ਵਾੲ੍ਹੀਟ ਰਾਕ ਵਾਟਰਫਰੰਟ ‘ਤੇ ਅੱਜ ਤੋਂ ਮੁਫ਼ਤ ਪਾਰਕਿੰਗ ਸ਼ੁਰੂ

ਵਾੲ੍ਹੀਟ ਰਾਕ ਵਾਟਰਫਰੰਟ ‘ਤੇ ਅੱਜ ਤੋਂ ਮੁਫ਼ਤ ਪਾਰਕਿੰਗ ਸ਼ੁਰੂ

SHARE

White Rock: ਵਾੲ੍ਹੀਟ ਰਾਕ ਵਾਟਰਫਰੰਟ ‘ਤੇ ਮੁਫਤ ਕਾਰ ਪਾਰਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ।
ਪਾਰਿਕੰਗ ਫ਼ੀਸ ਲੈਣੀ ਇੱਥੇ ਦੋ ਮਹੀਨੇ ਲਈ ਬੰਦ ਕੀਤੀ ਗਈ ਹੈ।
ਫਰਵਰੀ ਤੇ ਮਾਰਚ ਮਹੀਨੇ ਲਈ ਵਾੲ੍ਹੀਟ ਰਾਕ ਵਾਟਰਫਰੰਟ ‘ਤੇ ਮੁਫ਼ਤ ‘ਚ ਗੱਡੀਆਂ ਪਾਰਕ ਕੀਤੀਆਂ ਜਾ ਸਕਣਗੀਆਂ।
ਓਕਸਫੋਰਡ ਸਟਰੀਟ ਤੇ ਹੰਪ ਦਰਮਿਆਨ ਪਾਰਕਿੰਗ 4 ਘੰਟੇ ਲਈ ਮੁਫ਼ਤ ਕੀਤੀ ਗਈ ਹੈ।

Short URL:tvp http://bit.ly/2BgNBB9

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab