Volodymyr Zelenskyy Archives - TV Punjab | Punjabi News Channel

ਨਾਜ਼ੀ ਦੇ ਸੰਸਦ ’ਚ ਸਨਮਾਨ ਦੇ ਮਾਮਲੇ ’ਚ ਟਰੂਡੋ ਨੇ ਦੇਸ਼ ਕੋਲੋਂ ਮੰਗੀ ਮੁਆਫ਼ੀ
Ottawa – ਨਾਜ਼ੀ ਯੂਨਿਟ ’ਚ ਤਾਇਨਾਤ ਰਹੇ ਯੂਕਰੇਨ ਦੇ ਸਾਬਕਾ ਸੈਨਿਕ ਨੂੰ ਕੈਨੇਡਾ ਦੀ ਸੰਸਦ ’ਚ ਰੱਖੇ ਗਏ ਯੂਕਰੇਨ ਦੇ ਰਾਸ਼ਟਰਪਤੀ ਦੇ ਸਨਮਾਨ ਸਮਾਗਮ ’ਚ ਬੁਲਾਉਣ ਅਤੇ ਸਨਮਾਨਿਤ ਕਰਨ ‘ਤੇ ਛਿੜੇ ਵਿਵਾਦ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਆਫ਼ੀ ਮੰਗੀ ਹੈ।

ਟਰੂਡੋ ਨੇ ਕਿਹਾ ਕਿ ਇਹ ਗ਼ਲਤੀ ਸੀ, ਜਿਸ ਨੇ ਕੈਨੇਡਾ ਅਤੇ ਸੰਸਦ ਨੂੰ ਸ਼ਰਮਿੰਦਾ ਕੀਤਾ ਹੈ। ਅਸੀਂ ਸਾਰੇ ਜੋ ਸ਼ੁੱਕਰਵਾਰ ਨੂੰ ਇਸ ਸਦਨ ’ਚ ਸੀ, ਉਨ੍ਹਾਂ ਸਾਰਿਆਂ ਨੂੰ ਡੂੰਘਾ ਅਫਸੋਸ ਹੈ ਕਿ ਅਸੀਂ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ, ਭਾਵੇਂ ਅਸੀਂ ਸੰਦਰਭ ਤੋਂ ਜਾਣੂ ਨਹੀਂ ਸਾਂ। ਟਰੂਡੋ ਨੇ ਕਿਹਾ ਕਿ ਇਹ ਘਟਨਾ ਯਹੂਦੀ ਘੱਲੂਘਾਰੇ ’ਚ ਮਾਰੇ ਗਏ ਲੱਖਾਂ ਲੋਕਾਂ ਦੀ ਯਾਦ ਦੀ ਇੱਕ ਭਿਆਨਕ ਉਲੰਘਣਾ ਸੀ ਅਤੇ ਯੈਰਸਲੈਵ ਹੁੰਕਾ ਨੂੰ ਸਨਮਾਨਿਤ ਕਰਨਾ ਯਹੂਦੀ, ਪੋਲਜ਼, ਰੋਮਾ, ਸਮਲਿੰਗੀ ਅਤੇ ਹੋਰ ਨਸਲੀ ਭਾਈਚਾਰਿਆਂ ਲਈ ਬੇਹੱਦ ਦਰਦਨਾਕ ਸੀ ਜਿਨ੍ਹਾਂ ਨੂੰ ਨਾਜ਼ੀ ਸ਼ਾਸਨ ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ।

ਟਰੂਡੋ ਨੇ ਇਹ ਵੀ ਦੁਹਰਾਇਆ ਕਿ ਕੈਨੇਡਾ ਜ਼ੈਲੈਂਸਕੀ ਤੋਂ ਵੀ ਬਹੁਤ ਮੁਆਫ਼ੀ ਚਾਹੁੰਦਾ ਹੈ, ਜਿਸਨੂੰ ਹੁੰਕਾ ਦੀ ਤਾਰੀਫ਼ ਕਰਦੇ ਹੋਏ ਦਿਖਾਇਆ ਗਿਆ ਸੀ, ਜਿਸ ਦੀ ਕਿ ਰੂਸੀ ਪ੍ਰਚਾਰਕਾਂ ਵਲੋਂ ਦੁਰਵਰਤੋਂ ਕੀਤੀ ਗਈ ਸੀ। ਟਰੂਡੋ ਨੇ ਕਿਹਾ ਕਿ ਕੈਨੇਡਾ ਨੇ ਕੂਟਨੀਤਿਕ ਤਰੀਕੇ ਰਾਹੀਂ ਜ਼ੈਲੈਂਸਕੀ ਅਤੇ ਯੂਕਰੇਨੀ ਵਫ਼ਦ ਕੋਲੋਂ ਮੁਆਫ਼ੀ ਮੰਗੀ

ਦੱਸਣਯੋਗ ਹੈ ਕਿ ਟਰੂਡੋ ਦੀ ਮੁਆਫ਼ੀ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਦੇ ਉਸ ਬਿਆਨ ਤੋਂ ਬਾਅਦ ਆਈ ਹੈ ਜਿਸ ਚ ਉਨ੍ਹਾਂ ਕਿਹਾ ਕਿ ਜ਼ੇਲੈਂਸਕੀ ਦੇ ਸੰਸਦ ਵਿੱਚ ਇਤਿਹਾਸਕ ਸੰਬੋਧਨ ਲਈ ਇੱਕ ਯੂਕਰੇਨੀ ਨਾਜ਼ੀ ਸਾਬਕਾ ਫ਼ੌਜੀ ਨੂੰ ਸੱਦਾ ਦੇਣਾ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਕੂਟਨੀਤਕ ਨਮੋਸ਼ੀ ਹੈ। ਅਸਤੀਫ਼ਾ ਦੇ ਚੁੱਕੇ ਸਪੀਕਰ ਐਂਥਨੀ ਰੋਟਾ ਦੇ ਇਹ ਦਾਅਵਾ ਕਰਨ ਦੇ ਬਾਵਜੂਦ ਕਿ ਹੁੰਕਾ ਨੂੰ ਸਦਨ ਵਿਚ ਬੁਲਾਉਣ ਲਈ ਉਹ ਇਕੱਲੇ ਜ਼ਿੰਮੇਵਾਰ ਸਨ, ਪੌਲੀਐਵ ਇਸ ਘਟਨਾ ਦਾ ਇਲਜ਼ਾਮ ਟਰੂਡੋ ਦੇ ਮੱਥੇ ਮੜ੍ਹ ਰਹੇ ਹਨ।

ਪਾਰਲੀਮੈਂਟ ਹਿੱਲ ’ਤੇ ਕੰਜ਼ਰਵੇਟਿਵ ਕੌਕਸ ਦੀ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਪੌਲੀਐਵ ਨੇ ਕਿਹਾ ਕਿ ਜ਼ੈਲੈਂਸਕੀ ਦੀ ਕੈਨੇਡਾ ਫੇਰੀ ਨੂੰ ਸਫਲ ਬਣਾਉਣ ਦੀ ਜ਼ਿੰਮੇਵਾਰੀ ਟਰੂਡੋ ਦੀ ਸੀ ਅਤੇ ਹੁੰਕਾ ਦੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਨਾਲ ਵਿਸ਼ਵ ਪੱਧਰ ’ਤੇ ਕੈਨੇਡਾ ਦੀ ਸਾਖ ਨੂੰ ਠੇਸ ਪਹੁੰਚੀ ਹੈ।

ਇਸ ਵਿਵਾਦ ਦੇ ਚੱਲਦਿਆਂ ਮੰਗਲਵਾਰ ਨੂੂੰ ਐਂਥਨੀ ਰੋਟਾ ਨੇ ਹਾਊਸ ਸਪੀਕਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਭਾਵੇਂ ਇਸ ਮਾਮਲੇ ਵਿਚ ਐਂਥਨੀ ਰੋਟਾ ਨੇ ਮੁਆਫ਼ੀ ਮੰਗ ਲਈ ਸੀ, ਪਰ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਸੀ। ਪਹਿਲਾਂ ਵਿਰੋਧੀ ਧਿਰ ਨੇ ਸਪੀਕਰ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ ਪਰ ਮੰਗਲਵਾਰ ਤੋਂ ਇਹ ਮੰਗ ਕਰਨ ਵਾਲਿਆਂ ਵਿਚ ਕੁਝ ਕੈਬਿਨੇਟ ਮੰਤਰੀ ਵੀ ਸ਼ਾਮਲ ਹੋ ਗਏ ਸਨ। ਇਸ ਮਗਰੋਂ ਅਖ਼ੀਰ ਰੋਟਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

The post ਨਾਜ਼ੀ ਦੇ ਸੰਸਦ ’ਚ ਸਨਮਾਨ ਦੇ ਮਾਮਲੇ ’ਚ ਟਰੂਡੋ ਨੇ ਦੇਸ਼ ਕੋਲੋਂ ਮੰਗੀ ਮੁਆਫ਼ੀ appeared first on TV Punjab | Punjabi News Channel.

ਸੰਸਦ ’ਚ ਨਾਜ਼ੀ ਦੇ ਸਨਮਾਨ ਨੂੰ ਟਰੂਡੋ ਨੇ ਦੱਸਿਆ ਸ਼ਰਮਨਾਕ
Ottawa- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਕਿਹਾ ਕਿ ਨਾਜ਼ੀ ਯੂਨਿਟ ’ਚ ਤਾਇਨਾਤ ਯੂਕਰੇਨ ਦੇ ਸਾਬਕਾ ਸੈਨਿਕ ਨੂੰ ਯੂਕਰੇਨ ਦੇ ਰਾਸ਼ਟਰਪਤੀ ਦੇ ਸਨਮਾਨ ’ਚ ਰੱਖੇ ਗਏ ਸੰਸਦੀ ਸਮਾਗਮ ’ਚ ਬੁਲਾਉਣ ਦਾ ਫ਼ੈਸਲਾ ਬੇਹੱਦ ਸ਼ਰਮਨਾਕ ਸੀ। ਦਰਅਸਲ ਯੂਕਰੇਨੀ ਰਾਸ਼ਟਰਪਤੀ ਦਾ ਕੈਨੇਡੀਅਨ ਪਾਰਲੀਮੈਂਟ ’ਚ ਸੰਬੋਧਨ ਸੁਣਨ ਲਈ ਸਪੀਕਰ ਨੇ 98 ਸਾਲ ਦੇ ਯੈਰੋਸਲੈਵ ਹੁੰਕਾ ਨੂੰ ਵੀ ਸੱਦਾ ਦਿੱਤਾ ਸੀ। ਹੁੰਕਾ ਇਕ ਯੂਕਰੇਨੀ ਕੈਨੇਡੀਅਨ ਹੈ ਅਤੇ ਉਹ ਦੂਸਰੇ ਵਿਸ਼ਵ ਯੁੱਧ ਦੌਰਾਨ ਇੱਕ ਸੈਨਿਕ ਵਜੋਂ ਨਾਜ਼ੀਆਂ ਨਾਲ ਜੁੜੇ ਯੂਨਿਟ ’ਚ ਤਾਇਨਾਤ ਸੀ। ਪਾਰਲੀਮੈਂਟ ’ਚ ਸਮਾਗਮ ਦੌਰਾਨ ਐਂਥਨੀ ਨੇ ਹੁੰਕਾ ਨੂੰ ਯੂਕਰੇਨੀ ਹੀਰੋ ਅਤੇ ਕੈਨੇਡੀਅਨ ਹੀਰੋ ਵੀ ਆਖਿਆ, ਜਿਸ ਮਗਰੋਂ ਲੋਕ ਉਸ ਦੇ ਸਨਮਾਨ ’ਚ ਖੜ੍ਹੇ ਹੋ ਗਏ।

ਇਸ ਪੂਰੇ ਵਿਵਾਦ ’ਤੇ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਟਰੂਡੋ ਨੇ ਕਿਹਾ ਕਿ, ਇਹ ਬਹੁਤ ਹੀ ਦੁਖਦਾਈ ਹੈ ਕਿ ਅਜਿਹਾ ਹੋਇਆ। ਸਪੀਕਰ ਨੇ ਆਪਣੀ ਗਲਤੀ ਮੰਨ ਲਈ ਹੈ ਅਤੇ ਮੁਆਫੀ ਮੰਗੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਕੁਝ ਅਜਿਹਾ ਹੈ ਜੋ ਕੈਨੇਡਾ ਦੀ ਪਾਰਲੀਮੈਂਟ ਲਈ ਅਤੇ ਸਾਰੇ ਕੈਨੇਡੀਅਨਾਂ ਲਈ ਬਹੁਤ ਸ਼ਰਮਨਾਕ ਹੈ।

ਇਸ ਦੇ ਨਾਲ ਹੀ ਟਰੂਡੋ ਨੇ ਇਸ ਗੱਲ ਦੀ ਚਿਤਾਵਨੀ ਦਿੱਤੀ ਕਿ ਇਹ ਘਟਨਾ ਰੂਸੀ ਦੁਸ਼ਟ ਪ੍ਰਚਾਰ ਨੂੰ ਵਧਾ ਸਕਦੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾਅਵਾ ਕਰਦੇ ਰਹੇ ਹਨ ਕਿ ਕਿ ਯੂਕਰੇਨ ਸੰਘਰਸ਼ ਦਰਅਸਲ ਨਾਜ਼ੀਆਂ ਨੂੰ ਜੜ੍ਹੋਂ ਪੁੱਟਣ ਬਾਰੇ ਹੈ। ਸੋਮਵਾਰ ਨੂੰ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣ ‘ਤੇ ਸਪੀਕਰ ਨੇ ਸੰਸਦ ਮੈਂਬਰਾਂ ਤੋਂ ਮੁਆਫ਼ੀ ਵੀ ਮੰਗੀ। ਐਂਥਨੀ ਨੇ ਕਿਹਾ, ਮੈਨੂੰ ਬਹੁਤ ਅਫ਼ਸੋਸ ਹੈ ਕਿ ਮੈਂ ਆਪਣੀ ਹਰਕਤ ਅਤੇ ਟਿੱਪਣੀਆਂ ਨਾਲ ਬਹੁਤ ਸਾਰੇ ਲੋਕਾਂ ਨੂੰ ਨਾਰਾਜ਼ ਕੀਤਾ ਹੈ। ਇਹ ਪਹਿਲ ਪੂਰੀ ਤਰ੍ਹਾਂ ਮੇਰੀ ਆਪਣੀ ਸੀ। ਉਨ੍ਹਾਂ ਅੱਗੇ ਕਿਹਾ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਇਰਾਦਾ ਹਾਊਸ ਨੂੰ ਸ਼ਰਮਿੰਦਾ ਕਰਨਾ ਨਹੀਂ ਸੀ।

The post ਸੰਸਦ ’ਚ ਨਾਜ਼ੀ ਦੇ ਸਨਮਾਨ ਨੂੰ ਟਰੂਡੋ ਨੇ ਦੱਸਿਆ ਸ਼ਰਮਨਾਕ appeared first on TV Punjab | Punjabi News Channel.

ਕੈਨੇਡਾ ਦਾ ਦੌਰਾ ਕਰਨਗੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੈਲੈਂਸਕੀ
Ottawa- ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੈਲੈਂਸਕੀ ਇਸ ਹਫ਼ਤੇ ਕੈਨੇਡਾ ਦੇ ਦੌਰੇ ’ਤੇ ਆਉਣਗੇ। ਕੈਨੇਡੀਅਨ ਮੀਡੀਆ ਵਲੋਂ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਗਈ ਹੈ। ਫਰਵਰੀ 2022 ਤੋਂ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਯੁੱਧ ਤੋਂ ਬਾਅਦ ਪਹਿਲੀ ਵਾਲੀ ਜੈਲੈਂਸਕੀ ਕੈਨੇਡਾ ਦਾ ਦੌਰਾ ਕਰਨਗੇ। ਫਿਲਹਾਲ ਜੈਲੈਂਸਕੀ ਅਮਰੀਕਾ ’ਚ ਹਨ, ਜਿੱਥੇ ਕਿ ਉਨ੍ਹਾਂ ਵਲੋਂ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਿਤ ਕੀਤਾ ਗਿਆ। ਮੰਗਲਵਾਰ ਨੂੰ ਮਹਾਸਭਾ ਨੂੰ ਸੰਬੋਧਿਤ ਕਰਦਿਆਂ ਜੈਲੈਂਸਕੀ ਨੇ ਦੇਸ਼ਾਂ ਨੂੰ ਆਪਣਾ ਸਮਰਥਨ ਜਾਰੀ ਰੱਖਣ ਦੀ ਅਪੀਲ ਕੀਤੀ, ਕਿਉਂਕਿ ਯੂਕਰੇਨੀ ਫੌਜਾਂ ਲਗਾਤਾਰ ਡੱਟ ਕੇ ਰੂਸ ਦਾ ਮੁਕਾਬਲਾ ਕਰ ਰਹੀਆਂ ਹਨ।

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵੀਰਵਾਰ ਨੂੰ ਵ੍ਹਾਈਟ ਹਾਊਸ ਵਿਖੇ ਜੈਲੈਂਸਕੀ ਦੀ ਮੇਜ਼ਬਾਨੀ ਕਰਨਗੇ। ਕਿਹਾ ਜਾ ਰਿਹਾ ਹੈ ਕਿ ਜੈਲੈਂਸਕੀ ਸ਼ੁੱਕਰਵਾਰ ਨੂੰ ਓਟਾਵਾ ’ਚ ਆਉਣਗੇ ਅਤੇ ਇੱਥੇ ਉਨ੍ਹਾਂ ਵਲੋਂ ਪਾਰਲੀਮੈਂਟ ਨੂੰ ਸੰਬੋਧਿਤ ਕੀਤਾ ਜਾਵੇਗਾ। ਹਾਲਾਂਕਿ ਇਸ ਨੂੰ ਲੈ ਕੇ ਅਜੇ ਵੇਰਵੇ ਜਨਤਕ ਨਹੀਂ ਕੀਤੇ ਗਏ ਹਨ। ਰੂਸੀ ਹਮਲੇ ਦੌਰਾਨ ਵੀ ਜੈਲੈਂਸਕੀ ਵਲੋਂ ਵੀਡੀਓ ਕਾਨਫ਼ਰੰਸ ਰਾਹੀਂ ਕੈਨੇਡੀਅਨ ਸੰਸਦ ਨੂੰ ਸੰਬੋਧਿਤ ਕੀਤਾ ਸੀ। ਓਟਾਵਾ ਤੋਂ ਮਗਰੋਂ ਜੈਲੈਂਸਕੀ ਵਲੋਂ ਟੋਰਾਂਟੋ ਦਾ ਵੀ ਦੌਰਾ ਕੀਤਾ ਜਾਵੇ।

ਦੱਸ ਦਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਯੁੱਧ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਮੇਲਾਨੀ ਜੋਲੀ ਸਣੇ ਕਈ ਕੈਨੇਡੀਅਨ ਅਧਿਕਾਰੀ ਆਪਣਾ ਸਮਰਥਨ ਦੁਹਰਾਉਣ ਅਤੇ ਹੋਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਯੂਕਰੇਨ ਦਾ ਦੌਰਾ ਕਰ ਚੁੱਕੇ ਹਨ। ਯੁੱਧ ਦੌਰਾਨ ਕੈਨੇਡਾ ਯੂਕਰੇਨ ਦਾ ਇੱਕ ਉਤਸ਼ਾਹੀ ਸਮਰਥਕ ਰਿਹਾ ਹੈ ਅਤੇ ਉਸ ਵਲੋਂ ਯੂਕਰੇਨ ਨੂੰ 1 ਬਿਲੀਅਨ ਡਾਲਰ ਤੋਂ ਵੱਧ ਦੀ ਫੌਜੀ ਸਹਾਇਤਾ ਭੇਜੀ ਗਈ ਹੈ। ਇੰਨਾ ਹੀ ਨਹੀਂ, ਕੈਨੇਡਾ ਵਲੋਂ ਫੌਜੀ ਸਹਾਇਤਾ ਤੋਂ ਦੁੱਗਣੀ ਰਾਸ਼ੀ ਆਰਥਿਕ ਸਹਾਇਤਾ ਦੇ ਰੂਪ ’ਚ ਭੇਜੀ ਜਾ ਚੁੱਕੀ ਹੈ।

The post ਕੈਨੇਡਾ ਦਾ ਦੌਰਾ ਕਰਨਗੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੈਲੈਂਸਕੀ appeared first on TV Punjab | Punjabi News Channel.

ਕੀ ਹੈ ਰੂਸ ਤੇ ਯੂਕਰੇਨ ਦੇ ਵਿਵਾਦ ਦੀ ਅਸਲ ਵਜ੍ਹਾ?
ਯੂਕ੍ਰੇਨ ਤੇ ਰੂਸ ਵਿਚਾਲੇ ਵਿਵਾਦ ਆਪਣੇ ਸਿਖਰ ‘ਤੇ ਪਹੁੰਚ ਚੁੱਕਾ ਹੈ। ਲੰਬੇ ਤਣਾਅ ਤੋਂ ਬਾਅਦ ਵੀਰਵਾਰ ਨੂੰ ਰੂਸ ਨੇ ਸਵੇਰੇ ਪੰਜ ਵਜੇ ਯੂਕਰੇਨ ‘ਤੇ ਹਮਲਾ ਬੋਲ ਦਿੱਤਾ।… ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਨੈਸ਼ਨਲ ਟੈਲੀਵਿਜ਼ਨ ‘ਤੇ ਹਮਲੇ ਦਾ ਐਲਾਨ ਕੀਤਾ।….ਪੁਤਿਨ ਦੇ ਬਿਆਨ ਦੇ 5 ਮਿੰਟਾਂ ਦੇ ਅੰਦਰ ਹੀ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਥਾਵਾਂ ਤੇ 12 ਧਮਾਕੇ ਹੋਏ. ਰਾਜਧਾਨੀ ਕੀਵ ਤੇ ਮਿਜ਼ਾਈਲ ਹਮਲੇ ਵੀ ਹੋਏ. ਉਥੋਂ ਦਾ ਏਅਰਪੋਰਟ ਬੰਦ ਕਰ ਦਿੱਤਾ ਗਿਆ.ਰੂਸ ਦਾ ਦਾਅਵਾ ਹੈ ਕਿ ਉਸ ਨੇ ਯੂਕਰੇਨ ਦੇ ਏਅਰਬੇਸ ਏ ਏਅਰ ਡਿਫੈਂਸ ਨੂੰ ਪੂਰੀ ਤਰਾਂ ਤਬਾਹ ਕਰ ਦਿੱਤਾ ਹੈ। . ਪੂਰਬੀ ਯੂਕਰੇਨ ਦੇ ਕਈ ਇਲਾਕਿਆਂ ਤੇ ਕਬਜ਼ਾ ਵੀ ਕਰ ਲਿਆ ਗਿਆ ਹੈ। . ਦੂਜੇ ਪਾਸੇ ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਲੁਹਾਂਸਕ ਵਿਚ 5 ਰੂਸੀ ਜਹਾਜ਼ਾਂ ਨੂੰ ਮਾਰ ਡਿਗਾਇਆ ਹੈ।  ਯੂਕਰੇਨ ਤੇ ਰੂਸ , ਬੇਲਾਰੂਸ ਤੇ ਕਰੀਮੀਆ ਬਾਰਡਰ ਵੱਲੋਂ ਹਮਲੇ ਹੋ ਰਹੇ ਨੇ। ਰੂਸ ਦਾ ਦਾਅਵਾ ਹੈ ਕਿ ਉਹਨਾਂ ਦਾ ਨਿਸ਼ਾਨਾ ਯੂਕਰੇਨ  ਸ਼ਹਿਰ ਦੇ ਫੌਜੀ ਠਿਕਾਣੇ ਨੇ। ਜੇ ਰੂਸ ਯੂਕਰੇਨ ਤੇ ਕਬਜ਼ਾ ਨਹੀਂ ਕਰਨਾ ਚਾਹੁੰਦਾ ਤਾਂ ਫਿਰ ਉਸ ਦਾ ਇਰਾਦਾ ਕੀ ਹੈ। ਉਹ ਦੇਸ਼ ਜੋ ਰੂਸ ਤੋਂ 10 ਗੁਨਾ ਛੋਟਾ ਹੈ. ਉਸ ਦੇਸ਼ ਤੋਂ ਰੂਸ ਨੂੰ ਆਖਿਰ ਕੀ ਖਤਰਾ ਹੈ . ਇਸ ਦਰਮਿਆਨ ਜਾਣ ਲੈਂਦੇ ਆ ਕਿ ਯੂਕਰੇਨ ਤੇ ਰੂਸ ਦੇ ਵਿਚਾਲੇ ਵਿਵਾਦ ਦੀ ਅਸਲ ਵਜਾ ਕੀ ਹੈ ? …

ਕੀ ਹੈ ਯੂਕ੍ਰੇਨ ਤੇ ਰੂਸ ਵਿਚਾਲੇ ਵਿਵਾਦ ਦੀ ਅਸਲ ਵਜ੍ਹਾ ?

ਸੱਭਿਆਚਾਰਕ ਕਾਰਨ

ਰੂਸ ਤੇ ਯੂਕਰੇਨ ਵਿਚਾਲੇ ਵਿਵਾਦ ਤਾਜ਼ਾ ਨਹੀਂ ਹੈ। ਇਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ। ਦਰਅਸਲ ਰੂਸ ਤੇ ਯੂਕਰੇਨ ਸੋਵੀਅਤ ਸੰਘ ਦਾ ਹਿੱਸਾ ਸਨ। ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ ਰੂਸ ਤੇ ਅਮਰੀਕਾ ਦੇ ਸਬੰਧਾਂ ’ਚ ਮਤਭੇਦ ਬਣੇ ਰਹੇ ਪਰ ਯੂਰਪ ਦੇ ਨਾਲ ਲੱਗਦੇ ਆਜ਼ਾਦ ਰਾਜ ਪੱਛਮੀ ਦੇਸ਼ਾਂ ਤੇ ਅਮਰੀਕਾ ਦੇ ਨੇੜੇ ਆ ਗਏ। ਰੂਸ ਨੂੰ ਸੋਵੀਅਤ ਯੂਨੀਅਨ ਤੋਂ ਆਜ਼ਾਦ ਹੋਏ ਰਾਜਾਂ ਨਾਲ ਯੂਰਪੀ ਦੇਸ਼ਾਂ ਤੇ ਅਮਰੀਕਾ ਦੀ ਨੇੜਤਾ ਪਸੰਦ ਨਹੀਂ ਸੀ। ਅਮਰੀਕਾ ਤੇ ਰੂਸ ਦੀ ਸਰਬਉੱਚਤਾ ਦੀ ਲੜਾਈ ’ਚ ਇਹ ਵਿਵਾਦ ਹੋਰ ਡੂੰਘਾ ਹੋ ਗਿਆ। ਅਮਰੀਕਾ ਖੁਦ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਮੰਨਦਾ ਹੈ। ਪਰ ਰੂਸ ਹੈ ਕਿ ਝੁਕਣ ਨੂੰ ਤਿਆਰ ਨਹੀਂ। ਉਧਰ ਯੂਕਰੇਨ ਵੀ ਅੜ੍ਹ ਗਿਆ ਹੈ। ਰੂਸ ਨੂੰ ਯੂਕਰੇਨ ਤੇ ਨਾਟੋ ਦੀ ਨੇੜਤਾ ਪਸੰਦ ਨਹੀਂ ਹੈ। ਇਸ ਕਾਰਨ ਰੂਸ ਨੇ ਵੀ ਯੂਕਰੇਨ ਨੂੰ ਲੈ ਕੇ ਆਪਣੀ ਸਥਿਤੀ ਸਖ਼ਤ ਕਰ ਲਈ। ਆਓ ਜਾਣਦੇ ਹਾਂ ਰੂਸ ਤੇ ਯੂਕਰੇਨ ਵਿਚਾਲੇ ਵਿਵਾਦ ਦੀ ਜੜ੍ਹਾਂ ’ਚ ਹੋਰ ਕੀ-ਕੀ ਹੈ ?

1991 ਵਿਚ ਸੋਵੀਅਤ ਯੂਨੀਅਨ ਦੇ ਟੁੱਕੜੇ ਹੋਏ.15 ਦੇਸ਼ਾਂ ਵਿਚ ਰੂਸ ਸਭ ਤੋ ਵੱਡਾ ਦੇਸ਼ ਸੀ. ਯੂਕਰੇਨ ਵੀ ਸੋਵੀਅਤ ਯੂਨੀਅਨ ਦਾ ਹੀ ਹਿਸਾ ਸੀ। ਯੂਕਰੇਨ ਦੇ ਅੱਧੇ ਲੋਕ ਖੁਦ ਨੂੰ ਆਜ਼ਾਦ ਦੇਸ਼ ਮੰਨਦੇ ਨੇ। ਉਹਨਾਂ ਵਿਚ ਆਜ਼ਾਦੀ ਦੀ ਭਾਵਨਾ ਹੈ ਪਰ ਅੱਧੇ ਲੋਕਾਂ ਦਾ ਝੁਕਾਅ ਰੂਸ ਵੱਲ ਹੈ। ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਦੀਆਂ ਜੜ੍ਹਾਂ ਰੂਸ ਵਿਚ ਨੇ . ਤੇ ਉਹਨਾਂ ਨੂੰ ਰੂਸ ਦਾ ਹਿੱਸਾ ਹੋਣਾਂ ਚਾਹੀਦਾ ਹੈ। ਇਹਨਾਂ ਲੋਕਾਂ ਦੇ ਧਰਮ , ਰੀਤੀ ਰਸਮਾਂ ਤੇ ਸੱਭਿਆਚਾਰ ਰੂਸ ਦੇ ਲੋਕਾਂ ਨਾਲ ਮਿਲਦਾ ਸੀ।  ਇਹਨਾਂ ਲੋਕਾਂ ਲਈ 1991 ਵਿਚ ਉਹਨਾਂ ਨੂੰ ਆਜ਼ਾਦੀ ਨਹੀਂ ਮਿਲੀ ਸਗੋਂ ਉਹਨਾਂ ਦੇ ਦੇਸ਼ ਦੇ ਟੁੱਕੜੇ ਹੋ ਗਏ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਅਜਿਹੇ ਲੋਕਾਂ ਵਿਚੋਂ ਇਕ ਨੇ। ਉਹਨਾਂ ਦਾ ਮੰਨਣਾ ਹੈ ਕਿ ਰੂਸ ਦੇ 25 ਮਿਲੀਅਨ ਲੋਕ ਇਸ ਵੰਡ ਦੇ ਕਾਰਨ ਰੂਸ ਤੋਂ ਵੱਖ ਹੋ ਗਏ। ਪੁਤਿਨ ਦਾ ਕਹਿਣਾ ਹੈ ਕਿ ਯੂਕਰੇਨ ਤੇ ਯੂਕਰੇਨ ਦੇ ਲੋਕ ਰੂਸ ਦੇ ਇਤਿਹਾਸ ਦੇ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਹੈ , ਇਸ ਲਈ ਇਹ ਲੋਕ ਰੂਸ ਵਿਚ ਸ਼ਾਮਿਲ ਹੋਣੇ ਚਾਹੀਦੇ ਨੇ।

ਸੁਰੱਖਿਆ ਕਾਰਨ

ਰੂਸ ਦੇ ਯੂਕਰੇਨ ‘ਤੇ ਹਮਲੇ ਦਾ ਇੱਕ ਕਾਰਨ ਸੁਰੱਖਿਆ ਵੀ ਹੈ। ਰੂਸ ਚਾਰੋਂ ਪਾਸਿਆਂ ਤੋਂ ਨਾਟੋ ਤੇ ਯੂਰਪ ਯੂਨੀਅਨ ਦੇ ਦੇਸ਼ਾਂ ਨਾਲ ਘਿਰਿਆ ਹੈ।  ਨਾਟੋ USA ਤੇ ਯੂਰਪੀ ਦੇਸ਼ਾਂ ਵਿਚਕਾਰ ਫੌਜੀ ਗਠਜੋੜ ਹੈ,ਜੋ ਆਪਣੇ ਮੈਂਬਰ ਦੇਸ਼ਾਂ ਦੀ ਮਦਦ ਲਈ ਕਿਸੇ ਵੀ ਦੇਸ਼ ਤੇ ਫੌਜੀ ਕਾਰਵਾਈ ਯੂਕਰੇਨ ਦੀ ਵੱਡੀ ਸਰਹੱਦ ਰੂਸ ਨਾਲ ਲੱਗਦੀ ਹੈ। ਜੇਕਰ ਯੂਕਰੇਨ ਵੀ ਯੂਰਪੀ ਯੂਨੀਅਨ ਵਿਚ ਸ਼ਾਮਲ ਹੋ ਗਿਆ ਤੇ ਨਾਟੋ ਦਾ ਮੈਂਬਰ ਬਣ ਗਿਆ ਤਾਂ ਰੂਸ ਚੌਤਰਫਾ ਘਿਰ ਜਾਵੇਗਾ ਜੋ ਉਸ ਨੂੰ ਮੰਜੂਰ ਨਹੀਂ।

30 ਦੇਸ਼ ਨਾਟੋ ਦਾ ਹਿੱਸਾ ਹੈ। ਰੂਸ ਨੂੰ ਇੱਕ ਪਾਸੇ ਯੂਰਪੀਅਨ ਦੇਸ਼ਾਂ ਨੇ ਘੇਰ ਰੱਖਿਆ ਹੈ। ਦੂਜੇ ਪਾਸੇ ਜਪਾਨ ਵੀ ਨਾਟੋ ਦੇਸ਼ ਹੈ। ਜਪਾਨ G-7 ਤੇ ਕੁਆਡ ਗਰੁੱਪ ਦਾ ਵੀ ਹਿੱਸਾ ਹੈ। ਰੂਸ ਦਾ ਬਾਰਡਰ ਫਿਨਲੈਂਡ ਨਾਲ ਵੀ ਮਿਲਦਾ ਹੈ।  ਹੁਣ ਜੇ ਯੂਕਰੇਨ ਵੀ ਨਾਟੋ ਦਾ ਹਿੱਸਾ ਬਣ ਜਾਵੇਗਾ ਤਾਂ ਰੂਸ ਇੱਕਲਾ ਰਹਿ ਜਾਵੇਗਾ।. ਜਿਸ ਨਾਲ ਉਸ ਤੇ ਦਬਾਅ ਵਧੇਗਾ

ਕਦੋਂ ਸ਼ੁਰੂ ਹੋਇਆ ਰੂਸ ਤੇ ਯੂਕਰੇਨ ਵਿਚਾਲੇ ਸੰਘਰਸ਼

ਮੌਜੂਦਾ ਸੰਘਰਸ਼ 2013 ’ਚ ਸ਼ੁਰੂ ਹੋਇਆ ਜਦੋਂ ਯੂਕਰੇਨ ’ਚ ਰੂਸ ਪੱਖੀ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਨੇ ਯੂਰਪੀਅਨ ਯੂਨੀਅਨ ਨਾਲ ਮਹੱਤਵਪੂਰਨ ਰਾਜਨੀਤਿਕ ਤੇ ਵਪਾਰਕ ਸੌਦਿਆਂ ਨੂੰ ਰੋਕ ਦਿੱਤਾ। ਇਹ ਕਾਨੂੰਨ ਯੂਕਰੇਨ ਦੀ ਸੰਸਦ ਵਿਚ ਸਿਰਫ ਹੱਥ ਖੜ੍ਹੇ ਕਰਵਾ ਕੇ ਪਾਸ ਕੀਤੇ ਗਏ.  ਇਸ ਫ਼ੈਸਲੇ ਨਾਲ ਯੂਕਰੇਨ ਵਿਚ ਯੂਰਪੀ ਯੂਨੀਅਨ ਦੇ ਹਮਾਇਤੀ ਲੋਕ ਭੜਕ ਗਏ. ਇਸ ਦੇ ਖ਼ਿਲਾਫ਼ ਕਈ ਹਫ਼ਤਿਆਂ ਤੱਕ ਉੱਥੇ ਵਿਰੋਧ ਪ੍ਰਦਰਸ਼ਨ ਹੋਏ। ਕਈ ਥਾਵਾਂ ’ਤੇ ਹਿੰਸਕ ਅੰਦੋਲਨ ਹੋਏ। ਦੂਜੇ ਪਾਸੇ ਰੂਸ ਸਮਰਥਕ ਇਲਾਕਿਆਂ ਵਿਚ ਵੀ ਹਿੰਸਕ ਸੰਘਰਸ਼ ਹੁੰਦੇ ਰਹੇ।  ਮਾਰਚ 2014 ’ਚ ਰੂਸ ਨੇ ਕ੍ਰੀਮੀਆ ’ਤੇ ਕਬਜ਼ਾ ਕਰ ਲਿਆ। ਇਸ ਤੋਂ ਥੋੜ੍ਹੀ ਦੇਰ ਬਾਅਦ, ਯੂਕਰੇਨ ਦੇ ਡੋਨੇਟਸਕ ਤੇ ਲੁਹਾਨਸਕ ’ਚ ਰੂਸ ਪੱਖੀ ਵੱਖਵਾਦੀਆਂ ਨੇ ਇਨ੍ਹਾਂ ਖੇਤਰਾਂ ਨੂੰ ਖੁਦਮੁਖ਼ਤਿਆਰ ਘੋਸ਼ਿਤ ਕਰ ਦਿੱਤਾ। ਫਰਾਂਸ ਤੇ ਜਰਮਨੀ ਦੇ ਯਤਨਾਂ ਨਾਲ ਇਨ੍ਹਾਂ ਖੇਤਰਾਂ ਨੂੰ ਖ਼ੁਦਮੁਖਤਿਆਰ ਘੋਸ਼ਿਤ ਕਰਨ ਲਈ ਯੂਕਰੇਨ ਤੇ ਰੂਸ ਵਿਚਾਲੇ ਸਮਝੌਤਾ ਵੀ ਹੋਇਆ ਪਰ ਫਿਰ ਵੀ ਇਹ ਸੰਘਰਸ਼ ਰੁਕਿਆ ਨਹੀਂ।

ਸੰਯੁਕਤ ਰਾਸ਼ਟਰ ਮੁਤਾਬਕ ਮਾਰਚ 2014 ਤੋਂ ਹੁਣ ਤਕ ਵੱਖ-ਵੱਖ ਸੰਘਰਸ਼ਾਂ ’ਚ 3000 ਤੋਂ ਵੱਧ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। 1990 ਦੇ ਦਹਾਕੇ ਤੱਕ ਯੂਕਰੇਨ ਸਾਬਕਾ ਸੋਵੀਅਤ ਸੰਘ ਦਾ ਇੱਕ ਵੱਡਾ ਹਿੱਸਾ ਸੀ। ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ ਯੂਕਰੇਨ ਤੇ ਰੂਸ ਦੋਵੇਂ ਪ੍ਰਭੂਸੱਤਾ ਸੰਪੰਨ ਰਾਜ ਬਣ ਗਏ। ਇਹ ਸ਼ੀਤ ਯੁੱਧ ਦਾ ਦੌਰ ਸੀ। ਇਸ ਸਮੇਂ ਦੌਰਾਨ ਸੋਵੀਅਤ ਯੂਨੀਅਨ ਤੇ ਅਮਰੀਕਾ ਵਿਚਾਲੇ ਤਣਾਅ ਆਪਣੇ ਸਿਖਰ ’ਤੇ ਸੀ। ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ ਇਸ ਤੋਂ ਵੱਖ ਹੋਏ ਰਾਜਾਂ ਨੇ ਆਪਣੀ ਸੁਤੰਤਰ ਵਿਦੇਸ਼ ਨੀਤੀ ਨੂੰ ਸਵੀਕਾਰ ਕਰ ਲਿਆ। ਹਾਲਾਂਕਿ ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ ਵੀ ਰੂਸ ਤੇ ਅਮਰੀਕਾ ਦੇ ਰਿਸ਼ਤੇ ਬਹੁਤੇ ਸੁਹਿਰਦ ਨਹੀਂ ਸਨ। ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਤਣਾਅ ਪੈਦਾ ਹੋ ਗਿਆ ਸੀ। ਦੂਜੇ ਪਾਸੇ ਯੂਰਪ ਦੇ ਨਾਲ ਲੱਗਦੇ ਆਜ਼ਾਦ ਰਾਜ ਪੱਛਮੀ ਦੇਸ਼ਾਂ ਤੇ ਅਮਰੀਕਾ ਦੇ ਨੇੜੇ ਆ ਗਏ। ਰੂਸ ਨੂੰ ਸੋਵੀਅਤ ਯੂਨੀਅਨ ਤੋਂ ਆਜ਼ਾਦ ਹੋਏ ਰਾਜਾਂ ਨਾਲ ਯੂਰਪੀ ਦੇਸ਼ਾਂ ਤੇ ਅਮਰੀਕਾ ਦੀ ਨੇੜਤਾ ਪਸੰਦ ਨਹੀਂ ਸੀ।

ਯੂਕਰੇਨ ਆਜ਼ਾਦੀ ਤੋਂ ਬਾਅਦ ਯੂਰਪੀ ਸੰਘ ਦੇ ਨੇੜੇ ਆ ਗਿਆ। ਯੂਕਰੇਨ ਦੀ ਯੂਰਪੀ ਸੰਘ ਨਾਲ ਨੇੜਤਾ ਕਦੇ ਵੀ ਰੂਸ ਨੂੰ ਚੰਗੀ ਨਹੀਂ ਲੱਗੀ। ਇੰਨਾ ਹੀ ਨਹੀਂ 2014 ਤੋਂ ਯੂਕਰੇਨ ਅਮਰੀਕਾ ਦੀ ਅਗਵਾਈ ਵਾਲੇ ਫ਼ੌਜੀ ਸੰਗਠਨ ਨਾਟੋ ਦਾ ਮੈਂਬਰ ਬਣਨਾ ਚਾਹੁੰਦਾ ਹੈ। ਨਾਟੋ ਤੇ ਯੂਕਰੇਨ ਦੀ ਨੇੜਤਾ ਨੇ ਰੂਸ ਦੀ ਚਿੰਤਾ ਵਧਾ ਦਿੱਤੀ ਹੈ। ਰੂਸ ਕਦੇ ਨਹੀਂ ਚਾਹੁੰਦਾ ਕਿ ਨਾਟੋ ਨੂੰ ਉਸ ਦੀਆਂ ਸਰਹੱਦਾਂ ਤਕ ਪਹੁੰਚੇ। ਰੂਸ ਇਸ ਗੱਲ ਤੋਂ ਵੀ ਨਾਰਾਜ਼ ਹੈ ਕਿ ਯੂਕਰੇਨ ਕਾਰਨ ਅਮਰੀਕੀ ਫ਼ੌਜ ਤੇ ਨਾਟੋ ਮੈਂਬਰ ਦੇਸ਼ ਉਸ ਦੀ ਸਰਹੱਦ ’ਤੇ ਪਹੁੰਚ ਰਹੇ ਹਨ। ਰੂਸ ਇਸ ਨੂੰ ਵੱਡੇ ਖ਼ਤਰੇ ਵਜੋਂ ਦੇਖਦਾ ਹੈ।

ਖ਼ਾਸ ਗੱਲ ਇਹ ਹੈ ਕਿ ਯੂਕਰੇਨ ਤੇ ਰੂਸ ਦੀ ਸਰਹੱਦ ਇੱਕ ਦੂਜੇ ਨਾਲ ਮਿਲਦੀ ਹੈ। ਅਜਿਹੇ ’ਚ ਸਰਹੱਦ ’ਤੇ ਨਾਟੋ ਤੇ ਅਮਰੀਕਾ ਦੀ ਆਵਾਜਾਈ ਰੂਸ ਦੀ ਸੁਰੱਖਿਆ ਲਈ ਖ਼ਤਰਾ ਹੈ।

ਕੁਲ ਮਿਲਾ ਕੇ ਇਹ ਖੁਦ ਨੂੰ ਦੁਨੀਆ ਦੀ ਮਹਾਂਸ਼ਕਤੀ ਸਾਬਿਤ ਕਰਨ ਦੀ ਲੜਾਈ ਹੈ। … ਰੂਸ ਦੁਨੀਆ ਤੇ ਆਪਣਾ ਦਬਦਬਾ ਕਾਇਮ ਰੱਖਣਾ ਚਾਹੁੰਦਾ ਹੈ,.. ਦੁਨੀਆ ਦੀ ਮਹਾਂਸ਼ਕਤੀ ਬਣਨ ਦੀ ਇਸ ਦੌੜ ਵਿਚ ਹੋਰ ਕਿੰਨਾ ਖੂਨ ਡੁੱਲੇਗਾ ਇਹ ਤਾਂ ਇਸ ਜੰਗ ਦੇ ਨਤੀਜੇ ਹੀ ਦੱਸਣਗੇ

The post ਕੀ ਹੈ ਰੂਸ ਤੇ ਯੂਕਰੇਨ ਦੇ ਵਿਵਾਦ ਦੀ ਅਸਲ ਵਜ੍ਹਾ? appeared first on TV Punjab | Punjabi News Channel.