ਸਰ੍ਹੀ ‘ਚ ਐਡਵਾਂਸ ਪੋਲਿੰਗ ਸ਼ੁਰੂ!by Jasvir HussainOctober 9, 2026October 9, 2026Vancouver: 17 ਅਕਤੂਬਰ ਨੂੰ ਸਰ੍ਹੀ ਵਿਚ ਮਿਊਂਸੀਪਲ ਚੋਣਾ ਲਈ ਵੋਟਿੰਗ ਹੋਣ ਜਾ ਰਹੀ ਹੈ। ਇਸਤੋਂ ਪਹਿਲਾਂ ਅਡਵਾਂਸ ਵੋਟਿੰਗ ਵਿਚ ਸਰ੍ਹੀ ਵਾਸੀਆਂ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਹੈ। ਵੱਡੀ ਤਾਦਾਦ ਵਿਚ ਲੋਕ ਅਡਵਾਂਸ ਵੋਟਿੰਗ ਲਈ ਨੇੜਲੇ…
ਇਕ ਲੱਖ ਤੋਂ ਵੱਧ ਲੋਕਾਂ ਨੂੰ ਛੱਡਣੇ ਪਏ ਘਰ-ਬਾਰ! CANADA NEWSby Jasvir HussainDecember 12, 2025January 14, 2026ਅਮਰੀਕਾ ਅਤੇ ਕੈਨੇਡਾ ‘ਚ ਹੜ੍ਹਾਂ ਦਾ ਕਹਿਰ ਜਾਰੀ ਇਕ ਲੱਖ ਤੋਂ ਵੱਧ ਲੋਕਾਂ ਨੂੰ ਛੱਡਣੇ ਪਏ ਘਰ-ਬਾਰ 14 ਭਾਰਤੀਆਂ ਨੇ ਉਡਾਈ ਕੈਨੇਡਾ ਦੇ ਬਾਰਡਰ ਅਫ਼ਸਰਾਂ ਦੀ ਨੀਂਦ ਡਿਪੋਰਟ ਕਰਨ ਤੋਂ ਪਹਿਲਾਂ ਦਾਖਲ ਕਰ ਦਿਤੇ ਪਨਾਹ…