Home Breaking News ਭਾਰਤ ਸਰਕਾਰ ਤੋਂ ਬਾਅਦ ਗੂਗਲ ਤੇ ਐੱਪਲ ਨੇ ਵੀ ਦਿੱਤਾ ਟਿਕਟੌਕ ਨੂੰ...

ਭਾਰਤ ਸਰਕਾਰ ਤੋਂ ਬਾਅਦ ਗੂਗਲ ਤੇ ਐੱਪਲ ਨੇ ਵੀ ਦਿੱਤਾ ਟਿਕਟੌਕ ਨੂੰ ਝਟਕਾ

33
0

ਭਾਰਤ ਸਰਕਾਰ ਵਲੋਂ ਟਿਕਟੌਕ ਸਮੇਤ 59 ਚੀਨੀ ਮੁਬਾਇਲ ਐਪਲੀਕੇਸ਼ਨਾਂ ‘ਤੇ ਪਾਬੰਧੀ ਲਗਾਉਣ ਤੋਂ ਬਾਅਦ ਹੁਣ ਇਸ ਸਬੰਧੀ ਕਾਰਵਾਈ ਸ਼ੁਰੂ ਹੋ ਗਈ ਹੈ।  ਗੂਗਲ ਤੇ ਐੱਪਲ ਨੇ ਆਪਣੇ ਪਲੇਟਫਾਰਮ ਤੋਂ ਇਨ੍ਹਾਂ ਐੱਪਸ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ।  ਸਭ ਤੋਂ ਪਹਿਲਾ ਝਟਕਾ ਟਿਕਟੌਕ ਨੂੰ ਲੱਗਾ ਹੈ, ਜਿਸਨੂੰ ਹੁਣ ਗੂਗਲ ਤੇ ਐੱਪਲ ਦੇ ਪਲੇਟਫਾਰਮ ਤੋਂ ਡਾਊਨਲੋਡ਼ ਨਹੀਂ ਜਾ ਸਕੇਗਾ।

LEAVE A REPLY

Please enter your comment!
Please enter your name here