ਮਨਮੋਹਨ ਸਿੰਘ ਬਾਰੇ ਫ਼ਿਲਮ ‘ਤੇ ਭਿੜੇ ਕਾਂਗਰਸ-ਅਕਾਲੀ ਆਗੂ

ਮਨਮੋਹਨ ਸਿੰਘ ਬਾਰੇ ਫ਼ਿਲਮ ‘ਤੇ ਭਿੜੇ ਕਾਂਗਰਸ-ਅਕਾਲੀ ਆਗੂ

SHARE

11 ਜਨਵਰੀ ਨੂੰ ਰਿਲੀਜ ਹੋਣ ਜਾ ਰਹੀ ‘ਦੀ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਫਿਲਮ ਉੱਤੇ ਸਿਆਸੀ ਬਿਆਨਬਾਜ਼ੀਆਂ ਦਾ ਦੌਰ ਲਗਾਤਾਰ ਜਾਰੀ ਹੈ। ਕਾਂਗਰਸ ਆਗੂ ਜਿਥੇ ਇਸ ਫਿਲਮ ਨੂੰ ਭਾਜਪਾ ਦੀ ਸ਼ਰਾਰਤ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸ ਰਹੇ ਹਨ ਤਾਂ ਅਕਾਲੀ ਦਲ ਅਤੇ ਭਾਜਪਾ ਆਗੂ ਫਿਲਮ ਦੇ ਹੱਕ ਵਿਚ ਬਿਆਨ ਦੇ ਰਹੇ ਹਨ।

Short URL:tvp http://bit.ly/2SI0TgO

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab