ਉਨਟਾਰੀਓ ਚੋਣ ਨਤੀਜੇ: ਡਗ ਫੋਰਡ ਦੀ ਪਾਰਟੀ ਨੇ ਇੱਕ ਵਾਰੀ ਫੇਰ ਵਾਜੀ ਮਾਰੀ

Toronto: ਉਨਟਾਰੀਓ ਚੋਣ ਦੇ ਨਤੀਜਿਆਂ ਨੇ ਇੱਕ ਵਾਰੀ ਫੇਰ ਡਗ ਫੋਰਡ ਵਾਲੀ ਪ੍ਰੋਗਰੈਸਿਵ ਕੰਜੇਰਵਏਟਵ ਪਾਰਟੀ ਨੂੰ ਵੱਡੀ ਜਿੱਤ ਦਿਵਾਈ ਹੈ। ਹੁਣੇ ਹੁਣੇ ਆਏ ਚੋਣ ਨਤੀਜਿਆਂ ਵਿਚ ਪ੍ਰੋਗਰੈਸਿਵ ਪਾਰਟੀ ਨੇ 81 ਸੀਟਾਂ ਜਿੱਤ ਕੇ ਮਜੋਰਿਟੀ ਹਾਸਿਲ ਕਰ ਲਈ ਹੈ। ਡਗ ਫੋਰਡ ਦੀ ਇਹ ਦੂਸਰੀ ਵੱਡੀ ਜਿੱਤ ਡੇਮੋਕ੍ਰੇਟਿਕ ਪਾਰਟੀ ਅਤੇ ਲਿਬਰਲ ਪਾਰਟੀ ਲਈ ਇੱਕ ਵਡੀ ਸੇਟਬੈਕ ਹੈ। ਗ੍ਰੀਨ ਪਾਰਟੀ ਨੂੰ 6.1 ਪਰਸੇੰਟ ਵੋਟਾਂ ਨਾਲ ਕੇਵਲ ਇੱਕ ਸੀਟ ਤੇ ਹੀ ਜਿੱਤ ਮਿਲ ਸਕੀ

124 ਸੀਟਾਂ ਵਾਲੇ ਅਸੇੰਬਲੀ ਵਿਚ ਜਿੱਤ ਲਈ ਕੇਵਲ 63 ਸੀਟਾਂ ਦੀ ਜਰੂਰਤ ਸੀ

ਡੇਮੋਕ੍ਰੇਟਿਕ ਪਾਰਟੀ ਨੂੰ ਕੇਵਲ 29 ਸੀਟਾਂ ਮਿਲਿਆ ਨੇ। ਜਦਕਿ ਲਿਬਰਲ ਪਾਰਟੀ ਨੂੰ ਕੇਵਲ 9 ਸੀਟਾਂ ਮਿਲਿਆ ਨੇ। ਡਗ ਫੋਰਡ ਦੇ ਪਾਰਟੀ 41 ਪਰਸੇੰਟ ਵੋਟਾਂ ਲਈਆਂ ਜਦਕਿ ਡੇਮੋਕ੍ਰੇਟਿਕ ਪਾਰਟੀ 24.1 ਪਰਸੇੰਟ ਤੇ ਲਿਬਰਲ ਪਾਰਟੀ 23 ਪਰਸੇੰਟ ਵੋ ਪਰਸੈਂਟਏਜ ਲੈਂ ਸਕੀ ।

ਇਨ੍ਹਾਂ ਚੋਣਾਂ ਵਹਿਚ ਡਗ ਫੋਰਡ ਨੇ ਚੋਣ ਕੈੰਪਾਂਗਨ ਦੀ ਪੂਰੀ ਕਮਾਂਡ ਆਪਣੇ ਹੇਠ ਰੱਖਦੇ ਹਓਏ ਲੱਖਾਂ ਲੋਕ ਤੱਕ ਪੁਹੰਚ ਤਕ ਚੋਕ ਪ੍ਰਚਾਰ ਕੀਤਾ ਸੀ। ਜਦੋਂ ਚੋਣ ਨਤੀਜੇ ਆਉਣੇ ਸ਼ੁਰੂ ਹੋਏ ਤਾਂ ਉਨਟਾਰੀਓ ਸਟੇਟ ਦੇ ਮਜੂਦਾ ਪ੍ਰੀਮੀਅਰ ਡਗ ਫੋਰਡ ਆਪਨੇ ਪਰਿਵਾਰ ਸਮੇਤ ਪੋਲਿੰਗ ਸੈਂਟਰ ਤੇ ਮਜੂਦ ਸਨ। ਜਿਓ ਹੀ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋਏ ਪ੍ਰੋਗਰੈਸਿਵ ਕੰਜੇਰਵਏਟਵ ਪਾਰਟੀ ਦੇ ਖੇਮੇ ਵਹਿਚ ਖੁਸ਼ੀ ਦੀ ਲਹਿਰ ਫੇਲ ਗਈ। ਜਿੱਤ ਤੋਂ ਵਾਦ ਡਗ ਫੋਰਡ ਨੇ ਵਿਕ੍ਟਰੀ ਸਪੀਚ ਦੇ ਕੇ ਵੋਟਰਾਂ ਦਾ ਧੰਨਵਾਦ ਕੀਤਾ। ਡਗ ਫੋਰਡ ਨੇ ਵੋਟਰਾਂ ਨੂੰ ਸਪੀਚ ਦਿੰਦੇ ਹੋਏ ਕਿਹਾ ਕੇ ਇਹ ਜਿੱਤ ਤੁਹਾਡੀ ਸਾਰਿਆ ਦੀ ਹੈ।

ਡਗ ਫੋਰਡ ਨੇ ਕਿਹਾ ਕੇ ਓਹਨਾ ਦੀ ਗਵਰਨਮੈਂਟ ਸਾਰੇ ਪੋਲ ਪ੍ਰੋਮਿਸੇ ਪੂਰੇ ਕਰੇਗੀ।