Winnipeg Archives - TV Punjab | Punjabi News Channel

13 ਪੰਜਾਬੀ ਗ੍ਰਿਫ਼ਤਾਰ, ਨਸ਼ੀਲੇ ਪਦਾਰਥ ਜ਼ਬਤ
ਵਿਨੀਪੈਗ ਪੁਲੀਸ ਨੇ ਨਸ਼ਾ ਤਸਕਰਾਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਦੋ ਵੱਡੇ ਪੰਜਾਬੀ ਗਰੋਹਾਂ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ। ਪੁਲੀਸ ਮੁਤਾਬਕ ਵਿਸ਼ੇਸ਼ ਨਸ਼ਾ ਐਨਫੋਰਸਮੈਂਟ ਯੂਨਿਟ ਦੇ ਪ੍ਰੋਜੈਕਟਾਂ ‘ਖੱਲਾਸ’’ ਅਤੇ ‘ਬਲੈਕ ਡਰੈਗਨ’’ ਤਹਿਤ ਕੀਤੀ ਇਸ ਕਾਰਵਾਈ ਵਿੱਚ ਕਈ ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਤਸਕਰਾਂ ਵਿਚ ਨੀਲਮ ਗਰੇਵਾਲ, ਦਿਲਗੀਰ ਤੂਰ, ਰਣਜੋਧ ਸਿੰਘ, ਮਨਪ੍ਰੀਤ ਪੰਧੇਰ, ਸੰਦੀਪ ਸਿੰਘ, ਸੁਖਰਾਜ ਸਿੰਘ ਬਰਾੜ, ਜਗਵਿੰਦਰ ਸਿੰਘ ਬਰਾੜ, ਪਰਮਪ੍ਰੀਤ ਸਿੰਘ ਬਰਾੜ, ਸੁਖਦੀਪ ਸਿੰਘ ਧਾਲੀਵਾਲ, ਕੁਲਵਿੰਦਰ ਬਰਾੜ, ਕੁਲਜੀਤ ਸਿੰਘ ਸਿੱਧੂ, ਜਸਪ੍ਰੀਤ ਸਿੰਘ ਅਤੇ ਬਲਵਿੰਦਰ ਗਰੇਵਾਲ ਦੇ ਨਾਂ ਸ਼ਾਮਲ ਹਨ। ਪੁਲੀਸ ਅਧਿਕਾਰੀਆਂ ਅਨੁਸਾਰ ਇਹ ਨੈੱਟਵਰਕ ਵਿਨੀਪੈਗ ਅਤੇ ਆਲ਼ੇ-ਦੁਆਲੇ ਦੇ ਖੇਤਰਾਂ ਵਿੱਚ ਨਸ਼ੇ ਦੀ ਤਸਕਰੀ ਕਰ ਰਿਹਾ ਸੀ। ਪ੍ਰੋਜੈਕਟ ‘ਖੱਲਾਸ’ ਅਧੀਨ ਚੱਲੀ ਖੋਜ ਵਿੱਚ ਕਈ ਘਰਾਂ ਅਤੇ ਵਾਹਨਾਂ ਦੀ ਤਲਾਸ਼ੀ ਲਈ ਗਈ, ਜਿੱਥੋਂ ਹੈਰੋਇਨ, ਕੋਕੀਨ, ਫੈਂਟੈਨਿਲ ਅਤੇ ਨਕਦੀ ਸਮੇਤ ਹਥਿਆਰ ਵੀ ਬਰਾਮਦ ਹੋਏ। ਇਸ ਨਾਲ ਨਸ਼ੇ ਦੇ ਵਪਾਰ ਨੂੰ ਵੱਡਾ ਝਟਕਾ ਲੱਗਿਆ ਹੈ। ਪੁਲਿਸ ਨੇ ਆਰੋਪੀਆਂ ’ਤੇ ਹੀਰੋਇਨ, ਮੈਥ ਅਤੇ ਇਨ੍ਹਾਂ ਦੋਹਾਂ ਦੇ ਮਿਸ਼ਰਣ ‘ਚਿੱਟਾ’ ਨੂੰ ਵੇਚਣ ਲਈ ਡਾਇਲ-ਏ-ਡੀਲਰਜ਼ ਦੀ ਵਰਤੋਂ ਕਰਨ ਦਾ ਇਲਜ਼ਾਮ ਲਾਇਆ ਹੈ। ਪੁਲਿਸ ਨੇ ਦੱਸਿਆ ਕਿ ਪ੍ਰੋਜੈਕਟ ਖੱਲਾਸ ਅਤੇ ਪ੍ਰੋਜੈਕਟ ਬਲੈਕ ਡ੍ਰੈਗਨ ਨਾਂ ਦੀਆਂ ਦੋ ਜਾਂਚਾਂ ਵਿੱਚ ਕੁੱਲ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ $227,000 ਤੋਂ ਵੱਧ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਪੁਲਿਸ ਨੇ ਕਿਹਾ ਕਿ ਪ੍ਰੋਜੈਕਟ ਖੱਲਾਸ ਮਈ ਤੋਂ ਅਕਤੂਬਰ 2024 ਤੱਕ ਚੱਲਿਆ, ਜਦੋਂਕਿ ਬਲੈਕ ਡ੍ਰੈਗਨ ਜੂਨ ਤੋਂ ਸਤੰਬਰ 2025 ਤੱਕ ਚੱਲਿਆ। ਦੋਵੇਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਮੈਨੀਟੋਬਾ ਜਸਟਿਸ ਦੀ ਮਦਦ ਨਾਲ ਹੋਏ।

ਪੁਲਿਸ ਨੇ ਅੰਦਾਜ਼ਨ $58,000 ਦੀ 105 ਗ੍ਰਾਮ ਹੀਰੋਇਨ, ਅੰਦਾਜ਼ਨ $1,100 ਦੀ 22 ਗ੍ਰਾਮ ਮੈਥਾਮਫੇਟਾਮਾਈਨ, ਕਈ ਸੈੱਲ ਫੋਨ, ਨਸ਼ੀਲੇ ਪਦਾਰਥਾਂ ਨੂੰ ਪੈਕ ਕਰਨ ਵਾਲੀ ਸਮੱਗਰੀ, ਨਕਦੀ ਅਤੇ ਪਛਾਣ ਦਸਤਾਵੇਜ਼ ਜ਼ਬਤ ਕੀਤੇ। ਪੁਲਿਸ ਨੇ 53 ਸਾਲਾ ਵਿਅਕਤੀ ‘ਤੇ ਨੈੱਟਵਰਕ ਦਾ ਮੁਖੀ ਹੋਣ ਦਾ ਇਲਜ਼ਾਮ ਲਾਇਆ ਹੈ, ਜੋ ਹੀਰੋਇਨ ਅਤੇ ਮੈਥ ਨੂੰ ਵੰਡਣ ਲਈ ਡਾਇਲ-ਏ-ਡੀਲਰਜ਼ ਦੀ ਵਰਤੋਂ ਕਰਦਾ ਸੀ। ਉਸ ਨੂੰ ਗ੍ਰਿਫਤਾਰ ਕਰਕੇ ਤਸਕਰੀ, ਅਪਰਾਧ ਦੀ ਕਮਾਈ ਨੂੰ ਹਾਸਲ ਕਰਨ, ਮਨੀ ਲਾਂਡਰਿੰਗ ਅਤੇ ਪੁਰਾਣੇ ਰਿਲੀਜ਼ ਆਰਡਰਾਂ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਲਾਏ ਗਏ ਹਨ। 36 ਤੋਂ 49 ਸਾਲ ਦੀ ਉਮਰ ਦੇ ਛੇ ਡਿਸਟ੍ਰੀਬਿਊਟਰਾਂ ਨੂੰ ਵੀ ਗ੍ਰਿਫਤਾਰ ਕਰਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ ਲਾਇਆ ਗਿਆ ਹੈ। ਪ੍ਰੋਜੈਕਟ ਬਲੈਕ ਡ੍ਰੈਗਨ ਉਦੋਂ ਸ਼ੁਰੂ ਹੋਇਆ ਜਦੋਂ ਜਾਂਚਕਰਤਾਵਾਂ ਨੇ ਇਹ ਪਤਾ ਲਗਾਇਆ ਕਿ ਖੱਲਾਸ ਵਿੱਚ ਨਿਸ਼ਾਨਾ ਬਣਾਏ ਗਏ ਨੈੱਟਵਰਕ ਦਾ ਸੰਚਾਲਨ ਵਿਅਕਤੀਆਂ ਦੇ ਇੱਕ ਨਵੇਂ ਗਰੁੱਪ ਨੇ ਸੰਭਾਲ ਲਿਆ ਸੀ। ਪੁਲਿਸ ਨੇ ਕਿਹਾ ਕਿ ਜਿਸ ਨਸ਼ੀਲੇ ਪਦਾਰਥ ਦੀ ਤਸਕਰੀ ਕੀਤੀ ਜਾ ਰਹੀ ਸੀ, ਉਹ ਹੀਰੋਇਨ ਅਤੇ ਮੈਥ ਦਾ ਮਿਸ਼ਰਣ ਸੀ, ਜਿਸ ਨੂੰ ਚਿੱਟਾ ਵਜੋਂ ਜਾਣਿਆ ਜਾਂਦਾ ਹੈ। ਨੈੱਟਵਰਕ ਵਿੱਚ ਸ਼ਾਮਲ ਛੇ ਲੋਕਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਵਿੱਚ 45 ਸਾਲਾ ਵਿਅਕਤੀ ਵੀ ਸ਼ਾਮਲ ਹੈ, ਜਿਸ ਨੂੰ ਉਨ੍ਹਾਂ ਨੇ ਇਸ ਦਾ ਮੁਖੀ ਦੱਸਿਆ ਹੈ। 19 ਤੋਂ 40 ਸਾਲ ਦੀ ਉਮਰ ਦੇ ਬਾਕੀ ਪੰਜ ਲੋਕਾਂ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ ਲਗਾਇਆ ਗਿਆ ਹੈ।

The post 13 ਪੰਜਾਬੀ ਗ੍ਰਿਫ਼ਤਾਰ, ਨਸ਼ੀਲੇ ਪਦਾਰਥ ਜ਼ਬਤ appeared first on TV Punjab | Punjabi News Channel.

ਕੈਨੇਡਾ ’ਚ 400 ਕਿਲੋ ਮੈਥ ਸਣੇ ਭਾਰਤੀ ਮੂਲ ਦਾ ਟਰੱਕ ਚਾਲਕ ਗਿ੍ਰਫ਼ਤਾਰ
Winnipeg- ਕੈਨੇਡੀਅਨ ਸਰਹੱਦੀ ਅਧਿਕਾਰੀਆਂ ਨੇ ਪ੍ਰੇਰੀ ਦੇ ਇਤਿਹਾਸ ’ਚ ਡਰੱਗ ਦੀ ਸਭ ਤੋਂ ਵੱਡੀ ਜ਼ਬਤੀ ਕੀਤੀ ਹੈ। ਡਰੱਗ ਦੀ ਇਹ ਜ਼ਬਤੀ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਪ੍ਰਵੇਸ਼ ਦੁਆਰ ਬੋਇਸਵੇਨ (ਜ਼ਮੀਨ) ਪੋਰਟ ਹੋਈ ਹੈ ਅਤੇ ਪੁਲਿਸ ਨੇ ਇਸ ਮਾਮਲੇ ’ਚ ਭਾਰਤੀ ਮੂਲ ਦੇ ਟਰੱਕ ਡਰਾਈਵਰ ਕੋਮਲਪ੍ਰੀਤ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਸਿੱਧੂ ਕੋਲੋਂ 400 ਕਿਲੋ ਮੈਥਾਮਫੇਟਾਮਾਈਨ ਬਰਾਮਦ ਹੋਈ ਹੈ। ਕੈਨੇਡਾ ਦੇ ਮੈਨੀਟੋਬਾ ਵਿੱਚ ਇਸ ਖੇਪ ਦੀ ਮਾਰਕੀਟ ਕੀਮਤ 51 ਮਿਲੀਅਨ ਕੈਨੇਡੀਅਨ ਡਾਲਰ ਦੱਸੀ ਗਈ ਹੈ। ਕੈਨੇਡੀਅਨ ਸਰਹੱਦੀ ਅਧਿਕਾਰੀਆਂ ਨੇ ਇਸ ਨੂੰ ਪ੍ਰੇਰੀ ਦੇ ਇਤਿਹਾਸ ’ਚ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਬਰਾਮਦਗੀ ਕਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿੱਧੂ ਨੂੰ ਮੈਨੀਟੋਬਾ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ. ਸੀ. ਐੱਮ. ਪੀ.) ਨੇ 14 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ। ਤਲਾਸ਼ੀ ਲੈਣ ’ਤੇ ਉਸ ਦੇ ਟਰੱਕ ’ਚੋਂ 406.2 ਕਿਲੋਗ੍ਰਾਮ ਸ਼ੱਕੀ ’ਮੇਥਾਮਫੇਟਾਮਾਈਨ’ ਬਰਾਮਦ ਹੋਈ ਸੀ। ਇਹ ਖੇਪ ਇੱਕ ਵੱਡੇ ਸੂਟਕੇਸ ’ਚ ਪੈਕ ਕੀਤੀ ਗਈ ਸੀ। ਸੀ. ਬੀ. ਐੱਸ. ਏ. ਏਜੰਟਾਂ ਨੂੰ ਸੂਟਕੇਸ ਅੰਦਰ 200 ਵੱਖਰੇ ਤੌਰ ’ਤੇ ਲਪੇਟੇ ਹੋਏ ਪੈਕੇਜ ਮਿਲੇ ਸਨ।

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ. ਬੀ. ਐੱਸ. ਏ.) ਦੇ ਖੇਤਰੀ ਡਾਇਰੈਕਟਰ ਜਨਰਲ (ਪ੍ਰੇਰੀ ਰੀਜਨ) ਜਨਾਲੀ ਬੇਲ-ਬਾਇਚੁਕ ਨੇ ਕਿਹਾ ਕਿ ਦੋਸ਼ੀ ’ਤੇ 50 ਮਿਲੀਅਨ ਡਾਲਰ ਤੋਂ ਵੱਧ ਦੀ ਕੀਮਤ ਦੀ ਮੈਥਾਮਫੇਟਾਮਾਈਨ ਦਾ ਆਯਾਤ ਅਤੇ ਕੈਨੇਡਾ ’ਚ ਤਸਕਰੀ ਕਰਨ ਦਾ ਦੋਸ਼ ਲਾਇਆ ਗਿਆ ਹੈ। ਉਨ੍ਹਾਂ ਅੱਗੇ ਆਖਿਆ ਕਿ ਸੀ. ਬੀ. ਐੱਸ. ਏ. ਅਤੇ ਆਰ. ਸੀ. ਐੱਮ. ਪੀ. ਵਲੋਂ ਕੈਨੇਡੀਅਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰੋਜ਼ਨਾ ਸਖ਼ਤ ਮਿਹਨਤ ਕੀਤੀ ਜਾਂਦੀ ਹੈ। ਅਧਿਕਾਰੀ ਇਹ ਯਕੀਨੀ ਬਣਾਉਂਦੇ ਹਨ ਕਿ ਸਾਡੇ ਕਾਨੂੰਨਾਂ ਨੂੰ ਤੋੜਨ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਵੇ। 29 ਸਾਲਾ ਕੋਮਲਪ੍ਰੀਤ ਸਿੱਧੂ ਵਿਨੀਪੈਗ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ 1 ਫਰਵਰੀ ਨੂੰ ਮੈਨੀਟੋਬਾ ਲਾਅ ਕੋਰਟ ’ਚ ਪੇਸ਼ ਕੀਤਾ ਗਿਆ ਹੈ।

The post ਕੈਨੇਡਾ ’ਚ 400 ਕਿਲੋ ਮੈਥ ਸਣੇ ਭਾਰਤੀ ਮੂਲ ਦਾ ਟਰੱਕ ਚਾਲਕ ਗਿ੍ਰਫ਼ਤਾਰ appeared first on TV Punjab | Punjabi News Channel.

ਵਿਨੀਪੈਗ ’ਚ ਤਿੰਨ ਘੰਟਿਆਂ ਦੇ ਅੰਤਰਾਲ ’ਚ ਦੋ ਮੌਤਾਂ
Winnipeg- ਉੱਤਰੀ ਮੱਧ ਵਿਨੀਪੈਗ ’ਚ ਲਗਭਗ ਤਿੰਨ ਘੰਟਿਆਂ ਦੇ ਅੰਤਰਾਲ ’ਚ ਹੋਈਆਂ ਦੋ ਮੌਤਾਂ ਦੀ ਪੁਲਿਸ ਵਲੋਂ ਹੱਤਿਆ ਦੇ ਤੌਰ ’ਤੇ ਜਾਂਚ ਕੀਤੀ ਜਾ ਰਹੀ ਹੈ ਪਰ ਪੁਲਿਸ ਨੂੰ ਵਿਸ਼ਵਾਸ ਨਹੀਂ ਹੈ ਕਿ ਇਨ੍ਹਾਂ ਦੋਹਾਂ ਮੌਤਾਂ ਦੇ ਤਾਰ ਆਪਸ ’ਚ ਜੁੜੇ ਹੋਏ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਅੱਧੀ ਰਾਤੀਂ ਕੀਰਬ 1.45 ਵਜੇ ਨੌਰਥ ਐਂਡ ’ਚ ਪਾਵਰਜ਼ ਅਤੇ ਸਲਟਰ ਸਟਰੀਟ ਦੇ ਵਿਚਕਾਰ ਬੁਰੋਜ਼ ਐਵੇਨਿੳ ’ਚ ਸੱਦਿਆ ਗਿਆ। ਇੱਥੇ ਉਨ੍ਹਾਂ ਨੂੰ ਇੱਕ 20 ਸਾਲਾ ਲੜਕੀ ਗੰਭੀਰ ਤੌਰ ’ਤੇ ਜ਼ਖ਼ਮੀ ਹਾਲਤ ’ਚ ਮਿਲੀ, ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੂੰ ਮੁਤਾਬਕ ਗੰਭੀਰ ਹਾਲਤ ਦੇ ਚੱਲਦਿਆਂ ਉਸ ਦੀ ਮੌਤ ਹੋ ਗਈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਿਰ ਮੰਗਲਵਾਰ ਤੜਕੇ 4:50 ਵਜੇ ਦੇ ਕਰੀਬ, ਉਨ੍ਹਾਂ ਨੂੰ ਇੱਕ ਸ਼ੱਕੀ ਮੌਤ ਬਾਰੇ, ਉੱਤਰੀ ਪੁਆਇੰਟ ਡਗਲਸ ’ਚ ਔਸਟਿਨ ਸਟਰੀਟ ਐਨ ਦੇ ਨੇੜੇ, ਸੇਲਕਿਰਕ ਐਵੇਨਿਊ ਉੱਤੇ ਇੱਕ ਬਹੁ-ਕਿਰਾਏਦਾਰ ਨਿਵਾਸ ’ਚ ਬੁਲਾਇਆ ਗਿਆ। ਜਾਣਕਾਰੀ ਮਿਲਣ ਮਗਰੋਂ ਵਿਨੀਪੈਗ ਫਾਇਰ ਪੈਰਾਮੈਡਿਕ ਸੇਵਾ ਦਾ ਇੱਕ ਅਮਲਾ ਪਹਿਲਾਂ ਮੌਕੇ ’ਤੇ ਪਹੁੰਚਿਆ ਸੀ ਅਤੇ ਉੱਥੇ ਉਨ੍ਹਾਂ ਇੱਕ ਮ੍ਰਿਤਕ ਵਿਅਕਤੀ ਮਿਲਿਆ। ਪੁਲਿਸ ਨੇ ਮਿ੍ਰਤਕ ਦੀ ਉਮਰ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਪੁਸ਼ਟੀ ਕੀਤੀ ਹੈ ਕਿ ਉਹ ਬਾਲਗ ਸੀ।

ਪੁਲਿਸ ਦਾ ਕਹਿਣਾ ਹੈ ਕਿ ਹੋਮੀਸਾਈਡ ਯੂਨਿਟ ਦੇ ਜਾਂਚਕਰਤਾ ਇਨ੍ਹਾਂ ਦੋਹਾਂ ਮੌਤਾਂ ਦੇ ਮਾਮਲਿਆਂ ਨੂੰ ਲੈ ਕੇ ਜਾਂਚ ਕਰ ਰਹੇ ਹਨ ਅਤੇ ਇਸ ਸੰਬੰਧ ’ਚ ਉਨ੍ਹਾਂ ਨੇ ਆਮ ਜਨਤਾ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।

The post ਵਿਨੀਪੈਗ ’ਚ ਤਿੰਨ ਘੰਟਿਆਂ ਦੇ ਅੰਤਰਾਲ ’ਚ ਦੋ ਮੌਤਾਂ appeared first on TV Punjab | Punjabi News Channel.

ਕੈਨੇਡੀਅਨ ਸਿੱਕਿਆਂ ’ਤੇ ਹੁਣ ਦਿਖਾਈ ਦੇਵੇਗੀ ਕਿੰਗ ਚਾਰਲਸ ਦੀ ਤਸਵੀਰ
Winnipeg – ਕਿੰਗ ਚਾਰਲਸ III ਦੇ ਚਿਹਰੇ ਵਾਲੇ ਪਹਿਲੇ ਕੈਨੇਡੀਅਨ ਸਿੱਕਿਆਂ ਦੀ ਮੰਗਲਵਾਰ ਨੂੰ ਰਾਜਾ ਦੇ 75ਵੇਂ ਜਨਮਦਿਨ ਮੌਕੇ ਵਿਨੀਪੈਗ ’ਚ ਘੁੰਡ ਚੁਕਾਈ ਕੀਤੀ ਗਈ। ਰਾਇਲ ਕੈਨੇਡੀਅਨ ਮਿੰਟ ’ਚ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਮਿੰਟ ਦੇ ਪ੍ਰਧਾਨ ਅਤੇ ਸੀ. ਈ. ਓ. ਮੈਰੀ ਲੇਮੇ ਨੇ ਕਿਹਾ, ‘‘1953 ਤੋਂ, ਮਰਹੂਮ ਮਹਾਰਾਣੀ ਐਲਜ਼ਾਬੈਥ ਦੀ ਤਸਵੀਰ ਕੈਨੇਡੀਅਨ ਸਿੱਕਿਆਂ ਦੀ ਸ਼ੋਭਾ ਵਧਾ ਰਹੀ ਹੈ। ਅੱਜ 70 ਸਾਲਾਂ ਬਾਅਦ ਕੈਨੇਡੀਅਨ ਇਤਿਹਾਸ ’ਚ ਇੱਕ ਨਵਾਂ ਅਧਿਆਏ ਸ਼ੁਰੂ ਹੋਇਆ ਹੈ।

ਉਨ੍ਹਾਂ ਅੱਗੇ ਆਖਿਆ ਕਿ ਅਸੀਂ ਮਹਾਰਾਜਾ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ ਅਤੇ ਅਸੀਂ ਜਲਦੀ ਹੀ ਉਨ੍ਹਾਂ ਨੂੰ ਆਪਣੇ ਪਹਿਲੇ ਸਟਰਾਈਕ ਸਿੱਕਿਆਂ ਦਾ ਆਪਣਾ ਸੈੱਟ ਭੇਜਣ ਦੀ ਉਮੀਦ ਕਰਦੇ ਹਾਂ।

ਮਿੰਟ ਵਲੋਂ ਜਾਰੀ ਕੀਤੇ ਗਏ ਨਵੇਂ ਸਿੱਕਿਆਂ ’ਚ ਹੁਣ ਇੱਕ ਪਾਸੇ ਬਿ੍ਰਟੇਨ ਦੇ ਬਾਦਸ਼ਾਹ ਦੀ ਤਸਵੀਰ ਦਾ ਪ੍ਰਦਰਸ਼ਿਤ ਕੀਤੀ ਗਈ ਹੈ, ਜਿਹੜੀ ਕਿ ਉਨ੍ਹਾਂ ਦੀ ਮਾਂ ਅਤੇ ਮਹਰੂਮ ਮਹਾਰਾਣੀ ਐਲਜ਼ਾਬੈਥ ਦੀ ਤਸਵੀਰ ਦੀ ਥਾਂ ’ਤੇ ਦਿਖਾਈ ਦੇਵੇਗੀ। ਕੈਨੇਡੀਅਨ ਪੋਰਟਰੇਟ ਕਲਾਕਾਰ ਸਟੀਵਨ ਰੋਸਾਟੀ ਦੇ ਡਿਜ਼ਾਈਨ ਨੂੰ 350 ਕਲਾਕਾਰਾਂ ਵਲੋਂ ਪੇਸ਼ ਕੀਤੇ ਗਏ ਡਿਜ਼ਾਈਨਾਂ ’ਚੋਂ ਚੁਣਿਆ ਗਿਆ ਸੀ। ਇਸ ਤੋਂ ਬਾਅਦ ਇਸ ਨੂੰ ਮਨਜ਼ੂਰੀ ਲਈ ਬਕਿੰਘਮ ਪੈਲੇਸ ਨੂੰ ਭੇਜਿਆ ਗਿਆ ਸੀ।

ਰੋਜ਼ਾਟੀ ਨੇ ਸਿੱਕੇ ਦੀ ਘੁੰਡ-ਚੁਕਾਈ ਮੌਕੇ ਕਿਹਾ, ‘‘ਮੈਨੂੰ ਕੈਨੇਡਾ ਦੇ ਸਿੱਕਿਆਂ ਦੇ ਇਤਿਹਾਸ ’ਚ ਅਜਿਹੇ ਵੱਕਾਰੀ ਪਲ ਲਈ ਮਹਾਰਾਜਾ ਚਾਰਲਸ III ਦੀ ਮੂਰਤ ਵਾਲੇ ਮੇਰੇ ਡਿਜ਼ਾਈਨ ਨੂੰ ਚੁਣੇ ਜਾਣ ’ਤੇ ਸਨਮਾਨ ਅਤੇ ਨਿਮਰਤਾ ਮਹਿਸੂਸ ਹੋ ਰਹੀ ਹੈ।’’ ਉਸ ਨੇ ਅੱਗੇ ਕਿਹਾ ਕਿ ਉਹ ਅਸਲ ’ਚ ਸਿੱਕਿਆਂ ਦੇ ਉਤਪਾਦਨ ਨੂੰ ਦੇਖਣ ਲਈ ਬਹੁਤ ਉਤਸ਼ਾਹਿਤ ਅਤੇ ਉਤਸੁਕ ਹੈ।

ਦੱਸ ਦਈਏ ਕਿ ਇਸ ਸਾਲ ਦੇ ਸ਼ੁਰੂ ’ਚ, ਫੈਡਰਲ ਸਰਕਾਰ ਨੇ ਟਕਸਾਲ ਅਤੇ ਬੈਂਕ ਆਫ ਕੈਨੇਡਾ ਨੂੰ ਸਿੱਕਿਆਂ ਅਤੇ 20 ਡਾਲਰ ਦੇ ਨੋਟ ’ਤੇ ਮਰਹੂਮ ਮਹਾਰਾਣੀ ਐਲਜ਼ਾਬੈਥ ਦੀ ਤਸਵੀਰ ਨੂੰ ਥਾਂ ਕਿੰਗ ਚਾਰਲਸ ਦੀ ਤਸਵੀਰ ਨੂੰ ਸ਼ਾਮਿਲ ਕਰਨ ਲਈ ਆਖਿਆ ਸੀ। ਬੈਂਕ ਆਫ ਕੈਨੇਡਾ ਦੇ ਬੁਲਾਰੇ ਦਾ ਕਹਿਣਾ ਹੈ ਕਿ ਨਵੇਂ ਨੋਟ ਲਈ ਡਿਜ਼ਾਈਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਨੂੰ ਜਾਰੀ ਕਰਨ ਲਈ ਕਈ ਸਾਲ ਲੱਗ ਸਕਦੇ ਹਨ।

The post ਕੈਨੇਡੀਅਨ ਸਿੱਕਿਆਂ ’ਤੇ ਹੁਣ ਦਿਖਾਈ ਦੇਵੇਗੀ ਕਿੰਗ ਚਾਰਲਸ ਦੀ ਤਸਵੀਰ appeared first on TV Punjab | Punjabi News Channel.

ਵਿਨੀਪੈਗ ’ਚ ਅੱਧੀ ਰਾਤ ਨੂੰ ਚੱਲੀਆਂ ਗੋਲੀਆਂ, ਦੋ ਵਿਅਕਤੀ ਗੰਭੀਰ ਜ਼ਖ਼ਮੀ
Winnipeg- ਵਿਨੀਪੈਗ ’ਚ ਸ਼ਨੀਵਾਰ ਰਾਤ ਨੂੰ ਹੋਈ ਗੋਲੀਬਾਰੀ ’ਚ ਦੋ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਵਿਨੀਪੈਗ ਪੁਲਿਸ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਗੋਲੀਬਾਰੀ ਸੇਂਟ ਜੇਮਸ ’ਚ ਹੋਈ ਹੈ।

ਵਿਨੀਪੈਗ ਪੁਲਿਸ ਸਰਵਿਸ (ਡਬਲਯੂਪੀਐਸ) ਨੇ ਕਿਹਾ ਕਿ ਇਹ ਪੋਰਟੇਜ ਐਵੇਨਿਊ ਖੇਤਰ ’ਚ ਸ਼ਨੀਵਾਰ ਰਾਤੀਂ ਕਰੀਬ 1 ਵਜੇ ਹੋਈ। ਘਟਨਾ ਦੀ ਜਾਣਾਕਰੀ ਮਿਲਣ ਮਗਰੋਂ ਪੁਲਿਸ ਹੈਲੀਕਾਪਟਰ ਏਅਰ 1 ਅਤੇ ਜਨਰਲ ਗਸ਼ਤੀ ਅਧਿਕਾਰੀ ਤੁਰੰਤ ਮੌਕੇ

’ਤੇ ਪਹੁੰਚੇ।

ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ’ਤੇ ਉਨ੍ਹਾਂ ਨੂੰ ਗੋਲੀਬਾਰੀ ਕਾਰਨ ਜ਼ਖ਼ਮੀ ਹੋਏ ਦੋ ਵਿਅਕਤੀ ਮਿਲੇ, ਜਿਨ੍ਹਾਂ ਨੂੰ ਤੁਰੰਤ ਹਸਤਾਲ ਪਹੁੰਚਾਇਆ ਗਿਆ। ਦੋਹਾਂ ਦੀ ਹਾਲਤ ਕਾਫ਼ੀ ਗੰਭੀਰ ਸੀ।

ਫਿਲਹਾਲ ਇਸ ਮਾਮਲੇ ਦੀ ਜਾਂਚ ਡਬਲਯੂ.ਪੀ.ਐਸ. ਹੋਮੀਸਾਈਡ ਯੂਨਿਟ ਨੇ ਆਪਣੇ ਹੱਥਾਂ ’ਚ ਲੈ ਲਈ ਹੈ। ਫੋਰੈਂਸਿਕ ਟੀਮ ਦੇ ਮੈਂਬਰ ਐਤਵਾਰ ਸਵੇਰੇ ਘਟਨਾ ਵਾਲੀ ਥਾਂ ’ਤੇ ਪਹੁੰਚੇ ਸਨ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਨੂੰ ਲੈ ਕੇ ਆਲੇ-ਦੁਆਲੇ ਦੇ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ।

The post ਵਿਨੀਪੈਗ ’ਚ ਅੱਧੀ ਰਾਤ ਨੂੰ ਚੱਲੀਆਂ ਗੋਲੀਆਂ, ਦੋ ਵਿਅਕਤੀ ਗੰਭੀਰ ਜ਼ਖ਼ਮੀ appeared first on TV Punjab | Punjabi News Channel.