Washington D.C Archives - TV Punjab | Punjabi News Channel

US ‘ਚ ਰਵੀ ਸਿੰਘ ਖਾਲਸਾ ਦਾ ਸਨਮਾਨ
ਮੈਟਰੋਪੋਲੀਟਨ ਵਾਸ਼ਿੰਗਟਨ ਡੀ.ਸੀ. ਦੇ ਇਲਾਕੇ ਵਿੱਚ ਵੱਖ-ਵੱਖ ਗੁਰੂਘਰਾਂ ਵਿੱਚ ਕਰਵਾਏ ਗਏ ਕੀਰਤਨ ਦਰਬਾਰ ਵਿੱਚ ਵਿਸ਼ੇਸ਼ ਤੌਰ ‘ਤੇ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਭਾਈ ਨਿਰੰਜਣ ਸਿੰਘ ਜਵੱਦੀ ਕਲਾਂ ਵਾਲੇ, ਭਾਈ ਅਨੰਤਵੀਰ ਸਿੰਘ ਲਾਸ ਏਂਜਲਸ ਵਾਲੇ, ਭਾਈ ਸੁਰਿੰਦਰ ਸਿੰਘ ਜੀ ਜੰਮੂ ਵਾਲੇ ਅਤੇ ਭਾਈ ਜੱਸਪ੍ਰੀਤ ਸਿੰਘ ਫਤਿਹਗੜ ਸਾਹਿਬ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਇਸ ਮੌਕੇ ਭਾਈ ਰਵੀ ਸਿੰਘ ਖਾਲਸਾ ਨੇ ਵਾਸ਼ਿੰਗਟਨ ਡੀ.ਸੀ. ਗੁਰਦੁਆਰਾ ਸਾਹਿਬ ਵਿਖੇ ਹੋਏ ਕੀਰਤਨ ਦਰਬਾਰ ਵਿੱਚ ਸ਼ਾਮਲ ਹੋਏ, ਜਿਸ ਦੌਰਾਨ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕਾਂ ਅਤੇ ਇਲਾਕੇ ਦੀ ਸੰਗਤ ਵੱਲੋਂ ਭਾਈ ਰਵੀ ਸਿੰਘ ਖਾਲਸਾ ਨੂੰ ਸਿੱਖ ਨੁਮਾਇੰਦੇ ਦੇ ਵੱਜੋਂ ਦੁਨੀਆ ਭਰ ਵਿੱਚ ਅਣਥੱਕ ਸੇਵਾ ਰਾਹੀ ਸਿੱਖ ਪੰਥ ਦੀ ਚੜ੍ਹਦੀ ਕਲਾਂ ਲਈ ਵਿਸ਼ੇਸ਼ ਤੌਰ ‘ਤੇ ਪਾਏ ਯੋਗਦਾਨ ਲਈ ਭਗਤ ਪੂਰਨ ਸਿੰਘ ਜੀ ਨਾਂ ਦੇ ਸਨਮਾਨ ਚਿੰਨ੍ਹ ਦੇ ਨਾਲ ਗੁਰੂ ਘਰ ਵਿਖੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਭਾਈ ਰਵੀ ਸਿੰਘ ਖਾਲਸਾ ਨੇ ਦੁਨੀਆ ਭਰ ਵਿੱਚ ਵਸਦੇ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਇਸ ਸਨਮਾਨ ਲਈ ਹੱਕਦਾਰ ਦੱਸਿਆ ਤੇ ਭਾਈ ਰਵੀ ਸਿੰਘ ਖਾਲਸਾ ਨੇ ਪੰਜਾਬ ਵਿੱਚ ਆਈ ਹੜਾਂ ਦੀ ਸਥਿਤੀ ਨੂੰ ਸੰਗਤ ਦੇ ਨਾਲ ਸਾਂਝਾ ਕੀਤਾ ਅਤੇ ਸੰਗਤਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ ਅਤੇ ਨਾਲ ਹੀ ਕਿਹਾ ਕਿ ਉਹ ਸੰਗਤ ਦੀ ਮਾਇਆ ਨੂੰ ਬਿਲਕੁਲ ਪਾਰਦਰਸ਼ੀ ਰੱਖ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰਾਂ ਦੇ ਬਰਾਬਰ ਖਾਲਸਾ ਆਪਣੀ ਸੇਵਾ ਮਨੁੱਖਤਾ ਲਈ ਕਰਦਾ ਰਹੇਗਾ। ਸ. ਰਵੀ ਸਿੰਘ ਖ਼ਾਲਸਾ ਨੇ ਅੰਤ ਵਿੱਚ ਪ੍ਰਬੰਧਕਾਂ ਅਤੇ ਗੁਰਦੁਆਰਾ ਸਾਹਿਬ ਵਿਖੇ ਆਈਆਂ ਸੰਗਤਾਂ ਦਾ ਹੱਥ ਜੋੜ ਕੇ ਵਿਸ਼ੇਸ਼ ਤੌਰ ‘ਤੇ ਧੰਨਵਾਦ ਵੀ ਕੀਤਾ।

The post US ‘ਚ ਰਵੀ ਸਿੰਘ ਖਾਲਸਾ ਦਾ ਸਨਮਾਨ appeared first on TV Punjab | Punjabi News Channel.

ਟਰੰਪ ਦੇ ਟੈਰਿਫ਼ ਅਨਿਸ਼ਚਤਿਤਾ ਵਿਚਾਲੇ ਬੀ.ਸੀ. ਨੇ ਰੋਕੀ 1000 ਡਾਲਰ ਟੈਕਸ ਦੀ ਛੋਟ
Victoria- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸਤਾਵਤਿ ‘ਟੈਰਿਫ਼ ਤੋਂ ਪੈਦਾ ਹੋਈ ਆਰਥਕਿ ਅਨਸਿ਼ਚਤਿਤਾ ਨੇ ਬੀ.ਸੀ. ਸਰਕਾਰ ਨੂੰ ਆਪਣੇ ਖਰਚੇ ਘਟਾਉਣ ਲਈ ਮਜਬੂਰ ਕਰ ਦਿੱਤਾ ਹੈ। ਵਿੱਤ ਮੰਤਰੀ ਬਰੈਂਡਾ ਬੇਲੀ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਸਰਕਾਰ 4 ਮਾਰਚ ਦੇ ਸੂਬਾਈ ਬਜਟ ਤੋਂ ਪਹਿਲਾਂ ਚੋਣਾਂ ਦੌਰਾਨ ਵਾਅਦਾ ਕੀਤੇ ਗਏ 1000 ਡਾਲਰ ਦੀ ਛੋਟ ਨੂੰ ਰੋਕ ਦੇਵੇਗੀ। ਬੇਲੀ ਨੇ ਕਿਹਾ ਕਿ ਇਨ੍ਹਾਂ ‘ਲਾਪਰਵਾਹ’ ਅਤੇ ‘ਅਸਥਾਈ’ ਟੈਰਫਿਾਂ ਦੇ ਪ੍ਰਭਾਵਾਂ ਦੀ ਭਵਿੱਖਬਾਣੀ ਕਰਨਾ ਅਸੰਭਵ ਹੈ।

ਬੀ.ਸੀ. ਦੇ ਪ੍ਰੀਮੀਅਰ ਡੇਵਿਡ ਏਬੀ ਪਿਛਲੇ ਸਾਲ ਟੈਕਸ ਕਟੌਤੀ ਦੀ ਘੋਸ਼ਣਾ ਕੀਤੀ, ਜਿਸ ਦੇ ਤਹਿਤ ਪਰਿਵਾਰਾਂ ਅਤੇ ਸਿੰਗਲ ਪੇਰੈਂਟਸ ਨੂੰ 1000 ਡਾਲਰ ਅਤੇ ਬਾਕੀਆਂ ਨੂੰ 500 ਡਾਲਰ ਦਿੱਤੇ ਜਾਣਗੇ।

ਹਾਲਾਂਕਿ ਟਰੰਪ ਦੀਆਂ ਲਗਾਤਾਰ ਆਰਥਕਿ ਧਮਕੀਆਂ ਦੇ ਵਿਚਕਾਰ, ਬੇਲੀ ਨੇ ਕਿਹਾ ਕਿ ਉਹ ਛੋਟ ’ਤੇ ਰੋਕ ਲਗਾ ਰਹੇ ਹਨ ਅਤੇ ਬੀ. ਸੀ. ਪਬਲਿਕ ਸਰਵਿਸਿਜ਼ ’ਚ ਸਾਰੀਆਂ ਆਸਾਮੀਆਂ ’ਤੇ ਭਰਤੀ ’ਤੇ ਪਾਬੰਦੀ ਲਗਾ ਰਹੇ ਹਨ। ਹਾਲਾਂਕਿ, reconciliation, equity, diversity and inclusion (Indigenous Youth Internship Program, Work-Able, Co-op and Youth Employment programs), ਦਾ ਸਮਰਥਨ ਕਰਨ ਵਾਲੇ ਇੰਟਰਨਸ਼ਿਪ ਪ੍ਰੋਗਰਾਮ ਇਸ ਪ੍ਰਕਿਰਿਆ ਤੋਂ ਮੁਕਤ ਹਨ। ਸਰਕਾਰ ਨੇ ਆਪਣੀ ਵੈੱਬਸਾਈਟ ’ਤੇ ਕਿਹਾ, ‘‘ਇਹ ਸਪੱਸ਼ਟ ਹੋ ਗਿਆ ਹੈ ਕਿ ਬੀ. ਸੀ. ਪਬਲਕਿ ਸਰਵਸਿ ਨੂੰ ਮੌਜੂਦਾ ਵਿੱਤੀ ਰੁਕਾਵਟਾਂ ਅਤੇ ਯੂ. ਐੱਸ. ਟੈਰਿਫ਼ਾਂ ਦੇ ਖ਼ਤਰੇ ਦੇ ਜਵਾਬ ’ਚ ਦਲੇਰ ਕਦਮ ਚੁੱਕਣ ਦੀ ਲੋੜ ਹੈ।

The post ਟਰੰਪ ਦੇ ਟੈਰਿਫ਼ ਅਨਿਸ਼ਚਤਿਤਾ ਵਿਚਾਲੇ ਬੀ.ਸੀ. ਨੇ ਰੋਕੀ 1000 ਡਾਲਰ ਟੈਕਸ ਦੀ ਛੋਟ appeared first on TV Punjab | Punjabi News Channel.

ਅਮਰੀਕਾ ਦੇ ਕਈ ਸੂਬਿਆਂ ’ਚ ਹੜਤਾਲ ’ਤੇ ਗਏ ਹਜ਼ਾਰਾਂ ਹੈਲਥ ਕੇਅਰ ਵਰਕਰ, ਕੰਮ-ਕਾਜ ਹੋਇਆ ਠੱਪ
Washington- ਅਮਰੀਕਾ ਦੇ ਵਰਜੀਨੀਆ, ਕੈਲੀਫੋਰਨੀਆ ਅਤੇ ਤਿੰਨ ਹੋਰਨਾਂ ਸੂਬਿਆਂ ’ਚ ਕਰੀਬ 75 ਹਜ਼ਾਰ ਹੈਲਥ ਕੇਅਰ ਵਰਕਰ ਬੁੱਧਵਾਰ ਸਵੇਰੇ ਤਨਖ਼ਾਹ ਅਤੇ ਸਟਾਫ਼ ਦੀ ਕਮੀ ਦੇ ਚੱਲਦਿਆਂ ਹੜਤਾਲ ’ਤੇ ਚਲੇ ਗਏ। ਇਸ ਮਗਰੋਂ ਕੈਸਰ ਪਰਮਾਨੈਂਟ ਦੇ ਹਸਪਤਾਲਾਂ ’ਚ ਧਰਨਾ ਸ਼ੁਰੂ ਹੋ ਗਿਆ। ਕੈਸਰ ਪਰਮਾਨੈਂਟ ਦੇਸ਼ ਦੇ ਵੱਡੇ ਬੀਮਾਕਰਤਾਵਾਂ ਅਤੇ ਹੈਲਥ ਕੇਅਰ ਸਿਸਟਮ ਅਪਾਰਟਮੈਂਟਾਂ ’ਚੋਂ ਇੱਕ ਹੈ। ਇਸ ਦੇ ਦੇਸ਼ ਭਰ ’ਚ 39 ਹਸਪਤਾਲ ਹਨ।

ਕੌਮੀ ਪੱਧਰ ’ਤੇ ਸਿਹਤ ਪ੍ਰਣਾਲੀ ਦੇ ਲਗਭਗ 85 ਹਜ਼ਾਰ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੇ ਕੈਸਰ ਪਰਮਾਨੈਂਟ ਯੂਨੀਅਨਾਂ ਦੇ ਗਠਜੋੜ ਨੇ ਕੈਲੀਫੋਰਨੀਆ, ਕੋਲੋਰਾਡੋ ਅਤੇ ਵਾਸ਼ਿੰਗਟਨ ’ਚ ਤਿੰਨ ਦਿਨਾਂ ਦੀ ਹੜਤਾਲ ਅਤੇ ਵਰਜੀਨੀਆ ਤੇ ਵਾਸ਼ਿੰਗਟਨ ਡੀ. ਸੀ. ’ਚ ਇੱਕ ਦਿਨ ਦੀ ਹੜਤਾਲ ਨੂੰ ਮਨਜ਼ੂਰੀ ਦਿੱਤੀ।

ਹੜਤਾਲ ’ਚ ਲਾਈਸੈਂਸ ਪ੍ਰਾਪਤ ਕਮਰਸ਼ੀਅਲ ਨਰਸਾਂ, ਘਰੇਲੂ ਸਿਹਤ ਸਹਾਇਕ ਅਤੇ ਅਲਟਰਾਸਾਊਂਡ ਸੋਨੋਗ੍ਰਾਫ਼ਰ, ਰੇਡੀਓਲੋਜੀ, ਐਕਸ-ਰੇ, ਸਰਜੀਕਲ, ਫਾਰਮੈਸੀ ਅਤੇ ਸੰਕਟਕਾਲੀਨ ਵਿਭਾਗ ਦੇ ਤਕਨੀਸ਼ੀਅਨ ਸ਼ਾਮਿਲ ਹਨ। ਡਾਕਟਰ ਇਸ ਹੜਤਾਲ ’ਚ ਭਾਗ ਨਹੀਂ ਲੈ ਰਹੇ ਹਨ। ਕੈਸਰ ਦਾ ਕਹਿਣਾ ਹੈ ਕਿ ਧਰਨੇ ਦੌਰਾਨ ਸੰਕਟਕਾਲੀਨ ਕਮਰਿਆਂ ਸਮੇਤ ਉਨ੍ਹਾਂ ਦੇ ਹਸਪਤਾਲ ਖੁੱਲ੍ਹੇ ਰਹਿਣਗੇ।

ਕੰਪਨੀ ਨੇ ਕਿਹਾ ਕਿ ਹੜਤਾਲ ਦੌਰਾਨ ਕਮੀਆਂ ਨੂੰ ਪੂਰਾ ਕਰਨ ਲਈ ਹਜ਼ਾਰਾਂ ਅਸਥਾਈ ਕਰਮਚਾਰੀਆਂ ਨੂੰ ਲਿਆਂਦਾ ਜਾ ਰਿਹਾ ਹੈ। ਹਾਲਾਂਕਿ ਹੜਤਾਲ ਦੇ ਕਾਰਨ ਨਿਯੁਕਤੀਆਂ ਮਿਲਣ ’ਚ ਦੇਰੀ ਹੋ ਸਕਦੀ ਹੈ ਅਤੇ ਗ਼ੈਰ-ਜ਼ਰੂਰੀ ਪ੍ਰਤੀਕਿਰਿਆ ਨੂੰ ਪੁਨਰ ਨਿਰਧਾਰਿਤ ਕੀਤਾ ਜਾ ਸਕਦਾ ਹੈ।

The post ਅਮਰੀਕਾ ਦੇ ਕਈ ਸੂਬਿਆਂ ’ਚ ਹੜਤਾਲ ’ਤੇ ਗਏ ਹਜ਼ਾਰਾਂ ਹੈਲਥ ਕੇਅਰ ਵਰਕਰ, ਕੰਮ-ਕਾਜ ਹੋਇਆ ਠੱਪ appeared first on TV Punjab | Punjabi News Channel.