ਕੈਨੇਡਾ ਦਾ 45 ਹਜ਼ਾਰ ਭਾਰਤੀਆਂ ਸਣੇ ਲੱਖਾਂ ਨੂੰ ਝਟਕਾ! CANADA NEWS

CANADA: ਨੈਕਸਸ ਅਰਜ਼ੀਆਂ ਦੀ ਗਿਣਤੀ ਵਿਚ ਆਈ ਵੱਡੀ ਕਮੀ ਕੈਨੇਡੀਅਨਜ਼ ਦੇ ਯੂਐੱਸ ਤੋਂ ਦੂਰ ਹੋਣ ਦਾ ਇੱਕ ਹੋਰ ਸੰਕੇਤ ਲੱਖਾਂ ਰਫ਼ਿਊਜੀਆਂ ਨੂੰ ਨਹੀਂ ਮਿਲੇਗੀ ਮੁਫ਼ਤ ਹੈਲਥ ਕੇਅਰ ਸਹੂਲਤ ਇੰਮੀਗ੍ਰੇਸ਼ਨ ਮਹਿਕਮੇ ਦੇ ਨਵੇਂ ਨਿਯਮ ਇਕ ਮਈ ਤੋਂ ਹੋਣਗੇ ਲਾਗੂ ਭਾਰਤ ਹੁਣ ਕੈਨੇਡਾ ਨੂੰ ਅਮਰੀਕਾ ਦਾ ‘ਛੋਟਾ ਭਰਾ’ ਨਹੀਂ ਮੰਨਦਾ ਭਾਰਤੀ ਹਾਈ ਕਮਿਸ਼ਨਰ ਦਾ ਕੈਨੇਡਾ ਨਾਲ ਸਬੰਧਾਂ ‘ਤੇ ਬਿਆਨ ਮਾਰਕ ਕਾਰਨੀ ਨੇ ਯੂਐੱਸ ਦਾਅਵਿਆਂ ਨੂੰ ਕੀਤਾ ਖ਼ਾਰਜ ਕਿਹਾ ‘ਦਾਵੋਸ ਵਿਚ ਜੋ ਕਿਹਾ ਉਸਦਾ ਉਹੀ ਮਤਲਬ ਸੀ’ ਭਾਰਤ ਦੌਰੇ ਤੋਂ ਪਹਿਲਾਂ ਕਾਰਨੀ ਦਾ ਅਮਰੀਕਾ ‘ਤੇ ਬਿਆਨ ਕਿਹਾ ‘ਅਮਰੀਕਾ ਵਿੱਚ ਹੁਣ ਕੁਝ ਵੀ ਨਾਰਮਲ ਨਹੀਂ ਰਿਹੈ’ ਸਰੀ ਵਿੱਚ ਗੋਲੀਬਾਰੀ ਦੇ ਦੋਸ਼ ਹੇਠ ਦੋ ਭਾਰਤੀ ਨੌਜਵਾਨ ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਹਰਸ਼ਦੀਪ ਸਿੰਘ ਤੇ ਹੰਸਪ੍ਰੀਤ ਸਿੰਘ ਵਜੋਂ ਹੋਈ ਬੀਸੀ ਅਟਾਰਨੀ ਜਨਰਲ ਨੇ ‘ਆਈਸ’ ਨਾਲ ਕਾਰੋਬਾਰ ‘ਤੇ ਚਿੰਤਾ ਜਤਾਈ ਕਈ ਕੰਪਨੀਆਂ ‘ਤੇ ‘ਆਈਸ’ ਨਾਲ ਕੀਤੇ ਸੌਦਿਆਂ ਤੋਂ ਪਿੱਛੇ ਹਟਣ ਦਾ ਦਬਾਅ ਕਿਰਸਟੀ ਡੰਕਨ ਦਾ 59 ਸਾਲ ਦੀ ਉਮਰ ਵਿਚ ਦੇਹਾਂਤ ਵਿਗਿਆਨ ਅਤੇ ਖੇਡ ਮੰਤਰੀ ਰਹੇ ਸਨ ਕਿਰਸਟੀ ਡੰਕਨ #asylum #canadaworkpermit #lmia #gstrebate #markcarney #f35fighterjet #tariffs #surrey #internationalstudents #expressentry #trtopr #tfwp #trump #immigration #studyvisa #usa ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

 

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.