ਅਮਰੀਕਾ ਅਤੇ ਕੈਨੇਡਾ ‘ਚ ਹੜ੍ਹਾਂ ਦਾ ਕਹਿਰ ਜਾਰੀ ਇਕ ਲੱਖ ਤੋਂ ਵੱਧ ਲੋਕਾਂ ਨੂੰ ਛੱਡਣੇ ਪਏ ਘਰ-ਬਾਰ 14 ਭਾਰਤੀਆਂ ਨੇ ਉਡਾਈ ਕੈਨੇਡਾ ਦੇ ਬਾਰਡਰ ਅਫ਼ਸਰਾਂ ਦੀ ਨੀਂਦ ਡਿਪੋਰਟ ਕਰਨ ਤੋਂ ਪਹਿਲਾਂ ਦਾਖਲ ਕਰ ਦਿਤੇ ਪਨਾਹ ਦੇ ਦਾਅਵੇ ਗੋਲੀਆਂ ਚਲਾਉਣ ਵਾਲੇ ਤਿੰਨ ਭਰਾ ਕਾਬੂ, ਚੌਥੇ ਦੀ ਭਾਲ ਜਾਰੀ ਸਵਾਰੀ ਦਾ ਕਾਰਡ ਬਦਲਕੇ ਠੱਗੀ ਮਾਰਨ ਵਾਲੇ ਦੋ ਹੋਰ ਗ੍ਰਿਫ਼ਤਾਰ ਟਰੰਪ ਪ੍ਰਸ਼ਾਸਨ ਤਿੰਨ ਦੇਸ਼ਾਂ ਦੇ ਸਮਝੌਤੇ ਨੂੰ ਭੰਗ ਨਹੀਂ ਕਰੇਗਾ ਅਮਰੀਕਾ ‘ਚ ਕੈਨੇਡਾ ਦੀ ਰਾਜਦੂਤ ਹਿੱਲਮੈਨ ਨੇ ਜਤਾਈ ਉਮੀਦ ਅਮਰੀਕਾ ਕੈਨੇਡਾ ਅਤੇ ਮੈਕਸੀਕੋ ਨਾਲ ਸਮਝੌਤਾ ਜਾਰੀ ਰੱਖੇਗਾ ਇਸ ਮੁਕਤ ਵਪਾਰ ਸਮਝੌਤੇ ਦੀ 2026 ਵਿਚ ਹੋਣੀ ਹੈ ਸਮੀਖਿਆ ਖ਼ਰਾਬੀ ਕਾਰਨ ਯਾਤਰੀਆਂ ਨੂੰ ਟ੍ਰੇਨ ਅੰਦਰ ਕੱਟਣੇ ਪਏ 12 ਘੰਟੇ ਓਨਟੇਰਿਓ ਦੇ ਬਰੌਕਵਿਲ ਵਿਚ ਰਾਤ ਭਰ ਫਸੇ ਰਹੇ ਯਾਤਰੀ ਹੰਸਵਿਲ ’ਚ ਗਾਂਧੀ ਦਾ ਬੁੱਤ ਲਗਾਉਣ ਦਾ ਫ਼ੈਸਲਾ ਵਾਪਿਸ ਕੌਂਸਲੇਟ ਜਨਰਲ ਆਫ਼ ਇੰਡੀਆ ਵੱਲੋਂ ਮਿਲਿਆ ਸੀ ਤੋਹਫ਼ਾ
Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.
#USA #floods #usmca #deportation #britishcolumbia #studentvisa #mahatmagandhi #mississauga #surrey #tfwp #immigration #kapscafe #trump #markcarney #brampton #patrickbrown #markmillar #trtopr ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।
