ਵੀ ਵਾਧਾ ਹੋਇਆ। ਕੰਸਟਰਕਸ਼ਨ ਖੇਤਰ ਨੇ 15,000 ਨੌਕਰੀਆਂ ਗੁਆਈਆਂ। ਸਟੈਟਕੈਨ ਅਨੁਸਾਰ ਜਨਵਰੀ ਤੋਂ ਅਕਤੂਬਰ ਤੱਕ ਮਾਲ ਉਤਪਾਦਨ ਵਾਲੇ ਖੇਤਰਾਂ ਵਿੱਚ ਰੁਜ਼ਗਾਰ ਘਟਿਆ, ਜਦਕਿ ਸੇਵਾਵਾਂ ਵਾਲੇ ਖੇਤਰਾਂ ਵਿੱਚ ਇਸੇ ਸਮੇਂ ਦੌਰਾਨ 142,000 ਨੌਕਰੀਆਂ ਵਧੀਆਂ। ਅਕਤੂਬਰ ਵਿੱਚ ਸ਼ਾਮਲ ਹੋਈਆਂ ਜ਼ਿਆਦਾਤਰ ਨੌਕਰੀਆਂ ਪਾਰਟ-ਟਾਈਮ ਸਨ, ਹਾਲਾਂਕਿ ਪਿਛਲੇ ਸਾਲ ਨਾਲੋਂ ਫੁਲ-ਟਾਈਮ ਅਤੇ ਪਾਰਟ-ਟਾਈਮ ਦੋਵੇਂ ਕਿਸਮਾਂ ਦੀਆਂ ਨੌਕਰੀਆਂ ਵਧੀਆਂ ਹਨ। ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਵਿੱਚ 73,000 ਦਾ ਵਾਧਾ ਹੋਇਆ, ਜਦਕਿ ਸਰਕਾਰੀ ਕਾਮਿਆਂ ਦੀ ਗਿਣਤੀ ਸਥਿਰ ਰਹੀ। ਸਤੰਬਰ ਵਿੱਚ ਜੋ ਲੋਕ ਬੇਰੁਜ਼ਗਾਰ ਸਨ, ਉਹਨਾਂ ਵਿੱਚੋਂ ਲਗਭਗ ਹਰ ਪੰਜਵੇਂ ਵਿਅਕਤੀ ਨੂੰ ਅਕਤੂਬਰ ਵਿੱਚ ਨੌਕਰੀ ਮਿਲੀ।

ਸਟੈਟਿਸਟਿਕਸ ਕੈਨੇਡਾ ਅਨੁਸਾਰ ਨੌਜਵਾਨਾਂ (ਉਮਰ 15 ਤੋਂ 24 ਸਾਲ) ਲਈ ਬੇਰੁਜ਼ਗਾਰੀ ਦਰ ਫਰਵਰੀ ਤੋਂ ਬਾਅਦ ਪਹਿਲੀ ਵਾਰ ਘਟੀ, ਯਾਨੀ ਇਸ ਵਰਗ ਵਿੱਚ ਨੌਕਰੀਆਂ ਵਧੀਆਂ। ਨੌਜਵਾਨਾਂ ਵਿਚ ਬੇਰੁਜ਼ਗਾਰੀ ਦਰ ਪਿਛਲੇ ਢਾਈ ਸਾਲ ਤੋਂ ਲਗਾਤਾਰ ਵਧ ਰਹੀ ਸੀ। ਪਿਛਲੇ ਸਾਲ ਦੇ ਅਕਤੂਬਰ ਨਾਲ ਤੁਲਨਾ ਕਰਦੇ ਹੋਏ, ਇਸ ਸਾਲ ਅਕਤੂਬਰ ਵਿੱਚ ਲੋਕਾਂ ਦੀ ਔਸਤ ਘੰਟਾਵਾਰ ਤਨਖ਼ਾਹ 3.5% ਯਾਨੀ $1.27 ਵਧੀ। ਹੁਣ ਕੈਨੇਡਾ ਵਿੱਚ ਲੋਕ ਔਸਤ $37.06 ਪ੍ਰਤੀ ਘੰਟਾ ਕਮਾ ਰਹੇ ਹਨ।

The post ਕੈਨੇਡਾ ਦੀ ਬੇਰੁਜ਼ਗਾਰੀ ਘਟ ਕੇ 6.9% ਹੋਈ appeared first on TV Punjab | Punjabi News Channel.

ਨੌਕਰੀ ਲੱਭਣ ਵਾਲਿਆਂ ਲਈ ਚੰਗੀ ਖ਼ਬਰ, ਕੈਨੇਡੀਅਨ Work Experience ਮੰਗਣ ’ਤੇ ਰੋਕ ਲਾਏਗੀ ਓਨਟਾਰੀਓ ਸਰਕਾਰ
Toronto- ਓਨਟਾਰੀਓ ਰੁਜ਼ਗਾਰਦਾਤਾਵਾਂ ਵਲੋਂ ਕੈਨੇਡੀਅਨ ਕੰਮ ਦਾ ਤਜਰਬਾ ਮੰਗਣ ’ਤੇ ਪਾਬੰਦੀ ਲਗਾਉਣ ਅਤੇ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਯੋਗਤਾ ’ਚ ਢਿੱਲ ਦੇਣ ਦੀ ਉਮੀਦ ਕਰ ਰਿਹਾ ਹੈ ਤਾਂ ਜੋ ਇੱਕ ਸਾਲ ਦੇ ਕਾਲਜ ਪ੍ਰੋਗਰਾਮਾਂ ਤੋਂ ਅੰਤਰਰਾਸ਼ਟਰੀ ਗ੍ਰੈਜੂਏਟ, ਸਥਾਈ ਨਿਵਾਸ (ਪੀ. ਆਰ.) ਦੇ ਯੋਗ ਹੋ ਸਕਣ। ਪ੍ਰਸਤਾਵਿਤ ਤਬਦੀਲੀਆਂ ਅਗਲੇ ਸਾਲ ਤੋਂ ਲਾਗੂ ਹੋਣ ਦੀ ਉਮੀਦ ਹੈ ਅਤੇ ਇਹ ਉਸ ਕਾਨੂੰਨ ਦਾ ਹਿੱਸਾ ਹੋਣਗੀਆਂ, ਜਿਸ ਨੂੰ ਸੂਬਾਈ ਸਰਕਾਰ ਅਗਲੇ ਹਫ਼ਤੇ ਦੀ ਸ਼ੁਰੂਆਤ ’ਚ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। 1 ਦਸੰਬਰ ਤੋਂ, 30 ਤੋਂ ਵੱਧ ਕਿੱਤਾਮੁਖੀ ਅਤੇ ਪੇਸ਼ੇਵਰ ਲਾਇਸੈਂਸ ਦੇਣ ਵਾਲੀਆਂ ਸੰਸਥਾਵਾਂ ’ਤੇ ਲਾਇਸੰਸਿੰਗ ’ਚ ਕੈਨੇਡੀਅਨ ਕੰਮ ਦੇ ਤਜਰਬੇ ਦੀਆਂ ਲੋੜਾਂ ਦੀ ਵਰਤੋਂ ਕਰਨ ’ਤੇ ਪਾਬੰਦੀ ਲਗਾਈ ਜਾਵੇਗੀ। ਨੌਕਰੀ ਦੀਆਂ ਪੋਸਟਿੰਗਾਂ ਅਤੇ ਅਰਜ਼ੀ ਫਾਰਮਾਂ ’ਚ ਰੁਜ਼ਗਾਰਦਾਤਾਵਾਂ ਦੇ ਵਿਰੁੱਧ ਇਸ ਤਰ੍ਹਾਂ ਦੀਆਂ ਪਾਬੰਦੀਆਂ ਨਵੇਂ ਆਉਣ ਵਾਲਿਆਂ ਲਈ ਇੱਕ ਮਹੱਤਵਪੂਰਨ ਰੁਜ਼ਗਾਰ ਰੁਕਾਵਟ ਨੂੰ ਦੂਰ ਕਰਨ ਲਈ ਹਨ।

ਅਧਿਕਾਰੀਆਂ ਨੋ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਸਿਖਲਾਈ ਪ੍ਰਾਪਤ ਨਵੇਂ ਆਏ ਲੋਕਾਂ ਨੂੰ ਉਨ੍ਹਾਂ ਕਿੱਤਿਆਂ ’ਚ ਕੰਮ ਕਰਨ ’ਚ ਮਦਦ ਮਿਲਣ ਨਾਲ ਅਗਲੇ ਪੰਜ ਸਾਲਾਂ ਦੌਰਾਨ ਸੂਬੇ ਦੀ ਜੀਡੀਪੀ ’ਚ 100 ਅਰਬ ਡਾਲਰ ਤੱਕ ਦਾ ਵਾਧਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਤਜ਼ਰਬੇ ਦੀ ਲੋੜ ’ਤੇ ਪਾਬੰਦੀ ਵਧੇਰੇ ਯੋਗ ਉਮੀਦਵਾਰਾਂ ਨੂੰ ਇੰਟਰਵਿਊ ਪ੍ਰਕਿਰਿਆ ਰਾਹੀਂ ਅੱਗੇ ਵਧਣ ’ਚ ਮਦਦ ਕਰੇਗੀ।

ਲੇਬਰ, ਇਮੀਗ੍ਰੇਸ਼ਨ, ਸਿਖਲਾਈ ਅਤੇ ਹੁਨਰ ਵਿਕਾਸ ਮੰਤਰੀ ਡੇਵਿਡ ਪਿਕਨੀ ਨੇ ਕਿਹਾ, ‘‘ਬਹੁਤ ਲੰਬੇ ਸਮੇਂ ਤੋਂ, ਕੈਨੇਡਾ ਆਉਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਅੰਤਮ ਨੌਕਰੀਆਂ ਲਈ ਭੇਜਿਆ ਗਿਆ ਹੈ ਜਿਨ੍ਹਾਂ ਲਈ ਉਹ ਅਯੋਗ ਹਨ। ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਇਹ ਲੋਕ ਵਧੀਆ ਤਨਖ਼ਾਹ ਵਾਲੇ ਅਤੇ ਚੰਗਾ ਕਰੀਅਰ ਹਾਸਲ ਕਰ ਸਕਣ ਤਾਂ ਜੋ ਉਹ ਲੇਬਰ ਦੀ ਘਾਟ ਨੂੰ ਪੂਰਾ ਕਰਨ ’ਚ ਮਦਦ ਕਰਨ।

ਦੱਸਣਯੋਗ ਹੈ ਕਿ ਓਨਟਾਰੀਓ ਆਪਣਾ ਪ੍ਰੋਵਿੰਸ਼ੀਅਲ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ ਚਲਾਉਂਦਾ ਹੈ, ਜੋ ਪ੍ਰੋਵਿੰਸ ਨੂੰ ਵਿਸ਼ੇਸ਼ ਤੌਰ ’ਤੇ ਸਿਹਤ ਦੇਖਭਾਲ ਅਤੇ ਹੁਨਰਮੰਦ ਕਿੱਤਿਆਂ ’ਚ ਇਨ-ਡਿਮਾਂਡ ਹੁਨਰ ਵਾਲੇ ਸੰਭਾਵੀ ਸਥਾਈ ਨਿਵਾਸੀਆਂ ਦੀ ਸਕਰੀਨਿੰਗ ਅਤੇ ਚੋਣ ਕਰਨ ਦੀ ਇਜਾਜ਼ਤ ਦਿੰਦਾ ਹੈ। ਸਾਲ 2023 ’ਚ ਇਸ ਦਾ ਕੋਟਾ 16,500 ਹੈ।

The post ਨੌਕਰੀ ਲੱਭਣ ਵਾਲਿਆਂ ਲਈ ਚੰਗੀ ਖ਼ਬਰ, ਕੈਨੇਡੀਅਨ Work Experience ਮੰਗਣ ’ਤੇ ਰੋਕ ਲਾਏਗੀ ਓਨਟਾਰੀਓ ਸਰਕਾਰ appeared first on TV Punjab | Punjabi News Channel.

ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਮੁਲਾਕਾਤ ਦਾ ਸਮਾਂ ਮੰਗਿਆ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਮੁਲਾਕਾਤ ਲਈ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਉਹ 18 ਨੁਕਾਤੀ ਏਜੰਡੇ ‘ਚੋਂ 13 ਨੂੰ ਪਹਿਲ ਦੇਣ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲਿਆਂ ‘ਚ ਇਨਸਾਫ਼ ਦੇਣ ਤੋਂ ਇਲਾਵਾ ਪੰਜਾਬ ‘ਚ ਲੈਂਡ ਮਾਫ਼ੀਆ, ਸੈਂਡ ਮਾਫ਼ੀਆ, ਸ਼ਰਾਬ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਮਹਿੰਗੀ ਬਿਜਲੀ, ਡਰੱਗਜ਼, ਬੇਰੁਜ਼ਗਾਰੀ ਤੇ ਗਰੀਬ ਪਿਛੜੇ ਵਰਗ ਦੀ ਭਲਾਈ ਲਈ ਕੰਮ ਕਰਨ ਦੀ ਲੋੜ ਹੈ।

ਜ਼ਿਕਰਯੋਗ ਹੈ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਸੋਨੀਆ ਗਾਂਧੀ ਨੇ ਨਾਰਾਜ਼ ਲੀਡਰਾਂ ਨੂੰ ਸਾਫ਼ ਤੌਰ ‘ਤੇ ਕਿਹਾ ਸੀ ਕਿ ਮੀਡੀਆ ਨਾਲ ਗੱਲਬਾਤ ਕਰਨ ਦੀ ਥਾਂ ਸਿੱਧਾ ਮੇਰੇ ਨਾਲ ਗੱਲਬਾਤ ਕੀਤੀ ਜਾਵੇ। ਸੋਨੀਆ ਗਾਂਧੀ ਨੇ ਕਿਹਾ ਸੀ ਕਿ ਅਸੀਂ ਕਦੇ ਵੀ ਜਨਤਕ ਮਹੱਤਤਾ ਅਤੇ ਚਿੰਤਾ ਦੇ ਮੁੱਦੇ ਨੂੰ ਅਣਦੇਖਿਆ ਨਹੀਂ ਹੋਣ ਦਿੱਤਾ ਪਰ ਮੀਡੀਆ ਰਾਹੀਂ ਮੇਰੇ ਨਾਲ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ।

ਸੋਨੀਆ ਗਾਂਧੀ ਨੇ ਦੱਸਿਆ ਸੀ ਕਿ ਪਾਰਟੀ ਨੇ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਅਤੇ ਮਣੀਪੁਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਸੀ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਸੰਗਠਨ ਮਜ਼ਬੂਤ ​​ਹੋਵੇ ਅਤੇ ਅਸੀਂ ਸਾਰੇ ਇਸਦੇ ਲਈ ਕੰਮ ਕਰ ਰਹੇ ਹਾਂ।

ਟੀਵੀ ਪੰਜਾਬ ਬਿਊਰੋ

The post ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਮੁਲਾਕਾਤ ਦਾ ਸਮਾਂ ਮੰਗਿਆ appeared first on TV Punjab | Punjabi News Channel.