GN Panesar, Author at TV Punjab | Punjabi News Channel
ਕੈਨੇਡਾ ‘ਚ ਮੀਂਹ, ਭਾਰੀ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ! CANADA NEWS
Vancouver: ਕੈਨੇਡਾ ਵਿੱਚ ਭਿੜੇ ਇਮੀਗ੍ਰੇਸ਼ਨ ਹਮਾਇਤੀ ਅਤੇ ਵਿਰੋਧੀ ਗੁੱਟ ਟੋਰਾਂਟੋ ਪੁਲਿਸ ਦੇ ਅਫ਼ਸਰ ਕੁੱਟੇ, ਆਂਡਿਆਂ ਨਾਲ ਕੀਤਾ ਹਮਲਾ
ਬੀਸੀ ਵਾਸੀਆਂ ਦੀ ਯੂਐੱਸ ਯਾਤਰਾ ਵਿਚ ਕਮੀ ਜਾਰੀ ਵਾਸ਼ਿੰਗਟਨ ਦੇ ਸਰਹੱਦੀ ਸ਼ਹਿਰਾਂ ਦੀ ਵੱਧ ਰਹੀ ਚਿੰਤਾ
ਅਰਸਲਾਨ ਚੌਧਰੀ ਦੁਬਈ ਤੋਂ ਟੋਰੌਂਟੋ ਆਉਣ ‘ਤੇ ਏਅਰਪੋਰਟ ਤੋਂ ਗ੍ਰਿਫ਼ਤਾਰ ਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਵਿਚ ਨਵੇਂ ਦੋਸ਼ ਆਇਦ
ਪੰਜਾਬੀ ਮੂਲ ਦੇ ਤਿੰਨ ਕੈਨੇਡੀਅਨ ਨਾਗਰਿਕਾਂ ਨੂੰ ਕੀਤਾ ਗ੍ਰਿਫ਼ਤਾਰ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਵਿੱਚ ਇੱਕ ਔਰਤ ਵੀ ਸ਼ਾਮਲ
ਕਾਰਨੀ ਆਉਣ ਵਾਲੇ ਹਫ਼ਤਿਆਂ ‘ਚ ਕਰਨਗੇ ਭਾਰਤ ਦਾ ਦੌਰਾ ਨਵੀਨੀਕਰਨ ਕੀਤੇ ਗਏ ਕੂਟਨੀਤਿਕ ਸਬੰਧ ਭਰੋਸੇ ਦੇ ਪ੍ਰਤੀਕ
ਕਾਰਨੀ ਦੀ ਚੀਨ ਫੇਰੀ ਤੋਂ ਪਹਿਲਾਂ ਤਾਈਵਾਨ ਨੇ ਜਤਾਈ ਇਕਜੁੱਟਤਾ ਚੀਨ ਨਾਲ ਵੱਧ ਰਹੇ ਤਣਾਅ ਵਿੱਚਕਾਰ ਕੀਤਾ ਕੈਨੇਡਾ ਦਾ ਧੰਨਵਾਦ
ਕੈਨੇਡਾ ‘ਚ ਮੀਂਹ, ਭਾਰੀ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਬਿਜਲੀ ਗੁਲ ਹੋਣ ਤੇ ਸੜਕਾਂ ਦੀ ਹਾਲਤ ਖ਼ਰਾਬ ਹੋਣ ਦੀ ਸੰਭਾਵਨਾ
ਸਾੜ੍ਹੀ ਪਹਿਨੀ ਮਹਿਲਾ ਵਰਗੇ ਸਨੋਮੈਨ ਨੇ ਇੰਟਰਨੈੱਟ ’ਤੇ ਪਾਏ ਹਾਸੇ ‘ਸਨੋਪ੍ਰੀਤ ਕੌਰ, ਕੈਨੇਡਾ ਵਾਲੇ’: ਲੋਕਾਂ ਨੇ ਦਿੱਤੇ ਮਜ਼ੇਦਾਰ ਰਿਐਕਸ਼
The post ਕੈਨੇਡਾ ‘ਚ ਮੀਂਹ, ਭਾਰੀ ਬਰਫ਼ਬਾਰੀ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ! CANADA NEWS appeared first on TV Punjab | Punjabi News Channel.
CES 2026: AI ਹਾਈਪ ਖਤਮ
Autonomous AI ਏਜੰਟਸ ਦਾ ਉਭਾਰ
Vancouver/Las Vegas: ਦੁਨੀਆ ਦੇ ਸਭ ਤੋਂ ਵੱਡੇ ਟੈਕਨੋਲੋਜੀ ਸ਼ੋ CES ਨੇ ਇਸ ਸਾਲ ਇਕ ਸਾਫ਼ ਸੰਦੇਸ਼ ਦਿੱਤਾ ਹੈ — AI ਦੀ ਹਾਈਪ ਦਾ ਦੌਰ ਮੁੱਕ ਚੁੱਕਾ ਹੈ। CES 2026 ਮਹਿਜ ਗੈਜਿਟਸ ਦਿਖਾਉਣ ਬਾਰੇ ਨਹੀਂ ਸੀ, ਇਹ ਚੌਖੀ ਕਮਾਈ, ਤਕਨੀਕ ਅਤੇ ਇਸ ਤੋਂ ਪੈਦਾ ਹੋਏ ਅਸਲੀ ਕਾਰੋਬਾਰ ਦਾ ਪ੍ਰਗਟਾਵਾ ਕਰ ਰਿਹਾ ਸੀ।
CES 2025 → CES 2026 – ਕੀ ਬਦਲਿਆ?
ਪਿਛਲੇ ਸਾਲ CES 2025 ਵਿੱਚ, AI ਦਾ ਰੌਲਾ ਹਰ ਥਾਂ ਸੀ — ਪਰ ਜ਼ਿਆਦਾਤਰ AI ਸਿਰਫ ਨੁਮਾਇਸ਼ ਤੱਕ ਸੀਮਿਤ ਸੀ। ਸਿਰਫ਼ ਡੈਮੋਜ਼ ਵਿੱਚ, ਜੈਨਰੇਟਿਵ AI ਕੋ-ਪਾਇਲਟਸ, XR ਤਜਰਬੇ ਅਤੇ ਰੋਬੋਟਿਕ ਪ੍ਰੋਟੋਟਾਈਪਸ ਨੇ ਸ਼ੋ ਫਲੋਰ ਭਰ ਦਿੱਤਾ ਸੀ। ਸਭ ਕੁਝ ਭਵਿੱਖ ਲਈ ਦਿਖਾਇਆ ਜਾ ਰਿਹਾ ਸੀ। ਬਹੁਤ ਜ਼ਿਆਦਾ ਹਾਈਪ ਇਨਵੇਸਟਰਸ ਨੂੰ ਡਰਾ ਵੀ ਰਹੀ ਸੀ ਕਿ ਕੀਤੇ ਗੁਬਾਰੇ ਵਾਂਗ ਇਸਦੀ ਫੂਕ ਨਾ ਨਿਕਲ ਜਾਏ!
ਪਰ 2026 ਵਿੱਚ ਸੁਰ ਬਦਲ ਗਿਆ ਹੈ | CES 2026 ਵਿੱਚ ਤਸਵੀਰ ਬਿਲਕੁਲ ਵੱਖਰੀ ਸੀ। AI ਦਾ ਹੁਣ ਸਿਰਫ ਰੌਲਾ ਨਹੀਂ ਰਹਿ ਗਿਆ — AI ਹੁਣ ਕੰਮ ਕਰ ਰਹੀ ਹੈ, ਤਜ਼ਰਬਾ ਲਾਹੇਵੰਦ ਕਾਰੋਬਾਰ ਚ ਬਾਦਲ ਰਿਹਾ ਹੈ। AI ਹੁਣ ਸਿਰਫ਼ ਮਦਦ ਨਹੀਂ ਕਰ ਰਿਹਾ — AI ਹੁਣ ਫੈਸਲੇ ਲੈ ਰਿਹਾ ਹੈ, ਅਤੇ ਕਮਾਈ ਕਰ ਰਿਹਾ ਹੈ।
CES 2026: ਡੈਮੋ ਤੋਂ ਡਿਪਲੋਇਮੈਂਟ ਤੱਕ
CES 2026 ਵਿੱਚ, ਕੋ-ਪਾਇਲਟਸ ਦੀ ਥਾਂ ਲੈ ਲਈ ਹੈ ਆਟੋਨੋਮਸ AI ਏਜੰਟਸ ਨੇ। XR ਹੁਣ ਮਨੋਰੰਜਨ ਤੱਕ ਸੀਮਿਤ ਨਹੀਂ — ਇਹ ਨਿਊਜ਼ ਬ੍ਰਾਡਕਾਸਟਿੰਗ, ਕਾਰਪੋਰੇਟ ਟ੍ਰੇਨਿੰਗ ਅਤੇ ਲਾਈਵ ਕਾਮਰਸ ਦਾ ਹਿੱਸਾ ਬਣ ਚੁੱਕੀ ਹੈ। ਰੋਬੋਟ ਭਵਿੱਖ ਦੀ ਗੱਲ ਨਹੀਂ ਰਹੇ — ਇਹ ਸਿਹਤ ਸੇਵਾਵਾਂ, ਲਾਜਿਸਟਿਕਸ ਅਤੇ ਮੈਨੂਫੈਕਚਰਿੰਗ ਵਿੱਚ ਕੰਮ ਕਰ ਰਹੇ ਹਨ।
ਨਿਵੇਸ਼ਕ ਅਤੇ ਹਕੀਕਤ
CES 2026 ਦਾ ਸਭ ਤੋਂ ਵੱਡਾ ਬਦਲਾਅ ਸ਼ਾਇਦ ਟੈਕਨੋਲੋਜੀ ਨਹੀਂ, ਸਗੋਂ INVESTORS ਦੀ ਸੋਚ ਵਿੱਚ ਆਇਆ। CES 2025 ਵਿੱਚ ਨਿਵੇਸ਼ਕ ਹਰ ਵਿਚਾਰ ਨੂੰ ਸੁਣ ਰਹੇ ਸਨ। CES 2026 ਵਿੱਚ ਉਹ ਸਿਰਫ ਉਹੀ ਕੰਪਨੀਆਂ ਦੇਖ, ਲੱਭ ਰਹੇ ਹਨ, ਜਿਨ੍ਹਾਂ ਕੋਲ ਗਾਹਕ, ਰੇਵਨਿਊ ਅਤੇ ਸਕੇਲ ਦੀ ਸੰਭਾਵਨਾ ਹੈ। ਹੁਣ presentations ਅਤੇ ਕਹਾਣੀਆਂ ਨਹੀਂ ਰਹੀਆਂ — ਹੁਣ Data ਅਤੇ ਨੰਬਰ ਬੋਲਦੇ ਹਨ।
CES 2026 ਸ਼ੋਰਗੁਲ ਵਾਲਾ ਨਹੀਂ ਸੀ — ਇਹ ਗੰਭੀਰ ਸੀ। ਦੁਨੀਆ ਦੇ ਸਭ ਤੋਂ ਵੱਡੇ ਟੈਕ ਸ਼ੋ ਦਾ ਸੰਦੇਸ਼ ਬਿਲਕੁਲ ਸਾਫ਼ ਹੈ: ਸਿਰਫ innovation ਕਾਫ਼ੀ ਨਹੀਂ। ਹੁਣ ਜਿੱਤ ਉਸਦੀ ਹੈ ਜੋ ਐਗਜ਼ੀਕਿਊਟ ਕਰਦਾ ਹੈ।
The post CES 2026: AI ਹਾਈਪ ਖਤਮ appeared first on TV Punjab | Punjabi News Channel.
ਸਟੀਵ ਰਾਏ ਵੈਨਕੂਵਰ ਦੇ ਪਹਿਲੇ ਪੰਜਾਬੀ ਪੁਲਿਸ ਚੀਫ ਬਣੇ
Steve Rai is new Chief Constable of VPD
Mayor Ken Sim welcomes appointment of Chief Constable Steve Rai
VANCOUVER, BC: Vancouver Mayor Ken Sim has released the following official statement on the appointment of Steve Rai as Chief Constable of the Vancouver Police Department:
“After a rigorous and thoughtful selection process, I am proud to officially announce Steve Rai as the 32nd Chief Constable of the Vancouver Police Department.
“Chief Rai brings more than three decades of experience with the VPD. He has worked across nearly every area of the department, starting as a frontline officer in the Downtown Eastside and rising through the ranks to lead major citywide operations, including the 2010 Winter Olympics and the 2011 Stanley Cup Riot.
“From crisis response, to recruiting and training the next generation of officers, to implementing new technologies and championing wellness and cultural competency, Chief Rai has played a key role in shaping how the VPD serves our city today. He’s a decorated officer, a trailblazer, and a leader who embodies what it means to serve and protect Vancouverites.
“In addition to being a highly effective and accomplished commander, Chief Rai is a respected bridge builder who has championed reconciliation within the VPD and fostered stronger connections with Vancouver’s diverse communities.
“As Mayor, and as a Chair of the Search Committee for the Vancouver Police Board, I made it a top priority to find a leader who could meet the public safety challenges we face today and lay a strong foundation for the future. Chief Rai is the right person to lead that charge.
“I want to thank all those who participated in the selection process, and extend my gratitude to every candidate who put their name forward. Your commitment to public safety and to our city is deeply appreciated.
“With Chief Rai at the helm, Vancouver is in strong hands as we work to build a safer, more connected, and more resilient city.”
The post ਸਟੀਵ ਰਾਏ ਵੈਨਕੂਵਰ ਦੇ ਪਹਿਲੇ ਪੰਜਾਬੀ ਪੁਲਿਸ ਚੀਫ ਬਣੇ appeared first on TV Punjab | Punjabi News Channel.
ਉੱਚ ਮੰਗ ਵਾਲੀਆਂ ਨੌਕਰੀਆਂ ਲਈ ਤਜਰਬਾ ਹਾਸਲ ਕਰ ਸਕਣਗੇ ਰੁਜ਼ਗਾਰ ਵਿੱਚ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਲੋਕ
Victoria BC (ਵਿਕਟੋਰੀਆ) – ਸੂਬਾ, ਕੈਨੇਡਾ ਸਰਕਾਰ ਦੀ ਭਾਈਵਾਲੀ ਨਾਲ ਦੋ ਸਾਲਾਂ ਦੌਰਾਨ $7.7 ਮਿਲੀਅਨ ਦੇ ਰਾਹੀਂ ਉਹਨਾਂ ਲੋਕਾਂ ਲਈ ਰੁਜ਼ਗਾਰ ਦੇ ਮੌਕੇ
ਪੈਦਾ ਕਰ ਰਿਹਾ ਹੈ ਜੋ ਨੌਕਰੀ ਲੱਭਣ ਵਿੱਚ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਹਨ।
“ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਲੋਕਾਂ ਕੋਲ ਉਹ ਮਦਦ ਹੋਵੇ ਜੋ ਉਹਨਾਂ ਨੂੰ ਲੋੜੀਂਦੀ ਹੈ, ਖਾਸ ਕਰਕੇ ਜਦੋਂ ਉਨ੍ਹਾਂ ਨੂੰ ਦੁਨੀਆ ਭਰ
ਦੀ ਮਹਿੰਗਾਈ, ਰਹਿਣ-ਸਹਿਣ ਦੇ ਖ਼ਰਚਿਆਂ ਵਿੱਚ ਵਾਧੇ ਅਤੇ ਟੈਰਿਫ਼ਾਂ ਦੀ ਅਣਸ਼ਚਿਤਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ,” ਬੀ.ਸੀ. ਦੇ ਸਮਾਜਕ
ਵਿਕਾਸ ਅਤੇ ਗਰੀਬੀ ਨਿਵਾਰਣ ਮੰਤਰੀ, ਸ਼ੀਲਾ ਮੈਲਕਮਸਨ ਨੇ ਕਿਹਾ। “ਜਿਨ੍ਹਾਂ ਲੋਕਾਂ ਨੂੰ ਕੰਮ ਕਰਨ ਦੀ ਇੱਛਾ ਹੈ ਪਰ ਉਨ੍ਹਾਂ ਦੇ ਰਸਤੇ ਵਿੱਚ
ਰੁਕਾਵਟਾਂ ਹਨ, ਇਹ ਫੰਡ ਸਹਾਇਤਾ ਉਨ੍ਹਾਂ ਨੂੰ ਭੁਗਤਾਨ ਸਮੇਤ ਕੰਮ ਕਰਨ ਦਾ ਤਜਰਬਾ ਦੇਵੇਗੀ ਅਤੇ ਸੰਤੁਸ਼ਟੀਜਨਕ ਰੁਜ਼ਗਾਰ ਵੱਲ ਮਾਰਗ
ਪ੍ਰਦਾਨ ਕਰੇਗੀ।”
ਯੂਨਾਈਟਡ ਵੇਅ ਬੀ ਸੀ (United Way BC) ਵੱਲੋਂ ਦੋ ਸਾਲਾਂ ਲਈ ਉਪਲਬਧ ‘ਵਰਕ ਐਕਸਪੀਰੀਅੰਸ ਔਪਰਚਿਉਨਿਟੀਜ਼ ਗ੍ਰਾਂਟ’ (Work
Experience Opportunities Grant, WEOG) ਗੈਰ-ਮੁਨਾਫਾ ਸੰਸਥਾਵਾਂ ਨੂੰ ਗ੍ਰਾਂਟਾਂ ਮੁਹੱਈਆ ਕਰੇਗੀ, ਤਾਂ ਜੋ ਆਮਦਨ ਅਤੇ
ਅਪੰਗਤਾ ਸਹਾਇਤਾ (income and disability assistance) ਲੈ ਰਹੇ ਵਿਅਕਤੀਆਂ ਅਤੇ ਉਹ ਇੰਡੀਜਨਸ (ਮੂਲ ਨਿਵਾਸੀ) ਲੋਕ ਜੋ
ਇਸ ਦੇ ਬਰਾਬਰ ਦੀ ਫੈਡਰਲ ਸਹਾਇਤਾ ਲੈ ਰਹੇ ਹਨ, ਉਨ੍ਹਾਂ ਲਈ ਸਮਾਂ-ਸੀਮਤ ਤਨਖਾਹ ਵਾਲੇ ਕੰਮ ਦੇ ਮੌਕੇ ਉਪਲਬਧ ਕੀਤੇ ਜਾ ਸਕਣ। ਇਹ
ਪ੍ਰੋਗਰਾਮ ਆਮਦਨ ਜਾਂ ਅਪੰਗਤਾ-ਸਹਾਇਤਾ ਬੈਨਿਫ਼ਿਟ (ਲਾਭ) ਨੂੰ ਪ੍ਰਭਾਵਿਤ ਕੀਤੇ ਬਿਨਾਂ ਵਧੇਰੇ ਆਮਦਨ ਪ੍ਰਦਾਨ ਕਰੇਗਾ।
“ਬ੍ਰਿਟਿਸ਼ ਕੋਲੰਬੀਆ ਦੇ ਬਹੁਤ ਸਾਰੇ ਲੋਕ ਰੁਜ਼ਗਾਰ ਹਾਸਲ ਕਰਨ ਵਿੱਚ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਦੇ ਹਨ,” ਯੂਨਾਈਟਡ ਵੇਅ ਬੀ ਸੀ
ਸਹਾਇਤਾ ਕਰਨ ਲਈ ਵਚਨਬੱਧ ਹੈ। ਪ੍ਰੋਗਰਾਮ ਦੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਹੁਨਰ ਅਤੇ ਰੁਜ਼ਗਾਰ ਯੋਗਤਾ ਵਿੱਚ ਸੁਧਾਰ ਕਰਨ ਲਈ ਗੈਰ-ਮੁਨਾਫਾ
ਸੰਸਥਾਵਾਂ ਵਿੱਚ ਤਨਖਾਹ, ਅਤੇ ਹੱਥੀਂ ਕੰਮ ਕਰਨ ਦਾ ਤਜਰਬਾ ਪ੍ਰਾਪਤ ਹੁੰਦਾ ਹੈ, ਅਤੇ ਉਨ੍ਹਾਂ ਨੂੰ ਉੱਚ ਮੰਗ ਵਾਲੀਆਂ ਨੌਕਰੀਆਂ ਲਈ ਤਿਆਰ
ਕੀਤਾ ਜਾਂਦਾ ਹੈ। ਅਸੀਂ ਉਤਸ਼ਾਹਤ ਹਾਂ ਕਿ ਲੋਕ ਅਜਿਹੇ ਪੇਸ਼ੇਵਰ ਨੈਟਵਰਕ ਅਤੇ ਸੰਪਰਕ ਬਣਾ ਸਕਣਗੇ, ਜੋ ਉਨ੍ਹਾਂ ਦੇ ਭਵਿੱਖ ਦੇ ਪੇਸ਼ਿਆਂ ਵਿੱਚ
ਮਦਦ ਕਰ ਸਕਣ।”
ਪਲੇਸਮੈਂਟ, ਭਾਗੀਦਾਰਾਂ ਨੂੰ ਆਪਣੇ ਭਾਈਚਾਰਿਆਂ ਵਿੱਚ ਯੋਗਦਾਨ ਪਾਉਣ ਅਤੇ ਹੁਨਰ ਅਤੇ ਤਜਰਬਾ ਪ੍ਰਾਪਤ ਕਰਦਿਆਂ, ਉਨ੍ਹਾਂ ਦੀ ਨੌਕਰੀ ਦੀ
ਸੁਰੱਖਿਆ ਨੂੰ ਵਧਾਉਣ ਦੇ ਮੌਕੇ ਪ੍ਰਦਾਨ ਕਰਨਗੀਆਂ। ਭਾਗੀਦਾਰਾਂ ਨੂੰ ਪੇਸ਼ੇ ਬਦਲਣ ਲਈ ਸੇਵਾਵਾਂ ਤੱਕ ਪਹੁੰਚ ਹੋਵੇਗੀ, ਜਿਸ ਵਿੱਚ ਨੌਕਰੀਆਂ ਲਈ
ਪਲੇਸਮੈਂਟ ਸਹਾਇਤਾ, ਹੋਰ ਸਿਖਲਾਈ ਦੇ ਮੌਕੇ ਜਾਂ ਮੈਂਟਰਸ਼ਿਪ ਸ਼ਾਮਲ ਹੈ, ਜੋ ਭਵਿੱਖ ਦੇ ਪੇਸ਼ਿਆਂ ਵਿੱਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ।
ਇਹ ਪ੍ਰੋਗਰਾਮ ‘ਕੈਨੇਡਾ-ਬ੍ਰਿਟਿਸ਼ ਕੋਲੰਬੀਆ ਲੇਬਰ ਮਾਰਕਿਟ ਡਿਵੈਲਪਮੈਂਟ ਐਗਰੀਮੈਂਟ’ (Canada-British Columbia Labour
Market Development Agreement) ਰਾਹੀਂ ਫੰਡ ਕੀਤਾ ਜਾਂਦਾ ਹੈ।
• ‘ਵਰਕ ਐਕਸਪੀਰੀਅੰਸ ਔਪਰਚਿਉਨਿਟੀਜ਼ ਗ੍ਰਾਂਟ’ (WEOG) ਰਾਹੀਂ 1,200 ਲੋਕਾਂ ਨੂੰ ਸਹਾਇਤਾ ਮਿਲਣ ਦੀ ਉਮੀਦ ਹੈ।
• ਭਾਗੀਦਾਰ 200-240 ਘੰਟਿਆਂ ਦਾ ਕੰਮ ਦਾ ਤਜਰਬਾ ਪੂਰਾ ਕਰਨਗੇ।
• ‘ਯੂਨਾਈਟਿਡ ਵੇਅ ਬੀ ਸੀ’ ਨੇ ਕਲਾ, ਸੱਭਿਆਚਾਰ, ਵਾਤਾਵਰਨ, ਇੰਡੀਜਨਸ, ਸਮਾਜਕ ਸੇਵਾਵਾਂ ਅਤੇ ਖੇਡ ਸੰਸਥਾਵਾਂ ਸਮੇਤ ਸੂਬੇ ਭਰ
ਵਿੱਚ 800 ਤੋਂ ਵੱਧ ਗੈਰ-ਮੁਨਾਫਾ ਸੰਸਥਾਵਾਂ ਨਾਲ ਭਾਈਵਾਲੀ ਕੀਤੀ ਹੈ।
• ਗ੍ਰਾਂਟ ਲਈ ਅਰਜ਼ੀਆਂ 2 ਜੂਨ, 2025 ਤੋਂ 15 ਜੁਲਾਈ, 2025 ਤੱਕ ਦਿੱਤੀਆਂ ਜਾ ਸਕਦੀਆਂ ਹਨ।
• ਇਸ ਸਾਲ, ਬ੍ਰਿਟਿਸ਼ ਕੋਲੰਬੀਆ ਸਰਕਾਰ ਨੂੰ ‘ਕੈਨੇਡਾ-ਬ੍ਰਿਟਿਸ਼ ਕੋਲੰਬੀਆ ਲੇਬਰ ਮਾਰਕਿਟ ਡਿਵੈਲਪਮੈਂਟ ਐਗਰੀਮੈਂਟ’ ਰਾਹੀਂ ਲਗਭਗ
$300 ਮਿਲੀਅਨ ਪ੍ਰਾਪਤ ਹੋਣਗੇ, ਜੋ ਬੀ.ਸੀ. ਵਿੱਚ ਸਲਾਨਾ ਲਗਭਗ 130,000 ਲੋਕਾਂ ਦੀ ਸਹਾਇਤਾ ਕਰਨਗੇ।
ਹੋਰ ਜਾਣੋ:
‘ਵਰਕ ਐਕਸਪੀਰੀਅੰਸ ਔਪਰਚਿਉਨਿਟੀਜ਼ ਗ੍ਰਾਂਟ’ ਬਾਰੇ ਹੋਰ ਜਾਣਕਾਰੀ ਲਈ, ਇਸ ਲਿੰਕ ‘ਤੇ ਜਾਓ:
United Way Grants
The post ਉੱਚ ਮੰਗ ਵਾਲੀਆਂ ਨੌਕਰੀਆਂ ਲਈ ਤਜਰਬਾ ਹਾਸਲ ਕਰ ਸਕਣਗੇ ਰੁਜ਼ਗਾਰ ਵਿੱਚ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਲੋਕ appeared first on TV Punjab | Punjabi News Channel.
ਪਟੋਲੋ ਬਰਿੱਜ ਵੀਕਐਂਡ ਤੇ ਰਹੇਗਾ ਮੁਕੰਮਲ ਬੰਦ | Pattullo Bridge Closure
Surrey: The Pattullo Bridge will be closed for the Victoria Day long weekend. It will be closed in both directions starting Friday, May 16, at 9 p.m. and continuing until 5 a.m. on Tuesday, May 20.
During the closure, drivers are encouraged to take the Port Mann or Alex Fraser.
The post ਪਟੋਲੋ ਬਰਿੱਜ ਵੀਕਐਂਡ ਤੇ ਰਹੇਗਾ ਮੁਕੰਮਲ ਬੰਦ | Pattullo Bridge Closure appeared first on TV Punjab | Punjabi News Channel.