ਜ਼ੋਰਾ ਸਿੰਘ ਦੇ ਬਿਆਨ ‘ਤੇ ਮਚਿਆ ਸਿਆਸੀ ਘਮਸਾਨ | NEWS Now

ਜ਼ੋਰਾ ਸਿੰਘ ਦੇ ਬਿਆਨ ‘ਤੇ ਮਚਿਆ ਸਿਆਸੀ ਘਮਸਾਨ | NEWS Now

SHARE

ਰਿਟਾਇਰਡ ਜਸਟਿਸ ਜ਼ੋਰਾ ਸਿੰਘ ਵੱਲੋਂ ਬੀਤੇ ਕੱਲ੍ਹ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਭਾਜਪਾ ਸਰਕਾਰ ਦੇ ਨਾਲ ਮੌਜੂਦਾ ਕੈਪਟਨ ਸਰਕਾਰ ਨੂੰ ਵੀ ਕਈ ਨੁਕਤਿਆਂ ‘ਤੇ ਘੇਰਣ ਦੀ ਕੋਸ਼ਿਸ਼ ਕੀਤੀ ਗਈ ਸੀ। ਹੁਣ ਜ਼ੋਰਾ ਸਿੰਘ ਵਲੋਂ ਚੁੱਕੇ ਗਏ ਸਵਾਲਾਂ ‘ਤੇ ਸਿਆਸੀ ਆਗੂਆਂ ਦਾ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਕਹਿਣਾ ਹੈ ਕਿ ਜ਼ੋਰਾ ਸਿੰਘ ਇਕ ਜਸਟਿਸ ਵਜੋਂ ਘੱਟ ਅਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਵਜੋਂ ਆਪਣੇ ਬਿਆਨ ਜ਼ਿਆਦਾ ਦੇ ਰਹੇ ਹਨ।

Short URL:tvp http://bit.ly/2AFNFKs

    For latest Punjabi news log on to http://tvpunjab.com
    YouTube: https://www.youtube.com/TvPunjab
    Twitter: https://twitter.com/tvpunjab
    Facebook: https://www.facebook.com/TvPunjabOfficial
    Instagram: https://www.instagram.com/tvpunjab